“‘ਸਰੋਕਾਰ’ ਦੇ ਪਾਠਕਾਂ ਅਤੇ ਲੇਖਕਾਂ ਨੂੰ ਬੇਨਤੀ”
(28 ਜੁਲਾਈ 2022)
 
‘ਸਰੋਕਾਰ’ ਦੇ ਪਾਠਕਾਂ ਅਤੇ ਲੇਖਕਾਂ ਨੂੰ ਬੇਨਤੀ
ਹੁਣ ਮੇਰੇ ਲਈ ‘ਸਰੋਕਾਰ’ ਨੂੰ ਚਲਦਾ ਰੱਖ ਸਕਣਾ ਸੰਭਵ ਨਹੀਂ, ਮੁਆਫੀ ਚਾਹੁੰਦਾ ਹਾਂ।
ਲੇਖਕਾਂ ਨੂੰ ਬੇਨਤੀ
ਆਪ ਸਾਰਿਆਂ ਵਲੋਂ ਹੁਣ ਤਕ ਦਿੱਤੇ ਸਹਿਯੋਗ ਲਈ ਮੈਂ ਆਪ ਦਾ ਤਹਿ ਦਿੱਲੋਂ ਧੰਨਵਾਦੀ ਹਾਂ, ਹੁਣ ਹੋਰ ਰਚਨਾਵਾਂ ਨਾ ਭੇਜਣਾ।

ਹੋਈਆਂ ਭੁੱਲਾਂ ਲਈ ਮੁਆਫੀ ਚਾਹੁੰਦਾ ਹਾਂ।
ਸ਼ੁਕਰਗੁਜ਼ਾਰ,
ਅਵਤਾਰ ਗਿੱਲ।

*****

More articles from this author