




“ਸਵਾਲ ... , “ਉਏ! ਤੁਸੀਂ ਵੀ ਉਹਨਾਂ ਵਿੱਚੋਂ ਹੀ ਹੋ, ਜਿਹੜੇ ਇਸ ਘੋਰ ਜ਼ੁਲਮ ਵੇਲੇ ਖਾਮੋਸ਼ ਰਹੇ? ...”
(26 ਅਪਰੈਲ 2025)
“ਸਿਰਫ਼ ਦਵਾਈਆਂ ਦੇ ਆਸਰੇ ਰਹਿਣਾ ਨਸ਼ੇ ਦੀ ਸਮੱਸਿਆ ਦਾ ਅਧੂਰਾ ਹੱਲ ਹੈ। ਨਸ਼ੇ ਦੀ ਲਤ ...”
(26 ਅਪਰੈਲ 2025)
“ਮੇਰੀ ਗੱਲ ਮੰਨੋ, ਤੁਸੀਂ ਰਾਜੀਨਾਵਾਂ ਕਰ ਲਓ। ਉਹ ਤਾਂ ਬਦਮਾਸ਼ ਬੰਦੇ ਹਨ ... ”
(26 ਅਪਰੈਲ 2025)
“ਪੱਛਮੀ ਦੇਸ਼ਾਂ ਦੇ ਮਜ਼ਬੂਤ ਲੋਕਤੰਤਰ ਦਾ ਅਧਾਰ ਪਾਰਟੀ ਲੀਡਰਾਂ ਅਤੇ ਉਮੀਦਵਾਰਾਂ ਵਿੱਚ ਰਾਸ਼ਟਰੀ ...”
(25 ਅਪਰੈਲ 2025)
“ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਵੱਲੋਂ ...”
(25 ਅਪਰੈਲ 2025)
“ਮਨੁੱਖ ਦਾ ਚੰਗਾ ਮਾੜਾ ਵਰਤਾਓ ਹੀ ਸਮਾਜ ਵਿੱਚ ਉਸਦਾ ਚੰਗਾ ਮਾੜਾ ਪ੍ਰਭਾਵ ਪੈਦਾ ਕਰਦਾ ਹੈ। ਚੰਗੇ ਮਾੜੇ ...”
(25 ਅਪਰੈਲ 2025)
“ਅਜਿਹੀਆਂ ਕਾਰਵਾਈਆਂ ਰੋਕਣ ਲਈ ਭਾਰਤ ਸਰਕਾਰ ਵੱਲੋਂ ਯੂ ਐੱਨ ਓ ਕੋਲ ਆਪਣਾ ਪੱਖ ...”
(25 ਅਪਰੈਲ 2025)
“ਹਰ ਸਾਲ ਪੰਚਾਇਤੀ ਰਾਜ ਦਿਵਸ ਮਨਾਉਣ ਨਾਲ ਬੁੱਤਾ ਸਾਰਨ ਨਾਲੋਂ ਗ੍ਰਾਮ ਸਭਾ ਦੇ ...”
(24 ਅਪਰੈਲ 2025)
“ਸਵਾਲ ਤਾਂ ਪੁੱਛਣੇ ਪੈਣੇ ਨੇ, ਇਸ ਤੋਂ ਇਲਾਵਾ, ਹੋਰ ਕੋਈ ਚਾਰਾ ਨਹੀਂ। ਅੱਜ ਤੁਸੀਂ ਜੇ ਨਹੀਂ ਪੁੱਛੋਗੇ! ਕੱਲ੍ਹ ਨੂੰ ...”
(24 ਅਪਰੈਲ 2025)
“ਮੌਜੂਦਾ ਸਰਕਾਰ ਜਮਹੂਰੀਅਤ ਦਾ ਪੱਲਾ ਛੱਡ ਕੇ ਡਿਕਟੇਟਰਸ਼ਿੱਪ ਵੱਲ ਵਧ ਰਹੀ ਹੈ। ਇਸ ਕਰਕੇ ...”
(24 ਅਪਰੈਲ 2025)
“ਕੀ ਬਿਜਲੀ ਪਾਣੀ ਦੀ ਬੱਚਤ ਨੂੰ ਅਸੀਂ ਆਪਣੇ ਸੁਭਾਅ ਵਿੱਚ ਸ਼ਾਮਲ ਨਹੀਂ ਕਰ ਸਕਦੇ? ਹਰ ਬੰਦਾ ਇਸ ...”
(23 ਅਪਰੈਲ 2025)
“ਅੱਧੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਪਿੰਡ ਵਿੱਚ ਉੱਸਰੀ ਸ਼ਹੀਦੀ ਯਾਦਗਾਰ ’ਤੇ ਹਰ ਸਾਲ ...”
(23 ਅਪਰੈਲ 2025)
“ਉਰਦੂ ਕੋਈ ਵਿਦੇਸ਼ੀ ਭਾਸ਼ਾ ਨਹੀਂ, ਇਹ ਹਿੰਦੀ, ਪੰਜਾਬੀ, ਤਾਮਿਲ, ਮਲਿਆਲਮ, ਬੰਗਲਾ ਭਾਸ਼ਾਵਾਂ ਵਾਂਗ ...”
(23 ਅਪਰੈਲ 2025)
“ਵਿਸ਼ਵ ਧਰਤੀ ਦਿਵਸ ਸਾਨੂੰ ਇਹ ਸਮਝਾਉਂਦਾ ਹੈ ਕਿ ਧਰਤੀ ਸਾਡੀ ਮਾਂ ਵਰਗੀ ਹੈ, ਜਿਸ ਨੇ ਸਾਨੂੰ ...”
(22 ਅਪਰੈਲ 2025)
“ਬੁੱਢੇ ਦਰਿਆ ਅਤੇ ਹੋਰ ਅਜਿਹੇ ਕੁਦਰਤੀ ਸੋਮਿਆਂ ਦਾ ਕਾਲ਼ੇ ਤੇ ਜ਼ਹਿਰੀਲੇ ਪਾਣੀ ਦੇ ਸੋਮਿਆਂ ਵਿੱਚ ...”
(22 ਅਪਰੈਲ 2025)
“ਉਹ ਭਾਜਪਾ ਨੂੰ ਜਿਤਾਉਣ ਲਈ ਤਰ੍ਹਾਂ-ਤਰ੍ਹਾਂ ਦੇ ਫਿਰਕੂ ਨਾਅਰਿਆਂ ਨੂੰ ਜਨਮ ਦਿੰਦੇ ਹਨ, ਜਿਨ੍ਹਾਂ ਨਾਲ ...”
(22 ਅਪਰੈਲ 2025)
“ਇਸ ਗੱਲ ਨੇ ਮੇਰੇ ਮਨ ’ਤੇ ਇੰਨਾ ਅਸਰ ਕੀਤਾ ਕਿ ਮੈਨੂੰ ਇਸ ਤਰ੍ਹਾਂ ਦੇ ਦਿਖਾਵੇ ਵਾਲੇ ਲੋਕਾਂ ...”
(21 ਅਪਰੈਲ 2025)
“ਇਹ ਵੰਡ ਬਸਤੀਵਾਦੀ ਤਾਕਤਾਂ ਵੱਲੋਂ ਧਾਰਮਕ ਅਧਾਰ ’ਤੇ ਭਾਸ਼ਾਵਾਂ ਨੂੰ ਅੱਡ ਕਰਨ ਦੀ ਸਾਜ਼ਿਸ਼ ...”
(21 ਅਪਰੈਲ 2025)
“ਕਮੇਟੀ ਨੇ ਪ੍ਰਸਥਿਤੀਆਂ ਦੇ ਨੇੜੇ ਹੋ ਕੇ ਵੱਖ ਵੱਖ ਧਿਰਾਂ ਦੀ ਰਾਇ ਲੈਂਦੇ ਹੋਏ ਕਾਫ਼ੀ ਮਿਹਨਤ ਨਾਲ ...”
(21 ਅਪਰੈਲ 2025)
“ਮੋਗੇ ਦੇ ਰੀਗਲ ਸਿਨਮੇ ਵਾਲੇ ਗੋਲ਼ੀ-ਕਾਂਡ ਕਰ ਕੇ ਪੰਜਾਬ ਸਟੂਡੈਂਟਸ ਯੂਨੀਅਨ ”
(20 ਅਪਰੈਲ 2025)
“ਇਸ ਲਈ ਬਦਲਵੀਂ ਆਰਥਿਕ ਨੀਤੀ ਲਿਆਉਣੀ ਪਏਗੀ। ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ, ...”
(20 ਅਪਰੈਲ 2025)
“ਅਸੀਂ ਵਾਰਡਨ ਮੈਡਮ ਕੋਲ ਗਈਆਂ ਤਾਂ ਉਹ ਬਹੁਤ ਹੀ ਫਿਕਰਾਂ ਵਿੱਚ ਡੁੱਬੀ ਹੋਈ ਸੀ। ਅਸੀਂ ...”
(20 ਅਪਰੈਲ 2025)
“ਔਰਤ ਵਿਰੁੱਧ ਹਿੰਸਕ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਨਿਆਂਪ੍ਰਣਾਲੀ ਦਾ ਨਿਰਪੱਖ, ਰਾਜਨੀਤਿਕ ...”
(19 ਅਪਰੈਲ 2025)
“ਜੇਕਰ ਉਹ ਹੁਣ ਅਵੇਸਲੇ ਬਣੇ ਰਹੇ ਤਾਂ ਦੇਸ਼ ਅੰਦਰ ਕੀ ਕੁਝ ਵਾਪਰ ਸਕਦਾ ਹੈ, ਉਸਦਾ ਅੰਦਾਜ਼ਾ”
(19 ਅਪਰੈਲ 2025)
“ਪੰਜਾਬ ਵਾਂਗ ਭਾਵੇਂ ਹਾਰਨ ਤਾਂ ਨਹੀਂ ਸਨ ਵੱਜ ਰਹੇ, ਪਰ ਕਾਰਾਂ ਦੀ ਇੱਕ ਲੰਬੀ ਕਤਾਰ ...”
(18 ਅਪਰੈਲ 2025, ਪਹਿਲੀ ਵਾਰ: 17 ਜੂਨ 2022)
“1878 ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਇੰਜਣ ਲਾਂਚ ਕੀਤਾ ਗਿਆ ਪਰ ਨਵੇਂ ..."
(18 ਅਪਰੈਲ 2025)
“ਇੱਥੇ ਹੀ ਬੱਸ ਨਹੀਂ ਸ਼ਹਿਰ ਦੀਆਂ ਸੜਕਾਂ ’ਤੇ ਜਦੋਂ ਬੇਮੁਹਾਰੇ ਸਾਨ੍ਹ ਆਪਸ ਵਿੱਚ ਭਿੜ ...”
(18 ਅਪਰੈਲ 2025)
“… … ਫਰਸ਼ ਦੇ ਹੇਠਾਂ ਕਿਸੇ ਪੀਰ ਦੀ ਕਬਰ ਹੈ। ਤੁਸੀਂ ਉਸ ’ਤੇ ਬੈੱਡ ਲਗਾ ਕੇ ਸੌਂਦੇ ਹੋ ਅਤੇ ਸਣੇ ਜੁੱਤੀਆਂ …”
(17 ਅਪਰੈਲ 2025, ਪਹਿਲੀ ਵਾਰ: 8 ਜਨਵਰੀ 2022)
“ਕੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇਗਾ? ਕੀ ਪੰਜਾਬ ਦੇ ਲੋਕ ...”
(17 ਅਪਰੈਲ 2025)
“‘ਫੂਲੇ’ ਫਿਲਮ ਨੂੰ ਸਮੇਂ ਸਿਰ ਰਿਲੀਜ਼ ਕਰਨ ਦੀ ਇਜਾਜ਼ਤ ਨਾ ਦੇਣ ਪਿੱਛੇ ਬ੍ਰਾਹਮਣ ਸੰਗਠਨਾਂ ਦੀਆਂ ...”
(17 ਅਪਰੈਲ 2025)
“ਭਾਰਤੀ ਸੰਵਿਧਾਨ ਮੁੱਖ ਰੂਪ ਵਿੱਚ ਕਿਸੇ ਧਰਮ ਦੀ ਬਾਤ ਨਹੀਂ ਪਾਉਂਦਾ, ਸਗੋਂ ਧਰਮ ਨਿਰਪੱਖ ...”
(17 ਅਪਰੈਲ 2025)
“ਕਈ ਦਿਨਾਂ ਬਾਦ ਉੱਧਰੋਂ ਲੰਘਦਾ ਮੈਂ ਫਿਰ ਉਨ੍ਹਾਂ ਦੇ ਘਰ ਗਿਆ ...”
(16 ਅਪਰੈਲ 2025, ਪਹਿਲੀਵਾਰ: 20 ਦਸੰਬਰ 2021)
“ਜਦੋਂ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਾਏ ਕਿ ਉਹਨਾਂ ਵੱਲੋਂ ਕੀਤਾ ਕੰਮ ਵਿਸ਼ੇਸ਼ ...”
(16 ਅਪਰੈਲ 2025)
“ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਲੜਾਈ ਦੀ ਜ਼ਿੰਮੇਵਾਰ ਸਰਬ ਭਾਰਤੀ ਕਾਂਗਰਸ ਹੈ ਕਿਉਂਕਿ ...”
(16 ਅਪਰੈਲ 2025)
“ਜਦੋਂ ਉਹ ਆਪਣਾ ਨਾਮ ਲਿਖਦੀ ‘ਰ’ ਦਾ ਕੰਨਾ ਪੂਰਾ ਖਿੱਚ ਦਿੰਦੀ ਤੇ ਉਹ ਰਾਧਾ ਰਾਣੀ ਦੀ ਥਾਂ ...”
(16 ਅਪਰੈਲ 2025)
“ਉਹ ਅੱਧੇ ਘੰਟੇ ਦੀ ਬਜਾਇ ਪੰਦਰਾਂ ਵੀਹਾਂ ਮਿੰਟਾਂ ਵਿੱਚ ਉੱਥੇ ਆਣ ਪੁੱਜਾ। ਮਿਥੀ ਜਗ੍ਹਾ ’ਤੇ ਜਦੋਂ ਮੈਂ ...”
(29 ਜੁਲਾਈ 2021)
“ਸਟੇਜ ’ਤੇ ਬੋਲਦਿਆਂ ਵੀ ਮੈਂ ਇਹ ਚੇਤੇ ਕਰਕੇ ਥੋੜ੍ਹਾ ਉੱਖੜਿਆ ਜਿਹਾ ਰਿਹਾ ਕਿ ਸੰਗਤ ਵਿੱਚ ...”
(15 ਅਪਰੈਲ 2025)
“ਇਹ ਨੀਤੀ ਕਾਂਗਰਸ ਪਾਰਟੀ ਨੂੰ ਤਾਂ ਮਹਿੰਗੀ ਪਈ ਪਰ ਨਹਿਰੂ-ਗਾਂਧੀ ਪਰਿਵਾਰ ਨੂੰ ...”
(15 ਅਪਰੈਲ 2025)
“ਅਸੀਂ ਇਸ ਗੱਲ ਤੋਂ ਹੈਰਾਨ ਹਾਂ ਕਿ ਭਾਰਤ ਦਾ ਵਿਕਾਊ ਗੋਦੀ ਮੀਡੀਆ ਰਾਣੇ ਦੋਸ਼ੀ ਦੀ ...”
(15 ਅਗਸਤ 2025)
“ਚੁੱਪ ਕਰਕੇ ਪੈਸੇ ਹਜ਼ਮ ਕਰੋ, ਜਦੋਂ ਕੁਛ ਹੋਊ, ਵੇਖਿਆ ਜਾਊ।” ਦੀ ਸਲਾਹ ਦੇਣ ਵਾਲੇ ...”
(14 ਅਪਰੈਲ 2025, ਪਹਿਲੀ ਵਾਰ: 25 ਜੂਨ 2021)
Page 1 of 126
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****