sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 74 guests and no members online

ਛੋਟੀ ਧਰਤੀ ਉੱਤੇ ਵੱਡਾ ਸੰਸਾਰ --- ਇੰਜ ਈਸ਼ਰ ਸਿੰਘ

IsherSinghEng7“ਇਸ ਨਾਲ ਧਰਤੀ ਦਾ ਤੇਜ਼ੀ ਨਾਲ ਬਹੁ-ਪੱਖੀ ਵਿਨਾਸ਼ ਹੋ ਰਿਹਾ ਹੈ ਪਰ ਸਭ ਤੋਂ ਵੱਧ ਪ੍ਰਭਾਵਿਤ ਇਸਦਾ ....”
(15 ਫਰਵਰੀ 2023)
ਇਸ ਸਮੇਂ ਪਾਠਕ: 362.

ਜਨਮ ਭੋਏਂ ਤੇ ਕਰਮ ਭੋਏਂ ਨਾਲ ਸਾਂਝ ਦੀ ਭਾਵੁਕ ਖਿੱਚ --- ਕਰਨੈਲ ਫਿਲੌਰ

KarnailPhilaur7“ਬਾਕੀ ਚਾਹੇ ਸਾਰੇ ਕਮਰੇ ਢਾਹ ਲਿਓ ਪਰ ਮੇਰਾ ਇਹ ਕਮਰਾ ਨਾ ਢਾਹਿਓ। ... ਮੈਂ ਤਾਂ ਹੁਣ ...”
(15 ਫਰਵਰੀ
2023)
ਇਸ ਸਮੇਂ ਪਾਠਕ; 247.

ਸੰਜੀਵਨੀ --- ਰਸ਼ਪਿੰਦਰ ਪਾਲ ਕੌਰ

RashpinderPalKaur7“ਘਰਦੀ ਦੀ ਹਾਲਤ ਵੇਖੀ ਨੀਂ ਜਾਂਦੀ। ਦਿਨ ਭਰ ਅਵਾ ਤਵਾ ਬੋਲਦੀ ਰਹਿੰਦੀ ਐ। ਨਾ ਖਾਣ ਪੀਣ ਦਾ ਫ਼ਿਕਰ ...”
(14 ਫਰਵਰੀ 2023)
ਇਸ ਸਮੇਂ ਪਾਠਕ: 271.

ਅਮਰੀਕਾ ਚੀਨ ਤਣਾਉ ਮਨੁੱਖਤਾ ਨੂੰ ਅਗਲੀ ਸੰਸਾਰ ਜੰਗ ਲਾਗੇ ਨਾ ਲੈ ਜਾਂਦਾ ਹੋਵੇ --- ਜਤਿੰਦਰ ਪਨੂੰ

JatinderPannu7“ਜਿਸ ਕਿਸੇ ਵੀ ਦੇਸ਼ ਦੀ ਸਰਕਾਰ ਜਾਂ ਫੌਜ ਨੂੰ ਐਟਮੀ ਸ਼ਕਤੀ ਮਿਲ ਜਾਂਦੀ ਹੈ, ਉਹ ਫਿਰ ਬਾਕੀ ...”
(13 ਫਰਵਰੀ 2023)
ਇਸ ਸਮੇਂ ਪਾਠਕ: 224.

ਪੰਜਾਬ ਦੇ ਮੱਥੇ ’ਤੇ ਨਸ਼ਿਆਂ ਦਾ ਧੱਬਾ --- ਮੋਹਨ ਸ਼ਰਮਾ

MohanSharma8“ਮਿਹਨਤਕਸ਼ ਲੋਕ, ਬੁੱਧੀਜੀਵੀ, ਦੇਸ਼ ਭਗਤ, ਲੇਖਕ, ਸਮਾਜ ਸੇਵਕ, ਚਿੰਤਕ, ਪੱਤਰਕਾਰ ਭਾਈਚਾਰਾ ਅਤੇ ...”

(13 ਫਰਵਰੀ 2023)
ਇਸ ਸਮੇਂ ਪਾਠਕ: 110.

ਆਪਣੇ ਫਰਜ਼ਾਂ ਤੋਂ ਬੇਮੁੱਖ ਹੋ ਰਹੀਆਂ ਸਰਕਾਰਾਂ ਅਤੇ ਨਾਗਰਿਕ --- ਡਾ. ਰਣਜੀਤ ਸਿੰਘ

RanjitSinghDr7“ਨਿਯਮਾਂ ਦੀ ਪਾਲਣਾ ਕਰਵਾਉਣਾ ਜਿੱਥੇ ਸਰਕਾਰੀ ਤੰਤਰ ਦਾ ਫਰਜ਼ ਹੈ, ਉੱਥੇ ਇਨ੍ਹਾਂ ਦੀ ਪਾਲਣਾ ...”
(12 ਫਰਵਰੀ 2023)
ਇਸ ਸਮੇਂ ਪਾਠਕ: 263.

‘ਕਲੀ ਜੋਟਾ’ ਸਿਰਫ਼ ਇੱਕ ਫਿਲਮ ਜਾਂ ਅਸਲੀਅਤ? --- ਅਸ਼ੋਕ ਸੋਨੀ

AshokSoni8“ਅਸੀਂ ਉਦੋਂ ਕੁਝ ਦੇਰ ਗੱਲਬਾਤ ਕੀਤੀ। ਮਾਂ ਆਪਣੇ ਦੋਵਾਂ ਪੁੱਤਰਾਂ ਨੂੰ ਨਿਰਦੋਸ਼ ਤੇ ਇਸ ਪਿੰਜਰ ਨੂੰ ...”
(12 ਫਰਵਰੀ 2023)
ਇਸ ਸਮੇਂ ਪਾਠਕ: 175.

ਸਿੱਖਿਆ ਦਾ ਸਮਾਜਿਕ ਅਤੇ ਰਾਜਨੀਤਿਕ ਚਿਹਰਾ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਸਿੱਖਿਆ ਵਿੱਚ ਇਹ ਵੀ ਸਿਆਸਤ ਹੀ ਹੈ ਕਿ ਕੁਝ ਕੁ ਸਮਝਦਾਰ ਦਿਸਦੇ ਵਿਦਿਆਰਥੀਆਂ ਨੂੰ ...”
(11 ਫਰਵਰੀ 2023)
ਇਸ ਸਮੇਂ ਪਾਠਕ: 338.

ਅੰਮਾ ਵਾਲਾ ਸੁੰਨ-ਮਸੁੰਨਾ ਘਰ --- ਸ਼ਵਿੰਦਰ ਕੌਰ

ShavinderKaur7“ਅੱਜ ਸਾਨੂੰ ਇਹ ਵੀ ਨਿਰਖ ਪਰਖ ਕਰਨ ਦੀ ਲੋੜ ਹੈ ਕਿ ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ...”
(11 ਫਰਵਰੀ 2023)
ਇਸ ਸਮੇਂ ਪਾਠਕ: 282.

ਨਵਾਂ ਚਰਿੱਤਰ ਘੜ ਰਿਹਾ ਹੈ ਪਰਵਾਸ --- ਜਗਰੂਪ ਸਿੰਘ

JagroopSingh3“ਅੱਠ ਘੰਟੇ ਉਹ ਇੱਕ ਮਿੰਟ ਵੀ ਸਾਹ ਨਾ ਲੈਣ ਦਿੰਦੇ। ਪਾਣੀ ਪੀਣ ਦੇ ਬਹਾਨੇ ਜੇ ਮਾੜਾ ਮੋਟਾ ਦਮ ਲੈਂਦੇ ਤਾਂ ...“
(10 ਫਰਵਰੀ 2023)
ਇਸ ਸਮੇਂ ਪਾਠਕ: 190.

ਐਂਬੂਲੈਂਸ ਚਾਲਕ ਨੇ ਦਰੜਿਆ ਅਡਾਨੀ --- ਬਲਰਾਜ ਸਿੰਘ ਸਿੱਧੂ ਕਮਾਂਡੈਂਟ

BalrajSidhu7“ਇਸ ਕੰਪਨੀ ਵੱਲੋਂ ਪ੍ਰਕਾਸ਼ਿਤ ਰਿਪੋਰਟਾਂ ਇੰਨੀ ਸਟੀਕਤਾ ਅਤੇ ਸਖਤ ਪੁਣ ਛਾਣ ਤੋਂ ਬਾਅਦ ...”
(10 ਫਰਵਰੀ 2023)
ਇਸ ਸਮੇਂ ਪਾਠਕ: 350.

ਕਿਤਾਬਾਂ ਦੀ ਕਰਾਮਾਤ --- ਗੁਰਚਰਨ ਸਿੰਘ ਨੂਰਪੁਰ

GurcharanNoorpur7“ਸੋਚ ਵਿਚਾਰ ਦਾ ਵਿਕਾਸ ਅਤੇ ਆਪਣੇ ਇਤਿਹਾਸ, ਵਿਰਸੇ ਦੇ ਮਹਾਨ ਲੋਕਾਂ ਦੀਆਂ ਨਿੱਗਰ ਕਦਰਾਂ ਕੀਮਤਾਂ ...”
(9 ਫਰਵਰੀ 2023)
ਇਸ ਸਮੇਂ ਪਾਠਕ: 266.

ਔਰਤਾਂ ’ਤੇ ਜ਼ੁਲਮ, ਰੂੜ੍ਹੀਵਾਦੀ ਸੋਚ ਅਤੇ ਸਰਕਾਰਾਂ --- ਗੁਰਮੀਤ ਸਿੰਘ ਪਲਾਹੀ

GurmitPalahi7“ਦੇਸ਼ ਵਿੱਚ ਔਰਤਾਂ ਦੇ ਹਾਲਾਤ ਤਾਂ ਇਹੋ ਜਿਹੇ ਹਨ ਕਿ ਕਈ-ਕਈ ਹਾਲਤਾਂ ਵਿੱਚ ...”
(9 ਫਰਵਰੀ 2023)
ਇਸ ਸਮੇਂ ਪਾਠਕ: 243.

ਮੇਰਾ ਸਕੂਲ --- ਡਾ. ਕੁਲਦੀਪ ਸਿੰਘ

KuldipSinghDr7“ਐ ਬੱਚਿਓ ... ਐ ਨੌਜਵਾਨ ਮਿੱਤਰੋ ... ਆਪਣੇ ਅੰਦਰਲੇ ਨਾਇਕ ਨੂੰ ... ਜਗਾਉਣ ਦਾ ਵੇਲਾ ਹੈ ...”
(8 ਫਰਵਰੀ 2023)
ਇਸ ਸਮੇਂ ਪਾਠਕ: 111.

ਨਾਨੀ ਦੀ ਝੋਟੀ --- ਸੁਪਿੰਦਰ ਸਿੰਘ ਰਾਣਾ

SupinderSRana7“ਹੌਲੀ ਹੌਲੀ ਟੋਕੇ ਵਾਲੀ ਮਸ਼ੀਨ ਵੀ ਵੇਚ ਦਿੱਤੀ। ਮੁੱਲ ਦਾ ਦੁੱਧ ਘਰ ਵਿੱਚ ਆਉਣ ...”
(8 ਫਰਵਰੀ 2023)
ਇਸ ਸਮੇਂ ਪਾਠਕ: 315.

ਕੀ ਧਰਤੀ ਹੇਠਲੇ ਪਾਣੀ ਦੀ ਕਮੀ ਲਈ ਕੇਵਲ ਕਿਸਾਨ ਜ਼ਿੰਮੇਵਾਰ ਹੈ? --- ਡਾ. ਰਣਜੀਤ ਸਿੰਘ

RanjitSinghDr7“ਲੁਧਿਆਣੇ ਕੋਲ ਵਗਦਾ ਬੁੱਢਾ ਦਰਿਆ ਗੰਦਾ ਨਾਲਾ ਬਣ ਗਿਆ ਹੈ। ਇਹ ਜ਼ਹਿਰੀਲਾ ਪਾਣੀ ...”
(7 ਫਰਵਰੀ 2023)
ਇਸ ਸਮੇਂ ਪਾਠਕ: 260.

ਪੱਪੂ ਦੀ ਸਿਆਸੀ ਜਵਾਨੀ ਤੇ ਭਾਜਪਾ ਦਾ ਸਿਆਸੀ ਬੁਢਾਪਾ --- ਐਡਵੋਕੇਟ ਗੁਰਮੀਤ ਸ਼ੁਗਲੀ

GurmitShugli8“ਆਉਣ ਵਾਲੇ ਦਿਨਾਂ ਵਿੱਚ ਅਗਰ ਰਾਹੁਲ ਗਾਂਧੀ ਅਜਿਹੀ ਰਫਤਾਰ ਨਾਲ ਅੱਗੇ ਵਧ ਕੇ ...”
(7 ਫਰਵਰੀ 2023)
ਇਸ ਸਮੇਂ ਪਾਠਕ: 512.

ਭਟਕਣ ਵੀ ਸਮਰੱਥ ਬਣਾਉਂਦੀ ਹੈ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਉਨ੍ਹਾਂ ਦੀ ਤੇ ਸਾਡੀ ਹਾਲਤ ਦਾ ਇੱਕ ਦ੍ਰਿਸ਼ ਕਾਫ਼ੀ ਕੁਝ ਕਹਿ ਜਾਂਦਾ ਹੈ। ਹਰ ਰੋਜ਼ ਸ਼ਾਮੀਂ ਰਾਤ ਦੇ ਖਾਣੇ ...”
(6 ਫਰਵਰੀ 2023)
ਇਸ ਸਮੇਂ ਪਾਠਕ: 222.

ਕੀ ਅਡਾਨੀ ਵਰਗਿਆਂ ਦੇ ਕਾਰੋਬਾਰੀ ਕਲੰਕ ਵੀ ਦੇਸ਼ਭਗਤੀ ਦੇ ਤਮਗੇ ਮੰਨਣੇ ਪੈ ਜਾਣਗੇ? --- ਜਤਿੰਦਰ ਪਨੂੰ

JatinderPannu7“ਉਂਜ ਇਹ ਪਹਿਲੀ ਵਾਰ ਨਹੀਂ, ਜਦੋਂ ਦੇਸ਼ ਦੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਲਈ ...”
(6 ਫਰਵਰੀ 2023)
ਇਸ ਸਮੇਂ ਪਾਠਕ: 277.

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ --- ਸੰਜੀਵ ਸਿੰਘ ਸੈਣੀ

SanjeevSaini7“ਫੈਕਟਰੀਆਂ ਦੀਆਂ ਖੁੱਲ੍ਹੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲਾ ਧੂੰਆਂ ...”
(5 ਫਰਵਰੀ 2023)
ਇਸ ਸਮੇਂ ਪਾਠਕ: 45.

ਪਰਵਾਸ-ਆਵਾਸ ਦਾ ਯੂਰਪੀ ਪੰਜਾਬੀ ਸਾਹਿਤ ਅਤੇ ਅਗਲੀ ਪੀੜ੍ਹੀ --- ਕੇਹਰ ਸ਼ਰੀਫ਼

KeharSharif7“ਆਰੰਭ ਵਿੱਚ ਦੇਸੀ ਆਲੋਚਕ ਰਚਨਾਵਾਂ ਦੇ ਅੰਦਰਲੇ ਦਾ ਥਹੁ ਪਾਉਣ ਵਿੱਚ ਲੰਬਾ ਸਮਾਂ ਸੁਣੇ-ਸੁਣਾਏ ਨਾਲ ਹੀ ...”
(5 ਫਰਵਰੀ 2023)
ਇਸ ਸਮੇਂ ਪਾਠਕ: 208.

ਮੇਰਾ ਮਿੰਨੀ ਕਹਾਣੀ ਦਾ ਸਫਰ --- ਸੁਖਮਿੰਦਰ ਸੇਖੋਂ

SukhminderSekhon7“ਮੈਂ ਘਬਰਾ ਗਿਆ ਕਿ ਮੈਥੋਂ ਕੋਈ ਸਰਕਾਰੀ ਡਿਊਟੀ ਵਿਚ ਕੁਤਾਹੀ ਤਾਂ ਨਹੀਂ ਹੋ ਗਈ? ਉੱਚੇ ਲੰਬੇ ਕੱਦ ਤੇ ...”
(4 ਫਰਵਰੀ 2023)
ਇਸ ਸਮੇਂ ਮਹਿਮਾਨ: 185.

ਤਿਲ-ਤਿਲ ਕਰਕੇ ਮਰਦੀ ਔਰਤ --- ਮੋਹਨ ਸ਼ਰਮਾ

MohanSharma8“ਜੇ ਇੱਥੇ ਇਲਾਜ ਦਰਮਿਆਨ ਇਹ ਮਰ ਵੀ ਜਾਂਦਾ ਹੈ ਤਾਂ ਇਹਨੂੰ ਤੁਸੀਂ ਹੀ ਫੂਕ ਦਿਉ, ਲੱਕੜਾਂ ਦੇ ਪੈਸੇ ...”
(4 ਫਰਵਰੀ 2023)
ਇਸ ਸਮੇਂ ਮਹਿਮਾਨ: 103.

ਕੰਢੀ ਦਾ ਜੰਮਿਆ ਜਾਇਆ ਤੇ ਪਰਨਾਇਆ: ਡਾ. ਧਰਮਪਾਲ ਸਾਹਿਲ --- ਅਮਰੀਕ ਸਿੰਘ ਦਿਆਲ

AmrikSDayal7“ਇਹ ਖਿੱਤਾ ਜੰਗਲਾਂ, ਡੂੰਘੇ ਚੋਆਂ ਅਤੇ ਖੱਡਾਂ ਦੇ ਨਾਲ-ਨਾਲ ਪੈਂਦਾ ਹੋਣ ਕਰਕੇ, ਇੱਥੋਂ ਦੀ ਜ਼ਮੀਨ ...”DharamPalSahil7
(3 ਫਰਵਰੀ 2023)
ਇਸ ਸਮੇਂ ਮਹਿਮਾਨ: 123.

ਕਹਾਣੀ: ਨਵੀਂ ਸਵੇਰ --- ਬਰਜਿੰਦਰ ਕੌਰ ਬਿਸਰਾਓ

BarjinderKBisrao6“ਹੈਂ! ਇਹ ਤੂੰ ਕੀ ਕਰਨ ਲੱਗੀ ਸੀ? ... ਉਹ ਜਿਹੜੇ ਤਿੰਨੋਂ ਲਾਚਾਰ ਤੇਰੇ ਮੂੰਹ ਵੱਲ ...”
(3 ਫਰਵਰੀ 2023)
ਇਸ ਸਮੇਂ ਮਹਿਮਾਨ: 411.

ਕੈਨੇਡਾ ਵਿੱਚ ਪੰਜਾਬੀਆਂ ਦਾ ਬੋਲਬਾਲਾ ਵੀ ਹੈ ਤੇ ਮੁਸ਼ਕਿਲਾਂ ਵੀ ਹਨ --- ਸੁਰਜੀਤ ਸਿੰਘ ਫਲੋਰਾ

SurjitSFlora7“ਕਹਿੰਦੇ ਹਨ ਕਿ ਅਮਰੀਕਾ ਦੇ ਬਾਰਡਰ ਉੱਤੇ ਬਰੈਂਪਟਨ ਦੇ ਅਡਰੈੱਸ ਵਾਲੇ ਡਰਾਇਵਰ ਲਸੰਸ ਦੀ ਤਾਂ ਖਾਸ ...”
(2 ਫਰਵਰੀ 2023)
ਇਸ ਸਮੇਂ ਮਹਿਮਾਨ: 215.

ਛੋਟੀਆਂ ਛੋਟੀਆਂ ਅਣਗਹਿਲੀਆਂ ਕਾਰਨ ਵਾਪਰਦੇ ਨੇ ਹਾਦਸੇ --- ਸੰਦੀਪ ਸਿੰਘ ਸਰਾਂ

SandeepSSran7“ਸਾਡਾ ਸਮੁੱਚਾ ਸਿਸਟਮ ਨਿੱਘਰ ਚੁੱਕਾ ਹੈ ਪਰ ਫਿਰ ਵੀ ਅਸੀਂ ਆਪਣੀ ਨਿੱਜੀ ਜ਼ਿੰਮੇਵਾਰੀ ਤੋਂ ...”
(2 ਫਰਵਰੀ 2023)
ਇਸ ਸਮੇਂ ਮਹਿਮਾਨ: 134.

ਤਿੰਨ ਗ਼ਜ਼ਲਾਂ, ਇੱਕ ਕਵਿਤਾ ਅਤੇ ਇੱਕ ਰੁਬਾਈ --- ਮਹਿੰਦਰਪਾਲ ਸਿੰਘ ਪਾਲ

Mohinderpal7“ਜਿਨ੍ਹਾਂ ਨੇ ਹਾਰ ਨਾ ਮੰਨੀ, ਉਹੀ ਨੇ ਮੰਜ਼ਲਾਂ ਪਾਉਂਦੇ, ... ਮੈਂ ਜ਼ਿੰਦਗੀ ਦੇ ਤਜਰਬੇ ਤੋਂ ....”MohinderPalBook1
(1 ਫਰਵਰੀ 2023)
ਇਸ ਸਮੇਂ ਮਹਿਮਾਨ: 70.

“... ਸੋਧ ਦਿਆਂਗੇ” --- ਸੁਖਮਿੰਦਰ ਸੇਖੋਂ

SukhminderSekhon7“ਚਾਹ ਵਾਲਾ ਰਤਾ ਤ੍ਰਬਕਿਆ ਤੇ ਉਸਦੀਆਂ ਪਾਰਖੂ ਨਜ਼ਰਾਂ ਉਸ ਜੁਝਾਰੂ ਦਾ ਮੁਆਇਨਾ ...”
(1 ਫਰਵਰੀ 2023)
ਇਸ ਸਮੇਂ ਮਹਿਮਾਨ: 189.

ਸੰਵਿਧਾਨ ਦੀ ਉਧੇੜ-ਬੁਣ ਵਿੱਚ ਭਾਜਪਾ --- ਐਡਵੋਕੇਟ ਗੁਰਮੀਤ ਸ਼ੁਗਲੀ

GurmitShugli8“ਜੇਕਰ ਅੱਜ ਤੋਂ ਬਾਅਦ ਵੀ ਅਸੀਂ ਆਪਣੇ ਏਕੇ ਵੱਲ ਨਾ ਵਧੇ ਤਾਂ ਯਾਦ ਰੱਖੋ ...”
(31 ਜਨਵਰੀ 2023)
ਇਸ ਸਮੇਂ ਮਹਿਮਾਨ: 275.

ਕੀ ਹੈ ਅੰਮ੍ਰਿਤਪਾਲ ਸਿੰਘ ਵਰਤਾਰਾ? --- ਸਰਦਾਰਾ ਸਿੰਘ ਮਾਹਿਲ

QuestionMark3“ਧਰਮ ਆਸਥਾ ਦਾ ਮਸਲਾ ਹੈ, ਇਸ ਵਿੱਚ ਜ਼ੋਰ ਜਬਰਦਸਤੀ ਲਈ ਕੋਈ ਥਾਂ ਨਹੀਂ। ਇਸ ਕਰਕੇ ਕਿਸੇ ਨੇ ...”
(31 ਜਨਵਰੀ 2023)
ਇਸ ਵੇਲੇ ਮਹਿਮਾਨ: 97.

ਜੇਸਿੰਡਾ ਆਰਡਰਨ ਦੀ ਇੰਨੀ ਪ੍ਰਸ਼ੰਸਾ ਕਿਉਂ ਕੀਤੀ ਜਾਂਦੀ ਹੈ? --- ਸੁਰਜੀਤ ਸਿੰਘ ਫਲੋਰਾ

SurjitSFlora7“ਜੇਸਿੰਡਾ ਨੇ ਆਪਣੇ ਪ੍ਰਸ਼ਾਸਨਿਕ ਹੁਨਰ ਨੂੰ ਅਜਿਹੇ ਦ੍ਰਿੜ੍ਹ ਇਰਾਦੇ ਨਾਲ ਦਿਖਾਇਆ ਕਿ ਉਹ ...”
(30 ਜਨਵਰੀ 2023)
ਮਹਿਮਾਨ: 363

ਪੰਜਾਬ ਤੇ ਪੰਜਾਬੀ ਲਈ ਖਤਰੇ ਦੀ ਘੰਟੀ ਪੰਜਾਬੀ-ਪ੍ਰਵਾਸ --- ਭੋਲਾ ਸਿੰਘ ਸ਼ਮੀਰੀਆ

BholaSShamiria7“ਇੱਥੇ ਇੱਕ ਤਰਕਵਾਦੀ ਕਾਰਣ ਇਹ ਵੀ ਉੱਭਰਦਾ ਹੈ ਕਿ ਸਾਡੇ ਬੱਚੇ ਪੰਜਾਬ ਵਿੱਚ ਤਾਂ ਮੱਝ ਦੇ ਸੰਗਲ਼ ...”
(30 ਜਨਵਰੀ 2023)
ਮਹਿਮਾਨ: 167.

ਭਾਰਤ ਵਿੱਚ ਵਧ ਰਹੇ ਆਰਥਿਕ ਪਾੜੇ ਉੱਪਰ ਕਾਬੂ ਪਾਉਣਾ ਜ਼ਰੂਰੀ --- ਡਾ. ਗਿਆਨ ਸਿੰਘ

GianSinghDr7“ਸਮੇਂ ਦੀ ਲੋੜ ਹੈ ਕਿ ਮੁਲਕ ਦੇ ਆਰਥਿਕ ਵਿਕਾਸ ਅਤੇ ਆਮ ਲੋਕਾਂ ਦੀ ਭਲਾਈ ਲਈ ...”
(29 ਜਨਵਰੀ 2023)
ਮਹਿਮਾਨ: 150.

ਤੁਰ ਗਿਆ ਬੰਬੇਲੀ ਪਿੰਡ ਦਾ ਜਾਇਆ: ਅਮਨਪਾਲ ਸਾਰਾ --- ਵਿਜੈ ਬੰਬੇਲੀ

VijayBombeli7“ਇੱਥੇ ਇਹ ਦੱਸ ਦੇਣਾ ਕੁਥਾਂ ਨਹੀਂ ਹੋਵੇਗਾ ਕਿ ਬੇਹੱਦ ਚਰਚਿਤ ਹੋਈ ਕਹਾਣੀ “ਵੀਹਾਂ ਦਾ ਨੋਟ”, ...”AmanpalSara1
(28 ਜਨਵਰੀ 2023)
ਮਹਿਮਾਨ: 150.

‘ਬਾਗੇਸ਼ਵਰ ਸਰਕਾਰ’ ‘ਬਾਬਾ’ ਹੈ ਜਾਂ ਜਾਦੂਗਰ? --- ਅਸ਼ੋਕ ਸੋਨੀ

AshokSoni8“ਅੰਧਵਿਸ਼ਵਾਸ ਦੀ ਮਾਰਕੀਟ ਵਿੱਚ ਇੱਕ ਨਵੇਂ ਜਬਰਦਸਤ ਨੌਜਵਾਨ ਬਾਬੇ ਦੀ ਧਮਾਕੇਦਾਰ ਐਂਟਰੀ ...”
(28 ਜਨਵਰੀ 2023)
ਮਹਿਮਾਨ: 229.

ਜਾਤੀ ਅਧਾਰਤ ਭੇਦ-ਭਾਵ ਅਤੇ ਸਿੱਖਿਆ --- ਜਗਰੂਪ ਸਿੰਘ

JagroopSingh3“ਸਮੂਹਿਕ ਤੌਰ ’ਤੇ ਹੋ ਰਿਹਾ ਇਹ ਵਿਕਤਰਾ ਮੈਂ ਨਿੱਜੀ ਤੌਰ ’ਤੇ ਹੰਢਾਇਆ ਵੀ ਹੈ ਅਤੇ ਅਨੁਭਵ ਵੀ ਕੀਤਾ ਹੈ”
(27 ਜਨਵਰੀ 2023)
ਮਹਿਮਾਨ: 165.

ਆਓ ਧੀਆਂ ਪੜ੍ਹਾਈਏ, ਦਾਜ ਦੀ ਲਾਹਨਤ ਤੋਂ ਛੁਟਕਾਰਾ ਪਾਈਏ --- ਦਵਿੰਦਰ ਕੌਰ ਖੁਸ਼ ਧਾਲੀਵਾਲ

DavinderKDhaliwal7“ਅੱਗ ਦੀਆਂ ਲਾਟਾਂ ਦੇਖ ਕੇ ਫਲੈਟ ਵਾਲੇ ਸਕਿਉਰਿਟੀ ਗਾਰਡ ਨੇ ਪੁਲੀਸ ਨੂੰ ਫੋਨ ਕੀਤਾ ...”
(27 ਜਨਵਰੀ 2023)
ਮਹਿਮਾਨ: 130.

ਕਹਾਣੀ: ਬਦਾਮੀ ਸੂਟ --- ਰੀਤ ਬਲਜੀਤ

ReetBaljit6“ਪਰ ਮੁੰਡਾ ਨਹੀਂ ਮੰਨਿਆ, ਕਹਿਣ ਲੱਗਾ, “ਆਹ ਦੋਂਹ ਸੂਟਾਂ ’ਚ ਹੀ ਤੁਰੀ ਫਿਰਦੀ ਐਂ ਬੀਬੀ ...”
(26 ਜਨਵਰੀ 2023)
ਮਹਿਮਾਨ: 95.

ਦੇਸ਼ ਦੀ ਅੱਧੀ ਵਸੋਂ ਲੋਕਰਾਜ ਦੇ ਨਿੱਘ ਤੋਂ ਸੱਖਣੀ --- ਡਾ. ਰਣਜੀਤ ਸਿੰਘ

RanjitSinghDr7“ਇਸ ਦਿਨ ਸਾਡੇ ਆਗੂਆਂ ਨੂੰ ਆਤਮ ਨਿਰੀਖਣ ਕਰਨਾ ਚਾਹੀਦਾ ਹੈ ਤਾਂ ਜੋ ਉਹ ਦੇਸ਼ ਵਿੱਚ ਸਹੀ ਅਰਥਾਂ ਵਿੱਚ ...”
(26 ਜਨਵਰੀ 2023)
ਮਹਿਮਾਨ: 146.

Page 3 of 88

  • 1
  • 2
  • 3
  • 4
  • ...
  • 6
  • 7
  • 8
  • 9
  • 10
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

 RavinderSSodhiBookA

*  *  *

RavinderSSodhiBookB

*  *  *

RangAapoAapne

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

GurnamDhillonBook Orak3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2023 sarokar.ca