ਪਟਵਾਰੀਆਂ ਵੱਲੋਂ ਕੀਤੀਆਂ ਜਾਂਦੀਆਂ ਖੁਆਰੀਆਂ ਦੀ ਇਕ ਝਲਕ --- ਅਮਰਜੀਤ ਬੱਬਰੀ
“ਕਿਉਂ, ਹੁਣ ਪ੍ਰਧਾਨ ਜੀ ਨੂੰ ਬਦਲੀ ਕਰਵਾਉਣ ਦੀ ਸ਼ਿਕਾਇਤ ਕਰ ਆਇਐਂ? ਸੁਣ, ਪ੍ਰਧਾਨ ਜੀ ਦੀ ਸਾਰੀ ਭੁੱਕੀ ਤਾਂ ਮੇਰੇ ਰਾਹੀਂ ...”
(ਮਾਰਚ 11, 2016)
‘ਸਰਮੁ ਧਰਮੁ ਦੁਇ ਛਪਿ ਖਲੋਏ, ਕੂੜੁ ਫਿਰੈ ਪਰਧਾਨੁ ਵੇ ਲਾਲੋ’ --- ਸੁਕੀਰਤ
“ਇਸ ਬਹੁਕੌਮੀ, ਬਹੁ-ਭਾਸ਼ਾਈ, ਬਹੁ-ਵਿਚਾਰਧਾਰਾਈ ਅਤੇ ਬਹੁ-ਸਭਿਆਚਾਰੀ ਦੇਸ ਦਾ ਭਵਿੱਖ ...”
(ਮਾਰਚ 10, 2016)
ਕੱਟੜਤਾ --- ਅਜੇ ਕੁਮਾਰ
“ਜੋ ਵਿਅਕਤੀ ਕੱਟੜ ਹੈ, ਉਹ ਤਰਕਸ਼ੀਲ ਨਹੀਂ ਹੋ ਸਕਦਾ। ਅੱਤਵਾਦ ਵੱਲ ਵਧਣ ਦਾ ਮਤਲਬ ਹੈ ਆਪਣੀ ...”
(ਮਾਰਚ 9, 2016)
ਔਰਤ ਹੀ ਔਰਤ ਪ੍ਰਤੀ ਆਪਣੀ ਸੋਚ ਅਤੇ ਨਜ਼ਰੀਆ ਬਦਲੇ --- ਇੰਦਰਜੀਤ ਸਿੰਘ ਕੰਗ
“ਜਦੋਂ ਤੱਕ ਇੱਕ ਔਰਤ, ਦੂਜੀ ਔਰਤ ਪ੍ਰਤੀ ਆਪਣੀ ਮਾਨਸਿਕਤਾ ਜਾਂ ਨਜ਼ਰੀਆ ਨਹੀਂ ਬਦਲਦੀ, ਉਦੋਂ ਤੱਕ ...”
(ਮਾਰਚ 8, 2016)
ਸੰਤ ਰਾਮ ਉਦਾਸੀ: ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ--- ਗੁਰਭਿੰਦਰ ਗੁਰੀ
“ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ”
(ਮਾਰਚ 7, 2016)
ਉੱਘੇ ਪੰਜਾਬੀ ਅਤੇ ਹਿੰਦੀ ਲੇਖਕ ਦਾ ਸ਼ਰਧਾਂਜਲੀ ਸਮਾਰੋਹ ‘ਇੱਕ ਸ਼ਾਮ - ਡਾ. ਮਹੀਪ ਸਿੰਘ ਦੇ ਨਾਮ’ ਯਾਦਗਾਰੀ ਹੋ ਨਿੱਬੜਿਆ --- ਡਾ. ਸੁਖਦੇਵ ਸਿੰਘ ਝੰਡ -
“ਪੰਜਾਬ ਦੇ ਸਪੁੱਤਰ ਡਾ. ਮਹੀਪ ਸਿੰਘ ਨੇ ਹਿੰਦੀ ਸਾਹਿਤ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਪੰਜਾਬੀ ਵਿੱਚ ਵੀ ਬਹੁਤ ਵਧੀਆ ...”
(ਮਾਰਚ 6, 2016)
‘ਕੋਈ ਆਸ’ ਅਤੇ ਤਿੰਨ ਹੋਰ ਕਵਿਤਾਵਾਂ --- ਸ਼ਸ਼ੀ ਪਾਲ ਸਮੁੰਦਰਾ
“ਜਦ ਸਾਹ ਵੀ ਬੋਝਲ ਹੋ ਜਾਏ
ਜ਼ਿੰਦਗੀ ਦਾ ਅਰਥ ਗੁਆਚ ਜਾਏ ..."
(ਮਾਰਚ 5, 2016)
ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਕਹੋ ਇਨਕਲਾਬ-ਜ਼ਿੰਦਾਬਾਦ, ਕਹੋ ਭਗਤ ਸਿੰਘ ਜ਼ਿੰਦਾਬਾਦ --- ਕਨ੍ਹਈਆ ਕੁਮਾਰ (ਪੰਜਾਬੀ ਰੂਪ: ਸੁਕੀਰਤ)
“ਇਸ ਭਾਸ਼ਣ ਨੂੰ ਅਧਾਰ ਬਣਾ ਕੇ ਕਨ੍ਹਈਆ ਕੁਮਾਰ ਲਈ ਪੈਦਾ ਕੀਤੀਆਂ ਗਈਆਂ ਮੁਸੀਬਤਾਂ ਬਾਰੇ ਜਾਨਣ ਲਈ ਸੁਕੀਰਤ ਦਾ ਕੱਲ੍ਹ ਛਪਿਆ ਲੇਖ ਪੜ੍ਹਨਾ ਲਾਹੇਵੰਦ ਹੋਵੇਗਾ --- ਸੰਪਾਦਕ।”
(ਮਾਰਚ 2, 2016)
‘ਰਾਸ਼ਟਰਵਾਦ’ ਦੀ ਆੜ ਵਿਚ, ਤਾਨਾਸ਼ਾਹੀ ਲਿਆਉਣ ਲਈ ਯੋਜਨਾਬੱਧ ਗੁੰਡਾਗਰਦੀ ਹੈ ਇਹ --- ਸੁਕੀਰਤ
“ਸਮਾਂ ਆ ਗਿਆ ਹੈ ਕਿ ਹਰ ਨਿਗੂਣੇ ਵਿਚਾਰਧਾਰਕ ਵਿਰੋਧ ਨੂੰ ਲਾਂਭੇ ਰੱਖ ਕੇ ...”
(ਮਾਰਚ 1, 2016)
ਕਥਿਤ ਮੰਗਾਂ ਦੇ ਨਾਮ ਉੱਤੇ ਸਾੜਫੂਕ ਅਤੇ ਗੁੰਡਾਗਰਦੀ! --- ਬਲਰਾਜ ਦਿਓਲ
“ਸਾੜਫੂਕ ਅਤੇ ਗੁੰਡਾਗਰਦੀ ਦਾ ਲਗਾਤਾਰ ਤਿੰਨ ਦਿਨ ਨੰਗਾ ਨਾਚ ਹੋਇਆ, ਜਿਸ ਵਿੱਚ 30 ਹਜ਼ਾਰ ਕਰੋੜ ਤੋਂ ਵੱਧ ਰੁਪਏ ਦਾ ਨੁਕਸਾਨ ਹੋਣ ਦੇ ਅੰਦਾਜ਼ੇ ...”
(ਫਰਵਰੀ 28, 2016)
‘ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ’ ਮੌਕੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ ਇਕੱਤਰਤਾ ਵਿਚ ਹੋਈ ਗੰਭੀਰ ਚਰਚਾ --- ਡਾ. ਸੁਖਦੇਵ ਸਿੰਘ ਝੰਡ
“ਅਸੀਂ ਗੁਰਦੁਆਰੇ ਤਾਂ ਬੜੀ ਜਲਦੀ ਤਿਆਰ ਕਰ ਲੈਂਦੇ ਹਾਂ ਪਰ ਕਮਿਊਨਿਟੀ ਸੈਂਟਰ ਬਣਾਉਣ ਵੱਲ ...”
(ਫਰਵਰੀ 28, 2016)
ਬੌਲੀਵੁੱਡ ਦੇ ਸੀਰੀਅਲਾਂ ਦਾ ਸੱਭਿਆਚਾਰਕ ਸਬੰਧ --- ਡਾ. ਜਸਵਿੰਦਰ ਸੰਧੂ
“ਇਹੋ ਜਿਹੇ ਸੀਰੀਅਲ ਸਾਡੇ ਬੱਚਿਆਂ ਨੂੰ ਸਾਡੇ ਤੋਂ ਦੂਰ ਭੇਜਣ ਲਈ ...”
(ਫਰਵਰੀ 24, 2016)
ਪੰਘੂੜੇ ਵਿੱਚ ਪਲ਼ ਰਹੇ ਬੱਚੇ ਵੱਲੋਂ ਖੁੱਲ੍ਹਾ ਖ਼ਤ --- ਸੁਖਮਿੰਦਰ ਬਾਗੀ
“ਮੈਂ ਉਸ ਨੂੰ ਟਾਲਣ ਲਈ ਕਿਹਾ ਦਿੱਤਾ ਕਿ ਮੇਰਾ ਧਰਮ ‘ਇਨਸਾਨੀਅਤ’ ਹੀ ਲਿਖ ਲਵੋ ...”
(ਫਰਵਰੀ 23, 2016)
ਇੱਕ ਰੂਹਾਨੀ, ਦੋ ਜਿਸਮਾਨੀ ‘ਡਾਕਟਰਾਂ’ ਦੀ ਕਹਾਣੀ ---ਤਰਲੋਚਨ ਸਿੰਘ ‘ਦੁਪਾਲਪੁਰ’
“ਇਨ੍ਹਾਂ ਦੋਹਾਂ ਕਹਾਣੀਆਂ ਦੇ ਪਾਤਰ ਅਤੇ ਉਨ੍ਹਾਂ ਦੇ ਕਾਰ-ਵਿਹਾਰ ਮੈਂ ਨੇੜਿਉਂ ਦੇਖੇ ਹੋਏ ਹਨ ...”
(ਫਰਵਰੀ 22, 2016)
ਪੰਜਾਬੀਏ, ਤੇਰਾ ਕੌਣ ਸਹਾਰਾ! --- ਗੁਰਬਚਨ ਸਿੰਘ ਭੁੱਲਰ
“ਪਰਦੇਸਾਂ ਵਿਚ ਪੰਜਾਬੀ ਨਾਲ ਕੇਵਲ ਉਹ ਲੋਕ ਜੁੜੇ ਹੋਏ ਹਨ ਜੋ ਉਮਰ ਦਾ ਪਹਿਲਾ ਹਿੱਸਾ ...”
(ਫਰਵਰੀ 21, 2016)
2015 ਦੀਆਂ ਮੁੱਖ ਖਬਰਾਂ ’ਤੇ ਇਕ ਪੰਛੀ-ਝਾਤ --- ਹਰਨੇਕ ਸਿੰਘ ਮਠਾੜੂ
“ਅੱਜ ਦੁਨੀਆਂ ਦਾ ਅੱਧਾ ਧਨ 85 ਘਰਾਣਿਆਂ ਕੋਲ ਇਕੱਠਾ ਹੋ ਗਿਆ ਹੈ ...”
(ਫਰਵਰੀ 20, 2016)
ਅਬੋਹਰ ਭੀਮ ਟਾਂਕ ਕਤਲ ਕਾਂਡ (ਪੂੰਜੀ, ਸਿਆਸਤ ਅਤੇ ਅਪਰਾਧਕ ਗੱਠਜੋੜ ਦਾ ਤਾਂਡਵ ਨਾਚ) --- ਨਰਭਿੰਦਰ
“ਮਾਫ਼ੀਏ ਦੇ ਕਰਿੰਦਿਆਂ ਨੇ ਪਹਿਲਾਂ ਉਹਦੇ ਗਿੱਟੇ ਕੱਟੇ, ਫਿਰ ਦੋਵੇਂ ਗੁੱਟ ਅਤੇ ਫਿਰ ਮੋਢਿਆਂ ਤੋਂ ਬਾਹਾਂ ...”
(ਫਰਵਰੀ 19, 2016)
ਕਹਾਣੀ: ਬੰਦਾ --- ਗੁਰਮੇਲ ਬੀਰੋਕੇ
“ਓਏ ਭਤੀਜ, ਅੱਜ ਤਾਂ ਤੈਂ ਮੈਨੂੰ ਬੁਲਾ ਲਿਆ, ਫਿਰ ਨਾ ਕਦੇ ਭੁੱਲ ਕੇ ਵੀ ਬੁਲਾਈਂ! ...”
(ਫਰਵਰੀ 18, 2016)
ਬਰਖੁਰਦਾਰੋ, ਇਹ ਲੋਕਤੰਤਰੀ ਸਰਕਾਰ ਹੈ! --- ਅਮਰਜੀਤ ਬੱਬਰੀ
“ਮੇਰੇ ਤੋਂ ਪੁੱਛੇ ਬਗ਼ੈਰ ਇਸ ਪਾਰਕ ਵਿੱਚ ਪੌਦੇ ਲਗਾਉਣ ਦੀ ਤੁਹਾਡੀ ਹਿੰਮਤ ਕਿਵੇਂ ਹੋਈ? ...”
(ਫਰਵਰੀ 17, 2016)
ਅੰਦਰਲੇ ਦੁਸ਼ਮਣ ਬਨਾਮ ਬਾਹਰਲੇ ਦੁਸ਼ਮਣ --- ਇੰਦਰਜੀਤ ਸਿੰਘ ਕੰਗ
“ਜੇਕਰ ਅਸੀਂ ਆਪਣੀ ਜ਼ਮੀਰ ਨੂੰ ਝੰਜੋੜ ਕੇ ਦੇਖੀਏ ਕਿ ਅਸੀਂ ਆਪਣੇ ਦੇਸ਼ ਨਾਲ ਦਗਾ ਕਿਉਂ ਕਮਾ ਰਹੇ ਹਾਂ ...”
(ਫਰਵਰੀ 16, 2016)
ਮੈਨੂੰ ਕੁੱਖ ਵਿਚ ਨਾ ਕਤਲ ਕਰਾ ਮਾਂਏਂ ਮੇਰੀਏ --- ਡਾ. ਅਮੀਤਾ
“ਪੁੱਤ ਵੰਡਾਉਂਦੇ ਧਨ ਤੇ ਜ਼ਮੀਨਾਂ, ਪਰ ਧੀਆਂ ਵੰਡਾਉਂਦੀਆਂ ਦਰਦ ...”
(ਫਰਵਰੀ 15, 2016)
ਸੁਰਜ਼ਨ ਜ਼ੀਰਵੀ ਨਾਲ ਮੁਲਾਕਾਤ --- ਕੁਲਜੀਤ ਮਾਨ
“ਸਾਂਝੀਵਾਲਤਾ ਦਾ ਵਿਚਾਰ ਤਾਂ ਬਾਬੇ ਨਾਨਕ ਦਾ ਹੈ, ਅੱਜ ਉਸਦੀ ਕੋਈ ਅਹਿਮੀਅਤ ਹੀ ਨਹੀਂ। ਢੰਡੋਰਾ ਜਿੰਨਾ ਮਰਜੀ ਪਿੱਟੀ ਜਾਵੋ ...”
(ਫਰਵਰੀ 13-14, 2016)
ਹੱਡ ਬੀਤੀ: ਮਰੇ ਮੁੰਡੇ ਨੂੰ ਜਿਊਂਦਾ ਕਰਨ ਦਾ ਸੱਚ --- ਸੁਖਮਿੰਦਰ ਬਾਗੀ
“ਮੈਂ ਇਸ ਕਬਰ ਵਿਚਲੀ ਸ਼ਕਤੀ ਨਾਲ ਹੀ ਲੋਕਾਂ ਦਾ ਇਲਾਜ ਕਰਦਾ ਹਾਂ ...”
(ਫਰਵਰੀ 12, 2016)
ਕਹਾਣੀ: ਤੇਰਾ ਕੋਈ ਕਸੂਰ ਨਹੀਂ --- ਬਲਰਾਜ ਸਿੰਘ ਸਿੱਧੂ
“ਕੁਝ ਸਾਲਾਂ ਵਿੱਚ ਰਵੇਲ ਵੀ ਧੀਆਂ ਪੁੱਤਰਾਂ ਵਾਲਾ ਹੋ ਗਿਆ ...”
(ਫਰਵਰੀ 10, 2016)
ਰਾਜਿੰਦਰ ਸਿੰਘ ਬੇਦੀ -2 (ਕਹਾਣੀ-ਕਲਾ ਦਾ ਰਾਜ-ਰਾਜੇਸ਼ਵਰ, ਚਕਰਵਰਤੀ ਸਮਰਾਟ) --- ਗੁਰਬਚਨ ਸਿੰਘ ਭੁੱਲਰ
“ਮੰਟੋ ਨੇ ਇਕ ਚਿੱਠੀ ਵਿਚ ਲਿਖਿਆ ਸੀ, “ਬੇਦੀ, ਤੇਰੀ ਮੁਸੀਬਤ ਇਹ ਹੈ ਕਿ ਸੋਚਦਾ ਬਹੁਤ ਜ਼ਿਆਦਾ ਹੈਂ ...”
(ਫਰਵਰੀ 9, 2016)
ਡੌਂਟ ਵਰੀ --- ਗੁਰਦੀਪ ਸਿੰਘ
“ਇਹ ਸੁਣ ਕੇ ਮੈਨੂੰ ਵੀ ਇਕਦਮ ਝਟਕਾ ਲੱਗਿਆ। ਥੋੜ੍ਹਾ ਕੁ ਸੰਭਲ਼ਦਿਆਂ ਮੈਂ ਪੁੱਛਿਆ ਕਿ ...”
(ਫਰਵਰੀ 8, 2016)
ਸਿਆਸਤ ਦੀ ਸ਼ਤਰੰਜ --- ਅਮਰਜੀਤ ਬੱਬਰੀ
“ਉਨ੍ਹਾਂ ਹਮੇਸ਼ਾ ਸਿਆਸਤ ਅਤੇ ਧਰਮ ਨੂੰ ਤੱਕੜੀ ਦੇ ਪਲੜਿਆਂ ਵਿੱਚ ਪਾ ਕੇ ਰੱਖਿਆ ਹੈ। ਜਦ ਧਰਮ ਭਾਰੂ ਹੋ ਜਾਂਦਾ ਹੈ ...”
(ਫਰਵਰੀ 7, 2016)
ਕਿਸ ਨੂੰ ਫਾਇਦਾ ਅਤੇ ਦੋ ਹੋਰ ਕਵਿਤਾਵਾਂ --- ਗੁਰਦਾਸ ਮਿਨਹਾਸ
“ਮੁੜ ਮੁੜ ਕੇ ਫਿਰ ਅਕਲ ਮੇਰੀ,
ਹੱਥ ਮਲ਼ਦੀ ਰਹਿ ਗਈ।” ...
(ਫਰਵਰੀ 5, 2016)
ਮਾਂ ਧੀ ਦਾ ਸੰਵਾਦ -3 --- ਬਖ਼ਸ਼ ਸੰਘਾ
“ਨੀ ਧੀਏ ਨੀ ਭੋਲੀਏ ਧੀਏ, ਪੇਸ਼ ਨਾ ਪੈਣ ਬਲਾਵਾਂ ਨੀ
ਸਾਰਾ ਕੁਝ ਦਬਾ ਕੇ ਅੰਦਰ, ਕੱਟੀਆਂ ਅਸੀਂ ਸਜ਼ਾਵਾਂ ਨੀ ...”
(ਫਰਵਰੀ 4, 2016)
ਸਵੈਜੀਵਨੀ: ਔਝੜ ਰਾਹੀਂ (ਕਾਂਡ ਸੱਤਵਾਂ: ਮਿੱਤਰਾਂ ਵਰਗੇ ਸ਼ਗਿਰਦ ਦਾ ਸਾਥ) --- ਹਰਬਖਸ਼ ਮਕਸੂਦਪੁਰੀ
“ਅਗਲੇ ਹਫਤੇ ਦੇ ਸੋਮਵਾਰ ਨੂੰ ਮੈਂ ਪਲੱਮਸਟੈਡ ਵਿਚ ਨਵੇਂ ਕੰਮ ’ਤੇ ਜਾ ਲੱਗਾ ...”
(ਫਰਵਰੀ 2, 2016)
ਚੇਤੇ ਦੀ ਚੰਗੇਰ: ਕੁੰਜੋ ਸ਼ਾਹ --- ਰਵੇਲ ਸਿੰਘ ਇਟਲੀ
“ਇੱਕ ਚੰਗੇ ਦੁਕਾਨਦਾਰ ਦੇ ਨਾਲ ਨਾਲ ਉਹ ਇੱਕ ਚੰਗਾ ਦਰਜ਼ੀ, ਤੇ ਇੱਕ ਵਧੀਆ ਹਲਵਾਈ ਵੀ ਸੀ ...”
(ਜਨਵਰੀ 31, 2016)
ਠੰਢਾ ਸਮੋਸਾ --- ਅਨੂਪ ਬਾਬਰਾ
“ਉਹ ਮੇਰੇ ਉੱਤੇ ਤਰਸ ਖਾਂਦੀਆਂ ਨੇ ਤੇ ਮੈਂ ਉਹਨਾਂ ਦੇ ਭਵਿੱਖ ਲਈ ਫਿਕਰਮੰਦ ਹਾਂ! ...”
(ਜਨਵਰੀ 29, 2016)
ਰਾਜਿੰਦਰ ਸਿੰਘ ਬੇਦੀ - 1 (ਅਸੀਂ ਉਰਦੂ ਜਾਣਨ ਵਾਲੇ) ---ਗੁਰਬਚਨ ਸਿੰਘ ਭੁੱਲਰ
“ਉਹਨਾਂ ਦੀ ਕਹਾਣੀ ਦਾ ਸਭ ਤੋਂ ਵੱਡਾ ਗੁਣ ਅਤੇ ਲੱਛਣ ...”
(ਜਨਵਰੀ 28, 2016)
ਚੀਨੀ ਸਾਹਿਤਕਾਰ ਮੋ ਯਾਂ ਦੀ ਤਕਰੀਰ --- ਡਾ. ਹਰਪਾਲ ਸਿੰਘ ਪੰਨੂ
“ਬਿਜਲੀ ਇਉਂ ਕੜਕਣ ਲੱਗੀ ਜਿਵੇਂ ਮੰਦਰ ਉੱਪਰ ਡਿਗੀ ਕਿ ਡਿਗੀ ...”
(ਜਨਵਰੀ 27, 2016)
ਫਿਰ ਵੀ ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਂ ਹਮਾਰਾ --- ਅਮਰਜੀਤ ਬੱਬਰੀ
“ਇਸ ਤਰ੍ਹਾਂ ਸਾਨੂੰ ਰਾਜਨੀਤਿਕ ਆਜ਼ਾਦੀ ਤਾਂ ਪ੍ਰਾਪਤ ਹੈ ਪਰ ਆਮ ਆਦਮੀ ਨੂੰ ਅੱਜ ਤੱਕ ...”
(ਜਨਵਰੀ 26, 2016 ਅੱਜ ਹਿੰਦੋਸਤਾਨ ਦਾ 67ਵਾਂ ਗਣਤੰਤਰ ਦਿਵਸ ਹੈ।)
ਗੈਰ ਕਾਨੂੰਨੀ ਟਰੈਵਲ ਏਜੰਟਾਂ ਲਈ ਹੱਬ ਬਣਿਆ ਪੰਜਾਬ --- ਗੁਰਭਿੰਦਰ ਗੁਰੀ
“ਨਿੱਤ ਦਿਨ ਖੁੰਬਾਂ ਵਾਂਗ ਉੱਗ ਰਹੇ ਕੱਚਘਰੜ ਖੁਦਗਰਜ਼ ਟਰੈਵਲ ਏਜੰਟਾਂ ...”
(ਜਨਵਰੀ 25, 2016)
ਜੱਟ ਕੀ ਜਾਣੇ ਲੌਗਾਂ ਦਾ ਭਾਅ --- ਡਾ. ਬਲਵਿੰਦਰ ਕੌਰ ਬਰਾੜ
“ਜਦੋਂ ਮੈਂ ਪੰਜਾਬ ਤੋਂ ਫੇਰੀ ਪਾ ਕੇ ਵਾਪਸ ਕਨੇਡਾ ਪਰਤਦੀ ਹਾਂ ਤਾਂ ਬਹੁਤੇ ਪਰਵਾਸੀ ਇਕ ਸਵਾਲ ਪੁੱਛਦੇ ਨੇ ਕਿ ...”
(ਜਨਵਰੀ 24, 2016)
1947 ਦੇ ਉਜਾੜੇ ਵੇਲੇ, ਪਿੱਛੇ ਪਾਕਿਸਤਾਨ ਵਿਚ ਰਹਿ ਗਈ ਛੋਟੀ ਭੈਣ ਨਾਲ, 64 ਵਰ੍ਹੇ ਬਾਅਦ ਹੋਏ ਸਬੱਬੀਂ ਮੇਲੇ --- ਡਾ. ਤਰਲੋਚਨ ਸਿੰਘ ਔਜਲਾ
“ਉਸੇ ਵੇਲੇ ਪਿੱਛੋਂ ਕਿਸੇ ਨੇ ਆਪਣੀ ਖੱਬੀ ਬਾਂਹ ਨਾਲ ਮੈਨੂੰ ਕਲਾਵੇ ਵਿਚ ਲੈ ਲਿਆ ਅਤੇ ਆਪਣੀ ਸੱਜੀ ਬਾਂਹ ਮੇਰੇ ਅੱਗੇ ਕਰ ਦਿੱਤੀ ...”
(ਜਨਵਰੀ 22, 2016)
ਜਗਦੇਵ ਸਿੰਘ ਜੱਸੋਵਾਲ ਨੂੰ ਯਾਦ ਕਰਦਿਆਂ --- ਪ੍ਰਿੰ. ਸਰਵਣ ਸਿੰਘ
“ਡੂੰਘੇ ਹਨ੍ਹੇਰੇ ਅਸੀਂ ਲੁਧਿਆਣੇ ਨੂੰ ਚਾਲੇ ਪਾਏ। ਲਿੰਕ ਸੜਕਾਂ ਉੱਤੇ ਸੁੰਨ ਸਰਾਂ ਸੀ ..”
(ਜਨਵਰੀ 21, 2016)
ਕਈ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ ਪੰਜਾਬ ਦੇ ਲੋਕ --- ਗੁਰਚਰਨ ਸਿੰਘ ਨੂਰਪੁਰ
“ਸ਼ਰਾਬ ਫੈਕਟਰੀਆਂ ਦੀ ਭਰਮਾਰ ਹੋ ਗਈ ਹੈ ... ਠੇਕਿਆਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ ...”
(ਜਨਵਰੀ 18, 2016)
Page 119 of 122