sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 162 guests and no members online

ਲੜਾਈ ਗੈਂਗਾਂ ਤੇ ਗੈਂਗਸਟਰਾਂ ਵਿਰੁੱਧ ਹੋਵੇ ਜਾਂ ਭ੍ਰਿਸ਼ਟਾਚਾਰ ਦੇ, ਇਹ ਕੰਮ ਇੰਨਾ ਸੌਖਾ ਨਹੀਂ --- ਜਤਿੰਦਰ ਪਨੂੰ

JatinderPannu7“ਸਰਕਾਰ ਵਿਚਲੇ ਕੁਝ ਲੋਕ, ਸਿਆਸੀ ਵੀ ਤੇ ਅਫਸਰੀ ਜਮਾਤ ਵਾਲੇ ਵੀ, ਆਪਣੇ ਹਿਤਾਂ ਦਾ ਵੱਧ ਖਿਆਲ ...”
(10 ਜੁਲਾਈ 2022)
ਮਹਿਮਾਨ: 510.

ਹੁਣ ਚਿੜੀ ਵਿਚਾਰੀ ਕੀ ਕਰੇ? ਉਡੀਕ ਕਰੇ ਜਾਂ ਡੁੱਬ ਮਰੇ? --- ਬੁੱਧ ਸਿੰਘ ਨੀਲੋਂ

BudhSNeelon7“ਲੋਕਾਂ ਨੂੰ ਅਗਲੇ ਜਨਮ ਦੇ ਰਸਤੇ ਦਿਖਾਉਣ ਤੇ ਸਮਝਾਉਣ ਲਈ ‘ਆਸਥਾ’ ਦਾ ਢੋਲ ਵਜਾਇਆ ਜਾ ਰਿਹਾ ਹੈ। ਸਵਰਗ-ਨਰਕ ...”
(10 ਜੁਲਾਈ 2022)
ਮਹਿਮਾਨ: 127.

ਅਣਗਹਿਲੀਆਂ ਦੀ ਭਾਰੀ ਕੀਮਤ ਤਾਰਨੀ ਪੈਂਦੀ ਹੈ --- ਅਵਤਾਰ ਤਰਕਸ਼ੀਲ

AvtarTaraksheel7“ਹਥਿਆਰ ਅਤੇ ਨਸ਼ੇ ਇਨਸਾਨ ਦੀ ਉਮਰ ਲੰਬੀ ਨਹੀਂ ਕਰਦੇ ਹਨ, ਇਹ ਉਮਰ ਛੋਟੀ ਜ਼ਰੂਰ ਕਰਦੇ ਹਨ। ਇਨ੍ਹਾਂ ਨੂੰ ...”
(9 ਜੁਲਾਈ 2022)
ਮਹਿਮਾਨ: 70.

ਸ਼ਿਮਲੇ ਦੇ ਰੰਗ, ਅਜਨਬੀਆਂ ਦੇ ਸੰਗ --- ਰਾਮ ਸਵਰਨ ਲੱਖੇਵਾਲੀ

RamSLakhewali7“ਆਪਾਂ ਜੀਵਨ ਸਫ਼ਰ ਦੇ ਮੁਸਾਫ਼ਿਰ ਹਾਂ। ਇਸ ਮੁਸਾਫ਼ਰੀ ’ਤੇ ਲੋਭ ਲਾਲਚ, ਸਵਾਰਥ, ਗਰਜ ਦਾ ਪਰਛਾਵਾਂ ਨਾ ਪੈਣ ਦੇਣਾ ...”
(9 ਜੁਲਾਈ 2022)
ਮਹਿਮਾਨ: 936.

ਜਦੋਂ ‘ਲਾਫਿੰਗ ਬੁੱਧਾ’ ਦਾ ‘ਫਨੀ ਪੰਜਾਬੀ’ ਨਾਲ ਮੇਲ ਹੋਇਆ --- ਇੰਦਰਜੀਤ ਚੁਗਾਵਾਂ

InderjitChugavan7“ਮੇਰੇ ਜਵਾਬ ਨੇ ਉਸ ਨੂੰ ਹੋਰ ਪਰੇਸ਼ਾਨ ਕਰ ਦਿੱਤਾ। ਅਬਰਾਹਮ ਵੱਲ ਇਸ਼ਾਰਾ ਕਰਕੇ ਮੈਂ ਕਿਹਾ ...”
(8 ਜੁਲਾਈ 2022)
ਮਹਿਮਾਨ: 517

ਜਦੋਂ ਜਗਤ-ਮਾਤਾ ਦੇ ਦੰਦ ਦੀ ਪੀੜ ਡਾਕਟਰ ਦੇ ਸਿਰ ਦੀ ਪੀੜ ਬਣ ਗਈ --- ਜਗਰੂਪ ਸਿੰਘ

JagroopSingh3“ਉਸ ਨੇ ਕਿਹਾ, “ਠੀਕ ਹੈ ਡਾਕਟਰ, ਦੇਖ ਲਾਂਗੇ ਤੈਨੂੰ ਵੀ।” ਅਜਿਹੀ ਧਮਕੀ ਮੈਂ ਪਹਿਲੀ ਵਾਰ ਸੁਣੀ ਸੀ ...”
(8 ਜੁਲਾਈ 2022)
ਮਹਿਮਾਨ: 520.

ਗੈਰਕਾਨੂੰਨੀ ਪ੍ਰਵਾਸ ਦੀ ਤ੍ਰਾਸਦੀ --- ਨਰਿੰਦਰ ਕੌਰ ਸੋਹਲ

NarinderKSohal7“ਏਜੰਟ ਮਾਪਿਆਂ ਦੇ ਰੀਝਾਂ ਨਾਲ ਪਾਲੇ ਪੁੱਤਰਾਂ ਨੂੰ ਪਨਾਮਾ ਵਰਗੇ ਦੇਸ਼ਾਂ ਦੇ ਖਤਰਨਾਕ ਜੰਗਲਾਂ ਵਿੱਚ ...”
(7 ਜੁਲਾਈ 2022)
ਮਹਿਮਾਨ: 22

ਸਾਡੇ ਲੋਕ ਸੇਵਕਾਂ ਵਿੱਚ ਕਿੰਨੀ ਜ਼ਿਆਦਾ ਭਾਵਨਾ ਹੈ ਜਨਤਾ ਦੀ ਸੇਵਾ ਕਰਨ ਦੀ --- ਬਲਰਾਜ ਸਿੰਘ ਸਿੱਧੂ

BalrajSidhu7“ਪੈਸੇ ਕਿਹੜਾ ਨਹੀਂ ਲੈਂਦਾ ਇਸ ਜ਼ਮਾਨੇ ’ਚ? ਤੁਸੀਂ ਦਸ ਸਾਲ ਪਹਿਲਾਂ ਸੈਕਲ ’ਤੇ ਦੁੱਧ ਢੋਂਦੇ ਹੁੰਦੇ ਸੀ, ਅੱਜ 100 ਬੱਸਾਂ ...)
(7 ਜੁਲਾਈ 2022)
ਮਹਿਮਾਨ: 568.

ਸਿੱਧੂ ਮੂਸੇਵਾਲਾ ਦੀ ਚਰਚਾ ਅਤੇ ਉਸਦੀ ਗਾਇਕੀ ਦਾ ਸੰਕਟ --- ਸੁਖਿੰਦਰ

Sukhinder2“ਭਾਵੇਂ ਕਿ ਮੁੱਢ ਵਿੱਚ ਉਸ ਦੇ ਗੀਤਾਂ ਵਿੱਚ ਅਜਿਹਾ ਨਹੀਂ ਸੀ; ਪਰ ਹੌਲੀ ਹੋਲੀ ਉਸ ਦੇ ਗੀਤਾਂ ਵਿੱਚ ਗੰਨ ਕਲਚਰ ...”
(6 ਜੁਲਾਈ 2022)
ਮਹਿਮਾਨ: 98.

ਸਿਧਰਾ ਗੱਗੀ --- ਕਰਮਜੀਤ ਸਕਰੁੱਲਾਂਪੁਰੀ

KaramjitSkrullanpuri7“ਗੱਗੀ ਵਿੱਚੋਂ ਹੀ ਕਾਹਲੀ ਅਤੇ ਉਤਸੁਕਤਾ ਨਾਲ ਆਪਣੇ ਬਾਰੇ ਦੱਸਣ ਲੱਗ ਪਿਆ, “ਮੈਂ ਤਾਂ ਜੀ ਦਿਹਾੜੀ ਜਾਂਦਾ ਹਾਂ ਹੁਣ ...”
(6 ਜੁਲਾਈ 2022)
ਮਹਿਮਾਨ: 666.

 

ਰੰਗਮੰਚ ਤੇ ਸਿਨੇਮਾ ਵਿੱਚ ਕਿਰਤੀ ਵਰਗ ਦਾ ਜ਼ਿਕਰ ਤੇ ਫ਼ਿਕਰ --- ਸੰਜੀਵਨ ਸਿੰਘ

Sanjeevan7“ਸਮਾਜ ਦਾ ਕੋਈ ਵਰਗ ਚਾਹੇ ਉਹ ਰਾਜਨੀਤਿਕ ਧਿਰਾਂ ਹੋਣ, ਚਾਹੇ ਸਮਾਜ ਸੇਵੀ, ਸੱਭਿਆਚਾਰਕ, ਸਾਹਿਤਕ ਜਾਂ ...”
(5 ਜੁਲਾਈ 2022)
ਮਹਿਮਾਨ: 777.

ਹਾਦਸਾ ਦਰ ਹਾਦਸਾ --- ਜਸਵਿੰਦਰ ਸੁਰਗੀਤ

JaswinderSurgeet7“ਫਿਰ ਅਚਾਨਕ ਜਿਵੇਂ ਮੇਰੇ ਅੰਦਰ ਕੁਝ ਧੁਖਦਾ ਧੁਖਦਾ ਭਾਂਬੜ ਬਣ ਗਿਆ ਹੋਵੇ, “ਤੈਂਨੂੰ ਜਦੋਂ ਕਹਿ-ਤਾ ...”
(5 ਜੁਲਾਈ 2022)
ਮਹਿਮਾਨ: 301.

ਜਾਗਣ ਦਾ ਵੇਲਾ --- ਹਰੀਪਾਲ

Haripal7“ਇਸ ਸਮੇਂ ਲੇਖਕ, ਕਿਉਂਕਿ ਉਹ ਸਮਾਜ ਦਾ ਇੱਕ ਚੇਤੰਨ ਤਬਕਾ ਹਨ, ਉਹਨਾਂ ਦੇ ਮੋਢਿਆਂ ’ਤੇ ...”
(4 ਜੁਲਾਈ 2022)
ਮਹਿਮਾਨ: 567.

ਕਹਾਣੀ: ਦੋਸ਼ ਮੁਕਤ --- ਅੰਮ੍ਰਿਤ ਕੌਰ ਬਡਰੁੱਖਾਂ

AmritKShergill7“ਜੀਤੇ ਨੇ ਪਿੱਛੇ ਮੁੜ ਕੇ ਦੇਖਿਆ। ਦੀਪ ਦਾ ਮੂੰਹ ਲਾਲ ਤੇ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਜਿਵੇਂ ਉਸ ਨੂੰ ਕੁਝ ਨਵਾਂ ...”
(4 ਜੁਲਾਈ 2022)
ਮਹਿਮਾਨ: 184.

ਲੋਕਤੰਤਰ ਲਈ ਚੰਗੀ ਜਾਂ ਮਾੜੀ ਭਾਵਨਾ ਦਾ ਇਤਿਹਾਸ ਤੇ ਅਜੋਕੇ ਆਗੂ --- ਜਤਿੰਦਰ ਪਨੂੰ

JatinderPannu7“ਇੱਥੇ ਆ ਕੇ ਇੱਕ ਵੱਡੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ, ਜਿਹੜੀ ਲੋਕਤੰਤਰ ਵਿੱਚ ਹਰ ਲੀਡਰ ...”
(3 ਜੁਲਾਈ 2022)
ਮਹਿਮਾਨ: 509.

ਜਿਹੜੇ ਰੋਗ ਨਾਲ ਬੱਕਰੀ ਮਰ ਗਈ, ਓਹੀ ਰੋਗ ਪਠੋਰੇ ਨੂੰ ... --- ਕਰਨੈਲ ਫਿਲੌਰ

KarnailPhilaur7“ਮੈਂ ਉਸ ਨੂੰ ਲੰਗਰ ਬਾਰੇ ਪੁੱਛ ਲਿਆ। ਉਸਨੇ ਦੱਸਿਆ, “ਸਾਡੇ ਘਰ ਵਿੱਚ ਪੀਰਾਂ ਦੀ ਜਗ੍ਹਾ ਹੈ। ਪਹਿਲਾਂ ਸਾਡੇ ...”
(3 ਜੁਲਾਈ 2022)
ਮਹਿਮਾਨ: 602.

ਕੀ ਕਹਿੰਦਾ ਹੈ ਬੱਜਟ ਆਪ ਦਾ --- ਗੁਰਮੀਤ ਸਿੰਘ ਪਲਾਹੀ

GurmitPalahi7“ਪੰਜਾਬ ਦੀ ‘ਆਪ’ ਦਾ ਬੱਜਟ ਆਮ ਆਦਮੀ ਦਾ ਬੱਜਟ ਨਹੀਂ ਜਾਪਦਾ। ਇਹ ਓਪਰਾ-ਓਪਰਾ ਆਮ ਲੋਕਾਂ ਦੀ ਗੱਲ ...”
(2 ਜੁਲਾਈ 2022)
ਮਹਿਮਾਨ: 260.

ਦੋ ਨਜ਼ਮਾਂ (2 ਜੁਲਾਈ 2022) --- ਮੋਹਨ ਸ਼ਰਮਾ

MohanSharma8“ਸਾਡੇ ਮੁੰਡਿਆਂ ਦਾ ਵੱਡਾ ਹਿੱਸਾ ... ਹੁਣ ਮੁੰਡੀਹਰ ਵਿੱਚ ਬਦਲ ਗਿਆ ਹੈ ... ਮੁੰਡੀਹਰ, ਜਿਨ੍ਹਾਂ ਨੇ ਨੈਤਿਕ ਕਦਰਾਂ-ਕੀਮਤਾਂ ਨੂੰ ...”
(2 ਜੁਲਾਈ 2022)
ਮਹਿਮਾਨ: 31.

HAPPY CANADA DAY

1July2022

ਮੇਰਾ ਸ਼ਰਾਬੀ ਪਾਸਪੋਰਟ --- ਡਾ. ਭੋਲਾ ਸਿੰਘ ਸਿੱਧੂ

BholaSSidhuDr7“ਮੈਨੂੰ ਪਾਸਪੋਰਟ ਸੁਕਾਉਂਦੇ ਨੂੰ ਦੇਖਕੇ ਕਿਸੇ ਨੇ ਚੁੱਪਚਾਪ ਸਕਿਉਰਿਟੀ ਕੋਲ ਸ਼ਿਕਾਇਤ ਕਰ ਦਿੱਤੀ ...”
(1 ਜੁਲਾਈ 2022)
ਮਹਿਮਾਨ: 548.

ਜਦੋਂ ਭੂਆ ਤੁਲਸੀ ਨੇ ਹਥੌਲ਼ਾ ਕਰਨ ਵਾਲੇ ਬਾਬੇ ‘ਅੰਤਰਜਾਮੀ’ ਦਾ ਹੱਥ ਹੌਲ਼ਾ ਕੀਤਾ --- ਅਸ਼ੋਕ ਸੋਨੀ

AshokSoni7“ਭੂਆ ਨੂੰ ਬਾਬੇ ਦੀਆਂ ਦੱਸੀਆਂ ਸਾਰੀਆਂ ਗੱਲਾਂ ਪੂਰੀਆਂ ਸੱਚੀਆਂ ਜਾਪੀਆਂ। ਉਹ ਬਾਬੇ ਦੇ ਚਰਨਾਂ ਵਿੱਚ ...”
(1 ਜੁਲਾਈ 2022)
ਮਹਿਮਾਨ: 540.

ਜ਼ਖ਼ਮ ਦੀ ਦਾਸਤਾਨ --- ਨਿਰਮਲ ਸਿੰਘ ਕੰਧਾਲਵੀ

NirmalSKandhalvi7“ਅੱਜ ਜੀਵਨ ਦੇ ਸਫ਼ਰ ਦੇ ਸੱਤਵੇਂ ਦਹਾਕੇ ’ਤੇ ਪਹੁੰਚ ਕੇ ਉਹ ਜ਼ਮਾਨੇ ਬੜੀ ਸ਼ਿੱਦਤ ਨਾਲ ਯਾਦ ...”
(30 ਜੂਨ 2022)
ਮਹਿਮਾਨ: 707.

ਪੰਜ ਗ਼ਜ਼ਲਾਂ (30 ਜੂਨ 2022) --- ਗੁਰਨਾਮ ਢਿੱਲੋਂ

GurnamDhillon7“ਕੈਸੀ ਖਿੜੀ ਬਹਾਰ ਹੈ ਸਾਡੀ ਧਰਤੀ ’ਤੇ, ਸਿਰ ’ਤੇ ਸਜ ਗਏ ਤਾਜ ਨੇ ਗਿਰਝਾਂ, ਕਾਵਾਂ ਦੇ। ...”
(30 ਜੂਨ 2022)
ਮਹਿਮਾਨ: 53.

ਕੀ 50 ਸਾਲਾਂ ਦੀ ਉਮਰ ਤੋਂ ਬਾਅਦ ਦਿਮਾਗ਼ ਅਤੇ ਸਰੀਰ ਜਵਾਨ ਕੀਤਾ ਜਾ ਸਕਦਾ ਹੈ? --- ਡਾ. ਹਰਸ਼ਿੰਦਰ ਕੌਰ

HarshinderKaur7“ਘੱਟ ਥਿੰਧਾ, ਵੱਧ ਸਬਜ਼ੀਆਂ, ਦਾਲਾਂ ਤੇ ਪ੍ਰੋਟੀਨ ਭਰਪੂਰ ਖ਼ੁਰਾਕ ਜ਼ਰੂਰੀ ਹੈ। ਜੇ 50 ਸਾਲਾਂ ਤੋਂ ਬਾਅਦ ...”
(29 ਜੂਨ 2022)
ਮਹਿਮਾਨ: 509.

ਮੇਰੇ ਪਿੰਡ ਦੀਆਂ ਅੱਲਾਂ --- ਜਗਵੰਤ ਸਿੰਘ ਢਿੱਲੋਂ

JagwantSDhillon7“ਸ਼ਿੰਗਾਰੇ ਦੀ ਖਲਾਸੀ ਹੋ ਗਈ ਪਰ ਉਸ ਦੀ ਜੁੰਡਲੀ ਨੇ ਬੜੀ ਖਾਰ ਖਾਧੀ ਤੇ ਬਾਹਰ ਆ ਕੇ ਉਨ੍ਹਾਂ ਨੇ ...”
(29 ਜੂਨ 2022)
ਮਹਿਮਾਨ: 131.

ਸੰਗਰੂਰ ਜ਼ਿਮਨੀ ਚੋਣ - ਪੰਜਾਬ ਦੀ ਰਾਜਨੀਤੀ ਦਾ ਨਵਾਂ ਮੁਹਾਂਦਰਾ --- ਭੁਪਿੰਦਰ ਸਿੰਘ ਮਾਨ

BhupinderSMann7“ਜੇਕਰ ਅਸੀਂ ਪਿਛਲੇ ਨਤੀਜਿਆਂ ਨੂੰ ਦੇਖੀਏ ਤਾਂ ਵਿਧਾਨ ਸਭਾ ਤੇ ਲੋਕ ਸਭਾ ਦੇ ਨਤੀਜਿਆਂ ਨੂੰ ਇੱਕ ਪੱਧਰ ’ਤੇ ...”
(28 ਜੂਨ 2022)
ਮਹਿਮਾਨ: 802.

ਚੁਣੌਤੀਆਂ ਅਤੇ ਸਮੱਸਿਆਵਾਂ ਦਾ ਹੱਸ ਕੇ ਸਾਹਮਣਾ ਕਰਨਾ ਹੀ ਜ਼ਿੰਦਗੀ ਹੈ --- ਰਿਸ਼ੀ ਗੁਲਾਟੀ

RishiGulati7“ਉਸਨੇ ਅੱਗੇ ਰੈੱਡ ਲਾਈਟ ਅਤੇ ਖੜ੍ਹੀ ਗੱਡੀ ਵੇਖੀ ਹੀ ਨਹੀਂ। ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੱਡੀਆਂ ਖ਼ਤਮ ...”
(28 ਜੂਨ 2022)
ਮਹਿਮਾਨ: 694.

ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਕਦਮ --- ਹਰਨੰਦ ਸਿੰਘ ਬੱਲਿਆਂਵਾਲਾ

HarnandSBhullar7“ਪੰਜਾਬ, ਪੰਜਾਬੀਅਤ ਅਤੇ ਇਸਦੇ ਪਾਣੀਆਂ ਨੂੰ ਬਚਾਉਣ ਲਈ ਸਭ ਦਾ ਫ਼ਰਜ਼ ਬਣਦਾ ਹੈ ਕਿ ਪੰਜਾਬ ਦੇ ਹੱਕਾਂ ਲਈ ...”
(27 ਜੂਨ 2022)
ਮਹਿਮਾਨ: 111.

ਜਦੋਂ ਅਸੀਂ ਕੋਲੇ ਦੀ ਖਾਣ ਵਿੱਚੋਂ ਹੀਰਾ ਲੱਭਿਆ --- ਕ੍ਰਿਸ਼ਨ ਪ੍ਰਤਾਪ

KrishanPartap7“ਅਸੀਂ ਟੀਮਾਂ ਬਣਾ ਕੇ ਸ਼ਹਿਰ ਨੂੰ ਛਾਣਨਾ ਸ਼ੁਰੂ ਕਰ ਦਿੱਤਾ। ਸਿਰਫ ਦੋ ਦਿਨ, ਢਾਈ-ਤਿੰਨ ਘੰਟੇ ਲਈ ...”
(27 ਜੂਨ 2022)
ਮਹਿਮਾਨ: 160.

ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਦੀਆਂ ਗੱਲਾਂ ਚੰਗੀਆਂ, ਪਰ ਕੀਤਾ ਜਾਣਾ ਇੰਨਾ ਸੌਖਾ ਨਹੀਂ --- ਜਤਿੰਦਰ ਪਨੂੰ

JatinderPannu7“ਪੰਜਾਬ ਦੇ ਲੋਕਾਂ ਨੇ ਗੱਪਾਂ ਬਹੁਤ ਸੁਣੀਆਂ ਹੋਣ ਕਰ ਕੇ ਜਦੋਂ ਉਨ੍ਹਾਂ ਦਾ ਚੁਣਿਆ ਨਵਾਂ ਮੁੱਖ ਮੰਤਰੀ ਇਹ ਕਹਿੰਦਾ ਹੈ ਕਿ ...”
(26 ਜੂਨ 2022)
ਮਹਿਮਾਨ: 579.

ਦੇਸ਼ ਦੀ ਮੌਜੂਦਾ ਸਥਿਤੀ ਦੇ ਅੰਗ-ਸੰਗ --- ਗੁਰਮੀਤ ਸਿੰਘ ਪਲਾਹੀ

GurmitPalahi7“ਲੋਕਾਂ ਨੂੰ ਨੋਟਬੰਦੀ ਨੇ ਭੰਨਿਆ, ਨੇਤਾ ਚੁੱਪ ਰਹੇ। ਲੋਕਾਂ ਨੂੰ ਸਰਕਾਰ ਨੇ ਲੋਕ ਵਿਰੋਧੀ ਖੇਤੀ ਕਾਨੂੰਨ ਦੇ ਰਸਤੇ ਪਾਇਆ ...”
(26 ਮਈ 2022)
ਮਹਿਮਾਨ: 464.

ਸਵਿੱਤਰੀ ਦਾ ਬਾਰਾ-ਪਹਿਰਾ --- ਇੰਦਰਜੀਤ ਚੁਗਾਵਾਂ

InderjitChugavan7“ਜਦ ਰਸੀਦਾਂ ਦਿੰਦੇ ਆਂ ਤਾਂ ਕਹਿਣ ਲੱਗ ਪੈਂਦਾ ਕਿ ਇੰਨਾ ਡੀਜ਼ਲ ਕਿਵੇਂ ਖਾ ਲਿਆ … ਦੱਸੋ ਭਲਾ ਅਸੀਂ ਕੀ ...”
(25 ਜੂਨ 2022)
ਮਹਿਮਾਨ: 64.

ਜਦੋਂ ਅੜਬ ਅਫਸਰ ਨਾਲ ਵਾਹ ਪਿਆ --- ਇੰਜ. ਰਮੇਸ਼ ਕੁਮਾਰ ਸ਼ਰਮਾ

RameshKumarSharma7“ਉਸ ਨੇ ਬਾਬੂ ਜੀ ਨੂੰ ਗਾਲ੍ਹ ਕੱਢ ਦਿੱਤੀ। ਬਾਬੂ ਜੀ ਵੀ ਅੱਖੜ ਸੁਭਾਅ ਦੇ ਸਨ। ਉਨ੍ਹਾਂ ਨੇ ਅੱਗੋਂ ਇੱਟ ਚੁੱਕ ਲਈ ...”
(25 ਜੂਨ 2022)
ਮਹਿਮਾਨ: 47.

ਸਿੱਧੂ ਮੂਸੇ ਵਾਲੇ ਦਾ ਗੀਤ ਐੱਸ ਵਾਈ ਐੱਲ (S Y L) - ਭਖਦਾ ਵਿਸ਼ਾ --- ਭੁਪਿੰਦਰ ਸਿੰਘ ਮਾਨ।

BhupinderSMann7“ਸਰਕਾਰ ਤੇ ਸਾਰੇ ਪੰਜਾਬੀਆਂ ਨੂੰ ਰਲ ਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ ...”
(24 ਜੂਨ 2022)
ਮਹਿਮਾਨ: 180.

ਪੰਜ ਕਵਿਤਾਵਾਂ: 1. ਰਹਿ ਜਾਵੀਂ ਨਾ, 2. ਅਹਿਸਾਸ, 3. ਬੇਈਮਾਨ, 4. ਲਾਚਾਰੀਆਂ, 5. ਮਹਿਕ --- ਨਵਦੀਪ ਸਿੰਘ ਭਾਟੀਆ

NavdeepBhatia7“ਮਿਹਨਤ ਲਗਨ ਦੀ ਤਾਕਤ ਨਾਲ ਮੈਂ, ਆਲਸ ਵਾਲਾ ਚੋਲ਼ਾ ਉਤਾਰ ਗਿਆ।  ਕੰਡਿਆਂ ’ਚ ਘਿਰਿਆ ਰਿਹਾ ਮੁੱਢ ਤੋਂ ...”
(23 ਜੂਨ 2022)
ਮਹਿਮਾਨ: 494.

ਅਗਨੀ ਪਥ --- ਵਿਸ਼ਵਾ ਮਿੱਤਰ

VishvamitterBammi7“ਨੌਜਵਾਨਾਂ ਲਈ ਅਗਨੀ ਪਥ ਬਿਨਾ ਨੌਜਵਾਨਾਂ ਨੂੰ ਪੁੱਛੇ, ਬਿਨਾ ਵਿਧਾਨ ਸਭਾਵਾਂ ਜਾਂ ਸੰਸਦ ਵਿੱਚ ਸੁਝਾਵਾਂ ਲਈ ਰੱਖੇ ...”
(23 ਜੂਨ 2022)
ਮਹਿਮਾਨ: 522.

ਅਗਨੀਵੀਰ - ਅਣਗੌਲਿਆ, ਪਰ ਭਿਆਨਕ ਤੱਥ --- ਸੁੱਚਾ ਸਿੰਘ ਖੱਟੜਾ

SuchaSKhatra7“ਟੀ ਵੀ ਚੈਨਲਾਂ ਉੱਤੇ ਸਕੀਮ ਦੇ ਪੱਖ ਵਿੱਚ ਹਰ ਉਸ ਬੋਲਣ ਵਾਲੇ ਦੀ ਬੋਲਤੀ ਬੰਦ ਹੁੰਦੀ ਦੇਸ਼ ਵਾਸੀਆਂ ਵੇਖੀ, ਜਦੋਂ ਅੱਗੋਂ ...”
(23 ਜੂਨ 2022)
ਮਹਿਮਾਨ: 500.

ਜਦੋਂ ਕਿਸਾਨ ਦੇ ਟਰੈਕਟਰ ਦਾ ਕਰਜ਼ਾ ਮੁਆਫ਼ ਕੀਤਾ (ਸੱਚੋ ਸੱਚ) --- ਸੁਰਿੰਦਰ ਸ਼ਰਮਾ ਨਾਗਰਾ

SurinderSharmaNagra7“ਮੈਂ ਵੀ ਭਾਵੁਕ ਹੋ ਗਿਆ ਤੇ ਹੰਝੂਆਂ ਨਾਲ ਮੇਰੀਆਂ ਵੀ ਅੱਖਾਂ ਗਿੱਲੀਆਂ ਹੋ ਗਈਆਂ। ਬਾਬਾ ਮੈਨੂੰ ...”
(22 ਜੂਨ 2022)
ਮਹਿਮਾਨ: 507.

ਪਾਪਾ ਬਾਝਹੁ ਹੋਵੇ ਨਾਹੀ ਮੁਇਆ ਸਾਥਿ ਨ ਜਾਈ (ਸੱਚੋ ਸੱਚ) --- ਡਾ. ਭੋਲਾ ਸੰਘ ਸਿੱਧੂ

BholaSSidhuDr7“ਕੋਈ ਦੋ ਕੁ ਮਹੀਨੇ ਬੀਤੇ ਕਿ ਢਿੱਲੋਂ ਸਾਹਿਬ ਦਾ ਇੱਕ ਗੁਆਂਢੀ ਕਿਸੇ ਮਰੀਜ਼ ਨਾਲ ਆਇਆ। ਮੈਂ ਢਿੱਲੋਂ ਸਾਹਿਬ ਦੇ ...”
(22 ਜੂਨ 2022)
ਮਹਿਮਾਨ: 138.

ਕੱਚੇ ਅਧਿਆਪਕਾਂ ਦੇ ਅਨੁਭਵ --- ਜਗਰੂਪ ਸਿੰਘ

JagroopSingh3“ਉਹ ਕੁਝ ਸ਼ਾਂਤ ਹੋਇਆ ਤਾਂ ਦੱਸਣ ਲੱਗਿਆ ਕਿਵੇਂ ਬੇਰੁਜ਼ਗਾਰੀ ਦੇ ਆਲਮ ਨੇ ਬਹੁਤਿਆਂ ਨੂੰ ਘੱਟ ਤਨਖਾਹਾਂ ...”
(21 ਜੂਨ 2022)
ਮਹਿਮਾਨ: 50.

Page 6 of 88

  • 1
  • 2
  • 3
  • 4
  • ...
  • 6
  • 7
  • 8
  • 9
  • ...
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

 RavinderSSodhiBookA

*  *  *

RavinderSSodhiBookB

*  *  *

RangAapoAapne

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

GurnamDhillonBook Orak3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2023 sarokar.ca