sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 44 guests and no members online

ਅੰਦਰਲੀ ਅਵਾਜ਼ --- ਕਰਨੈਲ ਸਿੰਘ ਸੋਮਲ

KarnailSSomal7“ਅੱਗੇ ਬੈਠਾ ਬਾਬੂ ਪੰਜ ਸੌ ਮੰਗੇ। ਮੈਨੂੰ ਗੁੱਸਾ ਚੜ੍ਹ ਗਿਆ। ਸਿੱਧਾ ਤਹਿਸੀਲਦਾਰ ਕੋਲ ਗਿਆ ...”
(9 ਮਈ 2022)
ਮਹਿਮਾਨ: 31.

ਪੰਜਾਬ ਦੀ ਨਵੀਂ ਸਰਕਾਰ: ਪਿੰਡ ਹਾਲੇ ਬੱਝਾ ਨਹੀਂ ਤੇ ਉਚੱਕੇ ਪਹਿਲਾਂ ਹੀ ਸਰਗਰਮ --- ਜਤਿੰਦਰ ਪਨੂੰ

JatinderPannu7“ਸਾਡੀ ਸਮਝ ਹੈ ਅਤੇ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਸਮਝ ਵੀ ਇਹੋ ਹੈ ਕਿ ਨਵੀਂ ਸਰਕਾਰ ਦੇ ...”
(8 ਮਈ 2022)
ਮਹਿਮਾਨ: 289.

ਕਾਸ਼! ਨਸ਼ਿਆਂ ਦਾ ਵਹਿਣ ਰੁਕ ਜਾਵੇ --- ਪ੍ਰੋ. ਕੁਲਮਿੰਦਰ ਕੌਰ

KulminderKaur7“ਪਰ ਨਸ਼ਿਆਂ ਦੇ ਮੁੱਦੇ, ਜੋ ਪਹਿਲ ਦੇ ਅਧਾਰ ’ਤੇ ਵਿਚਾਰੇ ਜਾਣੇ ਚਾਹੀਦੇ ਹਨ, ਬਾਰੇ ਕੋਈ ਵਾਈ-ਧਾਈ ਨਹੀਂ। ਇਸ ਲਈ ਜਨਤਾ ...”
(8 ਮਈ 2022)
ਮਹਿਮਾਨ: 355.

ਬਟਾਲਾ ਵਿੱਚ ਕਣਕ ਦੇ ਨਾੜ ਨੂੰ ਲਾਈ ਅੱਗ ਦੀ ਲਪੇਟ ਵਿੱਚ ਆਏ ਸਕੂਲ ਦੇ ਬੱਚੇ --- ਗੁਰਪ੍ਰੀਤ ਪਟਿਆਲਾ

GurpreetPatiala5“ਵਾਤਾਵਰਨ ਦੀ ਤਬਾਹੀ ਦੇ ਪ੍ਰਸੰਗ ਵਿੱਚ ਗੱਲ ਕਰਨੀ ਹੋਵੇ ਤਾਂ ਬੇਸ਼ਕ ਪ੍ਰਦੂਸ਼ਣ ਦੀ ਸਮੱਸਿਆ ਦੀ ਜੜ੍ਹ ...”
(7 ਮਈ 2022)
ਮਹਿਮਾਨ: 43.

ਜਦੋਂ ਸ਼ਰੀਫ਼ ਬੰਦੇ ਉੱਤੇ ਤਸ਼ੱਦਦ ਹੁੰਦਾ ਵੇਖ ਕੇ ਮੈਂ ਰੋਇਆ … --- ਅਮਰ ਮੀਨੀਆਂ

AmarMinia7“ਮੁਨਸ਼ੀ ਮੇਰੇ ਮੂੰਹ ਵੱਲ ਵੇਖ ਕੇ ਕਹਿਣ ਲੱਗਾ, “ਮੇਰੀ ਗੱਲ ਮੰਨ, ਦੋ ਚਾਰ ਜਮਾਤਾਂ ਹੋਰ ਪੜ੍ਹ ਕੇ ਕੋਈ ...”
(7 ਮਈ 2022)
ਮਹਿਮਾਨ: 118.

ਬੰਦੇ ਖੋਜੁ ਦਿਲ ਹਰ ਰੋਜ --- ਹਰਸ਼ਿੰਦਰ ਕੌਰ

HarshinderKaur7“ਜਦੋਂ ਦਿਮਾਗ਼ ਅੰਦਰਲੇ ਸਾਰੇ ਕੰਮਾਂ ਦੀ ਲਿਸਟ ਇਨ੍ਹਾਂ ਚਾਰ ਖਾਨਿਆਂ ਅੰਦਰ ਭਰ ਲਈ ਜਾਵੇ ਤਾਂ ਦਿਮਾਗ਼ ਇੱਕੋ ...”
(6 ਮਈ 2022)
ਮਹਿਮਾਨ: 30.

ਮੜ੍ਹਕ --- ਰਾਮ ਸਵਰਨ ਲੱਖੇਵਾਲੀ

RamSLakhewali7“ਵੱਕਾਰੀ ‘ਈਮਾਨਦਾਰੀ ਐਵਾਰਡ’ ਨਿਰਮਲ ਦੀ ਝੋਲੀ ਪੈਂਦਾ ਹੈ, ਜਿਸ ਤੋਂ ਜ਼ਿੰਦਗੀ ਦੇ ‘ਸੁਨਿਹਰੇ ਰੰਗ’ ਦੀ ਝਲਕ ...”
(6 ਮਈ 2022)
ਮਹਿਮਾਨ: 339.

ਆਓ ਪੰਜਾਬ ਰੰਗਲਾ ਬਣਾਈਏ --- ਸੁਖਮਿੰਦਰ ਬਾਗ਼ੀ

SukhminderBagi7“ਸਰਕਾਰ ਨੂੰ ਵੀ ਚਾਹੀਦਾ ਹੈ ਕਿ ਰੇਹੜੀ ਫੜ੍ਹੀ ਦਾ ਰੁਜ਼ਗਾਰ ਖੋਹਣ ਤੋਂ ਪਹਿਲਾਂ ਹਰੇਕ ਸ਼ਹਿਰ ਵਿੱਚ ...”
(5 ਮਈ 2022)
ਮਹਿਮਾਨ: 120.

ਪਟਿਆਲਾ ਘਟਨਾਕ੍ਰਮ ਦੇ ਕੁਝ ਪਹਿਲੂ ਅਤੇ ਸਵਾਲ --- ਸੁਖਵੀਰ ਸਿੰਘ ਕੰਗ

SukhbirSKang7“ਸੁਹਿਰਦ ਲੋਕਾਂ ਨੂੰ ਇੱਕਜੁੱਟ ਹੋ ਕੇ ਅਤੇ ਵਿੱਚ ਪੈ ਕੇ ਹਾਲਾਤ ਵਿਗੜਨ ਤੋਂ ਬਚਾ ਲੈਣ ਦੀ ਜਾਚ ਸਿੱਖਣੀ ਪਵੇਗੀ ...”
(5 ਮਈ 2022)
ਮਹਿਮਾਨ: 64.

ਸਾਵਧਾਨ! ਪੰਜਾਬੀਓ ਤੁਸੀਂ ਦੁਸ਼ਮਣ ਦੀਆਂ ਅੱਖਾਂ ਵਿੱਚ ਰੜਕਦੇ ਹੋ --- ਨਰਿੰਦਰ ਕੌਰ ਸੋਹਲ

NarinderKSohal7“ਅਜਿਹੇ ਸ਼ਰਾਰਤੀ ਅਨਸਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਅਮਨ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ...”
(4 ਮਈ 2022)
ਮਹਿਮਾਨ: 144.

ਪੰਚਾਇਤਾਂ ਦਾ ਸਿਆਸੀਕਰਨ ਲੋਕਤੰਤਰੀ ਰਵਾਇਤਾਂ ਉੱਤੇ ਧੱਬਾ --- ਗੁਰਮੀਤ ਸਿੰਘ ਪਲਾਹੀ

GurmitPalahi7“ਕੁਝ ਪੰਚਾਇਤਾਂ ਨੂੰ ਕਰੋੜਾਂ ਦੀਆਂ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ, ਪਰ ਕੁਝ ਹਾਕਮ ਵਿਰੋਧੀ ਪੰਚਾਇਤਾਂ ਨੂੰ ...”
(4 ਮਈ 2022)
ਮਹਿਮਾਾਨ: 202.

ਦੁਕਾਨਦਾਰ ਦਾ ਮਨੋ-ਦਵੰਦ --- ਸੁਰਿੰਦਰ ਸ਼ਰਮਾ ਨਾਗਰਾ

SurinderSharmaNagra7“ਜੀਵਨ ਵਿੱਚ ਮੌਜ ਮੇਲਾ ਕਰਨ ਦਾ ਕਦੇ ਸਮਾਂ ਮਿਲੇਗਾ? ਮਿਲੇਗਾ ਵੀ ਜਾਂ ਨਹੀਂ? ਇਹ ਸੋਚਦਾ ਲੱਖਪਤ ...”
(3 ਮਈ 2022)
ਮਹਿਮਾਨ: 51.

ਮਾਂ ਦੀ ਮੌਤ ਤੋਂ ਬਾਅਦ ਆਇਆ ਚਿੱਠੀ ਦਾ ਜਵਾਬ --- ਸਤਨਾਮ ਸਮਾਲਸਰ

SatnamSmalsar7“ਉਹਦੇ ਚਿਹਰੇ ’ਤੇ ਘੋਰ ਉਦਾਸੀ ਅਤੇ ਅੱਖਾਂ ਵਿੱਚ ਜਿਉਣ ਦੀ ਆਸ ਐਨੀ ਕੁ ਸੀ ਜਿੰਨੀ ਕੁ ...”
(3 ਮਈ 2022)
ਮਹਿਮਾਨ: 157.

ਨਸ਼ਈ ਮਰੀਜ਼ ਸੁੱਕੇ ਖੂਹਾਂ ਦੇ ਵਾਸੀ --- ਮੋਹਨ ਸ਼ਰਮਾ

MohanSharma8“ਕਾਰਾਂ ਦਾ ਕਾਫ਼ਲਾ ਅੰਦਰ ਪਹੁੰਚ ਗਿਆ। ਅਧਿਕਾਰੀਆਂ ਦੇ ਨਸ਼ਈ ਮਰੀਜ਼ਾਂ ਵਾਲੇ ਵਾਰਡ ਵਿੱਚ ਜਾਣ ਤੋਂ ਪਹਿਲਾਂ ...”
(2 ਮਈ 2022)
ਮਹਿਮਾਨ: 113.

ਮਜ਼ਦੂਰ ਦਿਵਸ ਜਾਂ ਮਜਬੂਰ ਦਿਵਸ --- ਅਸ਼ੋਕ ਸੋਨੀ

AshokSoni7“ਮਦਨ ਦੀ ਗੱਲ ਖਤਮ ਹੋਣ ’ਤੇ ਭਾਵੇਂ ਇਕ ਵੀ ਤਾੜੀ ਨਹੀਂ ਵੱਜੀ ਪਰ ਮੈਨੂੰ ਇੰਝ ਲੱਗਿਆ ਜਿਵੇਂ ਕਿਸੇ ਨੇ ...”
(1 ਮਈ 2022)
ਮਹਿਮਾਨ: 110.

ਭਾਰਤ ਦੀ ਹਸਤੀ ਨੂੰ ਖਤਰਾ ਇਸਦੇ ਅੰਦਰਲੀਆਂ ਘੇਰਾਬੰਦੀਆਂ ਤੋਂ --- ਜਤਿੰਦਰ ਪਨੂੰ

JatinderPannu7“ਭਵਿੱਖ ਵਿੱਚ ਭਾਰਤ ਅਤੇ ਭਾਰਤੀਆਂ ਨੇ ਆਪਣੀ ਹਸਤੀ ਕਾਇਮ ਰੱਖਣੀ ਹੈ ਤਾਂ ਉਨ੍ਹਾਂ ਨੂੰ ਇਸ ਖਤਰੇ ਵਿਰੁੱਧ ਸੁਚੇਤ ...”
(1 ਮਈ 2022)
ਮਹਿਮਾਨ: 51.

ਜਿੰਦਗੀ ਦੀਆਂ ਮੁਢਲੀਆਂ ਲੋੜਾਂ ਲਈ ਅੱਜ ਵੀ ਜਾਰੀ ਹੈ ਮਜ਼ਦੂਰਾਂ ਦੀ ਜੱਦੋਜਹਿਦ --- ਹਰਬੰਸ ਸਿੰਘ

HarbansSingh7“ਸੀਵਰੇਜ ਦਾ ਕੰਮ ਕਰਨ ਵਾਲੇ ਅਤੇ ਕੋਲ਼ੇ ਦੀਆਂ ਖਾਣਾਂ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਮਜ਼ਦੂਰਾਂ ਦੀ ...”
(1 ਮਈ 2022)

ਕਹਾਣੀ: ਸਿਉਂਕ

BalvirKReehal7“ਪ੍ਰਕਾਸ਼ਕ ਵਿਦੇਸ਼ ਜਾ ਕੇ ਕੁਝ ਮਹੀਨੇ ਕਿਸੇ ਪ੍ਰਵਾਸੀ ਸਾਹਿਤਕਾਰ ਦੇ ਘਰ ਰਹਿੰਦੇ ਹਨ ਤੇ ਕੁਝ ਮਹੀਨੇ ...”
(30 ਅਪਰੈਲ 2022)

ਪਟਿਆਲਾ ਵਿੱਚ ਜੋ ਵਾਪਰਿਆ, ਉਹ ਨਹੀਂ ਸੀ ਵਾਪਰਨਾ ਚਾਹੀਦਾ --- ਗੁਰਪ੍ਰੀਤ ਪਟਿਆਲਾ

GurpreetPatiala5“ਪੰਜਾਬ ਦੇ ਲੋਕ ਜਾਣਦੇ ਹਨ ਇਸ ਵੇਲੇ ਮਹਿੰਗਾਈ, ਬਿਜਲੀ ਦੇ ਲੰਮੇ ਕੱਟ, ਬੇਰੁਜ਼ਗਾਰੀ ਵਰਗੇ ਕਈ ਅਹਿਮ ਮੁੱਦੇ ...”
(30 ਅਪਰੈਲ 2022)
ਮਹਿਮਾਨ: 147.

ਉਜਾਗਰ ਸਿੰਘ ਦੀ ਪੁਸਤਕ ‘ਪਿੰਡ ਕੱਦੋਂ ਦੇ ਵਿਰਾਸਤੀ ਰੰਗ’: ਇਤਿਹਾਸਕ ਦਸਤਾਵੇਜ਼ --- ਰਵਿੰਦਰ ਸਿੰਘ ਸੋਢੀ

RavinderSSodhi7“ਸਮੁੱਚੇ ਰੂਪ ਵਿਚ ਦੇਖਿਆ ਜਾਵੇ ਤਾਂ ਅਜਿਹੀ ਸਮੱਗਰੀ ਇਕੱਠੀ ਕਰਕੇ, ਉਸ ਨੂੰ ਇੱਕ ਵਿਉਂਤ ਵਿਚ ਪਰੋ ਕੇ ...”
(29 ਅਪਰੈਲ 2022)
ਮਹਿਮਾਨ: 206.

ਪਰਵਾਸ ਦੇ ਸਰੋਕਾਰ --- ਮਲਵਿੰਦਰ

Malwinder7“ਸਾਡੀਆਂ ਸ਼ਕਲਾਂ ਦਾ ਫ਼ਿਕਰ ਨਾ ਕਰ ਤੂੰ। ਇਹ ਲੈ ਸਾਡੇ ਪਾਸਪੋਰਟ, ਇਨ੍ਹਾਂ ਨੂੰ ਪਾੜ ਦੇ ਜਾਂ ਅੱਗ ਵਿੱਚ ਸਾੜ ਦੇ ...”
(29 ਅਪਰੈਲ 2022)

ਪਰਵਾਸ ਦੀ ਕਹਾਣੀ, ਬੇਸਮੈਂਟਾਂ ਦੀ ਜ਼ੁਬਾਨੀ ... --- ਜਗਰੂਪ ਸਿੰਘ

JagroopSingh3“ਸਾਡੇ ਵਰਗਿਆਂ ਨੂੰ ‘ਕੈਟਲ ਕਲਾਸ’ ਦਾ ਖਿਤਾਬ ਦੇਣ ਵਾਲੇ ਖੁਦ ਵੀ ਤਾਂ ਵਿਦੇਸ਼ ਵਿਚ ਬੌਣੇ ...”
(28 ਅਪਰੈਲ 2022)
ਮਹਿਮਾਨ: 120.

ਇੱਕ ਅਧਿਆਪਕ ਜੋੜੇ ਦੇ ਸੰਘਰਸ਼, ਸਮਰਪਣ ਤੇ ਪਵਿੱਤਰ ਮੁਹੱਬਤ ਦੀ ਭਾਵੁਕ ਸੱਚੀ ਕਹਾਣੀ --- ਅਸ਼ੋਕ ਸੋਨੀ

AshokSoni7“ਇਹ ਇਲਾਜ ਜਿੰਨਾ ਪੀੜਾਦਾਇਕ ਸੀ, ਉੰਨਾ ਹੀ ਖਰਚੀਲਾ ਵੀ।ਭਾਵੇਂ ਹੁਣ ਨਿਧੀ ਪੱਕੀ ਮੁਲਾਜ਼ਮ ਬਣ ਚੁੱਕੀ ਸੀ ਪਰ ...”
(28 ਅਪਰੈਲ 2022)

ਹਰ ਹੰਝੂ ਦੀ ਵੀ ਵੱਖ ਕਹਾਣੀ ਹੁੰਦੀ ਹੈ! --- ਡਾ. ਹਰਸ਼ਿੰਦਰ ਕੌਰ

HarshinderKaur7“ਅੱਖਾਂ ਦੀ ਨਮੀ ਠੀਕ ਰੱਖਣ ਲਈ ਕਿਹੜੀ ਖ਼ੁਰਾਕ ਲਈ ਜਾਏ: ਮੱਛੀ, ਹਰੀਆਂ ਪੱਤੇਦਾਰ ਸਬਜ਼ੀਆਂ, ਸੁੱਕੇ ਮੇਵੇ  ...”
(27 ਅਪਰੈਲ 2022)
ਮਹਿਮਾਨ: 227. 

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਸਾਹਿਬ ਦੇ ਨਾਂ ਖੁੱਲ੍ਹਾ ਖ਼ਤ --- ਸੁਖਮਿੰਦਰ ਬਾਗ਼ੀ

SukhminderBagi7“ਮਾਨ ਸਾਹਿਬ ਤੁਹਾਡਾ ਰਾਹ ਓਭੜ ਖਾਬੜ ਹੀ ਨਹੀਂ, ਇਹ ਕੰਡਿਆਂ ਨਾਲ ਭਰਿਆ ਹੋਇਆ ਵੀ ਹੈ ਅਤੇ ਇਸ ਵਿੱਚ ...”
(27 ਅਪਰੈਲ 2022)
ਮਹਿਮਾਨ: 78.

ਕੈਨੇਡਾ ਵਿੱਚ ਪੰਜਾਬੀ ਦੀਆਂ ਸਾਹਿਤਕ ਸੰਸਥਾਵਾਂ --- ਮੇਜਰ ਮਾਂਗਟ

Majormangat7“ਕੋਈ ਵੀ ਸੰਸਥਾ ਅਜੇ ਅਜਿਹੀ ਨਹੀਂ ਜੋ ਕੈਨੇਡਾ ਵਿੱਚ ਰਚੇ ਪੰਜਾਬੀ ਸਾਹਿਤ ਦਾ ਮੁਲਾਂਕਣ ਕਰਦੀ, ਇੱਥੇ ...”
(26 ਅਪਰੈਲ 2022)

ਬੁੱਲਡੋਜ਼ਰ ਨੀਤੀ ਕਿੰਨੀ ਕੁ ਸਹੀ? --- ਗੁਰਮੀਤ ਸਿੰਘ ਪਲਾਹੀ

GurmitPalahi7“ਫਿਰਕੂ ਹਿੰਸਾ ਦੀਆਂ ਘਟਨਾਵਾਂ ਬਹੁਤਾ ਕਰਕੇ ਸਿਆਸੀ ਕਾਰਨਾਂ ਕਰਕੇ ਵਾਪਰ ਰਹੀਆਂ ਹਨ। ਸਿਆਸੀ ਲੋਕਾਂ ਦੇ ...”
(26 ਅਪਰੈਲ 2022)

ਬਾਲ ਸਾਹਿਤ ਦਾ ਝੰਡਾ ਬਰਦਾਰ - ਅਵਤਾਰ ਸਿੰਘ ਸੰਧੂ --- ਅਮਰੀਕ ਹਮਰਾਜ਼

AmrikHamraz7“ਲੇਖਕ ਆਪਣੀਆਂ ਸਮੂਹ ਰਚਨਾਵਾਂ ਵਿੱਚ ਪੰਡਤਾਊ ਨੀਤੀ ਨੂੰ ਤਿਲਾਂਜਲੀ ਦਿੰਦਾ ਹੋਇਆ ਸਰਲ ਅਤੇ ...”AvtarSSandhu8
(25 ਅਪਰੈਲ 2022)
ਮਹਿਮਾਨ: 306.

ਕਿਵੇਂ ਥੰਮ੍ਹੇ ਕਿਸਾਨ ਖ਼ੁਦਕੁਸ਼ੀਆਂ ਦਾ ਦੌਰ --- ਨਰਿੰਦਰ ਕੌਰ ਸੋਹਲ

NarinderKSohal7“ਖੇਤੀ ਦੀਆਂ ਲਾਗਤਾਂ ਵਧਣ ਅਤੇ ਇਸਦੇ ਮੁਕਾਬਲੇ ਫ਼ਸਲਾਂ ਦੀਆਂ ਕੀਮਤਾਂ ਵਿੱਚ ਵਾਧਾ ਨਾ ਹੋਣ ਕਾਰਨ ਆਮਦਨ ...”
(25 ਅਪਰੈਲ 2022)

ਜਦੋਂ ਆਹ ਕੁਝ ਵਾਪਰਦਾ ਹੋਵੇ ਤਾਂ ਦੁਨੀਆ ਦੀਆਂ ਨਜ਼ਰਾਂ ਭਾਰਤ ਵੱਲ ਉੱਠਣਗੀਆਂ ਹੀ --- ਜਤਿੰਦਰ ਪਨੂੰ

JatinderPannu7“ਭਾਰਤ ਉਸ ਤਰ੍ਹਾਂ ਦਾ ਭਾਰਤੀ ਲੋਕਤੰਤਰ ਬਣਨਾ ਚਾਹੀਦਾ ਹੈ, ਜਿਸ ਨੂੰ ਸਿਰਫ ਆਬਾਦੀ ਦੇ ਪੱਖੋਂ ਨਹੀਂ ...”
(24 ਅਪਰੈਲ 2022)

ਕਹਾਣੀ: ਮਿੱਟੀ ਦੇ ਰਿਸ਼ਤੇ --- ਬਲਵੀਰ ਕੌਰ ਰੀਹਲ

BalvirKReehal7“ਬਾਪੂ ਜੀ, ਤੁਸੀਂ ਪਿੰਡ ਦੇ ਚੌਧਰੀ ਨੂੰ ਜਾਣਦੇ ਹੋ, ਜਿਹੜਾ 47 ਵੇਲੇ ਪਾਕਿਸਤਾਨ ਚਲਿਆ ਗਿਆ ਸੀ? ...”
(24 ਅਪਰੈਲ 2022)

ਨੈਤਿਕਤਾ ਅਤੇ ਧਰਮ --- ਸਾਧੂ ਬਿਨਿੰਗ

SadhuBinning5“ਨੈਤਿਕਤਾ ਦੇ ਸਬੰਧ ਵਿੱਚ ਇੱਕ ਗੱਲ ਹੋਰ ਵਿਚਾਰਨ ਵਾਲੀ ਹੈ: ਕਈ ਵਾਰੀ ਅਸੀਂ ਮੌਜੂਦਾ ਅਰਥਿਕ ਢਾਂਚੇ ...”
(23 ਅਪਰੈਲ 2022)

ਬਾਪੂ - ਗੁਰੂ --- ਸੁਖਦੇਵ ਸਿੰਘ

SukhdevSingh7“ਉਸ ਨੂੰ ਬਾਪੂ ਬਾਰੇ ਕਿਸੇ ਨੂੰ ਕੁਝ ਵੀ ਦੱਸਣਾ ਨਹੀਂ ਸੀ ਪੈਣਾ ਸਗੋਂ ਲੋਕਾਂ ਨੇ ਹੀ ਕਹਿਣਾ ਸ਼ੁਰੂ ਕਰ ਦੇਣਾ ਸੀ ਕਿ ...”
(23 ਅਪਰੈਲ 2022)

ਤਾਇਆ ਦੱਸਦਾ ਹੁੰਦਾ ਸੀ ... --- ਜਗਰੂਪ ਸਿੰਘ

JagroopSingh3“ਐੱਸ ਪੀ ਸਾਹਬ ਨੇ ਸਾਰੇ ਕੰਮ ਮੁਕਾ ਕੇ ਮੈਨੂੰ ਬੁਲਾਇਆ ਅਤੇ ਗਰਜ ਕੇ ਕਿਹਾ, “ਸੋਹਣਿਆ, ਤੇਰੀਆਂ ਬਹੁਤ ਸ਼ਿਕਾਇਤਾਂ ...”
(22 ਅਪਰੈਲ 2022)
ਮਹਿਮਾਨ: 618.

ਕਹਾਣੀ: ਸਕੂਨ --- ਅੰਮ੍ਰਿਤ ਕੌਰ ਬਡਰੁੱਖਾਂ

AmritKShergill7“ਉੱਥੇ ਰੁਕੇ ਵੀ ਨਹੀਂ। ਬਾਹਰਲੇ ਘਰ ਚਲੇ ਗਏ। ਮੈਂ ਬੜੀ ਹੈਰਾਨ ਪ੍ਰੇਸ਼ਾਨ ਹੋਈ ...”
(22 ਅਪਰੈਲ 2022)

ਗੁਆਚੀਆਂ ਚੀਜ਼ਾਂ ਨੂੰ ਲੱਭਦਿਆਂ … --- ਦਰਸ਼ਨ ਸਿੰਘ

DarshanSingh7“ਗੁਆਚੀਆਂ ਚੀਜ਼ਾਂ ਤਾਂ ਫਿਰ ਤੋਂ ਬਣ ਵੀ ਜਾਂਦੀਆਂ ਨੇ, ਢਹੇ ਮਕਾਨਾਂ ਦੀ ਵੀ ਉਸਾਰੀ ਹੋ ਜਾਂਦੀ ਹੈ ਪਰ ...”
(21 ਅਪਰੈਲ 2022)
ਮਹਿਮਾਨ: 256.

ਮਾਨਵਤਾ ਅਤੇ ਇਨਸਾਨੀਅਤ ਦਾ ਰਖਵਾਲਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ --- ਉਜਾਗਰ ਸਿੰਘ

UjagarSingh7“ਅੱਜ ਜਦੋਂ ਸਮਾਜ ਦੇ ਵੱਖ-ਵੱਖ ਫਿਰਕਿਆਂ ਅਤੇ ਧਰਮਾਂ ਦੇ ਪੈਰੋਕਾਰਾਂ ਵਿੱਚ ਆਪਸੀ ਕੁੜੱਤਣ ...”
(21 ਅਪਰੈਲ 2022)

ਮੇਰੀ ਪਹਿਲੀ ਨੌਕਰੀ (ਭਲੇ ਵੇਲਿਆਂ ਦੀਆਂ ਬਾਤਾਂ) --- ਸੁਖਮਿੰਦਰ ਸੇਖੋਂ

SukhminderSekhon7“ਦੂਸਰੇ ਬਾਬੂ ਉਸ ਬਾਰੇ ਗੱਲਾਂ ਕਰਦੇ, “ਇਹ ਦਫਤਰ ’ਚ ਕਿਸੇ ਦਾ ਸਕਾ ਨਹੀਂ, ਬੱਸ ਆਪਣੀ ...”
(21 ਅਪਰੈਲ 2022)
ਮਹਿਮਾਨ: 567.

ਇਉਂ ਬਣਦੇ ਹਨ ਸਾਹਿਤ ਦੇ ‘ਡਾਕਟਰ’? --- ਬੁੱਧ ਸਿੰਘ ਨੀਲੋਂ

BudhSNeelon7“ਇਸ ਤਰ੍ਹਾਂ ਦੀਆਂ ਨਕਲਾਂ ਮਾਰ ਕੇ ਲਈਆਂ ਪੀਐੱਚ ਡੀ ਦੀਆਂ ਡਿਗਰੀਆਂ ਅਤੇ ਵੱਡੇ ਵੱਡੇ ਪੰਜਾਬੀ ਵਿਦਵਾਨਾਂ ਦੀਆਂ ...”
(20 ਅਪਰੈਲ 2022)
ਮਹਿਮਾਨ: 590.

ਜਲ੍ਹਿਆਂਵਾਲਾ ਬਾਗ ਦੀ ਮਸ਼ਾਲ, ਜ਼ਾਲਮਾਂ ਅੱਗੇ ਡਟ ਕੇ ਖੜ੍ਹਨ ਦੀ ਮਿਸਾਲ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਜੋ ਹਾਲਤ ਦੇਸ਼ ਦੀ ਇਹਨਾਂ 75 ਵਰ੍ਹਿਆਂ ਵਿੱਚ ਹੋਈ ਹੈ, ਉਸ ਬਦਹਾਲੀ ਤੋਂ ਛੁਟਕਾਰਾ ਪਾਉਣ ਲਈ ...”
(20 ਅਪਰੈਲ 2022)
ਮਹਿਮਾਨ: 228.

Page 2 of 81

  • 1
  • 2
  • 3
  • 4
  • ...
  • 6
  • 7
  • 8
  • 9
  • 10
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

PuranSPandhiBook1

* * * 

GaganMeetBook2

 * * * 

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ਤੁਰ ਗਏ ਗਜ਼ਲਗੋ ਦੇਵ ਦਰਦ

30 March 2022

* * * 

ਸ਼ਹੀਦੀ ਦਿਵਸ 2022 

BhagatRajSukhdevA1

* * * 

GaganMeetBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * *

RavinderRaviBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੰਜਾਬੀ ਕਹਾਣੀ ਦੀ ਸੂਖ਼ਮਤਾ ਦਾ ਸ਼ੀਸ਼ਾ ਸੀ:

ਗੁਰਦੇਵ ਸਿੰਘ ਰੁਪਾਣਾ 

GurdevSRupana1* * *

ਪੁਸਤਕ: ਸ਼ਬਦਾਂ ਦੇ ਖਿਡਾਰੀ
ਲੇਖਕ: ਪ੍ਰਿ. ਸਰਵਣ ਸਿੰਘ

ShabdanDeKhidari3
* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

***

ਖੇਤਾਂ ਦਾ ਪੁੱਤ : ਪਾਸ਼
ਸੰਪਾਦਕ : ਸੁਰਿੰਦਰ ਧੰਜਲ

PashB2

 ***

DepressionTonShutkaraBook1

***

SatinderpalSBawaBook3

 ***

BookIkkDin1

***

SurinderjitChauhanBook2

***

GurnamDhillonBook Orak3

 ***

DonkeyChair2


***

ਬੈਸਟ ਐਕਟਰ ਅਵਾਰਡ 

***

RakeshRamanBookHervaAB* * *

SukhdevShantBookAB

 * * *

MittiBolPaiBookA1

* * * 

ਇੱਟਾਂ ਦੀ ਪੁਕਾਰ

BricksB2

ਇਹਨਾਂ ਇੱਟਾਂ ਦੀ ਪੁਕਾਰ ਸੁਣੋ!
ਇੱਟਾਂ ਮੂਹਰੇ ਦਾਨ ਵਾਲਾ ਡੱਬਾ ਪਿਆ ਹੈ। ਤੁਹਾਡੇ ਦਿੱਤੇ ਹੋਏ ਦਾਨ ਨਾਲ ਇਹਨਾਂ ਇੱਟਾਂ ਨੇ ਤਰੱਕੀ ਕਰਕੇ ਪਹਿਲਾਂ ਕਿਸੇ ਦਿਨ ਮਟੀ ਬਣਨਾ ਹੈ, ਫਿਰ ਕਬਰ। ਫਿਰ ਇਕ ਮਜਾਰ ਅਤੇ ਫਿਰ ਇਕ ਮਸ਼ਹੂਰ ਡੇਰਾ।

ਫਿਰ ਇਸ ਡੇਰੇ ’ਤੇ ਕਿਸੇ ਵਿਹਲੜ ਨੇ ਆ ਕੇ ਤੁਹਾਡਾ ਰੱਬ ਬਣ ਕੇ ਬੈਠ ਜਾਣਾ ਹੈ। ਇਸ ਤਰ੍ਹਾਂ ਤੁਸੀਂ ਆਪਣੇ ਹੀ ਦਿੱਤੇ ਪੈਸਿਆਂ ਨਾਲ ਇੱਕ ਹੋਰ ਨਵਾਂ ਰੱਬ ਬਣਾ ਲਵੋਗੇ।

ਤੇ ਫਿਰ ਉਸੇ ਰੱਬ ਕੋਲੋਂ ਤੁਸੀਂ ਮੁੰਡੇ ਮੰਗਿਆ ਕਰੋਗੇ, ਬਦੇਸ਼ਾਂ ਦੇ ਵੀਜ਼ੇ ਲਵਾਇਆ ਕਰੋਗੇ ...।

* * *

MohinderSathi2

ਮਹਿੰਦਰ ਸਾਥੀ

* * *

RavinderSodhiBookA2

* * *

ਦਰਸ਼ਨ ਧੀਰ DarshanDheer2

10 ਫਰਵਰੀ 1935 - 9 ਅਪਰੈਲ 2021

* * *

 PremGorkhi1

* * * 

 

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

***

ਉੱਠ ਕਿਰਤੀਆ ਉੱਠ ਵੇ
ਉੱਠਣ ਦਾ ਵੇਲਾ ...

*****

BulandviBookB1*****   

AvtarSBillingBookRizak

*****

NarinderSZiraBook

 

 ***

 

NiranjanBohaBook2

*****

 JaswantSGandam2

 ਪ੍ਰੋ. ਜਸਵੰਤ ਸਿੰਘ ਗੰਡਮ

JaswantSGandamBook2

*****

SukhinderDiaryDe Panne3

     ***


Back to Top

© 2022 sarokar.ca