sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 257 guests and no members online

ਕਹਾਣੀ: ਸਕੂਨ --- ਅੰਮ੍ਰਿਤ ਕੌਰ ਬਡਰੁੱਖਾਂ

AmritKShergill7“ਉੱਥੇ ਰੁਕੇ ਵੀ ਨਹੀਂ। ਬਾਹਰਲੇ ਘਰ ਚਲੇ ਗਏ। ਮੈਂ ਬੜੀ ਹੈਰਾਨ ਪ੍ਰੇਸ਼ਾਨ ਹੋਈ ...”
(22 ਅਪਰੈਲ 2022)

ਗੁਆਚੀਆਂ ਚੀਜ਼ਾਂ ਨੂੰ ਲੱਭਦਿਆਂ … --- ਦਰਸ਼ਨ ਸਿੰਘ

DarshanSingh7“ਗੁਆਚੀਆਂ ਚੀਜ਼ਾਂ ਤਾਂ ਫਿਰ ਤੋਂ ਬਣ ਵੀ ਜਾਂਦੀਆਂ ਨੇ, ਢਹੇ ਮਕਾਨਾਂ ਦੀ ਵੀ ਉਸਾਰੀ ਹੋ ਜਾਂਦੀ ਹੈ ਪਰ ...”
(21 ਅਪਰੈਲ 2022)
ਮਹਿਮਾਨ: 256.

ਮਾਨਵਤਾ ਅਤੇ ਇਨਸਾਨੀਅਤ ਦਾ ਰਖਵਾਲਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ --- ਉਜਾਗਰ ਸਿੰਘ

UjagarSingh7“ਅੱਜ ਜਦੋਂ ਸਮਾਜ ਦੇ ਵੱਖ-ਵੱਖ ਫਿਰਕਿਆਂ ਅਤੇ ਧਰਮਾਂ ਦੇ ਪੈਰੋਕਾਰਾਂ ਵਿੱਚ ਆਪਸੀ ਕੁੜੱਤਣ ...”
(21 ਅਪਰੈਲ 2022)

ਮੇਰੀ ਪਹਿਲੀ ਨੌਕਰੀ (ਭਲੇ ਵੇਲਿਆਂ ਦੀਆਂ ਬਾਤਾਂ) --- ਸੁਖਮਿੰਦਰ ਸੇਖੋਂ

SukhminderSekhon7“ਦੂਸਰੇ ਬਾਬੂ ਉਸ ਬਾਰੇ ਗੱਲਾਂ ਕਰਦੇ, “ਇਹ ਦਫਤਰ ’ਚ ਕਿਸੇ ਦਾ ਸਕਾ ਨਹੀਂ, ਬੱਸ ਆਪਣੀ ...”
(21 ਅਪਰੈਲ 2022)
ਮਹਿਮਾਨ: 567.

ਇਉਂ ਬਣਦੇ ਹਨ ਸਾਹਿਤ ਦੇ ‘ਡਾਕਟਰ’? --- ਬੁੱਧ ਸਿੰਘ ਨੀਲੋਂ

BudhSNeelon7“ਇਸ ਤਰ੍ਹਾਂ ਦੀਆਂ ਨਕਲਾਂ ਮਾਰ ਕੇ ਲਈਆਂ ਪੀਐੱਚ ਡੀ ਦੀਆਂ ਡਿਗਰੀਆਂ ਅਤੇ ਵੱਡੇ ਵੱਡੇ ਪੰਜਾਬੀ ਵਿਦਵਾਨਾਂ ਦੀਆਂ ...”
(20 ਅਪਰੈਲ 2022)
ਮਹਿਮਾਨ: 590.

ਜਲ੍ਹਿਆਂਵਾਲਾ ਬਾਗ ਦੀ ਮਸ਼ਾਲ, ਜ਼ਾਲਮਾਂ ਅੱਗੇ ਡਟ ਕੇ ਖੜ੍ਹਨ ਦੀ ਮਿਸਾਲ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਜੋ ਹਾਲਤ ਦੇਸ਼ ਦੀ ਇਹਨਾਂ 75 ਵਰ੍ਹਿਆਂ ਵਿੱਚ ਹੋਈ ਹੈ, ਉਸ ਬਦਹਾਲੀ ਤੋਂ ਛੁਟਕਾਰਾ ਪਾਉਣ ਲਈ ...”
(20 ਅਪਰੈਲ 2022)
ਮਹਿਮਾਨ: 228.

ਬਾਰਿ ਪਰਾਇਐ ਬੈਸਣਾ … --- ਸੁਖਦੇਵ ਸਿੰਘ ਮਾਨ

SukhdevSMann7“ਕਈ ਦਿਨ ਚਾਚਾ ਮਾਯੂਸ ਤੁਰਿਆ ਫਿਰਿਆ। ਜਦੋਂ ਮਨ ਹੋਰ ਓਦਰ ਗਿਆ ਤਾਂ ਮੈਂਨੂੰ ਨਾਲ ਲੈ ...”
(19 ਅਪਰੈਲ 2022)

ਉਂਗਲਾਂ ਨਾਲ ਦੇਖਣ ਵਾਲ਼ਾ ਨੇਤਰਹੀਣ ਰਾਜਾ ਰਾਮ --- ਗੁਰਬਚਨ ਸਿੰਘ ਭੁੱਲਰ

GurbachanBhullar7“ਭਲੇ ਜ਼ਮਾਨੇ ਸਨ ਜਦੋਂ ਅਜੇ ਮਾੜੇ ਬੰਦਿਆਂ ਵਿੱਚ ਵੀ ਇਨਸਾਨੀਅਤ ਬਾਕੀ ਸੀ। ਹੁਣ ਦੀ ਬੁੱਧੀ ਅਨੁਸਾਰ ...”
(19 ਅਪਰੈਲ 2022)
ਮਹਿਮਾਨ 327.

ਬਚਿੰਤ ਕੌਰ ਨਾਲ ਮੁਲਾਕਾਤ --- ਬਲਵੀਰ ਕੌਰ ਰੀਹਲ

BalvirKReehal7“ਮੈਂ ਆਲੋਚਨਾ ਤੋਂ ਸੰਤੁਸ਼ਟ ਨਹੀਂ ਹਾਂ। ਮੇਰੇ ਸਾਹਿਤ ਉੱਤੇ ਸਹੀ ਆਲੋਚਨਾ ਨਹੀਂ ਹੋਈ। ਰਚਨਾ ਸਾਹਮਣੇ ...”BachintKaur3
(18 ਅਪਰੈਲ 2022)

(ਸੱਚੋ ਸੱਚ) ਲੋਕਾਂ ਦੇ ਚੇਤਿਆਂ ਵਿੱਚ ਵਸਣ ਵਾਲਾ ਸਿਆਸੀ ਆਗੂ --- ਮੋਹਨ ਸ਼ਰਮਾ

MohanSharma8“ਉਨ੍ਹਾਂ ਦਿਨਾਂ ਵਿੱਚ ਸੀਮੈਂਟ ਦੀ ਭਾਰੀ ਕਿੱਲਤ ਹੁੰਦੀ ਸੀ। ਸੀਮੈਂਟ ਦਾ ਪਰਮਿਟ ਜਾਰੀ ਕਰਨ ਦਾ ਅਧਿਕਾਰ ਜ਼ਿਲ੍ਹੇ ਦੇ ...”
(18 ਅਪਰੈਲ 2022)

ਮੁਫ਼ਤ ਅਤੇ ਮੁਆਫ਼ ਦੀ ਰਾਜਨੀਤੀ ਕਦ ਤਕ? --- ਸੁਖਮਿੰਦਰ ਬਾਗ਼ੀ

SukhminderBagi7“ਦੇਸ਼ ਵਾਸੀਓ ਜਾਗੋ! ਅੱਜ ਇਸ ਮੁਫ਼ਤ ਅਤੇ ਮੁਆਫ਼ ਦੇ ਚੱਕਰ ਵਿੱਚ ਫਸ ਕੇ ਆਪਸ ਵਿੱਚ ਲੜਨ ...”
(17 ਅਪਰੈਲ 2022)
ਮਹਿਮਾਨ: 435.

ਪਾਕਿਸਤਾਨ ਦੀ ਸਰਕਾਰ ਇੱਕ ਹੋਵੇ ਜਾਂ ਦੂਸਰੀ, ਭਾਰਤ ਨਾਲ ਸੰਬੰਧ ਸੁਧਾਰ ਦੇ ਪੱਕੇ ਸੰਕੇਤ ਕੋਈ ਨਹੀਂ --- ਜਤਿੰਦਰ ਪਨੂੰ

JatinderPannu7“ਜਿਹੜਾ ਕੋਈ ਆਗੂ ਕਦੀ ਫੌਜ ਦੀ ਇਸ ਸਰਦਾਰੀ ਨੂੰ ਚੁਣੌਤੀ ਦੇਣ ਦੀ ਮਾੜੀ-ਮੋਟੀ ਵਿਚਾਰ ...”
(17 ਅਪਰੈਲ 2022)

ਪੁਲੀਸ, ਪੁਸਤਕਾਂ ਤੇ ਪਰਵਾਜ਼ --- ਰਾਮ ਸਵਰਨ ਲੱਖੇਵਾਲੀ

RamSLakhewali7“ਥਾਣੇਦਾਰ ਕਹਿਣ ਲੱਗਾ, “ਬਈ ਕਮਾਲ ਹੋ ਗਈ, ਲੱਭਦੇ ਕੀ ਸਾਂ ਤੇ ਮਿਲ ਕੀ ਗਿਆ? ਸੁਰਜੀਤ ਤੂੰ ਇੰਜ ਕਰ ...”
(17 ਅਪਰੈਲ 2011)
ਮਹਿਮਾਨ: 473.

‘ਲਿਖਣਾ ਮੇਰੀ ਅਣਸਰਦੀ ਲੋੜ ਹੈ’ - ਡਾ. ਹਰੀਸ਼ ਮਲਹੋਤਰਾ --- ਮੁਲਾਕਾਤੀ: ਕੇਹਰ ਸ਼ਰੀਫ਼

KeharSharif7“ਆਪਣੀ ਬੱਲੇ ਬੱਲੇ ਕਰਾਉਣ ਲਈ ਕਈ ਲੋਕ, ਜਿਨ੍ਹਾਂ ਵਿੱਚ ਲੇਖਕ ਵੀ ਸ਼ਾਮਲ ਹਨ, ਕਈ ਜੁਗਾੜਬੰਦੀਆਂ ...”HarishMalhotraA1
(16 ਅਪਰੈਲ 2022)
ਮਹਿਮਾਨ: 424.

ਚੁੱਪ ਦਾ ਮਰਮ ਪਛਾਣੀਏ --- ਮਲਵਿੰਦਰ

Malwinder7“ਕਿਤਾਬਾਂ ਦੀ ਚੁੱਪ ਕੋਲ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਦਾ ਵੱਲ ਹੁੰਦਾ ਹੈ। ਕਿਤਾਬਾਂ ਦੀ ਚੁੱਪ ਅੰਦਰ ...”
(16 ਅਪਰੈਲ 2022)
ਮਹਿਮਾਨ: 564.

ਮਹਾਂਕਾਵਿ ਦੀ ਨੀਂਹ ’ਤੇ ਉੱਸਰਿਆ ਅਰਤਿੰਦਰ ਸੰਧੂ ਦਾ ਕਾਵਿ ਸੰਗ੍ਰਹਿ: ਘਰ ਘਰ ਤੇ ਘਰ --- ਰਵਿੰਦਰ ਸਿੰਘ ਸੋਢੀ

RavinderSSodhi7“ਜੇ ਪੁਸਤਕ ਦੇ ਮੁੱਖ ਬੰਦ ਦਾ ਅਧਿਐਨ ਇਕਾਗਰ ਚਿੱਤ ਹੋ ਕੇ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ...”
(15 ਅਪਰੈਲ 2022)

ਅਜੇ ਮੇਰੀ ਅਰਥੀ ਤਾਂ ਉੱਠੀ ਨਹੀਂ! --- ਗੁਰਬਚਨ ਸਿੰਘ ਭੁੱਲਰ

GurbachanBhullar7“ਮਹਾਂਪੁਰਸ਼ੋ, ਦਿੱਲੀ ਵਿੱਚ ਮਾਲਕ ਹਰ ਸਾਲ ਕਿਰਾਏ ਵਿੱਚ ਵਾਧਾ ਭਾਲਦੇ ਨੇ। ਤੁਸੀਂ ਨਹੀਂ ਕਿਹਾ ਤਾਂ ..."DevinderSatyarthi1
(15 ਅਪਰੈਲ 2022)
ਮਹਿਮਾਨ: 353.

ਬਾਬਾ ਸਾਹਿਬ ਡਾ. ਅੰਬੇਡਕਰ - ਇੱਕ ਮਹਾਨ ਚਿੰਤਕ --- ਜਗਰੂਪ ਸਿੰਘ

JagroopSingh3“ਬਾਬਾ ਸਾਹਿਬ ਡਾ. ਅੰਬੇਡਕਰ ਦੀਆਂ ਲਿਖਤਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਆਜ਼ਾਦੀ ਵੇਲੇ ਦੇਸ਼-ਵੰਡ ਦੇ ...”
(14 ਅਪਰੈਲ 2022)
ਮਹਿਮਾਨ: 243

ਡਰ-ਸਹਿਮ ਦੇ ਦੌਰ ਵਿੱਚੋਂ ਲੰਘ ਰਿਹਾ “ਨੀਊ ਇੰਡੀਆ” --- ਗੁਰਮੀਤ ਸਿੰਘ ਪਲਾਹੀ

GurmitPalahi7“ਵੋਟਾਂ ਵਿੱਚ ਧਰਮ ਅਧਾਰਤ ਵੰਡ ਭਾਰਤ ਦੇ ਮੱਥੇ ਉੱਤੇ ਕਲੰਕ ਸਾਬਤ ਹੋ ਰਹੀ ਹੈ। ਦੇਸ਼ ਦੇ ਵੱਖੋ-ਵੱਖ ...”
(14 ਅਪਰੈਲ 2022)

ਵਧਾਈਆਂ ਦੇ ਅਦਾਨ ਪਰਦਾਨ ਦੀ ਬਜਾਏ ਤਿਓਹਾਰ ਦੀ ਅਹਿਮੀਅਤ ਨੂੰ ਸਮਝਿਆ ਜਾਵੇ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ShingaraSDhillon7“ਲੋਕਾਂ ਦੇ ਚੁਣੇ ਹੋਏ ਸੇਵਕ ਲੱਠਮਾਰ ਬਣੇ ਹੋਏ ਹਨ। ਰੇਤ, ਬਜਰੀ, ਕੇਬਲ, ਟਰਾਂਸਪੋਰਟ ਤੇ ਭੂ ਮਾਫੀਏ ਨੇ ...”
(13 ਅਪਰੈਲ 20222)
ਮਹਿਮਾਨ: 224.

ਕਹਾਣੀ: ਵਿਸਾਖੀ ਦੀਆਂ ਵਧਾਈਆਂ --- ਅਮਰਜੀਤ ਚਾਹਲ

AmarjitChahal7“ਜਲੂਸ ਤਾਂ ਮੰਨਿਆ ਪਰ ਆਹ ‘ਨਗਰ ਕੀਰਤਨ’ ਦੀ ਕੀ ਤੁਕ ਹੋਈ ...?” ਦੁਕਾਨ ਵਿੱਚ ਬੈਠਿਆਂ ਵਿੱਚੋਂ ਕਿਸੇ ਨੇ ...”
(13 ਅਪਰੈਲ 2022)

ਕਹਾਣੀ: ਰੂਹਾਨੀ ਰਿਸ਼ਤੇ --- ਤਰਸੇਮ ਸਿੰਘ ਭੰਗੂ

TarsemSBhangu7“ਅਰੇ ਓ ਪੁਸ਼ਪਾ, ਦੇਖ ਤੋ, ਕੌਨ ਆਇਆ ਹੈ?” ਮਨਵੀਰ ਦੁਪਹਿਰ ਦਾ ਖਾਣਾ ਤਿਆਰ ਕਰ ਰਹੀ ਆਪਣੀ ਪਤਨੀ ਨੂੰ ...”
(13 ਅਪਰੈਲ 2022)

ਵਿਸਾਖੀ ਅਤੇ ਇਨਕਲਾਬ --- ਐਡਵੋਕੇਟ ਦਰਸ਼ਨ ਸਿੰਘ ਰਿਆੜ

DarshanSRiar7“ਜ਼ਿੰਦਗੀ ਚੱਲਦੇ ਰਹਿਣ ਦਾ ਨਾਮ ਹੈ। ਇੱਕ ਥਾਂ ਖੜ੍ਹਾ ਰਹਿਣ ਨਾਲ ਤਾਂ ਪਾਣੀ ਵੀ ਮੁਸ਼ਕ ਮਾਰਨ ਲੱਗ ਜਾਂਦਾ ਹੈ ...”
(12 ਅਪਰੈਲ 2022)

ਰਵਿੰਦਰ ਸਿੰਘ ਸੋਢੀ ਦੀ ਪੁਸਤਕ ‘ਪਰਵਾਸੀ ਕਲਮਾਂ’ ਸਾਹਿਤਕ ਫੁੱਲਾਂ ਦਾ ਗੁਲਦਸਤਾ --- ਉਜਾਗਰ ਸਿੰਘ

UjagarSingh7“ਇਸ ਪੁਸਤਕ ਵਿੱਚ ਨਵੇਂ, ਪੁਰਾਣੇ ਅਤੇ ਸਥਾਪਤ ਕਹਾਣੀਕਾਰਾਂ, ਵਾਰਤਕਕਾਰਾਂ ਅਤੇ ਕਵੀਆਂ ਦੀਆਂ ਰਚਨਾਵਾਂ ...”RavinderSSodhi7
(12 ਅਪਰੈਲ 2022)

ਰਿਸ਼ਤਿਆਂ ਦਾ ਨਿੱਘ (ਬੀਤੇ ਸਮਿਆਂ ਦੀ ਬਾਤ) --- ਦੀਪ ਦੇਵਿੰਦਰ ਸਿੰਘ

DeepDevinderS7“ਰਾਜੂ ਨੇ ਆਪਣੀ ਪਤਨੀ ਨੂੰ ਆਂਢ ਗੁਆਂਢ ਭੇਜ ਕੇ ਸੱਤਰ ਰੁਪਏ ਦਾ ਪ੍ਰਬੰਧ ਕਰ ਲਿਆ। ਮੇਰੇ ਲਈ ਉਹ ਸੱਤਰ ਰੁਪਏ ...”
(12 ਅਪਰੈਲ 2022)
ਮਹਿਮਾਨ: 349.

ਮਹਿੰਗਾਈ ਨੇ ਕੱਢੇ ਲੋਕਾਂ ਦੇ ਵੱਟ --- ਨਰਿੰਦਰ ਸਿੰਘ ਜ਼ੀਰਾ

NarinderSZira7“ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿੱਧਾ ਅਸਰ ...”
(11 ਅਪਰੈਲ 2022)

ਰੂਸ-ਯੂਕਰੇਨ ਜੰਗ ਦੌਰਾਨ ਅਮਰੀਕਾ ਦਾ ਦਬਾਅ ਤੇ ਭਾਰਤ ਦੀ ਗੁੱਟ-ਨਿਰਪੱਖਤਾ ਦੀ ਰਿਵਾਇਤ --- ਜਤਿੰਦਰ ਪਨੂੰ

JatinderPannu7“ਇਸ ਵਾਰੀ ਜਦੋਂ ਰੂਸ-ਯੂਕਰੇਨ ਦਾ ਪੇਚਾ ਪਿਆ ਤਾਂ ਭਾਰਤ ਨੇ ਫਿਰ ਕਈ ਕਾਰਨਾਂ ਕਰ ਕੇ ਦੋਵਾਂ ਵਿਚਾਲੇ ...”
(11 ਅਪਰੈਲ 2022)

ਕਿੰਜ ਨਸ਼ਾ ਮੁਕਤ ਹੋਵੇ ਪੰਜਾਬ? --- ਮੋਹਨ ਸ਼ਰਮਾ

MohanSharma8“ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਲੋਕਾਂ ਨੇ ਭਰਵੇਂ ਇਕੱਠ ਕਰਕੇ ਨਸ਼ਾ ਵੇਚਣ ਵਾਲਿਆਂ ਦਾ ਸੋਸ਼ਲ ਬਾਈਕਾਟ ...”
(11 ਅਪਰੈਲ 2022)

ਪੰਜ ਕਵਿਤਾਵਾਂ (10 ਅਪਰੈਲ 2020) --- ਨਵਦੀਪ ਸਿੰਘ ਭਾਟੀਆ

NavdeepBhatia7“ਸੀਨੇ ’ਚ ਦਰਦ ਚਿਹਰੇ ’ਤੇ ਮੁਸਕਾਨ ਹੈ, ... ਇਹੋ ਜਿਹਾ ਜਾਪੇ ਅੱਜ ਦਾ ਇਨਸਾਨ ਹੈ। ...”
(10 ਅਪਰੈਲ 2020)

ਨੀ ਭੋਲੀਏ! ਤੇਰਾ ਕੌਣ ਵਿਚਾਰਾ … --- ਡਾ. ਓਪਿੰਦਰ ਸਿੰਘ ਲਾਂਬਾ

OpinderSLamba7“ਅੱਜ ਲੇਟ ਕਿਵੇਂ ਹੋ ਗਈ, ਭੋਲੀ? ਮੈਂ ਤਾਂ ਤੈਨੂੰ ਕੱਲ੍ਹ ਜਾਣ ਲੱਗਿਆਂ ਹੀ ਆਖਿਆ ਸੀ ਕਿ ...”
(10 ਅਪਰੈਲ 2022)

ਕਹਾਣੀ: ਮੁਹੱਬਤ ---- ਕੈਲਾਸ਼ ਚੰਦਰ ਸ਼ਰਮਾ

KailashSharma6“ਢਿੱਡੋਂ ਪਦਮਨੀ ਬਹੁਤ ਖੁਸ਼ ਸੀ ਕਿ ਉਸ ਦੀ ਯੋਜਨਾ ਬਿਨਾਂ ਕਿਸੇ ਮੁਸ਼ਕਲ ਦੇ ਸਿਰੇ ਚੜ੍ਹ ਗਈ ...”
(9 ਅਪਰੈਲ 2022)

ਜਿਨ੍ਹਾਂ ’ਤੇ ਮਾਣ ਪੰਜਾਬੀਆਂ ਨੂੰ --- ਗੁਰਮੀਤ ਸਿੰਘ ਪਲਾਹੀ

GurmitPalahi7“ਇਹ ਕਹਾਣੀ ਕਿਸੇ ਇੱਕ ਪਰਿਵਾਰ ਦੀ ਨਹੀਂ, ਪਰਦੇਸ ਵਸਦੇ ਬਹੁਤੇ ਪਰਿਵਾਰਾਂ ਦੀ ਹੈ, ਜਿਹਨਾਂ ਦੇ ਵਡੇਰੇ ...”
(9 ਅਪਰੈਲ 2022)

ਭਾਰਤੀ ਲੋਕਤੰਤਰ ਵਿੱਚ ਫਾਨੇ --- ਵਿਸ਼ਵਾ ਮਿੱਤਰ

VishvamitterBammi7“ਇਹਨਾਂ ਪੰਜ ਫਾਨਿਆਂ ਤੋਂ ਇਲਾਵਾ ਇੱਕ ਛੇਵਾਂ ਫ਼ਾਨਾ ਵੀ ਕਾਂਗਰਸ ਅਤੇ ਭਾਜਪਾ ਪਾਰਟੀ ਨੇ ਤਿਆਰ ...”

(8 ਅਪਰੈਲ 2022)

ਕਿੱਲਿਆਂ ਵਾਲੇ --- ਜਗਰੂਪ ਸਿੰਘ

JagroopSingh3“ਮੇਰੇ ਵਰਗੇ ਹੋਰ ਵੀ ਇੱਕ ਦੋ ਸਨ, ਜੋ ਕਸਬਿਆਂ ਦੇ ਗਰੀਬ ਪਰਿਵਾਰਾਂ ਵਿੱਚੋਂ ਹੋਣ ਕਰਕੇ ...”
(8 ਅਪਰੈਲ 2022)
ਮਹਿਮਾਨ: 192.

ਬੇਬੇ! ਤੂੰ ਓਹਨੂੰ ਮਾਫ਼ੀ ਦੇ ਦੇ ... --- ਅਮਰਜੀਤ ਸਿੰਘ ਮਾਨ

AmarjitSMann7“ਤੈਨੂੰ ਪਤਾ ਉਹਨੇ ਮੇਰੇ ਬਾਰੇ ਕੀ ਬਕਵਾਸ ਮਾਰਿਆ! ਅਖੇ ਸੌ ਸੌ ਰੁਪਏ ਪਿੱਛੇ ਧਰਨਿਆਂ ’ਤੇ ...”
(7 ਅਪਰੈਲ 2022)

ਲਾਲੀ ਅੱਖੀਆਂ ਦੀ ਪਈ ਦੱਸਦੀ ਏ … --- ਗੁਰਬਚਨ ਸਿੰਘ ਭੁੱਲਰ

GurbachanBhullar7“ਵਾਹ ਉਇ ਮੇਰਿਆ ਭੋਲ਼ਿਆ ਚਾਚਿਆ! ਦੁਨੀਆ ਬਦਲ ਗਈ। ਕੀ ਤੋਂ ਕੀ ਹੋ ਗਿਆ। ਦੇਸ ਇੱਕ ਦੇ ਦੋ ...”
(7 ਅਪਰੈਲ 2022)

ਆਤਮ-ਵਿਸ਼ਵਾਸ ਨਾਲ ਭਰਪੂਰ ਹੁੰਦੇ ਹਨ ਆਤਮ-ਸਨਮਾਨੀ ਲੋਕ ---- ਕੈਲਾਸ਼ ਚੰਦਰ ਸ਼ਰਮਾ

KailashSharma6“ਸਵੈਮਾਨੀ ਲੋਕ ਜੀਵਨ ਦੀਆਂ ਤਲਖ ਹਕੀਕਤਾਂ ਤੋਂ ਕਦੇ ਨਹੀਂ ਘਬਰਾਉਂਦੇ ...”
(6 ਅਪਰੈਲ 2022)
ਮਹਿਮਾਨ: 28.

ਰੰਗਮੰਚ ਤੋਂ ਫਿਲਮਾਂ ਤਕ --- ਸੰਜੀਵਨ ਸਿੰਘ

Sanjeevan7“ਹਿੰਦੀ ਫਿਲਮਾਂ ਦੇ ਦਿੱਗਜ਼ ਪ੍ਰਿਥਵੀ ਰਾਜ ਕਪੂਰ, ਰਾਜ ਕਪੂਰ, ਬਲਰਾਜ ਸਾਹਨੀ, ਸੰਜੀਵ ਕੁਮਾਰ ...”
(6 ਅਪਰੈਲ 2022)

ਸਾਨੂੰ ‘ਖ਼ੈਰਾਤਾਂ’ ਨਹੀਂ, ਰੁਜ਼ਗਾਰ ਦਿਉ! --- ਇੰਜ. ਜਗਜੀਤ ਸਿੰਘ ਕੰਡਾ

JagjitSkanda7“ਖੈਰਾਤਾਂ ਵੰਡਕੇ ਲੋਕਾਂ ਨੂੰ ਨਿਕੰਮੇ ਤੇ ਨਸ਼ੇੜੀ ਪਹਿਲਾਂ ਵਾਲਿਆਂ ਨੇ ਬਣਾਇਆ, ਜਿਨ੍ਹਾਂ ਦੀਆਂ ਹਜ਼ਾਰਾਂ ...”
(5 ਅਪਰੈਲ 2022)
ਮਹਿਮਾਨ: 257.

ਝਾੜੂ ਵਾਲੀ ਮਾਂ --- ਗੁਰਬਚਨ ਸਿੰਘ ਭੁੱਲਰ

GurbachanBhullar7“ਉੱਚੇ ਪਰਬਤ ਚੜ੍ਹ ਬੈਠੇ ਜੋ ... ਲਾਹ ਕੇ ਵਲੀ ਕੰਧਾਰੀ ਹੂੰਝੇ ... ਲੋਕਾਂ ਦਾ ਜੋ ਰੱਤ ਚੂਸਦੇ ... ਭਾਗੋ ਮਾਇਆਧਾਰੀ ਹੂੰਝੇ ...”
(5 ਅਪਰੈਲ 2022)

Page 10 of 88

  • 5
  • 6
  • 7
  • 8
  • 9
  • 10
  • 11
  • 12
  • 13
  • 14
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

 RavinderSSodhiBookA

*  *  *

RavinderSSodhiBookB

*  *  *

RangAapoAapne

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

GurnamDhillonBook Orak3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2023 sarokar.ca