sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 109 guests and no members online

ਜਦੋਂ ਅਸੀਂ ਕੋਲੇ ਦੀ ਖਾਣ ਵਿੱਚੋਂ ਹੀਰਾ ਲੱਭਿਆ --- ਕ੍ਰਿਸ਼ਨ ਪ੍ਰਤਾਪ

KrishanPartap7“ਅਸੀਂ ਟੀਮਾਂ ਬਣਾ ਕੇ ਸ਼ਹਿਰ ਨੂੰ ਛਾਣਨਾ ਸ਼ੁਰੂ ਕਰ ਦਿੱਤਾ। ਸਿਰਫ ਦੋ ਦਿਨ, ਢਾਈ-ਤਿੰਨ ਘੰਟੇ ਲਈ ...”
(27 ਜੂਨ 2022)
ਮਹਿਮਾਨ: 160.

ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਦੀਆਂ ਗੱਲਾਂ ਚੰਗੀਆਂ, ਪਰ ਕੀਤਾ ਜਾਣਾ ਇੰਨਾ ਸੌਖਾ ਨਹੀਂ --- ਜਤਿੰਦਰ ਪਨੂੰ

JatinderPannu7“ਪੰਜਾਬ ਦੇ ਲੋਕਾਂ ਨੇ ਗੱਪਾਂ ਬਹੁਤ ਸੁਣੀਆਂ ਹੋਣ ਕਰ ਕੇ ਜਦੋਂ ਉਨ੍ਹਾਂ ਦਾ ਚੁਣਿਆ ਨਵਾਂ ਮੁੱਖ ਮੰਤਰੀ ਇਹ ਕਹਿੰਦਾ ਹੈ ਕਿ ...”
(26 ਜੂਨ 2022)
ਮਹਿਮਾਨ: 579.

ਦੇਸ਼ ਦੀ ਮੌਜੂਦਾ ਸਥਿਤੀ ਦੇ ਅੰਗ-ਸੰਗ --- ਗੁਰਮੀਤ ਸਿੰਘ ਪਲਾਹੀ

GurmitPalahi7“ਲੋਕਾਂ ਨੂੰ ਨੋਟਬੰਦੀ ਨੇ ਭੰਨਿਆ, ਨੇਤਾ ਚੁੱਪ ਰਹੇ। ਲੋਕਾਂ ਨੂੰ ਸਰਕਾਰ ਨੇ ਲੋਕ ਵਿਰੋਧੀ ਖੇਤੀ ਕਾਨੂੰਨ ਦੇ ਰਸਤੇ ਪਾਇਆ ...”
(26 ਮਈ 2022)
ਮਹਿਮਾਨ: 464.

ਸਵਿੱਤਰੀ ਦਾ ਬਾਰਾ-ਪਹਿਰਾ --- ਇੰਦਰਜੀਤ ਚੁਗਾਵਾਂ

InderjitChugavan7“ਜਦ ਰਸੀਦਾਂ ਦਿੰਦੇ ਆਂ ਤਾਂ ਕਹਿਣ ਲੱਗ ਪੈਂਦਾ ਕਿ ਇੰਨਾ ਡੀਜ਼ਲ ਕਿਵੇਂ ਖਾ ਲਿਆ … ਦੱਸੋ ਭਲਾ ਅਸੀਂ ਕੀ ...”
(25 ਜੂਨ 2022)
ਮਹਿਮਾਨ: 64.

ਜਦੋਂ ਅੜਬ ਅਫਸਰ ਨਾਲ ਵਾਹ ਪਿਆ --- ਇੰਜ. ਰਮੇਸ਼ ਕੁਮਾਰ ਸ਼ਰਮਾ

RameshKumarSharma7“ਉਸ ਨੇ ਬਾਬੂ ਜੀ ਨੂੰ ਗਾਲ੍ਹ ਕੱਢ ਦਿੱਤੀ। ਬਾਬੂ ਜੀ ਵੀ ਅੱਖੜ ਸੁਭਾਅ ਦੇ ਸਨ। ਉਨ੍ਹਾਂ ਨੇ ਅੱਗੋਂ ਇੱਟ ਚੁੱਕ ਲਈ ...”
(25 ਜੂਨ 2022)
ਮਹਿਮਾਨ: 47.

ਸਿੱਧੂ ਮੂਸੇ ਵਾਲੇ ਦਾ ਗੀਤ ਐੱਸ ਵਾਈ ਐੱਲ (S Y L) - ਭਖਦਾ ਵਿਸ਼ਾ --- ਭੁਪਿੰਦਰ ਸਿੰਘ ਮਾਨ।

BhupinderSMann7“ਸਰਕਾਰ ਤੇ ਸਾਰੇ ਪੰਜਾਬੀਆਂ ਨੂੰ ਰਲ ਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ ...”
(24 ਜੂਨ 2022)
ਮਹਿਮਾਨ: 180.

ਪੰਜ ਕਵਿਤਾਵਾਂ: 1. ਰਹਿ ਜਾਵੀਂ ਨਾ, 2. ਅਹਿਸਾਸ, 3. ਬੇਈਮਾਨ, 4. ਲਾਚਾਰੀਆਂ, 5. ਮਹਿਕ --- ਨਵਦੀਪ ਸਿੰਘ ਭਾਟੀਆ

NavdeepBhatia7“ਮਿਹਨਤ ਲਗਨ ਦੀ ਤਾਕਤ ਨਾਲ ਮੈਂ, ਆਲਸ ਵਾਲਾ ਚੋਲ਼ਾ ਉਤਾਰ ਗਿਆ।  ਕੰਡਿਆਂ ’ਚ ਘਿਰਿਆ ਰਿਹਾ ਮੁੱਢ ਤੋਂ ...”
(23 ਜੂਨ 2022)
ਮਹਿਮਾਨ: 494.

ਅਗਨੀ ਪਥ --- ਵਿਸ਼ਵਾ ਮਿੱਤਰ

VishvamitterBammi7“ਨੌਜਵਾਨਾਂ ਲਈ ਅਗਨੀ ਪਥ ਬਿਨਾ ਨੌਜਵਾਨਾਂ ਨੂੰ ਪੁੱਛੇ, ਬਿਨਾ ਵਿਧਾਨ ਸਭਾਵਾਂ ਜਾਂ ਸੰਸਦ ਵਿੱਚ ਸੁਝਾਵਾਂ ਲਈ ਰੱਖੇ ...”
(23 ਜੂਨ 2022)
ਮਹਿਮਾਨ: 522.

ਅਗਨੀਵੀਰ - ਅਣਗੌਲਿਆ, ਪਰ ਭਿਆਨਕ ਤੱਥ --- ਸੁੱਚਾ ਸਿੰਘ ਖੱਟੜਾ

SuchaSKhatra7“ਟੀ ਵੀ ਚੈਨਲਾਂ ਉੱਤੇ ਸਕੀਮ ਦੇ ਪੱਖ ਵਿੱਚ ਹਰ ਉਸ ਬੋਲਣ ਵਾਲੇ ਦੀ ਬੋਲਤੀ ਬੰਦ ਹੁੰਦੀ ਦੇਸ਼ ਵਾਸੀਆਂ ਵੇਖੀ, ਜਦੋਂ ਅੱਗੋਂ ...”
(23 ਜੂਨ 2022)
ਮਹਿਮਾਨ: 500.

ਜਦੋਂ ਕਿਸਾਨ ਦੇ ਟਰੈਕਟਰ ਦਾ ਕਰਜ਼ਾ ਮੁਆਫ਼ ਕੀਤਾ (ਸੱਚੋ ਸੱਚ) --- ਸੁਰਿੰਦਰ ਸ਼ਰਮਾ ਨਾਗਰਾ

SurinderSharmaNagra7“ਮੈਂ ਵੀ ਭਾਵੁਕ ਹੋ ਗਿਆ ਤੇ ਹੰਝੂਆਂ ਨਾਲ ਮੇਰੀਆਂ ਵੀ ਅੱਖਾਂ ਗਿੱਲੀਆਂ ਹੋ ਗਈਆਂ। ਬਾਬਾ ਮੈਨੂੰ ...”
(22 ਜੂਨ 2022)
ਮਹਿਮਾਨ: 507.

ਪਾਪਾ ਬਾਝਹੁ ਹੋਵੇ ਨਾਹੀ ਮੁਇਆ ਸਾਥਿ ਨ ਜਾਈ (ਸੱਚੋ ਸੱਚ) --- ਡਾ. ਭੋਲਾ ਸੰਘ ਸਿੱਧੂ

BholaSSidhuDr7“ਕੋਈ ਦੋ ਕੁ ਮਹੀਨੇ ਬੀਤੇ ਕਿ ਢਿੱਲੋਂ ਸਾਹਿਬ ਦਾ ਇੱਕ ਗੁਆਂਢੀ ਕਿਸੇ ਮਰੀਜ਼ ਨਾਲ ਆਇਆ। ਮੈਂ ਢਿੱਲੋਂ ਸਾਹਿਬ ਦੇ ...”
(22 ਜੂਨ 2022)
ਮਹਿਮਾਨ: 138.

ਕੱਚੇ ਅਧਿਆਪਕਾਂ ਦੇ ਅਨੁਭਵ --- ਜਗਰੂਪ ਸਿੰਘ

JagroopSingh3“ਉਹ ਕੁਝ ਸ਼ਾਂਤ ਹੋਇਆ ਤਾਂ ਦੱਸਣ ਲੱਗਿਆ ਕਿਵੇਂ ਬੇਰੁਜ਼ਗਾਰੀ ਦੇ ਆਲਮ ਨੇ ਬਹੁਤਿਆਂ ਨੂੰ ਘੱਟ ਤਨਖਾਹਾਂ ...”
(21 ਜੂਨ 2022)
ਮਹਿਮਾਨ: 50.

ਸੁੱਚਾ ਰਿਸ਼ਤਾ (ਹੱਡ ਬੀਤੀ) --- ਸੰਜੀਵ ਕੁਮਾਰ ਸ਼ਰਮਾ

SanjeevKumarSharma7“ਗੱਡੀ ਤੁਰਨ ਵਿੱਚ 15 ਮਿੰਟ ਰਹਿ ਗਏ ਸਨ, ਪਰ ਉਹ ਨਾ ਆਈ। ਮੇਰੀਆਂ ਅੱਖਾਂ ਹਰ ਪਾਸੇ ...”
(21 ਜੂਨ 2022)
ਮਹਿਮਾਨ: 563.

ਕਹਾਣੀ: ਸੱਚੀ ਸ਼ਰਧਾਂਜਲੀ --- ਰਿਪੁਦਮਨ ਸਿੰਘ ਰੂਪ

RipudamanRoop7“ਸਾਰੇ ਪੰਜਾਬ ਵਿੱਚ ਉਹ ਨਾਟਕ ਕਰਨ ਜਾਂਦੇ। ਰਮਨ ਆਪਣੀ ਪਤਨੀ ਅਤੇ ਬੱਚਿਆਂ ਨਾਲ ...”
(20 ਜੂਨ 2022)
ਮਹਿਮਾਨ: 305.

ਪਰਾਈ ਧਰਤੀ, ਆਪਣੇ ਲੋਕ --- ਕਮਲ ਸਰਾਵਾਂ

KamalSarawan7“ਇੱਕ ਤੋਂ ਜ਼ਿਆਦਾ ਵਾਰ ਵਾਪਰਨ ਵਾਲੇ ਵਰਤਾਰੇ ਕੁਝ ਸਮੇਂ ਬਾਅਦ ਸਾਨੂੰ ਬਿਲਕੁਲ ਹੈਰਾਨ ਨਹੀਂ ਕਰਦੇ। ਸਾਨੂੰ ਉਹਨਾਂ ...”
(20 ਜੂਨ 2022)
ਮਹਿਮਾਨ: 37.

ਅਗਨੀਪਥ ਅਤੇ ਅਗਨੀਵੀਰ ਵਾਲਾ ਫੈਸਲਾ ਲੋਕਾਂ ਲਈ ਚੰਗਾ ਨਹੀਂ ਤਾਂ ਵੇਲੇ ਸਿਰ ਵਾਪਸ ਲੈ ਲੈਣਾ ਚਾਹੀਦਾ ਹੈ --- ਜਤਿੰਦਰ ਪਨੂੰ

JatinderPannu7“ਕੋਈ ਵੀ ਫੈਸਲਾ ਕਰਦੇ ਸਮੇਂ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਭਵਿੱਖ ਦੀ ਆਸ ਬਾਰੇ ਕਦਮ ...”
(19 ਜੂਨ 2022)
ਮਹਿਮਾਨ: 737.

ਸੇਵਕ ਦਾ ਹਾਸਾ --- ਜਸਵਿੰਦਰ ਸੁਰਗੀਤ

JaswinderSurgeet7“ਹੋਰ ਸੁਣਾ ਫਿਰ ਸੇਵਕ ਸਿਆਂ, ਕੀ ਕਹਿੰਦੀ ਐ ਗੁਰਾਂ ਦੀ ਬਾਣੀ? ...”
(19 ਜੂਨ 2022)
ਮਹਿਮਾਨ: 70.

ਨਸ਼ਾ ਕਿਵੇਂ ਖਤਮ ਹੋਵੇ? --- ਸੁਖਮਿੰਦਰ ਬਾਗ਼ੀ

SukhminderBagi7“ਅਸਲ ਸੱਚ ਤਾਂ ਇਹ ਹੈ ਕਿ ਅੱਜ ਕੱਲ੍ਹ ਮਾਪੇ ਧੀਆਂ ਪੁੱਤਰਾਂ ਨੂੰ ਆਪ ਹੀ ਵਿਗਾੜ ਰਹੇ ਹਨ। ਉਹ ਸਿਰਫ਼ ਪੈਸੇ ...”
(18 ਜੂਨ 2022)
ਮਹਿਮਾਨ: 377.

ਅਗਨੀਪਥ ਦੇ ਅਗਨੀਵੀਰ --- ਤਰਸੇਮ ਸਿੰਘ ਭੰਗੂ

TarsemSBhangu7“ਇਹ ਕਦਮ ਚੁੱਕਣ ਨਾਲ ਦੁਨੀਆਂ ਭਰ ਦੀਆਂ ਫੌਜਾਂ ਵਿੱਚ ਵਧੀਆ ਤੇ ਕੁਸ਼ਲ ਗਿਣੀ ਜਾਣ ਵਾਲੀ ਭਾਰਤੀ ਫੌਜ ਦਾ ...”
(18 ਜੂਨ 2022)
ਮਹਿਮਾਨ: 58.

ਮਾਨਵਤਾ ਦੇ ਚਾਨਣ ਮੁਨਾਰੇ --- ਇੰਦਰਜੀਤ ਚੁਗਾਵਾਂ

InderjitChugavan7“ਤਰੀਕਾਂ ਪੈਣ ਤੋਂ ਬਾਅਦ ਗੱਲ ਫੈਸਲੇ ’ਤੇ ਆ ਗਈ। ਇਸ ਪੜਾਅ ’ਤੇ ਗੱਲ ਅਣਖੀ ਹੁਰਾਂ ਦੇ ਕੰਨੀ ਪਈ ...”
(17 ਜੂਨ 2022)
ਮਹਿਮਾਨ: 659.

ਰੱਬ ਵਰਗੇ ਬੰਦੇ --- ਸੁਰਜੀਤ ਭਗਤ

SurjitBhagat7“ਪੰਜਾਬ ਵਾਂਗ ਭਾਵੇਂ ਹਾਰਨ ਤਾਂ ਨਹੀਂ ਸਨ ਵੱਜ ਰਹੇ, ਪਰ ਕਾਰਾਂ ਦੀ ਇੱਕ ਲੰਬੀ ਕਤਾਰ ...”
(17 ਜੂਨ 2022)
ਮਹਿਮਾਨ: 314.

ਪੰਦਰ੍ਹਾਂ ਕੋੜਿਆਂ ਦੀ ਮਾਰ --- ਲੇਖਕ: ਅਨਵਰ ਇਕਬਾਲ, ਪੇਸ਼ਕਸ਼: ਡਾ. ਪਰਮਜੀਤ ਸਿੰਘ ਢੀਂਗਰਾ

ParamjitSDhingra7“ਕਈ ਮਹੀਨਿਆਂ ਬਾਅਦ ਮੈਨੂੰ ਰਾਵਲਪਿੰਡੀ ਵਿੱਚ ਵੀ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਿੱਥੇ ...”
(16 ਜੂਨ 2022)
ਮਹਿਮਾਨ: 114.

ਕਹਾਣੀ: ਮੇਰੀ ਧੀ --- ਪ੍ਰਤਾਪ ‘ਪਾਰਸ’ ਗੁਰਦਾਸਪੁਰੀ

PartapParasGurdaspuri7“ਸਾਰੀ ਰਾਤ ਜਾਗਦੇ-ਸੌਂਦੇ ਉਸ ਬੱਚੀ ਦੀ ਸੂਰਤ ਹੀ ਮੇਰੀਆਂ ਅੱਖਾਂ ਸਾਹਮਣੇ ਘੁੰਮਦੀ ਰਹੀ ਤੇ ਉਸਦੇ ...”
(16 ਜੂਨ 2022)
ਮਹਿਮਾਨ: 190.

ਜਗਿਆਸੂ ਸੁਭਾਅ ਦੇ ਮਾਲਕ ਹਨ ਮਾਸਟਰ ਸੁਦਾਗਰ ਸਿੰਘ ਬਰਾੜ ‘ਲੰਡੇ’ --- ਜੱਗੀ ਬਰਾੜ ਸਮਾਲਸਰ

JaggiBrarSmalsar7“ਕੈਨੇਡਾ ਵਿੱਚ ਸੁਦਾਗਰ ਬਰਾੜ ਲੰਡੇ ਪੰਜਾਬੀ ਸਾਹਿਤ ਸਭਾ ‘ਕਲਮਾਂ ਦੇ ਕਾਫ਼ਲੇ’ ਦੇ ...”15June2022
(15 ਜੂਨ 2022)
ਮਹਿਮਾਨ: 651.

(ਸੱਚੋ ਸੱਚ) ਮਾਂ ਦੀਆਂ ਵਾਲੀਆਂ --- ਮੋਹਨ ਸ਼ਰਮਾ

MohanSharma8“ਕਮਰੇ ਵਿੱਚ ਸੰਨ੍ਹਾਟਾ ਛਾ ਗਿਆ ਸੀ। ਮਾਈ ਦੀ ਹਾਲਤ ਵੇਖੀ ਨਹੀਂ ਸੀ ਜਾ ਰਹੀ। ਮੇਰੇ ...”
(15 ਜੂਨ 2022)
ਮਹਿਮਾਨ: 118.

ਲਕੀਰ ਦੇ ਫ਼ਕੀਰ ਦਾ ਸਟੋਰ --- ਤਰਲੋਚਨ ਸਿੰਘ ਦੁਪਾਲਪੁਰ

TarlochanSDupalpur6“ਚਲਾਕ ਸੰਤ ਨੇ ‘ਉਨ੍ਹਾਂ ਨੂੰ ਚਾਹ ਛਕਾਉ, ਚਾਹ ਛਕਾਉ ...’ ਦਾ ਰੌਲਾ ਜਿਹਾ ਪਾ ਕੇ ਸੇਵਾਦਾਰ ਦਾ ਫ਼ਿਕਰਾ ਵੀ ਪੂਰਾ ...”
(14 ਜੂਨ 2022)
ਮਹਿਮਾਨ: 201.

ਰਾਜਨੀਤਕ ਲੋਕਾਂ ਦੀ ਬਦਲਦੀ ਮਾਨਸਿਕਤਾ --- ਐਡਵੋਕੇਟ ਦਰਸ਼ਨ ਸਿੰਘ ਰਿਆੜ

DarshanSRiar7“ਦਲ-ਬਦਲੀ ਰੋਕੂ ਕਾਨੂੰਨ ਵੀ ਇਸ ਰਵਾਇਤ ਨੂੰ ਰੋਕਣ ਲਈ ਬਣਾਇਆ ਗਿਆ ਹੈ ਪਰ ਉਹ ਪੂਰਾ ...”
(14 ਜੂਨ 2022)
ਮਹਿਮਾਨ: 538.

ਸ਼ਬਦੀ ਬਾਣ, ਨਫ਼ਰਤੀ ਕੰਧਾਂ --- ਗੁਰਮੀਤ ਸਿੰਘ ਪਲਾਹੀ

GurmitPalahi7“ਦੇਸ਼ ਦੁਨੀਆ ਦੇ ਸੂਝਵਾਨ ਲੋਕਾਂ ਦੀ ਦ੍ਰਿਸ਼ਟੀ ਵਿੱਚ ਭੈੜਾ ਅਕਸ ਤਾਂ ਬਣਾਏਗਾ ਹੀ ਅਤੇ ਆਪਣੇ ਆਪ ਵਿੱਚ ...”
(13 ਜੂਨ 2022)
ਮਹਿਮਾਨ: 625.

ਐਸੀ ਬਾਣੀ ਬੋਲੀਏ, ਮਨ ਕਾ ਆਪਾ ਖੋਏ --- ਅੱਬਾਸ ਧਾਲੀਵਾਲ

MohdAbbasDhaliwal7“ਅਕਸਰ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ’ਤੇ ਤਿੱਖਾ ਅਤੇ ਕੌੜਾ ਬੋਲਦੇ ਹਨ ਤੇ ਇਨ੍ਹਾਂ ਨੂੰ ਸੁਣਦਿਆਂ ਕਈ ਵਾਰ ਦਿਮਾਗ਼ ...”
(13 ਜੂਨ 2022)
ਮਹਿਮਾਨ: 541.

ਤਿਮਾਹੀ ਲੰਘ ਕੇ ਨਵੀਂ ਸਰਕਾਰ ਨਵੀਂ ਨਹੀਂ ਰਹਿੰਦੀ, ਮੁੱਦਿਆਂ ਦੇ ਹੱਲ ਉਡੀਕਦੇ ਹਨ ਲੋਕ --- ਜਤਿੰਦਰ ਪਨੂੰ

JatinderPannu7“ਜਿਹੜੀਆਂ ਗੱਲਾਂ ਸਾਨੂੰ ਪੱਤਰਕਾਰਾਂ ਨੂੰ ਸੁਣਨ ਨੂੰ ਮਿਲਦੀਆਂ ਹਨ, ਸਾਰੀਆਂ ਸੱਚ ਹੋਣ ਦਾ ਯਕੀਨ ...”
(12 ਜੂਨ 2022)
ਮਹਿਮਾਨ: 322.

ਮੇਰੀਆਂ ਯਾਦਾਂ ਵਿੱਚ ਵਸਿਆ ਲੁਧਿਆਣਾ ਸ਼ਹਿਰ --- ਨਵਦੀਪ ਸਿੰਘ ਭਾਟੀਆ

NavdeepBhatia7“ਅੱਜ ਵੀ ਜਦ ਲੁਧਿਆਣੇ ਜਾਂਦਾ ਹਾਂ ਤਾਂ ਵੇਖਦਾ ਹਾਂ ਲੜਕੇ ਲੜਕੀਆਂ ਦਾ ਸਰਕਾਰੀ ਕਾਲਜ, ਆਰੀਆ ਕਾਲਜ ...”
(12 ਜੂਨ 2022)
ਮਹਿਮਾਨ: 281.

ਹਿੰਦੂਆਂ ਨੂੰ ਜਗਾਉਣ ਤੁਰੇ ਸੀ, ਮੁਸਲਮਾਨਾਂ ਨੂੰ ਜਗਾ ਬੈਠੇ --- ਵਿਸ਼ਵਾ ਮਿੱਤਰ

VishvamitterBammi7“ਨੀਤੀਆਂ ਐਸੀਆਂ ਹਨ ਕਿ ਹਰ ਮਿੱਤਰ ਦੇਸ਼ ਹੌਲੀ ਹੌਲੀ ਕਰਕੇ ਭਾਰਤ ਦਾ ...”
(11 ਜੂਨ 2022)
ਮਹਿਮਾਨ: 580.

ਪੁਣੇ, ਪੰਜਾਬ ਤੇ ਪਹਿਲ --- ਰਾਮ ਸਵਰਨ ਲੱਖੇਵਾਲੀ

RamSLakhewali7“ਮਨ ਮਸਤਕ ਵਿੱਚ ਆਪਣੇ ਪੰਜਾਬ ਦੇ ਦ੍ਰਿਸ਼ ਬੇਚੈਨ ਕਰਨ ਲੱਗੇ। ਮੁੱਖ ਸੜਕਾਂ ’ਤੇ ਠੇਕਿਆਂ ਵੱਲ ਇਸ਼ਾਰਾ ਕਰਦੇ ...”
(11 ਜੂਨ 2022)
ਮਹਿਮਾਨ: 501. 

ਮਰ ਗਏ ਵਿਅਕਤੀਆਂ ਦੇ ਬੈਂਕ ਖਾਤਿਆਂ ਦਾ ਨਿਪਟਾਰਾ --- ਜਗਦੇਵ ਸ਼ਰਮਾ ਬੁਗਰਾ

JagdevSharmaBugra7“ਇਸ ਸਬੰਧ ਵਿੱਚ ਇੱਕ ਦੋ ਹੋਰ ਗੱਲਾਂ ਜਿਨ੍ਹਾਂ ਦਾ ਧਿਆਨ ਰੱਖਣਾ ਅਤਿ ਜ਼ਰੂਰੀ ਹੈ। ਉਹ ਇਹ ਕਿ ਜਮ੍ਹਾਂ ...”
(10 ਜੂਨ 2022)
ਮਹਿਮਾਨ: 567.

ਵਿੰਗੇ ਟੇਢੇ ਅਕਾਰਾਂ ਦੀ ਦੁਨੀਆ --- ਡਾ. ਪਰਮਜੀਤ ਸਿੰਘ ਢੀਂਗਰਾ

ParamjitSDhingra7“ਸਾਡੇ ਬੱਚਿਆਂ ਦੇ ਮੂਰਖ ਮਾਪੇ ਉਨ੍ਹਾਂ ਨੂੰ ਮਨੁੱਖ ਬਣਾਉਣ ਦੀ ਥਾਂ ਡਾਕਟਰੀ, ਇੰਜਨੀਅਰੀ ਦੀਆਂ ...”
(10 ਜੂਨ 2022)
ਮਹਿਮਾਨ: 140.

ਘੱਟੋ-ਘੱਟ ਸਮਰਥਨ ਮੁੱਲ ਬਨਾਮ ਘੱਟੋ-ਘੱਟ ਮਿਹਨਤਾਨਾ --- ਤਰਲੋਚਨ ਮੁਠੱਡਾ

TarlochanMuthadda7“ਦੇਸ਼ ਦੇ ਬਹੁ-ਗਿਣਤੀ ਸੰਗਠਿਤ ਅਤੇ ਗੈਰ ਸੰਗਠਿਤ ਦਲਿਤਾਂ ਅਤੇ ਮਜ਼ਦੂਰਾਂ ਦੀ ਜ਼ਿੰਦਗੀ ਜਿਊਣ ਯੋਗ ...”
(9 ਜੂਨ 2022)
ਮਹਿਮਾਨ: 501.

ਕਹਾਣੀ: ਆਸਰਾ --- ਸਤਨਾਮ ਸਮਾਲਸਰ

SatnamSmalsar7“ਰੋਜ਼ ਰਾਤ ਨੂੰ ਪਏ ਅਸੀਂ ਆਪਣੇ ਬੱਚਿਆਂ ਦੀਆਂ ਗੱਲਾਂ ਛੇੜ ਲੈਂਦੇ। ਜਦੋਂ ਉਹ ਹਾਲੇ ਨਿਆਣੇ ਸੀ ...”
(9 ਜੂਨ 2022)
ਮਹਿਮਾਨ: 180.

ਕੈਂਸਰ ਦੇ ਮਰੀਜ਼ਾਂ ਲਈ ਦੇਸੀ ਦਵਾਈਆਂ ਕਿੰਨੀਆਂ ਅਸਰਦਾਰ? --- ਡਾ. ਹਰਸ਼ਿੰਦਰ ਕੌਰ

HarshinderKaur7“ਜੇ ਇਹ ਸੋਚ ਕੇ ਚੀਜ਼ ਖਾਧੀ ਜਾ ਰਹੀ ਹੋਵੇ ਕਿ ਮੈਂ ਇਸ ਨਾਲ ਯਕੀਨਨ ਠੀਕ ਹੋ ਜਾਵਾਂਗਾ, ਤਾਂ ਉਹ ਚੀਜ਼ ...”
(8 ਜੂਨ 2022)
ਮਹਿਮਾਨ: 725.

ਕਿਵੇਂ ਛਪੀ ਮੇਰੀ ਪਹਿਲੀ ਕਿਤਾਬ ---- ਸੁਖਮਿੰਦਰ ਸੇਖੋਂ

SukhminderSekhon7“ਦਿਨ ਮਹੀਨੇ ਗੁਜ਼ਰਦੇ ਗਏ। ਮਨ ਕਾਹਲਾ ਪੈਣ ਲੱਗਾ। ਪਰ ਇਸ ਦੌਰਾਨ ਮੈਨੂੰ ਬੰਬਈ (ਮੁੰਬਈ) ਜਾਣਾ ਪੈ ਗਿਆ ...”
(8 ਜੂਨ 2022)
ਮਹਿਮਾਨ: 48

ਪੈਸਾ ਨਹੀਂ ਹੈ ਸਭ ਕੁਝ --- ਸੰਜੀਵ ਸਿੰਘ ਸੈਣੀ

SanjeevSaini7“ਇੰਨਾ ਕੁਝ ਹੋਣ ਦੇ ਬਾਵਜੂਦ ਲੋਕਾਂ ਨੂੰ ਸਮਝ ਨਹੀਂ ਆਉਂਦੀ। ਸਾਨੂੰ ਰਿਸ਼ਤਿਆਂ ਦੀ ਕਦਰ ਕਰਨੀ ...”
(7 ਜੂਨ 2022)
ਮਹਿਮਾਨ: 832.

Page 7 of 88

  • 2
  • 3
  • 4
  • ...
  • 6
  • 7
  • 8
  • 9
  • ...
  • 11
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

RangAapoAapne

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

GurnamDhillonBook Orak3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2023 sarokar.ca