sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 84 guests and no members online

ਅੱਜ ਸਿੱਖ ਆਗੂ ਕਿੱਥੇ ਨੇ? --- ਦਰਬਾਰਾ ਸਿੰਘ ਕਾਹਲੋਂ

DarbaraSKahlon7“... ਬਰਗਾੜੀ ਕਾਂਡ ਯਾਦ ਰੱਖੇ, ਕੇਂਦਰ ਦਾ ਕੁਝ ਵਿਗੜਨਾ ਨਹੀਂ ਪਰ ਆਮ ਆਦਮੀ ਪਾਰਟੀ ਅਤੇ ਸਰਕਾਰ ਦਾ ... ”
(27 ਮਾਰਚ 2023)
ਇਸ ਸਮੇਂ ਪਾਠਕ: 176
.

ਭਾਰਤ ਦੀ ਰਾਜਨੀਤੀ ਤੇ ਕੂਟਨੀਤੀ ਵਿੱਚ ਨਵੇਂ ਮੋੜ ਵਾਲੇ ਸੰਕੇਤ --- ਜਤਿੰਦਰ ਪਨੂੰ

JatinderPannu7“ਉਸ ਪਿੱਛੋਂ ਜਦ ਭਾਰਤ ਸਰਕਾਰ ਨੇ ਦਿੱਲੀ ਵਿੱਚ ਬ੍ਰਿਟੇਨ ਦੇ ਹਾਈ ਕਮਿਸ਼ਨ ਤੇ ਹਾਈ ਕਮਿਸ਼ਨਰ ਦੀ ਰਿਹਾਇਸ਼ ...”
(27 ਮਾਰਚ 2023)
ਇਸ ਸਮੇਂ ਪਾਠਕ: 70.

ਪੂੰਜੀਵਾਦੀ ਪ੍ਰਣਾਲੀ “ਅਮੀਰ ਦੇ ਬਚਾਅ” ਦੀ ਪ੍ਰਣਾਲੀ ਹੈ --- ਪਵਨ ਕੁਮਾਰ ਕੌਸ਼ਲ

PavanKKaushal7“ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਰਥਿਕ ਨਾ-ਬਰਾਬਰੀ ਪਹਿਲਾਂ ਹੀ ...”
(26 ਮਾਰਚ 2023)
ਇਸ ਸਮੇਂ ਪਾਠਕ: 623.

ਕਿਵੇਂ ਹੁੰਦੀ ਹੈ ਕਿਸਾਨਾਂ ਦੀ ਮੰਡੀਆਂ ਵਿੱਚ ਲੁੱਟ ---ਬਲਰਾਜ ਸਿੰਘ ਸਿੱਧੂ ਕਮਾਂਡੈਂਟ

BalrajSidhu7“ਪੱਲੇਦਾਰਾਂ ਦਾ ਚੌਧਰੀ ਭੱਜ ਕੇ ਮੇਰੇ ਵੱਲ ਆਇਆ ਤੇ ਪੁੱਛਣ ਲੱਗਾ, “ਇਹ ਕੀ ਕਰ ਰਿਹਾ ਹੈਂ?”ਮੈਂ ਉਸ ਨੂੰ ...”
(26 ਮਾਰਚ 2023)
ਇਸ ਸਮੈਂ ਮਹਿਮਾਨ: 317.

ਨਾਪ ਤੋਲ ਕੇ ਬੋਲੀਏ, ਕਦੇ ਨਾ ਡੋਲੀਏ --- ਲਖਵਿੰਦਰ ਸਿੰਘ ਰਈਆ

LakhwinderSRaiya7“ਮਨੁੱਖੀ ਜੀਵਨ ਦੇ ਸੁੱਚੇ ਅਸੂਲਾਂ ਵਿੱਚੋਂ ਇੱਕ ਅਸੂਲ ਇਹ ਵੀ ਹੈ ਕਿ ਬੋਲਣ ਤੋਂ ਪਹਿਲਾਂ ਤੋਲਣ ...”
(25 ਮਾਰਚ 2023)
ਇਸ ਸਮੇਂ ਪਾਠਕ: 255.

ਦੇਰ ਆਇਦ ਦਰੁਸਤ ਆਇਦ (ਅੰਮ੍ਰਿਤਪਾਲ ਦੇ ਸੰਦਰਭ ਵਿੱਚ) --- ਦਰਬਾਰਾ ਸਿੰਘ ਕਾਹਲੋਂ

DarbaraSKahlon7“ਸਿੱਖ ਅਤੇ ਪੰਜਾਬੀ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਟਕਰਾਅ ਦਾ ਰਸਤਾ ਅਪਣਾਉਣ ਦੀ ਬਜਾਏ ...”
(25 ਮਾਰਚ 2023)
ਇਸ ਸਮੇਂ ਪਾਠਕ: 125.

ਪੰਜਾਬ ਵਿੱਚ ਵਸੀਲਿਆਂ ਦੀ ਨਹੀਂ, ਹੀਲਿਆਂ ਦੀ ਘਾਟ ਹੈ --- ਡਾ. ਰਣਜੀਤ ਸਿੰਘ

RanjitSinghDr7“ਅਜੇ ਵੀ ਬਹੁਤ ਸਾਰੀਆਂ ਦੁਕਾਨਾਂ ਵਿੱਚ ਰਸੀਦਾਂ ਨਹੀਂ ਕੱਟੀਆਂ ਜਾਂਦੀਆਂ, ਇੰਝ ਜੀ ਐੱਸ ਟੀ ਦੀ ...”
(24 ਮਾਰਚ 2023)
ਇਸ ਸਮੇਂ ਪਾਠਕ: 234.

ਸਭ ਲਈ ਜ਼ਰੂਰੀ ਹੈ ਪਿੰਡ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਅੰਦਾਜ਼ਾ ਲਗਾਉ ਆਜ਼ਾਦੀ ਵੇਲੇ ਪਿੰਡਾਂ ਦੀ ਆਬਾਦੀ 84 ਫੀਸਦੀ ਸੀ ਤੇ ਅੱਜ ਇਹ 64 ...”
(24 ਮਾਰਚ 2023)
ਇਸ ਸਮੇਂ ਪਾਠਕ: 280.

ਮਾਨਸਿਕ ਸਿਹਤ ਵੱਲ ਧਿਆਨ ਦੇਣਾ ਸਮੇਂ ਦੀ ਲੋੜ --- ਡਾ. ਪ੍ਰਭਦੀਪ ਸਿੰਘ ਚਾਵਲਾ

PrabhdeepSChawla7“ਮਾਨਸਿਕ ਸਿਹਤ ਵੀ ਮਹਿਜ਼ ਸਰੀਰਕ ਸਿਹਤ ਦੀ ਤਰ੍ਹਾਂ ਹੀ ਹੁੰਦੀ ਹੈ। ਇਸਦਾ ਧਿਆਨ ਰੱਖਣਾ ਵੀ ...”
(23 ਮਾਰਚ 2023)
ਇਸ ਸਮੇਂ ਪਾਠਕ: 257.

“ਜੇਕਰ ਲੜਕੀ ਫੇਲ ਹੋ ਗਈ ਤਾਂ ...” --- ਜਗਰੂਪ ਸਿੰਘ

JagroopSingh3“ਪਤਾ ਨੀਂ ਕਿਹੜੀਆਂ ਰੂੜੀਆਂ ਤੋਂ ਉੱਠ ਕੇ ਆ ਜਾਂਦੇ ਨੇ ਪੜ੍ਹਨ ...”
(23 ਮਾਰਚ 2023)
ਇਸ ਸਮੇਂ ਪਾਠਕ: 290.

ਸਾਡੇ ਦੇਸ਼ ਦੇ ਗੁਰਬਤ ਨਾਲ ਘੁਲ਼ਦੇ ਲੋਕ --- ਕੁਲਦੀਪ ਸਾਹਿਲ

KuldipSahil7“ਸਮਾਜ ਵਿਚਲੇ ਭੇਦਭਾਵ ਅਤੇ ਧੰਨ ਦੀ ਗੈਰ-ਵਾਜਬ ਵੰਡ ਨੇ ਦੇਸ਼ ਦੇ ਆਮ ਲੋਕਾਂ ਨੂੰ ਗਰੀਬੀ ਰੇਖਾ ਵੱਲ ਧੱਕਣ ਲਈ ...”
(22 ਮਾਰਚ 2023)
ਇਸ ਸਮੇਂ ਪਾਠਕ: 221.

ਕੈਨੇਡਾ ਵਿੱਚ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ --- ਗੁਰਿੰਦਰ ਕਲੇਰ।

GurinderKaler7“ਇਹ ਲੇਖ ਲਿਖਣ ਦਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਉਹਨਾਂ ਮੁਸਕਲਾਂ ਬਾਰੇ ਜਾਣੂ ...”
(22 ਮਾਰਚ 2023)
ਇਸ ਸਮੇਂ ਪਾਠਕ: 362.

ਪੰਜ ਗਜ਼ਲਾਂ (ਟੀਸੀ ਉੱਤੇ ਆਲ੍ਹਣਾ ਪਾ ਕੇ ਬਹਿ ਗਏ ਨੇ ...) --- ਗੁਰਨਾਮ ਢਿੱਲੋਂ

GurnamDhillon7“ਦਰਿਆਵਾਂ ਦੇ ਵਹਿਣ ਕਦੀ ਵੀ ਰੁਕਦੇ ਨਹੀਂ, ... ਪੱਥਰ ਉੱਤੇ ਲਿਖ ਕੇ ਪਾਣੀ ਕਹਿ ਗਏ ਨੇ। ...”
(21 ਮਾਰਚ 2023)
ਇਸ ਸਮੇਂ ਪਾਠਕ: 162.

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ ... --- ਇੰਜ. ਜਗਜੀਤ ਸਿੰਘ ਕੰਡਾ

JagjitSkanda7“ਜੇਕਰ ਬੀਤੇ ਵੱਲ ਨਜ਼ਰ ਮਾਰੀਏ ਤਾਂ ਸਥਿਤੀ ਬਹੁਤ ਹੀ ਸਪਸ਼ਟ ਨਜ਼ਰ ਆਉਂਦੀ ਹੈ ਕਿ ...”
(21 ਮਾਰਚ 2023)
ਇਸ ਸਮੇਂ ਪਾਠਕ: 333.

ਪੰਜਾਬ ਵਿੱਚ ਅਫੀਮ ਦੀ ਖੇਤੀ ਦੀ ਵਕਾਲਤ ਕਿੰਨੀ ਕੁ ਜਾਇਜ਼ ਹੈ --- ਸੁਰਜੀਤ ਸਿੰਘ

SurjitSingh7“ਉਹਨਾਂ ਮਾਪਿਆਂ ਨੂੰ ਪੁੱਛੋ, ਜਿਹਨਾਂ ਦੇ ਲਾਡਲੇ ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਹੀ ....”
(20 ਮਾਰਚ 2023)
ਇਸ ਸਮੇਂ ਪਾਠਕ: 348.

ਪੰਜਾਬ ਦੀ ਮੌਜੂਦਾ ਸਰਕਾਰ ਦਾ ਇੱਕ ਸਾਲ ਤੇ ਅੱਗੇ ਆ ਰਹੀਆਂ ਲੋਕ ਸਭਾ ਚੋਣਾਂ … ਜਤਿੰਦਰ ਪਨੂੰ

JatinderPannu7“ਜਦੋਂ ਅਸੀਂ ਪੰਜਾਬ ਦੇ ਲੋਕਾਂ ਵੱਲੋਂ ਚੁਣੀ ਨਵੀਂ ਸਰਕਾਰ ਅਤੇ ਆਪਣੇ ਆਪ ਨੂੰ ਵੱਖਰੀ ਕਹਿਣ ਵਾਲੀ ਪਾਰਟੀ ਦੇ ...”
(20 ਮਾਰਚ 2023)
ਇਸ ਸਮੇਂ ਪਾਠਕ: 833.

ਮੈਂ ਮੁਆਫੀ ਮੰਗਦੀ ਹਾਂ ...

ਮੈਂ ਮੁਆਫੀ ਮੰਗਦੀ ਹਾਂ ...

ਗੈਂਗਸਟਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦਾ ਤਰੀਕਾ ਵਾਰਦਾਤ --- ਬਲਰਾਜ ਸਿੰਘ ਸਿੱਧੂ ਕਮਾਂਡੈਂਟ

BalrajSidhu7“ਗੈਂਗਸਟਰਾਂ ਦਾ ਕੰਮ ਕਰੋੜਾਂ ਵਿੱਚ ਚੱਲਦਾ ਹੈ। ਉਹ ਫਿਰੌਤੀਆਂ, ਕਤਲ ਅਤੇ ਨਸ਼ਿਆਂ ਆਦਿ ਦਾ ਧੰਦਾ ...”
(19 ਮਾਰਚ 2023)
ਇਸ ਸਮੇਂ ਪਾਠਕ: 277.

ਮੇਰੇ ਘਰ ਦਾ ਸਿਰਨਾਵਾਂ --- ਜਗਜੀਤ ਸਿੰਘ ਲੋਹਟਬੱਦੀ

JagjitSLohatbaddi7“ਘਟਦੇ ਰੁਜ਼ਗਾਰ, ਛੋਟੇ ਟੱਕ, ਨਸ਼ਿਆਂ ਦੇ ਦਰਿਆਵਾਂ ਨੇ ਗੱਭਰੂਆਂ ਨੂੰ ਘਰ ਦੀ ਰੋਟੀ ਤੋਂ ਆਤੁਰ ...”
(19 ਮਾਰਚ 2025)
ਇਸ ਸਮੇਂ ਪਾਠਕ: 312.

.

ਪੁਸਤਕ ਸਮੀਖਿਆ: ਹੁੰਗਾਰਾ ਕੌਣ ਭਰੇ? (ਕਹਾਣੀ ਸੰਗ੍ਰਹਿ, ਸੰਪਾਦਕ: ਰਵਿੰਦਰ ਸਿੰਘ ਸੋਢੀ) --- ਸਮੀਖਿਆਕਾਰ: ਪ੍ਰੋ. ਨਵ ਸੰਗੀਤ ਸਿੰਘ

NavSangeetSingh7“ਇਹ ਵੀ ਸੰਪਾਦਕ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਉਹਨੇ ਅਜਿਹੇ “ਛੁਪੇ ਰੁਸਤਮਾਂ” ਨੂੰ ...”RavinderSSodhi7
(18 ਮਾਰਚ 2023)
ਇਸ ਸਮੇਂ ਪਾਠਕ: 422.

ਕਿਸਮਤ ਚਮਕਾਉਣ ਲਈ ਲੋਕ ਅਖੌਤੀ ਸਾਧਾਂ ਦੇ ਡੇਰਿਆਂ ’ਤੇ ਗੇੜੇ ਮਾਰਦੇ ਹਨ --- ਹਰਪ੍ਰੀਤ ਸਿੰਘ ਉੱਪਲ

HarpreetSUppal7“ਇਹ ਸਾਧ ਜਾਨਵਰਾਂ ਦੀ ਬਲੀ, ਕਬਰਾਂ ਉੱਤੇ ਦਿਨ ਰਾਤ ਦੀਆਂ ਚੌਕੀਆਂ, ਅਣਦੇਖੀਆਂ ਸ਼ਕਤੀਆਂ ...”
(18 ਮਾਰਚ 2023)
ਇਸ ਸਮੇਂ ਪਾਠਕ: 238.

ਪੇਕਿਆਂ ਦਾ ਮੋਹ (ਵਾਘਿਓਂ ਪਾਰ) --- ਲਖਵਿੰਦਰ ਸਿੰਘ ਰਈਆ

LakhwinderSRaiya7“ਪਰ ਇੱਕ ਤਾਂਘ ਸੀ, ਇੱਕ ਸਿੱਕ ਸੀ ਕਿ ਮੇਰੇ ਪੇਕਿਆਂ ਵਲੋਂ ਵੀ ਕੋਈ ਆਵੇ, ਜਿੱਥੋਂ ਦੀ ਮੈਂ ਜੰਮੀ ਪਲੀ ਆਂ, ਉੱਥੋਂ ਦੀ ਮਿੱਟੀ ...”
(17 ਮਾਰਚ 2023)
ਇਸ ਸਮੇਂ ਪਾਠਕ: 198.

ਰੂਹ ਨੂੰ ਖੇੜਾ ਬਖਸ਼ਦੇ ਪਲ --- ਸ਼ਵਿੰਦਰ ਕੌਰ

ShavinderKaur7“ਉਦਾਸ ਤੇ ਹਰਾਸ ਮਨ ਨੂੰ ਜਦੋਂ ਕਿਸੇ ਪਾਸਿਓਂ ਆਸ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ, ਕੋਈ ਸਾਂਝ ਸਹਾਰਾ ...”
(17 ਮਾਰਚ 2023)
ਇਸ ਸਮੇਂ ਪਾਠਕ: 188.

ਕੀ ਅਮ੍ਰਿਤਪਾਲ ਨਾਲ ਪੰਜਾਬ ਵਿੱਚ ਅੱਤਵਾਦ ਦਾ ਦੂਜਾ ਅਧਿਆਇ ਸ਼ੁਰੂ ਹੋਣ ਜਾ ਰਿਹਾ ਹੈ? --- ਸੁਰਜੀਤ ਸਿੰਘ

SurjitSingh7“ਅਜਿਹੇ ਮਾਹੌਲ ਦੇ ਚੱਲਦਿਆਂ ਪੰਜਾਬ ਦੀ ਤਰੱਕੀ ਉੱਤੇ ਮੁੜ ਬ੍ਰੇਕ ਲੱਗ ਸਕਦੀ ਹੈ। ਜਿਹਨਾਂ ਵਪਾਰੀਆਂ ਨੇ ...”
(16 ਮਾਰਚ 2023)
ਇਸ ਸਮੇਂ ਪਾਠਕ: 258.

ਸੁਖੀ ਬੁਢਾਪਾ ਜੀਵਨ ਵੀ ਇੱਕ ਕਲਾ ਹੈ --- ਮੋਹਨ ਸ਼ਰਮਾ

MohanSharma8“ਬਿਨਾਂ ਸ਼ੱਕ ਇਸ ਪੜਾਅ ’ਤੇ ਪੁੱਜਣ ਤਕ ਵਿਅਕਤੀ ਨੇ ਕੋਹਲੂ ਦੇ ਬੈਲ ਵਾਂਗ ਕਬੀਲਦਾਰੀ ਦਾ ਭਾਰ ...”
(16 ਮਾਰਚ 2023)
ਇਸ ਸਮੇਂ ਪਾਠਕ: 315.

Page 1 of 140

  • 1
  • 2
  • 3
  • 4
  • ...
  • 6
  • 7
  • 8
  • 9
  • 10
  • You are here:  
  • Home
  • ਰਚਨਾਵਾਂ

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

 RavinderSSodhiBookA

*  *  *

RavinderSSodhiBookB

*  *  *

RangAapoAapne

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

GurnamDhillonBook Orak3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2023 sarokar.ca