




“ਪਾਣੀ ਦੀ ਸੰਭਾਲ ਲਈ ਧਰਤੀ ਦੇ ਹੇਠਲੇ ਪਾਣੀ ਦੀ ਸਹੀ ਅਤੇ ਸਥਿਰ ਵਰਤੋਂ ਕਰਨੀ ...”
(1 ਅਪਰੈਲ 2025)
“ਜੇ ਤੌਂ ਸੱਚਾ ਐਂ ਅਰ ਤੈਂ ਨਕਲ ਮਾਰੀਓ ਨੀ, ਤਾਂ ਮਾਸਟਰ ਨੂੰ ਪੇਪਰ ਪੜ੍ਹ ਕੈ ਪਤਾ ਲੱਗ ਜਾਣਾ ...”
(1 ਅਪਰੈਲ 2025)
“ਤੁਹਾਡੇ ਬੱਚੇ ਦੇ ਭਾਸ਼ਾਈ ਹੁਨਰ ਸਿਰਫ਼ ਫਿਲਮਾਂ ਦੇਖਣ ਨਾਲ ਹੀ ਨਹੀਂ ਸੁਧਰ ਸਕਦੇ, ਉਹਨਾਂ ਨੂੰ ...”
(31 ਮਾਰਚ 2025)
“ਐਨੇ ਨੂੰ ਬੁਲਡੋਜ਼ਰ ਦੂਜੀਆਂ ਝੁੱਗੀਆਂ ਦਾ ਸਫਾਇਆ ਕਰਕੇ ਉਨ੍ਹਾਂ ਦੀ ਝੁੱਗੀ ਅੱਗੇ ਆਣ ...”
(31 ਮਾਰਚ 2025)
“ਅਡਵਾਨੀ, ਜੋਸ਼ੀ, ਸੁਬਰਾਮਨੀਅਮ ਸਵਾਮੀ ਵਾਂਗ ਹੁਣ ਪ੍ਰਧਾਨ ਸੇਵਕ ਨੂੰ ਆਪਣੇ ਵਾਅਦੇ ...”
(31 ਮਾਰਚ 2025)
“ਪੰਜਾਬ ਦੇ ਨੌਜਵਾਨ ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਜਿਵੇਂ 24 ਮਾਰਚ ...”
(30 ਮਾਰਚ 2025)
“ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਕੁਝ ਵਰ੍ਹਿਆਂ ਵਿੱਚ ਅਸੀਂ ਪੰਜਾਬ ਦੀ ਖੇਤੀ ਨੂੰ ...”
(30 ਮਾਰਚ 2025)
“ਅਸੀਂ ਦੋਵੇਂ ਪਿਉ-ਪੁੱਤ ਬੜੇ ਹੈਰਾਨ ਪਰੇਸ਼ਾਨ ਖੜ੍ਹੇ ਸਭ ਦੀਆਂ ਉਂਗਲਾਂ ਸਕੈਨ ਹੁੰਦੀਆਂ ਦੇਖ ਰਹੇ ...”
(30 ਮਾਰਚ 2025)
“... ਬਾਬੇ ਕੋਲ ਲੈ ਗਏ। ਪੈਸਾ ਵੀ ਗੁਆਇਆ ਤੇ ਘਰ ਦਾ ਸੁੱਖ ਚੈਨ ਵੀ ਗਿਆ ...”
(29 ਮਾਰਚ 2025)
“ਸੋਸ਼ਲ ਮੀਡੀਆ ਦੀ ਲਾਭਕਾਰੀ ਭੂਮਿਕਾ ਦੇ ਬਾਵਜੂਦ ਅਜਿਹੀ ਗੰਦਗੀ ਦੇ ਵਧਣ ਕਾਰਨ ਹੁਣ ...”
(29 ਮਾਰਚ 2025)
“ਟਰੰਪ ਅਤੇ ਪੁਤਿਨ ਦੀ ਦੋਸਤੀ ਪ੍ਰਤੀ ਚੀਨ ਸਮੇਤ ਕਈ ਦੇਸ਼ ਰੂਸ ਦੇ ਬਦਲ ਰਹੇ ਰਵੱਈਆ ...”
(29 ਮਾਰਚ 2025)
“ਪਰ ਹਾਲ ਦੀ ਘੜੀ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਅਮਰੀਕੀ ਡਾਲਰ ਦੁਨੀਆ ਦੀ ...”
(28 ਮਾਰਚ 2025)
“ਗਰੌਕ ਦੁਆਰਾ ਮੁਹਈਆ ਕਰਵਾਈ ਗਈ ਆਪਣੇ ਬਾਰੇ ਉਕਤ ਜਾਣਕਾਰੀ ਪੜ੍ਹ ਕੇ ਮੇਰੇ ਦਿਲ ਵਿੱਚ ...”
(28 ਮਾਰਚ 2025)
“ਫੈਟ ਅਤੇ ਮਿੱਠੇ ਪਦਾਰਥਾਂ ਤੋਂ ਜਿੰਨਾ ਦੂਰ ਰਹਿ ਸਕਦੇ ਹੋ, ਰਹੋ, ਤੰਦਰੁਸਤ ਅਤੇ ਖੁਸ਼ਹਾਲ ਜੀਵਨ ...”
(27 ਮਾਰਚ 2025)
“ਜਦੋਂ ਕੋਈ ਖੰਘੂਰਾ ਮਾਰਦਾ ਜਾਂ ਉੱਚੀ ਬੋਲਦਾ, ਉਹ ਡਰੀ ਹੋਈ ਹੌਲ਼ੀ-ਹੌਲ਼ੀ ਆਲ਼ੇ ਦੁਆਲ਼ੇ ...”
(27 ਮਾਰਚ 2025)
“ਆਉ ਅਸੀਂ ਤਹੱਈਆ ਕਰੀਏ ਕਿ ਹਰ ਘਰ ਅਤੇ ਹਰ ਪਿੰਡ ਵਿੱਚ ਸਾਇੰਸ ਅਤੇ ਤਕਨਾਲੋਜੀ ...”
(27 ਮਾਰਚ 2025)
“ਜਿਉਂ ਜਿਉਂ ਸਮਾਂ ਗੁਜ਼ਰਦਾ ਗਿਆ, ਤਿਉਂ ਤਿਉਂ ਦੁਨੀਆਂ ਦੇ ਲੋਕਾਂ ਅੰਦਰ ...”
(26 ਮਾਰਚ 2025)
“ਇੱਥੇ ਇਹ ਵੀ ਵਰਣਨਯੋਗ ਹੈ ਕਿ ਨਸ਼ਾ ਵੇਚਣ ਵਾਲਿਆਂ ਵਿੱਚੋਂ ਕਈ ਇਹ ਧੰਦਾ ਛੱਡ ਕੇ ਹੁਣ ...”
(26 ਮਾਰਚ 2025)
“ਹੁਣ ਜਿਸ ਤਰ੍ਹਾਂ ਟਰੰਪ ਨੇ ਯੁਕਰੇਨ ਦੀ ਮਦਦ ਤੋਂ ਇਨਕਾਰ ਕਰ ਦਿੱਤਾ ਹੈ, ਉਸ ਨਾਲ ਯੁਕਰੇਨ ...”
(25 ਮਾਰਚ 2025)
“ਘਰ-ਬਾਰ ਢਾਹੁਣ ਦੀ ਕਾਰਵਾਈ ਵੀ ਉਦੋਂ ਕੀਤੀ ਜਾਂਦੀ ਹੈ ਜਦੋਂ ਸੰਬੰਧਤ ਨਾਗਰਿਕ ਅਜੇ ਦੋਸ਼ਾਂ ਅਧੀਨ ...”
(25 ਮਾਰਚ 2025)
“ਸਾਰੇ ਰਾਜ ਨੇਤਾ ਇੱਕ ਪਾਸੇ ਤਾਂ ਹਰ ਧਰਮ ਦਾ ਸਤਕਾਰ ਕਰਨ ਦੀ ਗੱਲ ਕਰਦੇ ਹਨ, ਪਰ ...”
(25 ਮਾਰਚ 2025)
“ਕੀ ਇਸ ਕਬਰ ਨੂੰ ਢਾਹ ਦੇਣ ਨਾਲ ਔਰੰਗਜ਼ੇਬ ਨੂੰ ਭੁਲਾਇਆ ਜਾ ਸਕੇਗਾ? ਇਸ ...”
(24 ਮਾਰਚ 2025)
“ਪੰਜਾਬੀ ਸਾਹਿਤ ਲਈ ਪਾਸ਼ ਇੱਕ ਸੰਜੀਦਾ ਅਤੇ ਜੁਝਾਰਵਾਦੀ ਕਵੀ ਸਾਬਤ ਹੋਇਆ ਹੈ ...”
(24 ਮਾਰਚ 2025)
“ਪਿੱਛੋਂ ਜਦੋਂ ਇੰਦਰਾ ਗਾਂਧੀ ਵਾਲਾ ਨਵਾਂ ਦੌਰ ਆਇਆ ਤਾਂ ਧਰਮ ਨਿਰਪੱਖਤਾ ਨੂੰ ਹਰ ਡਾਵਾਂਡੋਲਤਾ ਤੋਂ ...”
(24 ਮਾਰਚ 2025)
“ਭਗਤ ਸਿੰਘ ਦੀ ਸੋਚ ਆਜ਼ਾਦੀ ਤੋਂ ਬਾਅਦ ਦੇ ਸਮੇਂ ਵਿੱਚ ਇੱਕ ਨਿਆਂਪੂਰਕ, ਸੋਸ਼ਲਿਸਟ ...”
(23 ਮਾਰਚ 2025)
Page 4 of 201
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****