ਲੋਕ ਸਭਾ ਚੋਣਾਂ ਅਤੇ ਪੰਜਾਬ ਦੇ ਮੌਜੂਦਾ ਹਾਲਾਤ --- ਰਵਿੰਦਰ ਸਿੰਘ ਸੋਢੀ
“ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੋਚ ਇਹ ਹੈ ਕਿ ਭਗਵੰਤ ਮਾਨ ਸਰਕਾਰ ਦੀ ਪਿਛਲੇ ਦੋ ਸਾਲ ਦੀ ਕਾਰਗੁਜ਼ਾਰੀ ...”
(5 ਅਪਰੈਲ 2024)
ਇਸ ਸਮੇਂ ਪਾਠਕ: 345.
ਪੰਜਾਬ ਵਿੱਚ ਸਾਵਣ ਮਹੀਨੇ ਤੋਂ ਪਹਿਲਾਂ ਦਲ ਬਦਲੀਆਂ ਦੀ ਬਰਸਾਤ --- ਉਜਾਗਰ ਸਿੰਘ
“ਜਦੋਂ ਆਪਣੇ ਸਿੱਕੇ ਹੀ ਖੋਟੇ ਹੋਣ, ਫਿਰ ਦੁਕਾਨਦਾਰ ਨੂੰ ਦੋਸ਼ ਕਿਵੇਂ ਦਿੱਤਾ ਜਾ ਸਕਦਾ ਹੈ। ਸਿਆਸਤਦਾਨ ਇੱਕ ਦੂਜੀ ਪਾਰਟੀ ...”
(5 ਅਪਰੈਲ 2024)
ਇਸ ਸਮੇਂ ਪਾਠਕ: 235.
ਯੂਨੀਫਾਰਮ ਸਿਵਲ ਕੋਡ: ਸਮੇਂ ਦੀ ਲੋੜ --- ਪ੍ਰੋ. ਮਨਜੀਤ ਸਿੰਘ ਅਣਖੀ
“ਮੌਜੂਦਾ ਸਮੇਂ ਵਿੱਚ ਇਹ ਯੂਸੀਸੀ ਦੇ ਸੰਬੰਧ ਵਿੱਚ ਬਦਲਾਅ ਲਿਆ ਕੇ ਇਸ ਨੂੰ ਲਾਗੂ ਕਰਨਾ ਸੰਵਿਧਾਨ ਨਿਰਮਾਤਾਵਾਂ ਦੇ ...”
(5 ਅਪਰੈਲ 2024)
ਇਸ ਸਮੇਂ ਪਾਠਕ: 290.
ਪਤਾਸਿਆਂ ਵਾਲਾ ਲਿਫਾਫਾ --- ਲਾਭ ਸਿੰਘ ਸ਼ੇਰਗਿੱਲ
“ਆਪਣੀ ਆਰਥਿਕ ਸਥਿਤੀ ਦੇਖੇ ਬਿਨਾਂ ਆਪਣੀ ਹੈਸੀਅਤ ਤੋਂ ਬਾਹਰ ਹੋ ਕੇ ਇਹੋ ਜਿਹੇ ਪ੍ਰੋਗਰਾਮਾਂ ਉੱਤੇ ਹੱਦੋਂ ਵੱਧ ਖਰਚ ਕਰਨਾ ...”
(4 ਅਪਰੈਲ 2024)
ਇਸ ਸਮੇਂ ਪਾਠਕ: 270.
ਗਲੋਬਲ ਸੂਚਕ ਅੰਕਾਂ ਦੇ ਸੰਦਰਭ ਵਿੱਚ ਭਾਰਤ ਦੀ ਆਰਥਿਕਤਾ --- ਪ੍ਰੋ. ਕੰਵਲਜੀਤ ਕੌਰ ਗਿੱਲ
“ਇਸ ਲਈ ‘ਸਭ ਕਾ ਸਾਥ ਸਭ ਕਾ ਵਿਕਾਸ’ ਦੇ ਨਾਅਰੇ ਨੂੰ ਕੇਵਲ ਤੇ ਕੇਵਲ ਇੱਕ ਜੁਮਲਾ ਹੀ ਕਰਾਰ ਦਿੱਤਾ ਜਾ ਰਿਹਾ ...”
(4 ਅਪਰੈਲ 2024)
ਇਸ ਸਮੇਂ ਪਾਠਕ: 315.
ਅਫੀਮ ਦੀ ਖੇਤੀ ਦਾ ਰਾਮ ਰੌਲ਼ਾ--- ਮੋਹਨ ਸ਼ਰਮਾ
“ਨਸ਼ਿਆਂ ਕਾਰਨ ਅਜਿਹੀ ਦਰਦਨਾਕ ਸਥਿਤੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਨ ਦੀ ਥਾਂ ਪੰਜਾਬ ਨੂੰ ਅਫੀਮ ਜਿਹੇ ...”
(4 ਅਪਰੈਲ 2024)
ਇਸ ਸਮੇਂ ਪਾਠਕ: 200.
ਕੈਨੇਡਾ ਦੀ ਖੁਸ਼ਹਾਲੀ ਨੂੰ ਬਚਾਉਣ ਲਈ ਬਾਹਰੋਂ ਆਏ ਲੋਕਾਂ ਨੂੰ ਵੀ ਆਪਣੇ ਫਰਜ਼ ਪਛਾਣਨੇ ਚਾਹੀਦੇ ਹਨ --- ਪ੍ਰਿੰ. ਵਿਜੈ ਕੁਮਾਰ
“ਇਸ ਮੁਲਕ ਦੀਆਂ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਸਨ। ਇੱਥੇ ਰਿਸ਼ਵਤ, ਬੇਈਮਾਨੀ, ਹੇਰਾਫੇਰੀ ਨਾਂ ਦੀ ਕੋਈ ...”
(3 ਅਪਰੈਲ 2024)
ਇਸ ਸਮੇਂ ਪਾਠਕ: 245.
ਕੀ ਵਿਰੋਧੀ ਧਿਰ ਹੋਰ ਕਮਜ਼ੋਰ ਹੋ ਜਾਵੇਗੀ --- ਡਾ. ਰਣਜੀਤ ਸਿੰਘ
“ਇੰਝ ਲੋਕ ਰਾਜ ਨੂੰ ਖੋਰਾ ਲੱਗੇਗਾ ’ਤੇ ਇੱਕ ਵਿਅਕਤੀ ਵਿਸ਼ੇਸ਼ ਤਾਨਾਸ਼ਾਹ ਵਾਂਗ ਸਰਕਾਰ ਚਲਾਵੇਗਾ। ਸਾਡੇ ਦੇਸ਼ ਵਿੱਚ ...”
(3 ਅਪਰੈਲ 2024)
ਇਸ ਸਮੇਂ ਪਾਠਕ: 145.
ਏਕ ਪੱਥਰ ਤੋਂ ਤਬੀਅਤ ਸੇ ਉਛਾਲੋ ਯਾਰੋ … --- ਡਾ. ਸ਼ਿਆਮ ਸੁੰਦਰ ਦੀਪਤੀ
“ਮਾਣ-ਸਨਮਾਨ, ਅਹੁਦੇਦਾਰੀਆਂ ਨੂੰ ਲੈ ਕੇ ਜੋ ਤਿਕੜਮਬਾਜ਼ੀ ਹੋ ਰਹੀ ਹੈ ਤੇ ਉਹ ਜਿਸ ਦਿਸ਼ਾ ਵਿੱਚ ਜਾ ਰਹੀ ਹੈ, ਉਸ ਦੀ ਲੋੜ ...”
(3 ਅਪਰੈਲ 2024)
ਇਸ ਸਮੇਂ ਪਾਠਕ: 260.
ਬੇਵਿਸ਼ਵਾਸੇ ਦਲਬਦਲੂਆਂ ਤੋਂ ਚੰਗੇ ਰਾਸ਼ਟਰ ਨਿਰਮਾਣ ਦੀ ਆਸ ਨਹੀਂ ਰੱਖੀ ਜਾ ਸਕਦੀ --- ਬਲਵਿੰਦਰ ਸਿੰਘ ਭੁੱਲਰ
“ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਸਨੇ ਇੱਕ ਵਾਰੀ ਵਿਸ਼ਵਾਸਘਾਤ ਕੀਤਾ ਹੋਵੇ ਉਸ ਉੱਤੇ ਭਰੋਸਾ ਨਹੀਂ ...”
(2 ਅਪਰੈਲ 2024)
ਇਸ ਸਮੇਂ ਪਾਠਕ: 165.
ਚੋਣ ਬਾਂਡ ਦਾ ਮੁੱਦਾ ਛੇਤੀ ਦਫ਼ਨਾਇਆ ਨਹੀਂ ਜਾਣਾ --- ਵਿਸ਼ਵਾ ਮਿੱਤਰ
“ਜੇਕਰ ਭਾਜਪਾ ਦੇ ਕੰਟਰੋਲ ਹੇਠ ਜਾਂਚ ਅਜੰਸੀਆਂ ਵਾਲੀ ਸ਼ਕਤੀ ਹੈ ਤਾਂ ਵਿਰੋਧੀ ਪਾਰਟੀਆਂ ਦੇ ਹੱਥ ਵਿੱਚ ਚੋਣ ਬਾਂਡਜ਼ ...”
(2 ਅਪਰੈਲ 2024)
ਇਸ ਸਮੇਂ ਪਾਠਕ: 415.
ਇਸ ਲੋਕ ਸਭਾ ਚੋਣ ਪਿੱਛੋਂ ਕਿਹੋ ਜਿਹਾ ਹੋ ਸਕਦਾ ਹੈ ਭਾਰਤੀ ਲੋਕਤੰਤਰ! --- ਜਤਿੰਦਰ ਪਨੂੰ
“ਤੀਸਰਾ ਪੱਖ ਇਹ ਹੈ ਕਿ ਜਦੋਂ ਦਾ ਇਲੈਕਟੋਰਲ ਬਾਂਡ, ਬੈਂਕਾਂ ਰਾਹੀਂ ਚੋਣ ਚੰਦਾ ਦੇਣ ਵਾਲੇ ਬਾਂਡ, ਜਾਰੀ ਕਰਨ ਦੀ ਖੇਡ ...”
(2 ਅਪਰੈਲ 2024)
ਇਸ ਸਮੇਂ ਪਾਠਕ: 380.
ਭਾਰਤੀ ਪਾਰਲੀਮੈਂਟ ਮੈਂਬਰਾਂ ਵਿੱਚੋਂ 44 ਫੀਸਦੀ ਦਾਗੀ, ਪੰਜ ਫੀਸਦੀ ਅਰਬਰਪਤੀ --- ਕਮਲਜੀਤ ਸਿੰਘ ਬਨਵੈਤ
“ਮੁਲਕ ਦੀ ਸਿਆਸਤ ਵਿੱਚੋਂ ਅਪਰਾਧੀਆਂ ਨੂੰ ਲਾਂਭੇ ਕਰਨ ਲਈ ਵੱਡੀ ਜ਼ਿੰਮੇਵਾਰੀ ਸਰਕਾਰ ਉੱਤੇ ਪਾਈ ਗਈ ਸੀ ...”
(1 ਅਪਰੈਲ 2024)
ਇਸ ਸਮੇਂ ਪਾਠਕ: 320.
ਗਜ਼ਲ ਸੰਗ੍ਰਹਿ: ਕੂੰਜਾਂ ਦੇ ਰੂਬਰੂ (ਸ਼ਾਇਰਾ: ਪਰਮਜੀਤ ਦਿਓਲ) --- ਸਮੀਖਿਆਕਾਰ: ਡਾ. ਸਾਹਿਬ ਸਿੰਘ
“ਪਰਮਜੀਤ ਦਿਓਲ ਆਪਣੀ ਗ਼ਜ਼ਲ ਨੂੰ ਇਕਹਿਰਾ ਨਹੀਂ ਹੋਣ ਦਿੰਦੀ … ਉਹ ਘਟਨਾਵਾਂ ਮਗਰ ਭੱਜ ਕੇ ਆਪਣੀ ਰਚਨਾ ...”
(1 ਅਪਰੈਲ 2024)
ਇਸ ਸਮੇਂ ਪਾਠਕ: 180.
ਭਾਰਤ ਵਿੱਚ ਧਰਮ ਦਾ ਹੋ ਰਿਹਾ ਰਾਜਨੀਤੀਕਰਣ ਅਤੇ ਸਰਕਾਰੀਕਰਣ --- ਐਡਵੋਕੇਟ ਕੁਲਦੀਪ ਚੰਦ ਦੋਭੇਟਾ
“ਧਰਮ ਨਿਰਪੱਖਤਾ ਦੇ ਵਿਚਾਰ ਦਾ ਵਿਕਾਸ ਰੁਕ ਗਿਆ ਹੈ ਕਿਉਂਕਿ ਧਰਮ ਨਿਰਪੱਖਤਾ ਦੇ ਵਿਰੋਧੀ ਅਤੇ ਸਮਰਥਕ ...”
(1 ਅਪਰੈਲ 2024)
ਇਸ ਸਮੇਂ ਪਾਠਕ: 140.
ਕੋਈ ਕਿਸੇ ਤੋਂ ਘੱਟ ਨਹੀਂ ਹੈ --- ਬਲਰਾਜ ਸਿੰਘ ਸਿੱਧੂ ਏ.ਆਈ.ਜੀ
“ਸਾਡੇ ਦੇਸ਼ ਦਾ ਵੀ ਇਹ ਹੀ ਹਾਲ ਹੈ। 2012 ਤੋਂ 2017 ਤਕ ਦੀ ਅਕਾਲੀ ਸਰਕਾਰ ਵੇਲੇ ਮੈਂ ਕਾਫੀ ਸਾਲ ...”
(31 ਮਾਰਚ 2024)
ਇਸ ਸਮੇਂ ਪਾਠਕ: 190.
... ਮਹੁਰਾ ਮੂਲ ਨਾ ਦੇਈਏ --- ਮਲਕੀਅਤ ਸਿੰਘ ਧਾਮੀ
“ਬਾਹਰ ਰੌਲਾ ਜਿਹਾ ਪੈਂਦਾ ਸੁਣ ਕੇ ਅਸੀਂ ਵੀ ਦੀਵਾਨ ਹਾਲ ਦੇ ਦਰਵਾਜ਼ੇ ਕੋਲ ਚਲੇ ਗਏ ਜਿੱਥੇ ਉਹ ਔਰਤਾਂ ...”
(31 ਮਾਰਚ 2024)
ਇਸ ਸਮੇਂ ਪਾਠਕ: 425.
ਸਿਆਸੀ ਦਲ, ਆਰਥਿਕ ਸੁਪਨੇ ਅਤੇ ਚੋਣਾਂ --- - ਗੁਰਮੀਤ ਸਿੰਘ ਪਲਾਹੀ
“ਕੀ ਸਿਆਸੀ ਦਲਾਂ ਵੱਲੋਂ ਭੁੱਖੇ ਮਰ ਰਹੇ ਤੇ ਗਰੀਬੀ ਨਾਲ ਨਪੀੜੇ ਜਾ ਰਹੇ ਲੋਕਾਂ ਨੂੰ ਵਿਖਾਏ ਜਾ ਰਹੇ ਆਰਥਿਕ ਸੁਪਨੇ ...”
(30 ਮਾਰਚ 2024)
ਇਸ ਸਮੇਂ ਪਾਠਕ: 245.
ਕਹਾਣੀ: ਆਪੋ ਆਪਣੇ ਦੁੱਖ --- ਡਾ. ਹਰਦੀਪ ਰਾਵੀ
“ਇੰਨੇ ਨੂੰ ਸਾਡੇ ਪਿੰਡ ਦਾ ਲੰਬੜਦਾਰ, ਜੋ ਡੈਅਰੀ ਵਿੱਚ ਦੁੱਧ ਪਾਉਣ ਆਇਆ ਹੋਇਆ ਸੀ, ਜਾਂਦਾ ਜਾਂਦਾ ਡੈਡੀ ਨੂੰ ਕਹਿ ਗਿਆ ...”
(30 ਮਾਰਚ 2024)
ਇਸ ਸਮੇਂ ਪਾਠਕ: 225.
ਦੇਸ਼ ਨੂੰ ਘਟੀਆ ਕਿਰਦਾਰ ਵਾਲੇ ਲੀਡਰਾਂ ਤੋਂ ਬਚਾਉਣ ਦੀ ਲੋੜ --- ਡਾ. ਸੁਰਿੰਦਰ ਮੰਡ
“ਆਪਣੇ ਚੰਗੇ ਭਵਿੱਖ ਲਈ ਅਜਿਹੀ ਸੋਚ ਬਣਾਉਣੀ ਹੋਵੇਗੀ ਕਿ ਮੁਲਕ ਦੇ ਸਾਰੇ ਕੁਦਰਤੀ ਸਾਧਨ, ਖਣਿਜ ਸਭ ਦੇ ਸਾਂਝੇ ਹਨ ...”
(30 ਮਾਰਚ 2024)
ਇਸ ਸਮੇਂ ਪਾਠਕ: 415.
ਜੀਵ ਜੰਤੂਆਂ ਅਤੇ ਬਨਸਪਤੀ ਦੀ ਰੱਖਿਆ ਕਰਨੀ ਮਨੁੱਖ ਦੀ ਜ਼ਿੰਮੇਵਾਰੀ ਤੇ ਸਮੇਂ ਦੀ ਲੋੜ --- ਬਲਵਿੰਦਰ ਸਿੰਘ ਭੁੱਲਰ
“ਇਹਨਾਂ ਅਪੀਲਾਂ ਦਾ ਅਸਰ ਸ਼ਹਿਰਾਂ ਵਿੱਚ ਹੁਣ ਕਾਫ਼ੀ ਦਿਖਾਈ ਦੇਣ ਲੱਗਾ ਹੈ। ਸ਼ਹਿਰਾਂ ਦੇ ਚੌਕਾਂ ਜਾਂ ...”
(29 ਮਾਰਚ 2024)
ਇਸ ਸਮੇਂ ਪਾਠਕ: 220.
ਪੰਜਾਬ ਵਿੱਚ ਡੇਰਿਆਂ ਦਾ ਪਸਾਰਾ --- ਤਰਲੋਚਨ ਸਿੰਘ ਭੱਟੀ
“ਸਿਆਸੀ ਪਾਰਟੀਆਂ ਨੇ ਦਲਿਤ ਵੋਟ ਬੈਂਕ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਡੇਰਿਆਂ ਦੀ ਸਰਪ੍ਰਸਤੀ ਕੀਤੀ ਹੈ। ਚੋਣਾਂ ਵਿੱਚ ਡੇਰਿਆਂ ਦਾ ...”
(29 ਮਾਰਚ 2024)
ਇਸ ਸਮੇਂ ਪਾਠਕ: 140.
ਪੱਲੇ ਰਿਜ਼ਕ ਨਾ ਬੰਨ੍ਹਦੇ ... --- ਜਗਜੀਤ ਸਿੰਘ ਲੋਹਟਬੱਦੀ
“ਵਿਸ਼ਵ ਦੀ ਵੰਡ ਚਰਮ ਸੀਮਾ ’ਤੇ ਪਹੁੰਚ ਚੁੱਕੀ ਹੈ। ਹਜ਼ਾਰਾਂ ਟਨ ਅੰਨ ਦੀ ਬਰਬਾਦੀ, ਭੁੱਖਮਰੀ ’ਤੇ ਸਵਾਲ ਖੜ੍ਹੇ ਕਰਦੀ ਹੈ ...”
(29 ਮਾਰਚ 2024)
ਇਸ ਸਮੇਂ ਪਾਠਕ: 225.
ਜਿੰਦਗੀ ਵਿੱਚ ਜਦੋਂ ਫੈਸਲੇ ਗਲਤ ਲਏ ਜਾਣ ਤਾਂ … --- ਪ੍ਰਿੰ. ਵਿਜੈ ਕੁਮਾਰ
“ਹਰ ਫੈਸਲੇ ਦੇ ਚੰਗੇ ਮਾੜੇ ਪੱਖ ਪਹਿਲਾਂ ਵਿਚਾਰ ਲੈਣੇ ਚਾਹੀਦੇ ਹਨ ਪਰ ਜੇਕਰ ਕੋਈ ਗਲਤ ਫੈਸਲਾ ਲਿਆ ਹੀ ਜਾਵੇ ਤਾਂ ...”
(28 ਮਾਰਚ 2024)
ਇਸ ਸਮੇਂ ਪਾਠਕ: 230.
ਅਖੇ ਡੁੱਬੀ ਤਾਂ ਜੇ ਸਾਹ ਨਾ ਆਇਆ ... --- ਬੁੱਧ ਸਿੰਘ ਨੀਲੋਂ
“ਕਦੋਂ ਤਕ ਉੱਜੜ ਕੇ ਵਸਦੇ ਰਹੋਗੇ? ਹੁਣ ਵੀ ਜੇ ਤੁਹਾਨੂੰ ਆਪਣੇ-ਬੇਗਾਨੇ ਦੀ ਸਮਝ ਨਾ ਲੱਗੀ ਤਾਂ ਤੁਹਾਨੂੰ ...”
(28 ਮਾਰਚ 2024)
ਇਸ ਸਮੇਂ ਪਾਠਕ: 280.
Page 3 of 179