sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 95 guests and no members online

ਮੌਤ ਦਾ ਡਰ ਦੇ ਕੇ ਕੀਤੀ ਜਾਂਦੀ ਕਮਾਈ (ਤਜਰਬੇ ਦੇ ਅਧਾਰ ’ਤੇ) --- ਅਵਤਾਰ ਤਰਕਸ਼ੀਲ

AvtarTaraksheel7“ਡਰ ਦਾ ਸਾਹਮਣਾ ਕਰਨ ਵਾਲੇ ਲੋਕ ਬਹਾਦਰ ਬਣ ਜਾਂਦੇ ਹਨ ਕਿਉਂਕਿ ਉਹ ਆਪਣਾ ਡਰ ...”
(2 ਅਪਰੈਲ 2022)
ਮਹਿਮਾਨ: 176.

ਬੁਢਾਪੇ ਦੀ ਦੁਰਦਸ਼ਾ (ਇੱਕ ਤਲਖ਼ ਹਕੀਕਤ) --- ਸੁਰਿੰਦਰ ਸ਼ਰਮਾ ਨਾਗਰਾ

SurinderSharmaNagra7“ਸਾਨੂੰ ਦੇਖ ਕੇ ਨੰਬਰਦਾਰ ਕੱਪ ਨਾਲ ਬਾਲਟੀ ਖੜਕਾਉਣ ਲੱਗ ਪਿਆ ...”
(2 ਅਪਰੈਲ 2022)
ਮਹਿਮਾਨ: 115.

ਸਿਹਤ ਲਈ ਪਹਿਲ ਕਦਮੀ, ਸਿਹਤਮੰਦ ਕਦਮ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਸਿਹਤ ਨੂੰ ਲੈ ਕੇ ਸਭ ਤੋਂ ਪਹਿਲੀ ਲੋੜ ਜੋ ਲੋਕ ਮਹਿਸੂਸ ਕਰਦੇ ਹਨ ਤੇ ਚਾਹੁੰਦੇ ਹਨ ਕਿ ਉਨ੍ਹਾਂ ਨੂੰ ...”
(2 ਅਪਰੈਲ 2022)
ਮਹਿਮਾਨ: 341.

ਪੈਨਸ਼ਨ ਦੀ ਟੈਂਸ਼ਨ --- ਐਡਵੋਕੇਟ ਦਰਸ਼ਨ ਸਿੰਘ ਰਿਆੜ

DarshanSRiar7“ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਅਹੁਦਾ ਸੰਭਾਲਦਿਆਂ ਹੀ ...”
(1 ਅਪਰੈਲ 2022)
ਮਹਿਮਾਨ: 552.

ਕਿੱਲਿਆਂ ਵਾਲੇ (ਹੱਡੀਂ ਹੰਢਾਇਆ ਸੱਚ) --- ਜਗਰੂਪ ਸਿੰਘ

“”
()

ਵਿਧਾਇਕਾਂ ਦੀ ਪੈਨਸ਼ਨ ਅਤੇ ਅਪਾਹਿਜ ਰਾਜੂ ਦੀ ਸੇਵਾ --- ਮੋਹਨ ਸ਼ਰਮਾ

MohanSharma8“ਰਾਜੂ ਵਰਗੇ ਨੇਕ ਇਨਸਾਨ ਸੜਕ ’ਤੇ ਰਾਤ ਨੂੰ ਜਗਦੀਆਂ ਉਨ੍ਹਾਂ ਲਾਈਟਾਂ ਵਰਗੇ ਹੁੰਦੇ ਹਨ, ਜਿਨ੍ਹਾਂ ਦੀ ਰੋਸ਼ਨੀ ਨਾਲ ...”
(1 ਅਪਰੈਲ 2022)

ਪਰਵਾਸੀ ਜ਼ਿੰਦਗੀ ਦੀ ਤਰਜਮਾਨੀ ਕਰਦੀ ਪੁਸਤਕ: ਵਲਾਇਤੀ ਵਾਂਢਾ ਤੇ ਹੋਰ ਕਹਾਣੀਆਂ (ਕਹਾਣੀਕਾਰ: ਬਲਵੰਤ ਸਿੰਘ ਗਿੱਲ) --- ਰਵਿੰਦਰ ਸਿੰਘ ਸੋਢੀ

RavinderSSodhi7“ਲੇਖਕ ਨੇ ਕਹਾਣੀਆਂ ਦੇ ਪਲਾਟ ਅਜਿਹੇ ਸਿਰਜੇ ਹਨ ਅਤੇ ਘਟਨਾਵਾਂ ਨੂੰ ਇਸ ਤਰਤੀਬ ਵਿੱਚ ਪੇਸ਼ ...”
(31 ਮਾਰਚ 2022)
ਮਹਿਮਾਨ: 93.

ਸੁਨਹਿਰੀ ਪੈੜਾਂ --- ਰਾਮ ਸਵਰਨ ਲੱਖੇਵਾਲੀ

RamSLakhewali7“ਵਕਤ ਨੇ ਸੁਖਾਵਾਂ ਰੁਖ ਵੇਖਿਆ। ਦੇਸ਼ ਭਗਤਾਂ ਦੀ ਯਾਦ ਵਿੱਚ ਲਗਦੇ ਮੇਲਿਆਂ ਵਿੱਚ ਪੁਸਤਕਾਂ ...”
(31 ਮਾਰਚ 2022)
ਮਹਿਮਾਨ: 637.

ਸ਼ੂਕਦੇ ਦਰਿਆਵਾਂ ਦੇ ਨਾਲ ਨਾਲ ਤੁਰਨ ਵਾਲਾ ਸੀ ਦੇਵ ਦਰਦ --- ਦੀਪ ਦੇਵਿੰਦਰ ਸਿੰਘ

DeepDevinderS7“ਆਪਣੀ ਸਮੁੱਚੀ ਸ਼ਾਇਰੀ ਦੇਵ ਦਰਦ ਨੂੰ ਜ਼ੁਬਾਨੀ ਕੰਠ ਸੀ। ਸੋਸ਼ਲ ਮੀਡੀਆ ਉੱਤੇ ਉਹਦੀਆਂ ਗਜ਼ਲਾਂ ਦੇ ਸ਼ਿਅਰਾਂ”
(30 ਮਾਰਚ 2022)
ਮਹਿਮਾਨ: 805.

ਨੌਜਵਾਨ ਪੀੜ੍ਹੀ ਬਾਹਰਲੇ ਮੁਲਕਾਂ ਵੱਲ ਕੂਚ ਕਿਉਂ ਕਰ ਰਹੀ ਹੈ --- ਨਰਿੰਦਰ ਸਿੰਘ ਜ਼ੀਰਾ

NarinderSZira7“ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਅਤੇ ਸਿਹਤ ਸੁਰੱਖਿਆ ਮਿਲਣੀ ਚਾਹੀਦੀ ਹੈ ਤਾਂ ਜੋ ਨੌਜਵਾਨ ...”
(30 ਮਾਰਚ 2022)
ਮਹਿਮਾਨ: 781. 

ਕਲ੍ਹਾ ਕਲੰਦਰ ਵੱਸੇ, ਘੜਿਓਂ ਪਾਣੀ ਨੱਸੇ! --- ਐਡਵੋਕੇਟ ਦਰਸ਼ਨ ਸਿੰਘ ਰਿਆੜ

DarshanSRiar7“ਅੰਤਰਰਾਸ਼ਟਰੀ, ਰਾਸ਼ਟਰੀ ਪੱਧਰ ਤੋਂ ਅੱਗੇ ਵਧਦੇ ਹੋਏ ਜੇ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ...”
(29 ਮਾਰਚ 2022)
ਮਹਿਮਾਨ: 253.

ਪੁਸਤਕ ਚਰਚਾ: ਮੁੜ ਆ ਲਾਮਾਂ ਤੋਂ (ਨਾਟਕ, ਲੇਖਕ: ਆਤਮਜੀਤ) --- ਡਾ. ਪਰਮਜੀਤ ਸਿੰਘ ਢੀਂਗਰਾ

ParamjitSDhingra7“ਇਸ ਤਰ੍ਹਾਂ ਦੇ ਖੋਜ ਮੂਲਕ ਪਿਛੋਕੜ ਵਿੱਚੋਂ ਸਿਰਜੀ ਗਈ ਇਹ ਟੈਕਸਟ ਇਸੇ ਕਰਕੇ ਵਿਲੱਖਣ ਹੈ ਕਿਉਂਕਿ ...”AtamjitDr7
(29 ਮਾਰਚ 2022)
ਮਹਿਮਾਨ: 596.

ਕਹਾਣੀ: ਬੋਲਾ ਢੱਗਾ --- ਹਰਦੇਵ ਚੌਹਾਨ

HardevChauhan7“ਜਿਉਂ ਹੀ ਉਹ ਡੱਬੇ ਨੂੰ ਖੋਲ੍ਹਣ ਲੱਗੀ, ਝਬਦੇ ਹੀ ਸੱਸੂ ਮਾਤਾ ਨੇ ...”
(28 ਮਾਰਚ 2022)
ਮਹਿਮਾਨ: 523.

ਪੰਜਾਬ ਵਿੱਚ ਉਚੇਰੀ ਸਿੱਖਿਆ, ਉੱਠਦੇ ਸਵਾਲ --- ਗੁਰਮੀਤ ਸਿੰਘ ਪਲਾਹੀ

GurmitPalahi7“ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਾਲੋਂ ਘੱਟ ਯੂਨੀਵਰਸਿਟੀਆਂ ...”
(28 ਮਾਰਚ 2022)

ਛੱਜ ਤਾਂ ਬੋਲੇ ਛਾਨਣੀ ਕੀ ਬੋਲੇ --- ਸੁਖਮਿੰਦਰ ਬਾਗ਼ੀ

SukhminderBagi7“ਪੁਰਾਣੇ ਸਿਆਸਤਦਾਨਾਂ ਨੂੰ ਮਿਲ ਰਹੀਆਂ ਲੱਖਾਂ ਰੁਪਇਆਂ ਦੀਆਂ ਪੈਨਸ਼ਨਾਂ ਬਾਰੇ ਹੁਣ ਤਕ ਕਿਸੇ ਨੇ ਵੀ ...”
(27 ਮਾਰਚ 2022)

ਭਗਵੰਤ ਮਾਨ ਸਰਕਾਰ ਦੇ ਮੁਢਲੇ ਕਦਮ --- ਜਤਿੰਦਰ ਪਨੂੰ

JatinderPannu7“ਅਕਾਲੀ-ਭਾਜਪਾ ਦੀ ਪਿਛਲੀ ਸਰਕਾਰ ਆਖਰੀ ਛਿਮਾਹੀ ਦੌਰਾਨ ਕੇਂਦਰ ਸਰਕਾਰ ਤੋਂ ਇਕੱਤੀ ਹਜ਼ਾਰ ਕਰੋੜ ਰੁਪਏ ...”
(27 ਮਾਰਚ 2022)
ਮਹਿਮਾਨ: 562.

ਪੰਜਾਬ ਦੀ ਦਿਸ਼ਾ ਅਤੇ ਦਸ਼ਾ --- ਮੋਹਨ ਸ਼ਰਮਾ

MohanSharma8“ਪੰਜਾਬ ਦੇ ਅਲੋਪ ਹੋ ਰਹੇ ਹਾਸੇ ਨੂੰ ਵਾਪਸ ਲਿਆਉਣ ਲਈ ਆਸਵੰਦ ਨਜ਼ਰਾਂ ਨਾਲ ਲੋਕ ਆਮ ਆਦਮੀ ਪਾਰਟੀ ਵੱਲ ...”
(27 ਮਾਰਚ 2022)
ਮਹਿਮਾਨ: 661.

ਅੱਡੇ ਹੁਣ ਖੇੜਾ ਨਹੀਂ ਦਿੰਦੇ … (ਬਾਤਾਂ ਬੀਤੇ ਦੀਆਂ) --- ਸੁਖਦੇਵ ਸਿੰਘ ਮਾਨ

SukhdevSMann7“ਚਾਰ ਮਹੀਨਿਆਂ ਨੂੰ ਪਤਾ ਲਈਂ,ਜੇ ਚਾਰ ਕਿਤਾਬਾਂ ਵਿਕ ਗਈਆਂ ਤਾਂ ਚਾਰ ਪੈਸੇ ਤੈਂਨੂੰ ਵੀ ਦੇ ਦੇਵਾਂਗੇ। ਉਂਜ ...”
(26 ਮਾਰਚ 2022)
ਮਹਿਮਾਨ: 502.

ਲੋਕਾਂ ਦਾ ਭਵਿੱਖ ਦੇਖਣ-ਦੱਸਣ ਦਾ ਭੇਤ --- ਗੁਰਬਚਨ ਸਿੰਘ ਭੁੱਲਰ

GurbachanBhullar7“ਅਗਲੇ ਦਿਨ ਮੈਂ ਉਹਦੇ ਨਾਲ ਗਿਆ ਤਾਂ ਘਰ ਵਿੱਚ ਓਪਰੀ ਕਸਰ ਵਾਲੀ ਬਹੂ ਤੋਂ ਬਿਨਾਂ ...”
(25 ਮਾਰਚ 2022)
ਮਹਿਮਾਨ: 202.

ਸੱਪਾਂ ਦੀ ਧਰਤੀ ‘ਕੈਂਕੂਨ’ ਦਾ ਪੰਜ-ਦਿਨਾਂ ਪਰਿਵਾਰਕ ਟੂਰ --- ਡਾ. ਸੁਖਦੇਵ ਸਿੰਘ ਝੰਡ

SukhdevJhandDr7“ਬੱਚਿਆਂ ਨੇ ਇਸ ਗਾਣੇ ਉੱਪਰ ਖ਼ੂਬ ਡਾਂਸ ਕੀਤਾ। ਉਨ੍ਹਾਂ ਨੂੰ ਉਮੀਦ ਸੀ ਕਿ ਗਾਣੇ ਦੇ ਬੋਲ ਸੁਣ ਕੇ ...”
(25 ਮਾਰਚ 2022)

ਕੀ ਤੁਹਾਡੇ ਅੰਦਰ ਵੀ ਛਿੰਦਾ ਲੁਕਿਆ ਬੈਠਾ ਹੈ? --- ਅਸ਼ੋਕ ਸੋਨੀ

AshokSoni7“ਸਰਕਾਰੀ ਮਹਿਕਮਿਆਂ ਵਿੱਚ ਦਿਖਾਵੇ ਦੀ ਪ੍ਰਵਿਰਤੀ ਜ਼ਿਆਦਾਤਰ ਬੰਦੇ ਦੇ ਰੈਂਕ ਅਨੁਸਾਰ ...”
(25 ਮਾਰਚ 2022)

ਫਿਟਕਾਰ (ਬੀਤੇ ਸਮਿਆਂ ਦੀਆਂ ਬਾਤਾਂ) --- ਸੁੱਚਾ ਸਿੰਘ ਖੱਟੜਾ

SuchaSKhatra7“ਕਈ ਵਾਰੀ ਕਈਆਂ ਨੇ ਆਪਣੀ ਸੰਗਤ ਦੀ ਰੌਣਕ ਵਧਾਉਣ ਲਈ ਬਹੁਤ ਯਤਨ ਕੀਤੇ ਪਰ ਮੈਂ ...”
(25 ਮਾਰਚ 2022)
ਮਹਿਮਾਨ: 632.

ਭਗਤ ਸਿੰਘ ਦੀ ਸਿਆਸਤ ਅਤੇ ਆਮ ਆਦਮੀ ਪਾਰਟੀ ਦੀ ਸੱਤਾ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਸਾਡੇ ਕੋਲ ਅੱਜ ਇੱਕ ਸਜੀਵ ਉਦਾਹਰਣ ਹੈ, ਸਾਡੇ ਸਮਿਆਂ ਵਿੱਚ ਵਾਪਰੀ। ਅਸੀਂ ਅੱਖੀਂ ਦੇਖੀ, ਖੁਦ ...”
(24 ਮਾਰਚ 2022)
ਮਹਿਮਾਨ: 561.

ਲੋਕਾਂ ਦੀ ਸਰਕਾਰ --- ਐਡਵੋਕੇਟ ਦਰਸ਼ਨ ਸਿੰਘ ਰਿਆੜ

DarshanSRiar7“ਪਟੜੀਓਂ ਲੱਥੇ ਪੰਜਾਬ ਨੂੰ ਮੁੜ ਪਟੜੀ ’ਤੇ ਚਾੜ੍ਹਨ ਲਈ ਵੱਡੀ ਹਿੰਮਤ, ਦ੍ਰਿੜ੍ਹ ਇੱਛਾ ਸ਼ਕਤੀ ਅਤੇ ...”
(24 ਮਾਰਚ 2022)
ਮਹਿਮਾਨ: 329.

ਬਾਪ ਬੜਾ ਨਾ ਭਈਆ, ਸਭ ਸੇ ਬੜਾ ਰੁਪਈਆ --- ਡਾ. ਓਪਿੰਦਰ ਸਿੰਘ ਲਾਂਬਾ

OpinderSLamba7“ਬਾਹਲਾ ਈ ਲਾਲਚੀ ਤੇ ਬੇ-ਲਿਹਾਜ਼ਾ ਇਨਸਾਨ ਐ, ਜਿਹਨੂੰ ਭੌਰਾ ਵੀ ਸੰਗ-ਸ਼ਰਮ ਨਹੀਂ। ਇੱਥੋਂ ਤਕ ਕਿ ...”
(24 ਮਾਰਚ 2022)

ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੋਚ ਦਾ ਨਾਮ ਹੈ --- ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ

ShingaraSDhillon7“ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲਣਾ ਤੇ ਅਜੋਕੀ ਨੌਜਵਾਨੀ ਤਕ ਉਹਨਾਂ ਦਾ ਸੰਦੇਸ਼ ...”
(23 ਮਾਰਚ 2022)

ਕੀ ਭਗਵੰਤ ਮਾਨ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਸਿਰਜਣਗੇ! --- ਅੱਬਾਸ ਧਾਲੀਵਾਲ

MohdAbbasDhaliwal7“ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਜਿਸ ਰਫਤਾਰ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੈ ਅਤੇ ਜਿਸ ਤਰ੍ਹਾਂ ...”
(23 ਮਾਰਚ 2022)
ਮਹਿਮਾਨ: 656.

ਸ਼ਹੀਦ ਭਗਤ ਸਿੰਘ ਅਤੇ ਅਸੀਂ --- ਸੰਜੀਵਨ ਸਿੰਘ

Sanjeevan7“ਹੁਣ ਦੇਖਣਾ ਹੈ ਕਿ ਭਗਤ ਸਿੰਘ ਤੇ ਅਣਗਿਣਤ ਦੇਸ ਭਗਤ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇਸ ਦੀ ਆਜ਼ਾਦੀ ...”
(23 ਮਾਰਚ 2022)
ਮਹਿਮਾਨ: 521.

ਲਫ਼ਜ਼ਾਂ ਦੀ ਖੇਤੀ --- ਮੁਲਖ ਸਿੰਘ

MulakhSingh6“ਸੱਚ ’ਤੇ ਪਰਦੇ ਪਾਉਣ ਲਈ ਤਕਰੀਰ ਜਾਰੀ ਹੈ, ਕਾਨੂੰਨ ਬਣ ਰਹੇ ਹਨ, ਤਾਜ ਬਦਲ ਰਹੇ ਹਨ ...”
(22 ਮਾਰਚ 2022)

ਆਮ ਆਦਮੀ ਪਾਰਟੀ ਦਾ ਅਨੋਖਾ ਇਨਕਲਾਬ --- ਵਿਸ਼ਵਾ ਮਿੱਤਰ

VishvamitterBammi7“ਅਸੀਂ ਕਈ ਤਰ੍ਹਾਂ ਦੀਆਂ ਇਨਕਲਾਬ ਦੀਆਂ ਵੰਨਗੀਆਂ ਵੇਖੀਆਂ ਅਤੇ ਸੁਣੀਆਂ ਹਨ। ਹਰਾ ਇਨਕਲਾਬ, ਚਿੱਟਾ ...”
(22 ਮਾਰਚ 2022)
ਮਹਿਮਾਨ: 270.

ਪੰਜਾਬ ਵਿੱਚ ਵਿਰੋਧੀ ਧਿਰ ਨੂੰ ਸਾਰਥਿਕ ਭੂਮਿਕਾ ਨਿਭਾਉਣੀ ਹੋਵੇਗੀ --- ਗੁਰਮੀਤ ਸਿੰਘ ਪਲਾਹੀ

GurmitPalahi7“ਇਹ ਗੱਲ ਪੰਜਾਬ ਵਿੱਚ ਕੰਮ ਕਰਨ ਵਾਲੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ...”
(22 ਮਾਰਚ 2022)

ਸੰਦੀਪ ਨੰਗਲ ਅੰਬੀਆਂ ਦਾ ਕਤਲ ਅਤੇ ਪੰਜਾਬ ਵਿੱਚ ਵਧ ਰਿਹਾ ਗੈਂਗਸਟਰ ਕਲਚਰ --- ਬਲਰਾਜ ਸਿੰਘ ਸਿੱਧੂ

BalrajSidhu7“ਕਈ ਇਨਾਮੀ ਗੈਂਗਸਟਰਾਂ ਦੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੇ ਫੇਸਬੁੱਕ ਪੇਜ ਚੱਲ ਰਹੇ ਹਨ ਜਿਨ੍ਹਾਂ ਵਿੱਚ ...”
(21 ਮਾਰਚ 2022)
ਮਹਿਮਾਨ: 560.

ਭਲੀ ਸੁਹਾਵੀ ਛਾਪਰੀ … (ਬਾਤਾਂ ਬੀਤੇ ਦੀਆਂ) --- ਸੁਖਦੇਵ ਸਿੰਘ ਮਾਨ

SukhdevSMann7“ਇਕ ਵਾਰੀ ਤਾਂ ਮੁਣਸ਼ੀ ਦਾ ਫਰਮਾਨ ਸੁਣ ਧਰਤੀ ਘੁੰਮਣ ਲੱਗ ਪਈ। ਮਾਲਖਾਨੇ ਦਾ ਪੁਰਾਣਾ ਰਿਕਾਰਡ ...”
(21 ਮਾਰਚ 2022)

ਬਜ਼ੁਰਗ ਬਾਦਲ ਨੂੰ ਪੈਨਸ਼ਨ ਹੁਣੇ ਹੀ ਕਿਉਂ ਬੁਰੀ ਲੱਗੀ? --- ਤਰਲੋਚਨ ਸਿੰਘ ‘ਦੁਪਾਲਪੁਰ’

TarlochanSDupalpur6“ਠਹਾਕੇ ਮਾਰ ਮਾਰ ਹੱਸਦਿਆਂ ਬੁੜ੍ਹਿਆਂ ਨੇ ਉਸ ਸੰਦੂਕ ਦੀ ਹੋਣੀ ਦੱਸ ਕੇ ਗੱਲ ਨਬੇੜਨੀ ...”
(20 ਮਾਰਚ 2022)
ਮਹਿਮਾਨ: 302.

ਨਵੀਂ ਸਰਕਾਰ ਤੋਂ ਨਵੀਂਆਂ ਆਸਾਂ, ਕਿਰਦੇ ਜਾਂਦੇ ਸਮੇਂ ਨੂੰ ਵਰਤਣਾ ਤੇ ਕੁਝ ਕਰ ਕੇ ਦਿਖਾਉਣਾ ਪਵੇਗਾ --- ਜਤਿੰਦਰ ਪਨੂੰ

JatinderPannu7“ਪੰਜਾਬ ਵਿੱਚ ਜਿਹੜੀ ਤਬਦੀਲੀ ਆਈ ਹੈ, ਉਹ ਕਿਸੇ ਸਿਧਾਂਤਕ ਸੋਚਣੀ ਦੀ ਪ੍ਰਤੀਕ ਨਹੀਂ, ਪੰਜਾਬ ਦੇ ਆਮ ਲੋਕਾਂ ਦੀ ...”
(20 ਮਾਰਚ 2022)

ਤੇਰੇ ਖੇਤ ਦਾ ਅੰਨ ਖਾ ਕੇ ਮੈਂ ਨਰਕਾਂ ਨੂੰ ਜਾਵਾਂ! --- ਗੁਰਬਚਨ ਸਿੰਘ ਭੁੱਲਰ

GurbachanBhullar7“ਮਾਮੇ ਨੂੰ ਪਰੇ ਗਿਆ ਦੇਖ ਮੇਰੀ ਮਾਂ ਆਖਣ ਲੱਗੀ, “ਵੇ ਭਾਈ ਕਾਲ਼ਿਆ, ਮੇਰਾ ਭੋਲ਼ਾ ਭਰਾ ਤਾਂ ਜਿਹੋ ਜਿਹਾ ...”
(20 ਮਾਰਚ 2022)
ਮਹਿਮਾਨ: 102.

ਪੰਜਾਬ ਵਿੱਚ ਸਿਆਸੀ ਪਰਿਵਰਤਨ ਦੇ ਮੁੱਖ ਕਾਰਨ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ShingaraSDhillon7“... ਪੰਜਾਬ ਵਿੱਚ ਸਹੀ ਸਿਆਸੀ ਪਰਿਵਰਤਨ ਆ ਚੁੱਕਾ ਹੈ। ਰਿਵਾਇਤੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਤੇ ਬੁਰੀ ਤਰ੍ਹਾਂ ...”
(19 ਮਾਰਚ 2022)

ਜ਼ਰਾ ਸੋਚੋ --- ਅਵਤਾਰ ਸਿੰਘ ਸੰਧੂ

AvtarSSandhu8“ਅਸੀਂ ਰੁੱਖਾਂ ਉੱਤੇ ਨਹੀਂ ਆਪਣੇ ਪੈਰ੍ਹਾਂ ਉੱਤੇ ਆਪ ਕੁਹਾੜਾ ਮਾਰਿਆ ਹੈ। ਅਜੇ ਵੀ ਡੁੱਲ੍ਹੇ ਬੇਰਾਂ ਦਾ ...”
(19 ਮਾਰਚ 2022)
ਮਹਿਮਾਨ: 654.

ਧਰਤੀ ਹੇਠ ਧੜਕਦੀ ਜ਼ਿੰਦਗੀ --- ਹਰਜੀਤ ਅਟਵਾਲ

HarjitAtwal7“272 ਸਟੇਸ਼ਨ ਤੇ 250 ਮੀਲ ਲੰਮੀਆਂ ਗਿਆਰਾਂ ਲਾਈਨਾਂ ਹਨ ਤੇ ਪੰਜਾਹ ਲੱਖ ਲੋਕ ਰੋਜ਼ਾਨਾ ਸਫਰ ...”
(19 ਮਾਰਚ 2022)
ਮਹਿਮਾਨ: 506.

ਪੰਜ ਕਵਿਤਾਵਾਂ: 1. ਕੁਕਨੂਸ, 2. ਤਲਾਸ਼, 3. ਸਾਥਣ, 4. ਚੰਗਾ ਨਹੀਂ ਲਗਦਾ, 5. ਅਰਜੋਈ --- ਗਗਨ ਮੀਤ

GaganMeet7“ਹੁਣ ਉਹ ... ਫਰੋਲਣ ਲੱਗਦੀ ਹੈ ... ਮੇਰੇ ਮਨ ਦੀਆਂ ਤੈਹਾਂ ... ਤੈਹਾਂ ’ਚੋਂ ਲੱਭ ਲੈਂਦੀ ਹੈ ...”
(18 ਮਾਰਚ 2022)
ਮਹਿਮਾਨ: 48.

Page 4 of 81

  • 1
  • 2
  • 3
  • 4
  • ...
  • 6
  • 7
  • 8
  • 9
  • 10
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

PuranSPandhiBook1

* * * 

GaganMeetBook2

 * * * 

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ਤੁਰ ਗਏ ਗਜ਼ਲਗੋ ਦੇਵ ਦਰਦ

30 March 2022

* * * 

ਸ਼ਹੀਦੀ ਦਿਵਸ 2022 

BhagatRajSukhdevA1

* * * 

GaganMeetBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * *

RavinderRaviBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੰਜਾਬੀ ਕਹਾਣੀ ਦੀ ਸੂਖ਼ਮਤਾ ਦਾ ਸ਼ੀਸ਼ਾ ਸੀ:

ਗੁਰਦੇਵ ਸਿੰਘ ਰੁਪਾਣਾ 

GurdevSRupana1* * *

ਪੁਸਤਕ: ਸ਼ਬਦਾਂ ਦੇ ਖਿਡਾਰੀ
ਲੇਖਕ: ਪ੍ਰਿ. ਸਰਵਣ ਸਿੰਘ

ShabdanDeKhidari3
* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

***

ਖੇਤਾਂ ਦਾ ਪੁੱਤ : ਪਾਸ਼
ਸੰਪਾਦਕ : ਸੁਰਿੰਦਰ ਧੰਜਲ

PashB2

 ***

DepressionTonShutkaraBook1

***

SatinderpalSBawaBook3

 ***

BookIkkDin1

***

SurinderjitChauhanBook2

***

GurnamDhillonBook Orak3

 ***

DonkeyChair2


***

ਬੈਸਟ ਐਕਟਰ ਅਵਾਰਡ 

***

RakeshRamanBookHervaAB* * *

SukhdevShantBookAB

 * * *

MittiBolPaiBookA1

* * * 

ਇੱਟਾਂ ਦੀ ਪੁਕਾਰ

BricksB2

ਇਹਨਾਂ ਇੱਟਾਂ ਦੀ ਪੁਕਾਰ ਸੁਣੋ!
ਇੱਟਾਂ ਮੂਹਰੇ ਦਾਨ ਵਾਲਾ ਡੱਬਾ ਪਿਆ ਹੈ। ਤੁਹਾਡੇ ਦਿੱਤੇ ਹੋਏ ਦਾਨ ਨਾਲ ਇਹਨਾਂ ਇੱਟਾਂ ਨੇ ਤਰੱਕੀ ਕਰਕੇ ਪਹਿਲਾਂ ਕਿਸੇ ਦਿਨ ਮਟੀ ਬਣਨਾ ਹੈ, ਫਿਰ ਕਬਰ। ਫਿਰ ਇਕ ਮਜਾਰ ਅਤੇ ਫਿਰ ਇਕ ਮਸ਼ਹੂਰ ਡੇਰਾ।

ਫਿਰ ਇਸ ਡੇਰੇ ’ਤੇ ਕਿਸੇ ਵਿਹਲੜ ਨੇ ਆ ਕੇ ਤੁਹਾਡਾ ਰੱਬ ਬਣ ਕੇ ਬੈਠ ਜਾਣਾ ਹੈ। ਇਸ ਤਰ੍ਹਾਂ ਤੁਸੀਂ ਆਪਣੇ ਹੀ ਦਿੱਤੇ ਪੈਸਿਆਂ ਨਾਲ ਇੱਕ ਹੋਰ ਨਵਾਂ ਰੱਬ ਬਣਾ ਲਵੋਗੇ।

ਤੇ ਫਿਰ ਉਸੇ ਰੱਬ ਕੋਲੋਂ ਤੁਸੀਂ ਮੁੰਡੇ ਮੰਗਿਆ ਕਰੋਗੇ, ਬਦੇਸ਼ਾਂ ਦੇ ਵੀਜ਼ੇ ਲਵਾਇਆ ਕਰੋਗੇ ...।

* * *

MohinderSathi2

ਮਹਿੰਦਰ ਸਾਥੀ

* * *

RavinderSodhiBookA2

* * *

ਦਰਸ਼ਨ ਧੀਰ DarshanDheer2

10 ਫਰਵਰੀ 1935 - 9 ਅਪਰੈਲ 2021

* * *

 PremGorkhi1

* * * 

 

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

***

ਉੱਠ ਕਿਰਤੀਆ ਉੱਠ ਵੇ
ਉੱਠਣ ਦਾ ਵੇਲਾ ...

*****

BulandviBookB1*****   

AvtarSBillingBookRizak

*****

NarinderSZiraBook

 

 ***

 

NiranjanBohaBook2

*****

 JaswantSGandam2

 ਪ੍ਰੋ. ਜਸਵੰਤ ਸਿੰਘ ਗੰਡਮ

JaswantSGandamBook2

*****

SukhinderDiaryDe Panne3

     ***


Back to Top

© 2022 sarokar.ca