




“ਉਂਝ ਪੜ੍ਹਨ ਸਮੇਂ ਪਾਪਾ ਜੀ ਵੱਲੋਂ ਇਹ ਸ਼ਰਤ ਹੁੰਦੀ ਸੀ ਕਿ ਜੇਕਰ ਘੱਟੋ ਘੱਟ 75% ਅੰਕ ਆਏੇ ਤਾਂ ...”
(13 ਜੂਨ 2017)
“ਇਹ ਨਸ਼ਿਆਂ ਦੀ ਅੱਗ ਤਾਂ ਥਾਂ-ਥਾਂ ਲੱਗੀ ਪਈ ਹੈ। ਕਿਹਨੂੰ-ਕਿਹਨੂੰ ਸਮਝਾਈਏ ...”
(12 ਜੂਨ 2017)
“ਵੈਸੇ ਤਾਂ ਇਸ ਵੇਲੇ ਭਾਰਤ ਵਿਚ ਹਰ ਧਰਮ ਜਾਂ ਫਿਰਕੇ ਦੀ ਫਿਰਕਾਦਾਰਾਨਾ ਅਤੇ ਤੰਗਨਜ਼ਰੀ ਸੋਚ ਵਾਲੀ ...”
(11 ਜੂਨ 2017)
“ਕੁਝ ਸਿੱਖ ਬੁੱਧੀਜੀਵੀਆਂ ਦਾ ਵੀ ਮੰਨਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਹਲ ਵਿਚ ਐਮਰਜੈਂਸੀ ਵਿਰੁੱਧ ਮੋਰਚਾ ਲਾਉਣ ਦਾ ਫੈਸਲਾ ...”
(9 ਜੂਨ 2017)
“ਜਦੋਂ ਵੀ ਕੋਈ ਚਾਨਣ ਦਾ ਛੱਟਾ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ...”
(8 ਜੂਨ 2017)
“ਮੈਂ ਕਿਤਾਬਾਂ ਚਾਹ ਦੇ ਖੋਖੇ ’ਤੇ ਰੱਖੀਆਂ ਅਤੇ ਧੂਣੀ ਦੁਆਲੇ ਬੈਠਣ ਸਾਰ”
(7 ਜੂਨ 2017)
“ਇਹ ਆਮ ਆਦਮੀ ਪਾਰਟੀ ਹੀ ਹੈ ਜਿਸਨੇ ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਨਵੀਂ ਆਸ ਅਤੇ ਨਵਾਂ ਰਾਹ ਦਿਖਾਇਆ ਹੈ ...”
(6 ਜੂਨ 2017)
“ਸੰਸਾਰ ਵਾਤਾਵਰਣ ਦਿਵਸ - World Environment Day 2017”
(5 ਮਈ 2017)
“ਪਰ ਦਲਾਈ ਲਾਮਾ ਦੇ ਭਾਰਤ ਭੱਜਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਲਖੀ ਆਉਣੀ ਸ਼ੁਰੂ ਹੋ ਗਈ ...”
(4 ਜੂਨ 2017)
“ਜੇਕਰ ਦੇਸ਼ ਵਿੱਚ ਅੰਨ ਦਾ ਭੰਡਾਰ ਹੁੰਦੇ ਹੋਏ ਇਕ ਵੀ ਵਿਅਕਤੀ ਰਾਤ ਨੂੰ ਭੁੱਖਾ ਸੌਂਦਾ ਹੈ ਜਾਂ ਦੇਸ਼ ਦੇ ...”
(3 ਜੂਨ 2017)
“ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ, ਤੇਰੇ ਸਾਊ ਪੁੱਤ ਨਹੀਂ ਹਾਂ ਜਿੰਦਗੀ, ...”
(2 ਜੂਨ 2017)
“ਨੌਜਵਾਨਾਂ ਨੂੰ ਇਸ ਭੈੜੀ ਆਦਤ ਤੋਂ ਬਚਾਉਣ ਲਈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ...”
(1 ਜੂਨ 2017)
“ਇੰਨਾ ਕਹਿੰਦਿਆਂ ਬੇਬੇ ਦਾ ਮੂੰਹ ਉੱਤਰ ਗਿਆ ਤੇ ਉਸ ਨੇ ਬਹੁਤ ਹੀ ਡੂੰਘਾ ਸਾਹ ਲਿਆ ...”
(30 ਮਈ 2017)
“ਕਹਾਣੀ ਅਤੇ ਨਾਵਲ ਨੇ ਉਸ ਦਾ ਸਥਾਨ ਪੰਜਾਬੀ ਦੇ ਵੱਡੇ ਸਥਾਪਿਤ ਅਤੇ ਸਤਿਕਾਰੇ ਗਏ ਗ਼ਲਪਕਾਰਾਂ ਵਿੱਚ ...”
(29 ਮਈ 2017)
“ਇਸ ਸਾਰੇ ਕੁਝ ਨੇ ਲੋਕਾਂ ਨੂੰ ਸੋਚਣ ਲਾ ਦਿੱਤਾ ਹੈ ਕਿ ਪਿਛਲੀ ਅਤੇ ਮੌਜੂਦਾ ਸਰਕਾਰ ਵਿਚ ...”
(28 ਮਈ 2017)
“ਵਾਤਾਵਰਣ ਅਤੇ ਜਲ ਪਲੀਤ ਹੋਣੋ ਰੋਕਣ ਲਈ ਪਾਈ ਨਵੀਂ ਪਿਰਤ।”
(27 ਮਈ 2017)
“ਕੰਵਰ ਸੰਧੂ ਅਤੇ ਸੁਖਪਾਲ ਸਿੰਘ ਖਹਿਰਾ ਤੇਜ਼-ਤਰਾਰ ਵੀ ਹਨ, ਸਪਸ਼ਟ ਅਤੇ ਮੌਲਿਕ ਵਿਚਾਰਾਂ ਵਾਲੇ ਵੀ ...”
(27 ਮਈ 2017)
“ਨੋਟਬੰਦੀ ਕਾ ਤਮਾਸ਼ਾ, ਸੋਚੀ ਸਮਝੀ ਚਾਲ ਥੀ। ਮੱਚ ਗਿਆ ਕੁਹਰਾਮ ਥਾ, ਹਰ ਆਮ ਮੇਂ, ਕੁਛ ਖਾਸ ਮੇਂ।”
(26 ਮਈ 2017)
“ਜੇ ਤੂੰ ਅੱਜ ਵਕਤ ਨਾ ਸੰਭਾਲਿਆ ਤਾਂ ...”
(25 ਅਪਰੈਲ 2017)
“ਸਾਡੇ ਬਜ਼ੁਰਗ ਕਵੀ ਦਾ ਵਿਸ਼ੇਸ਼ ਗੁਣ/ਲੱਛਣ ਉਸ ਦੀ ਰਚਨਾ ਵਿਚਲੀ ਰਾਜਨੀਤਕ ਚੇਤਨਤਾ ਅਤੇ ਪ੍ਰਗਤੀਸ਼ੀਲਤਾ ਹੈ ...”
(24 ਮਈ 2017)
“ਮੇਰੇ ਲਈ ਪੱਤਰਕਾਰੀ ਦੇ ਉਸਤਾਦ ਵੀ ਲੋਕ ਹਨ, ਪੱਤਰਕਾਰੀ ਦਾ ਉਦੇਸ਼ ਵੀ ਲੋਕ ਤੇ ਹਰ ਗੱਲ ਜਦੋਂ ਲੋਕਾਂ ਨਾਲ ...”
(22 ਮਈ 2017)
“ਸੈਮੀਨਾਰ ਅੱਜ (22 ਮਈ, ਦਿਨ ਸੋਮਵਾਰ) ਬਾਅਦ ਦੁਪਹਿਰ 2:00 ਵਜੇ, ਰੌਇਲ ਬੈਂਕੁਇਟ ਹਾਲ ਵਿਚ ਹੈ।”
“ਦੇਸ਼ ਵਿਚ ਦੇਸ਼ੀ-ਵਿਦੇਸ਼ੀ ਅਨੇਕਾਂ ਹੀ ਸਿਹਤ ਬੀਮਾ ਕੰਪਨੀਆਂ ਆ ਗਈਆਂ ਹਨ ਤੇ ਹੋਰਾਂ ਲਈ ਵੀ ...”
(21 ਮਈ 2017)
“ਅੱਜ ਦੇ ਹਾਕਮਾਂ ਅਤੇ ਖ਼ਾਸ ਕਰ ਕੇ ਲੋਕਤੰਤਰੀ ਦੇਸਾਂ ਵਿੱਚ ਰਾਜ-ਭਾਗ ਕਰਦੇ ਲੋਕਾਂ ਨੂੰ ...”
(20 ਮਈ 2017)
“ਇਹਨਾਂ ਸੋਚਾਂ ਦੇ ਵਹਿਣਾਂ ਵਿੱਚ ਖੁੱਭੀ ਹੋਈ ਸਾਂ ਕਿ ਉੱਪਰੋਂ ਕਿਰਾਏਦਾਰ ਦਾ ਲੜਕਾ ...”
(19 ਮਈ 2017)
“ਪ੍ਰੋ. ਔਲਖ ਦੇ ਵਡੇਰੇ ਪਰਿਵਾਰ ਦੇ ਗੰਭੀਰ ਸਰੋਕਾਰ --- ਅਮੋਲਕ ਸਿੰਘ”
(18 ਮਈ 2017)
“ਨਾ ਭਰਾਵਾ! ਇਨ੍ਹਾਂ ਨੂੰ ਹੱਥ ਨਾ ਲਾਇਓ ਕਿਉਂਕਿ ਜੇਕਰ ਕੋਈ ਬੰਦਾ ...”
(18 ਮਈ 2017)
“ਉਹਨੇ ਪੱਤਰਕਾਰੀ ਵਿਚ ਤਾਂ ਨਾਂ ਕਮਾਇਆ ਹੀ ਸਗੋਂ ਸ਼ਾਇਰੀ ਅਤੇ ਕਲਾ ਵਿਚ ਵੀ ਜ਼ਿਕਰਯੋਗ ਪ੍ਰਾਪਤੀ ਕੀਤੀ ਹੈ ...”
(17 ਮਈ 2017)
“ਜੇ ਕੁਝ ਸਮੇਂ ਲਈ ਅਸੀਂ ਆਪਣੇ ਆਪ ਨੂੰ ਕੇਵਲ ਸਾਹਿਤਕ ਲਿਖਤਾਂ ਤੱਕ ਸੀਮਤ ਰੱਖੀਏ ਤਾਂ ਅਸੀਂ ਦੇਖਾਂਗੇ ਕਿ ...”
(15 ਮਈ 2017)
“ਇਸ ਵਰ੍ਹੇ 2017 ਦੇ ਜੂਨ ਮਹੀਨੇ ਇਹ ਕਾਨਫਰੰਸ ਹੋਣੀ ਹੈ ...”
(14 ਮਈ 2017)
“ਵਿਗਿਆਨ ਮੁਤਾਬਿਕ ਸਾਡਾ ਦਿਮਾਗ ਵਾਰ ਵਾਰ ਦਿਖਾਏ ਜਾਂਦੇ ਵਿਗਿਆਪਨਾਂ ਵਿਚ 90 ਪ੍ਰਤੀਸ਼ਤ ਵਿਸ਼ਵਾਸ ਕਰ ਲੈਂਦਾ ਹੈ ...”
(14 ਮਈ 2017)
“... ਜੰਮੂ-ਕਸ਼ਮੀਰ ਵਿੱਚ ਹਾਲਾਤ ਬੜੀ ਤੇਜ਼ੀ ਨਾਲ ਵਿਗੜ ਰਹੇ ਹਨ ...”
(13 ਮਈ 2017)
“ਉਸ ਨੇ ਸੋਚਿਆ, “ਚੱਲ ਕੋਈ ਨਹੀਂ, ਇੱਕ ਗੋਲੀ ਵੱਧ ਖਾ ਲਵਾਂਗੇ ...”
(11 ਮਈ 2017)
“ਜਦੋਂ ਰਾਤ ਨੂੰ ਸੌਣ ਲੱਗਿਆਂ ਦਿਨ ਦਾ ਲੇਖਾ ਜੋਖਾ ਕੀਤਾ ਤਾਂ ਆਪਣੇ ਆਪ ਤੋਂ ਘਿਰਨਾ ਜਿਹੀ ਹੋਈ ਕਿ ...”
(10 ਮਈ 2017)
“ਇਸ ਪ੍ਰਸੰਗ ਵਿਚ ਇਕ ਖ਼ਤਰਨਾਕ ਨੁਕਤਾ ਹੋਰ ਜੁੜ ਰਿਹਾ ਹੈ। ਕੱਟੜਵਾਦ ਕਾਰਨ ਹੋਰ ਤਬਕਿਆਂ ਅੰਦਰ ਜਿਹੜਾ ...”
(9 ਮਈ 2017)
“ਮੇਰਾ ਮੁੰਡਾ ਤੇ ਨੂੰਹ ਦੋਨੋਂ ਕਣਕ ਵੱਢਣ ਗਏ ਹੋਏ ਨੇ। ਪੁੱਤ! ਸਾਲ ਭਰ ਦੇ ਦਾਣਿਆਂ ਦਾ ਵੀ ਇੰਤਜਾਮ ਕਰਨਾ ਹੋਇਆ ...”
(8 ਮਈ 2017)
“ਗਿਆਨੀ ਜ਼ੈਲ ਸਿੰਘ ਦਾ ਰਾਸ਼ਟਰਪਤੀ ਭਵਨ ਵਿੱਚੋਂ ਫੋਨ ਆਇਆ, ਉਨ੍ਹਾਂ ਦਾ ਵੀ ਸਵਾਲ ਇਹੋ! ...”
(7 ਮਈ 2017)
“ਕੋਈ ਕਹਿੰਦਾ ਸੀ ਕਿ ਉਹ ਗੁਜਰਾਤ ਦੇ ਦੰਗਿਆਂ ਵਿੱਚ ਮਾਰਿਆ ਗਿਆ ਹੈ ...”
(4 ਮਈ 2017)
“ਅਜਿਹੇ ਹਾਲਾਤ ਵਿੱਚ ਭਾਜਪਾ ਲਈ ਮੈਦਾਨ ਤਕਰੀਬਨ ਖਾਲੀ ਵਰਗਾ ਹੀ ਬਣਦਾ ਜਾ ਰਿਹਾ ਹੈ ...”
(3 ਮਈ 2017)
“ਇਸ ਵਰਤਾਰੇ ਨੂੰ ਸਮੁੱਚੇ ਰੂਪ ਵਿਚ ਸਮਝਣ ਲਈ ਪਾਠਕ ਬਲਰਾਜ ਸਿੰਘ ਸਿੱਧੂ ਦਾ 7 ਅਪਰੈਲ ਦਾ ਲੇਖ ‘ਕਸ਼ਮੀਰ ਵਾਦੀ ਦੇ ਪੱਥਰਬਾਜ਼’ ਵੀ ਪੜ੍ਹ ਲੈਣ --- ਸੰਪਾਦਕ”
(2 ਮਈ 2017)
Page 11 of 25