sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 102 guests and no members online

ਲੇਖਣੀ ਦਾ ਕਤਲ --- ਵਿਕਾਸ ਕਪਲਾ

VikasKapila7“ਚਿੰਤਾ ਨਾ ਕਰ, ਨਵਾਂ-ਨਵਾਂ ਰਿਸ਼ਤਾ ਬਣਿਆ, ਇੱਕ ਦੂਜੇ ਨੂੰ ਸਮਝਣ ਵਿੱਚ ਸਮਾਂ ...”
(14 ਜਨਵਰੀ 2022)

ਕੀ ਕਾਂਗਰਸ ਪਾਰਟੀ ਪੰਜਾਬ ਲਈ ਚੰਨੀ ਚੰਨ ਬਣਕੇ ਚੜ੍ਹਿਆ ਹੈ? --- ਡਾ. ਬਲਜੀਤ ਸਿੰਘ ਗਿੱਲ

BaljeetSGill7“ਮੁੱਖ ਮੰਤਰੀ ਚੰਨੀ ਇੱਕ ਗਰੀਬ, ਜਾਗਰੂਕ, ਇਮਾਨਦਾਰ ਤੇ ਪੜ੍ਹਿਆ ਲਿਖਿਆ ਇਨਸਾਨ ਹੈ। ਉਸ ਨੂੰ ...”
(13 ਜਨਵਰੀ 2022)

ਚੋਣਾਂ ਦਾ ਬਿਗਲ ਵੱਜ ਗਿਆ ਹੈ --- ਐਡਵੋਕੇਟ ਦਰਸ਼ਨ ਸਿੰਘ ਰਿਆੜ

DarshanSRiar7“ਜੇ ਇਕੱਲੇ ਆਪਣੇ ਪੰਜਾਬ ਰਾਜ ਦੀ ਹੀ ਗੱਲ ਕਰੀਏ ਤਾਂ ਇਸਦੀ ਰਾਜਨੀਤਕ ਤਸਵੀਰ ਹੁਣ ਬਹੁਤ ਬਦਲ ...”
(13 ਜਨਵਰੀ 2022)

ਬ੍ਰਹਿਮੰਡੀ ਪਸਾਰੇ ਨੂੰ ਦੇਖਣ ਵਾਲੀ ਵਿਗਿਆਨਕ ਅੱਖ --- ਇੰਜ. ਈਸ਼ਰ ਸਿੰਘ

IsherSinghEng7“ਜਾਣਨਯੋਗ ਹੈ ਕਿ ਕੁਦਰਤ ਨੇ ਬ੍ਰਹਿਮੰਡ ਨੂੰ ਇੱਕ ਹੀ ਵਾਰ ਪੱਕੇ ਤੌਰ ’ਤੇ ਨਹੀਂ ਬਣਾਇਆ ਬਲਕਿ ਇਹ ਸ਼ੁਰੂ ਤੋਂ ਹੀ ...”
(12 ਜਨਵਰੀ 2022)

ਸੁਰਜੀਤ ਦੀ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ’ (ਸ਼ਬਦ ਤੇ ਸੰਵਾਦ) ਨਵੇਕਲਾ ਉਪਰਾਲਾ --- ਉਜਾਗਰ ਸਿੰਘ

UjagarSingh7“ਇਸ ਪੁਸਤਕ ਵਿੱਚ ਉਨ੍ਹਾਂ ਨੇ 23 ਲੇਖਾਂ ਵਿੱਚ ਉਨ੍ਹਾਂ ਸਾਹਿਤਕਾਰਾਂ ਦੀਆਂ ਰਚਨਾਵਾਂ ਦੀ ਸਮੀਖਿਆ ...”SurjitK7
(12 ਜਨਵਰੀ 2022)

ਸਿੱਖਿਆ ਭਾਸ਼ਾ ਅਤੇ ਸਾਹਿਤ --- ਮਲਵਿੰਦਰ

Malwinder7“ਨਿੱਜੀ ਭਾਵ ਜਦ ਸਮੂਹ ਦਾ ਭਾਵ ਬਣ ਜਾਵੇ ਤਾਂ ਉਹ ਸਾਹਿਤ ਹੁੰਦਾ ਹੈ। ਸਾਹਿਤ ਇਤਿਹਾਸ ਤੋਂ ...”
(12 ਜਨਵਰੀ 2022)

ਵਰਤੋਂ ਕੰਪਿਊਟਰ ਦੀ: ਲੜੀ ਨੰਬਰ 1 ਅਤੇ ਲੜੀ ਨੰਬਰ 2 --- ਕਿਰਪਾਲ ਸਿੰਘ ਪੰਨੂੰ, ਡਾ. ਰਾਜਵਿੰਦਰ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ)

KirpalSPannu7“ਕੰਪਿਊਟਰ ਸਿੱਖਣਾ ਬੱਚਿਆਂ ਦੀ ਖੇਡ ਹੈ, ਲੋੜ ਹੈ ਇਸਦਾ ਹਊਆ ਦੂਰ ਕਰਨ ਦੀ ਅਤੇ ਆਪਣੇ ਮਨ ਵਿੱਚ ...”RajwinderSinghDr3
(11 ਜਨਵਰੀ 2022)

ਬੁੱਕ ਡਿੱਪੋ ਦੇ ਕਰਿੰਦੇ ਤੋਂ ਸਕੂਲ ਲਾਇਬ੍ਰੇਰੀਅਨ ਤਕ ਦਾ ਸਫ਼ਰ --- ਬੂਟਾ ਰਾਮ ਧਰਮਸ਼ੌਤ

ButaRamDharamshot7“ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਸਹੀ ਦਿਸ਼ਾ ਵੱਲ ਸਖ਼ਤ ਮਿਹਨਤ ਕਰਨ ਦੀ ਲੋੜ ਹੈ ਕਿਉਂਕਿ ...”
(11 ਜਨਵਰੀ 2022)

ਅਵੱਲਾ ਹੋਏਗਾ ਪੰਜਾਬ ਦਾ ਵਿਧਾਨ ਸਭਾ ਚੋਣ ਦੰਗਲ --- ਗੁਰਮੀਤ ਸਿੰਘ ਪਲਾਹੀ

GurmitPalahi7“ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਹੇਠਲੇ ਵਰਗ ਦੇ ਲੋਕਾਂ ...”
(11 ਜਨਵਰੀ 2022)

ਬਾਤ ਦਾ ਬਤੰਗੜ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ShingaraSDhillon7“ਮੀਡੀਏ ’ਤੇ ਚੱਲ ਰਹੇ ਵੀਡੀਓ ਫੁਟੇਜ ਤੋਂ ਇਹ ਸਾਫ ਹੁੰਦਾ ਹੈ ਕਿ ਵਿਰੋਧ ਕਰਨ ਵਾਲੇ ਕਿਸਾਨ ਤਾਂ ...”
(10 ਜਨਵਰੀ 2022)
ਇਸ ਸਮੇਂ ‘ਸਰੋਕਾਰ’ ਦੇ ਸੰਗੀ-ਸਾਥੀ: 41.

ਚੋਣ ਜ਼ਾਬਤਾ ਲਾਗੂ - ਠੱਗਿਆ ਗਿਆ ਪੰਜਾਬ! --- ਅਸ਼ੋਕ ਸੋਨੀ

AshokSoni7“ਸ਼ੋਸ਼ਣ ਦੇ ਸ਼ਿਕਾਰ ਪੰਜਾਬ ਦੇ ਹਜ਼ਾਰਾਂ ਹੀ ਕੱਚੇ ਕਾਮਿਆਂ ਦਾ ਪੱਕਾ ਸੰਘਰਸ਼ ਵੀ ਸ਼ਾਤਰ ਸਰਕਾਰ ਦੀਆਂ ...”
(10 ਜਨਵਰੀ 2022)

ਨੇਕੀ ਵਿੱਚ ਅਡੋਲ ਭਰੋਸਾ: ਜਥੇਦਾਰ ਜੰਗੀਰ ਸਿੰਘ ਪੂਹਲਾ --- ਗੁਰਬਚਨ ਸਿੰਘ ਭੁੱਲਰ

GurbachanBhullar7“ਮੈਥੋਂ ਤੇਰੀਆਂ ਸਰਗਰਮੀਆਂ ਬਾਰੇ ਰਿਪੋਰਟ ਮੰਗੀ ਗਈ ਹੈ। ਜੇ ਤੂੰ ਲਿਖ ਕੇ ਦੇ ਦੇਵੇਂ ਕਿ ...”
(10 ਜਨਵਰੀ 2022)

ਮੋਦੀ ਦਾ ਪੰਜਾਬ ਤੋਂ ਵਾਪਸ ਮੁੜਨਾ --- ਰਿਪੁਦਮਨ ਸਿੰਘ ਰੂਪ

RipudamanRoop7“ਮੋਦੀ ਸਾਹਿਬ ਨੂੰ ਪਤਾ ਲੱਗ ਚੁੱਕਾ ਸੀ ਕਿ ਰੈਲੀ ਵਾਲੀ ਥਾਂ ਖਾਲੀ ਕੁਰਸੀਆਂ ਉਸ ਨੂੰ ਉਡੀਕਦੀਆਂ ...”
(9 ਜਨਵਰੀ 2022)

ਭਾਰਤ ਦਾ ਭਲਾ-ਬੁਰਾ ਵੇਖਣਾ ਲੀਡਰਾਂ ਦੇ ਨਹੀਂ, ਨਾਗਰਿਕਾਂ ਜ਼ਿੰਮੇ ਰਹਿ ਗਿਆ ਮੰਨ ਲਈਏ --- ਜਤਿੰਦਰ ਪਨੂੰ

JatinderPannu7

“ਭੜਕਾਊ ਪੇਸ਼ਕਾਰੀ ਦੇ ਆਦੀ ਕੌਮੀ ਮੀਡੀਏ ਨੇ ਭੀੜ ਦੇ ਵੀਡੀਓ ਵਿਖਾਏ, ਪਰ ਆਵਾਜ਼ ਬੰਦ ਰੱਖੀ, ਜਿਸ ਵਿੱਚ ...”
(9 ਜਨਵਰੀ 2022)

ਪ੍ਰਧਾਨ ਮੰਤਰੀ ਜੀ, ਹਾਲੇ ਤਾਂ ‘ਸਿਵੇ’ ਵੀ ਠੰਢੇ ਨਹੀਂ ਹੋਏ ਸਨ ... --- ਨਰਿੰਦਰ ਕੌਰ ਸੋਹਲ

NarinderKSohal7“ਪਿਛਲੇ ਕੁਝ ਸਮੇਂ ਤੋਂ ਭਾਜਪਾ ਵੱਲੋਂ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਹੱਥ ਪੈਰ ਮਾਰੇ ...”
(9 ਜਨਵਰੀ 2022)

ਮਾਨਵਤਾ ਪ੍ਰੇਮੀ ਡਾ. ਹਰਬੰਸ ਸਿੰਘ ਨੂੰ ਯਾਦ ਕਰਦਿਆਂ ... --- ਪੂਰਨ ਸਿੰਘ ਪਾਂਧੀ

PuranSPandhi7“ਡਾ. ਹਰਬੰਸ ਸਿੰਘ ਨੇ ਉਸ ਦੀ ਇਸ ਸਕੀਮ ਨੂੰ ਬਹੁਤ ਸਖਤੀ ਨਾਲ਼ ਰੋਕ ਹੀ ਨਹੀਂ ਦਿੱਤਾ; ਸਗੋਂ ...”
(8 ਜਨਵਰੀ 2022)

… ਤੇ ਕਬਰ ਗਾਇਬ ਹੋ ਗਈ --- ਸੁਰਜੀਤ ਭਗਤ

SurjitBhagat7“... ਫਰਸ਼ ਦੇ ਹੇਠਾਂ ਕਿਸੇ ਪੀਰ ਦੀ ਕਬਰ ਹੈ। ਤੁਸੀਂ ਉਸ ’ਤੇ ਬੈੱਡ ਲਗਾ ਕੇ ਸੌਂਦੇ ਹੋ ਅਤੇ ਸਣੇ ਜੁੱਤੀਆਂ ...”
(8 ਜਨਵਰੀ 2022)

ਨਾਟਕ ‘ਖੁਸਰੇ’ ਲਿਖਣ ਤੋਂ ਮੰਚਣ ਤਕ ... --- ਸੰਜੀਵਨ ਸਿੰਘ

Sanjeevan7“ਫਾਇਨਲ ਰਹਿਰਸਲ ਦੇਖ ਕੇ ਮਧੂ ਆਪਣੇ ਅੱਥਰੂ ਰੋਕ ਨਾ ਸਕਿਆ। ਉਹ ਇਹ ਕਹਿ ਕੇ ਚਲਾ ਗਿਆ ਕਿ ...”
(7 ਜਨਵਰੀ 2022)

ਇਕ ਵਾਰੀ ਫਿਰ ਬੇਮਤਲਬ ਕਰੋਨਾ ਦੇ ਡਰ ਦੀ ਲਹਿਰ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਸੁਚੇਤ ਰਹਿਣਾ ਜ਼ਰੂਰੀ ਹੈ ਪਰ ਡਰ ਕੋਈ ਹੱਲ ਨਹੀਂ ਹੈ। ਖਾਸ ਕਰਕੇ ਉਹ ਹੱਲ ਜੋ ...”
(7 ਜਨਵਰੀ 2022)

ਅਮਰਜੀਤ ਚਾਹਲ ਦੇ ਨਾਵਲ ‘ਓਟ’ ਦਾ ਗ਼ੈਰ-ਰਸਮੀ ਰੀਵੀਊ --- ਸਤਵੰਤ ਸ. ਦੀਪਕ

SatwantDeepak7“‘ਓਟ’ ਬਹੁਤ ਵੱਖਰਾ, ਦਿਲਚਸਪ ਤੇ ਜਾਣਕਾਰੀ ਭਰਪੂਰ ਨਾਵਲ ਹੈ। ਨਾਵਲ ਦੀ ਪੇਸ਼ਕਾਰੀ ...”AmarjitChahal7
(6 ਜਨਵਰੀ 2022)

ਖੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ --- ਨਰਿੰਦਰ ਸਿੰਘ ਜ਼ੀਰਾ

NarinderSZira7“ਜ਼ਿੰਦਗੀ ਦੇ ਔਖੇ ਪਲ ਹਮੇਸ਼ਾ ਨਹੀਂ ਰਹਿੰਦੇ। ਦੁੱਖ ਤਕਲੀਫਾਂ, ਸੰਕਟ ਤੇ ਪਰੇਸ਼ਾਨੀਆਂ ਜ਼ਿੰਦਗੀ ਦਾ ਹਿੱਸਾ ਹਨ ...”
(6 ਜਨਵਰੀ 2022)

‘ਗੁਰੂ ਤੇਗ਼ ਬਹਾਦਰ: ਇੱਕ ਪੁਸਤਕਾਵਲੀ’ - ਇੱਕ ਸ਼ਲਾਘਾਯੋਗ ਉਪਰਾਲਾ --- ਡਾ. ਸੁਖਦੇਵ ਸਿੰਘ ਝੰਡ

SukhdevJhandDr7“ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪੁਸਤਕਾਂ, 306 ਪੰਜਾਬੀ ਵਿੱਚ, 180 ਅੰਗਰੇਜ਼ੀ ਵਿੱਚ ਅਤੇ 25 ਹਿੰਦੀ ਵਿੱਚ ਹਨ ....”
(5 ਜਨਵਰੀ 2022)

ਲੱਗਦਾ ਹੈ ਕਿ ਭਾਰਤ ਵਿੱਚੋਂ ਜ਼ਾਤ ਪਾਤ ਕਦੇ ਵੀ ਖਤਮ ਨਹੀਂ ਹੋ ਸਕਦੀ --- ਬਲਰਾਜ ਸਿੰਘ ਸਿੱਧੂ

BalrajSidhu7“ਜਿੰਨਾ ਚਿਰ ਭਾਰਤੀਆਂ ਵਿੱਚ ਜਾਗਰਤੀ ਨਹੀਂ ਆਉਂਦੀ, ਜਨਤਾ ਜ਼ਾਤ ਦੀ ਬਜਾਏ ਕਾਬਲੀਅਤ ਨਹੀਂ ਵੇਖਦੀ ...”
(5 ਜਨਵਰੀ 2021)

ਜਦੋਂ 24 ਕੁ ਵਰ੍ਹਿਆਂ ਬਾਅਦ ਗੀਤਾ ਮਿਲੀ --- ਨਿੰਦਰ ਘੁਗਿਆਣਵੀ

NinderGhugianvi7“ਤੇ ਹਾਂ, ਮੈਂ ਦੱਸਣਾ ਭੁੱਲ ਗਿਆ ਕਿ ਗੀਤਾ ਅੱਜ ਰਿਟਾਇਰ ਵੀ ਹੋ ਗਈ ਹੈ ...”Ninder Geeta2
(4 ਜਨਵਰੀ 2022)

‘ਰੋਟੀ ਦਾ ਜੁਗਾੜ’ ਅਤੇ ਤਿੰਨ ਹੋਰ ਮਿਨੀ ਕਹਾਣੀਆਂ --- ਮੋਹਨ ਸ਼ਰਮਾ

MohanSharma8“ਕੜਕਦੀ ਠੰਢ ਵਿੱਚ ਲੀਡਰ ਦੇ ਮੱਥੇ ’ਤੇ ਪਸੀਨਾ ਆ ਗਿਆ। ਉਹ ਬਿਨਾਂ ਕੁਝ ਬੋਲਿਆਂ ...”
(4 ਜਨਵਰੀ 2022)

ਜਦੋਂ ਮੈਂ ਚੋਰੀ ਕਰਦਾ ਫੜਿਆ ਗਿਆ --- ਸੁਖਮਿੰਦਰ ਸੇਖੋਂ

SukhminderSekhon7“ਮੇਰੇ ਥੱਲੇ ਉੱਤਰਦਿਆਂ ਹੀ ਉਸਨੇ ਮੇਰੀ ਬਾਂਹ ਫੜ ਲਈ ਤੇ ਬਾਂਹ ਮਰੋੜ ਕੇ ...”
(3 ਜਨਵਰੀ 2022)

ਬੀਬੀ ਮਾਲੀ ਦੇ ਸਿਦਕ ਅਤੇ ਸਿਰੜ ਸਦਕਾ ਭਾਰਤ ਦਾ ਪੁਣਸ਼ ਦਾ ਇਲਾਕਾ ਅੱਜ ਵੀ ਭਾਰਤ ਕੋਲ ਹੈ --- ਡਾ. ਹਰਸ਼ਿੰਦਰ ਕੌਰ

HarshinderKaur7“... ਮੇਰਾ ਫ਼ਿਕਰ ਛੱਡ ਕੇ ਮੁਲਕ ਦਾ ਫ਼ਿਕਰ ਕਰੋ।” ਇੰਨਾ ਸੁਣਦਿਆਂ ਹੀ ਝੱਟ ਇੱਕ ਟੁਕੜੀ ਮਾਲੀ ਦੇ ਪਿੱਛੇ ਪਿੱਛੇ ਹੋ ਤੁਰੀ ...”
(3 ਜਨਵਰੀ 2022)

ਚੋਣ ਪ੍ਰਬੰਧ ਤਾਂ ਚੰਗੇ ਨਹੀਂ ਪਰ ਚੰਗੇ ਦੀ ਆਸ ਕਰੀਏ, ਕਿਉਂਕਿ ਆਸ ਨਾਲ ਹੀ ਜਹਾਨ ਕਾਇਮ ਹੁੰਦਾ ਹੈ --- ਜਤਿੰਦਰ ਪਨੂੰ

JatinderPannu7“ਭਾਰਤ ਵਿੱਚ ਪੂਰਾ ਇਮਾਨਦਾਰ ਚੋਣ ਪ੍ਰਬੰਧ ਕਦੇ ਵੀ ਨਹੀਂ ਹੋ ਸਕਿਆ। ਜਦੋਂ ਬੈੱਲਟ ਪੇਪਰ ਹਾਲੇ ਵਰਤਣੇ ...”
(2 ਜਨਵਰੀ 2022)

ਹੇਰਾਫੇਰੀਆਂ ਤੋਂ ਅਣਜਾਣ ਡਾ. ਕਾਲ਼ਾ ਸਿੰਘ ਬੇਦੀ --- ਗੁਰਬਚਨ ਸਿੰਘ ਭੁੱਲਰ

GurbachanBhullar7“ਦਿੱਲੀ ਤੁਸੀਂ ਡਿਗਰੀ ਬੈਗ ਵਿੱਚ ਪਾ ਕੇ ਅਧਿਆਪਕ ਲੱਗਣ ਨਹੀਂ ਸੀ ਆਏ, ਝੋਲ਼ੇ ਵਿੱਚ ਲੰਗੋਟ ਪਾ ਕੇ ਪਹਿਲਵਾਨੀ ਕਰਨ ...”
(2 ਜਨਵਰੀ 2022)

ਰੌਸ਼ਨ ਰਾਹਾਂ ’ਤੇ ਚਲਦਿਆਂ ... --- ਰਾਮ ਸਵਰਨ ਲੱਖੇਵਾਲੀ

RamSLakhewali7“ਵਰਤਮਾਨ ਵੱਲ ਝਾਤ ਮਾਰਦਾ ਹਾਂ ਤਾਂ ਮਾਂ-ਬੋਲੀ ’ਤੇ ਛਾਏ ਸੰਕਟ ਦੇ ਕਾਲੇ ਬੱਦਲ ਨਜ਼ਰ ਆਉਂਦੇ ਹਨ ...”
(1 ਜਨਵਰੀ 2022)

ਮੇਰਾ ਸਾਹਿਤਕ ਸਫ਼ਰ (ਸੰਨ 2017 ਤੋਂ 2021 ਤਕ) --- ਹੀਰਾ ਸਿੰਘ ਤੂਤ

HiraSToot7“ਇੱਕ ਦਿਨ ਮੈਂ ਫੇਸਬੁੱਕ ਉੱਪਰ ਪੋਸਟ ਪਾਈ, “ਹੁਣ ਮੈਂ ਲਿਖਣਾ ਛੱਡ ਦੇਣਾ ਹੈ। ਮੈਂ ਕਿਉਂ ਆਰਥਿਕ ਮਾਰ ਝੱਲ ਕੇ ...”
(31 ਦਸੰਬਰ 2021)

ਕੋਈ ਡਾਕਟਰ ਕਹੇ ਜਾਂ ਨਾ ਕਹੇ, ਕੀ ਫਰਕ ਪੈਂਦਾ ਹੈ? --- ਡਾ. ਓਪਿੰਦਰ ਸਿੰਘ ਲਾਂਬਾ

OpinderSLamba7“ਸਪਸ਼ਟ ਤੌਰ ’ਤੇ ਲਿਖ ਭੇਜਿਆ ਕਿ ਅੱਗੇ ਤੋਂ ਦਫਤਰੀ ਪੱਤਰ ਵਿਹਾਰ ਵਿੱਚ ਮੇਰੇ ਨਾਂ ਨਾਲ ਡਾਕਟਰ ਉਚੇਚੇ ਤੌਰ ’ਤੇ ...”
(31 ਦਸੰਬਰ 2021)

ਪੰਜਾਬ ਦਾ ਪ੍ਰਾਚੀਨਤਮ ਜ਼ਿਲ੍ਹਾ ਹੁਸ਼ਿਆਰਪੁਰ --- ਡਾ. ਧਰਮਪਾਲ ਸਾਹਿਲ

DharamPalSahil7“ਗੜ੍ਹਸ਼ੰਕਰ ਤੋਂ ਦਸੂਹਾ ਤਕ ਸੜਕਾਂ ਦੇ ਦੋਵੇਂ ਪਾਸੇ ਅਤੇ ਆਲੇ-ਦੁਆਲੇ ਅੰਬਾਂ ਦੇ ਬਾਗ ਹੀ ਬਾਗ ਸਨ ...”
(30 ਦਸੰਬਰ 2021)

ਅਸੀਂ ਆਪਣਾ ਸਕੂਲ ਕਿਉਂ ਖੋਲ੍ਹਿਆ --- ਮਨਿੰਦਰ ਭਾਟੀਆ

ManinderBhatia7“ਅਸੀਂ ਜਿਸ ਮਕਾਨ ਵਿੱਚ ਰਹਿੰਦੇ ਸੀ, ਉਹ ਵੇਚ ਦਿੱਤਾ। ਜਿੰਨੇ ਵੀ ਪੈਸੇ ਮਿਲੇ, ਉਨ੍ਹਾਂ ਨਾਲ ਛੋਟੀ ਭੈਣ ਦਾ ...”
(30 ਦਸੰਬਰ 2021)

“ਇੱਧਰ ਆ ਜਾਓ, ਆਪਣੇ ਬੰਦੇ ਆਏ ਨੇ ...” --- ਭੁਪਿੰਦਰ ਸਿੰਘ ਮਾਨ

BhupinderSMann7“ਚਾਹ ਪੀਂਦਿਆਂ ਵਿਆਹ ਸ਼ਾਦੀਆਂ ਬਾਰੇ ਗੱਲ ਚੱਲੀ ਤਾਂ ਚਰਨਜੀਤ ਸਿੰਘ ਦੀ ਮਾਤਾ ਨੇ ਦੱਸਿਆ”
(29 ਦਸੰਬਰ 2021)

ਘੁੱਪ-ਹਨੇਰੇ ਵਿੱਚ ਪਹੁ-ਫੁਟਾਲੇ ਦੀ ਕਿਰਨ --- ਜਗਤਾਰ ਸਹੋਤਾ

JagtarSahota7“ਜੇਕਰ ਇਹ ਸੋਚ ਭਾਰਤ ਦੇ ਲੋਕਾਂ ਵਿੱਚ ਪਰਫੁਲਤ ਹੋ ਜਾਵੇ ਤਦ ਭਾਰਤ ਤਰੱਕੀ ਕਰ ਸਕਦਾ ਹੈ ...”
(28 ਦਸੰਬਰ 2021)

ਸੰਘ ਪਰਿਵਾਰ ਹਿੰਦੂ ਰਾਸ਼ਟਰ ਬਣਾਉਣ ਦੀ ਕਾਹਲੀ ਵਿਚ --- ਵਿਸ਼ਵਾ ਮਿੱਤਰ

VishvamitterBammi7“ਮੋਹਨ ਭਾਗਵਤ ਨੇ ਤਾਂ 2014 ਵਿੱਚ ਹੀ ਭਾਜਪਾ ਨੂੰ ਬਹੁਮਤ ਮਿਲਣ ’ਤੇ ਹਿੰਦੂ ਰਾਸ਼ਟਰ ਬਣਾਉਣ ...”
(28 ਦਸੰਬਰ 2021)

“ਕਹਿਤੇ ਹੈਂ ਕਿ ਗਾਲਿਬ ਕਾ ਹੈ ਅੰਦਾਜ਼-ਏ-ਬਿਆਂ ਔਰ ...!” --- ਅੱਬਾਸ ਧਾਲੀਵਾਲ

MohdAbbasDhaliwal7“ਇਨ੍ਹਾਂ ਦੀ ਪਿੱਠਭੂਮੀ ਇੱਕ ਤੁਰਕ ਪਰਵਾਰ ਦੀ ਸੀ। ਇਨ੍ਹਾਂ ਦੇ ਦਾਦੇ ਮੱਧ ਏਸ਼ੀਆ ਦੇ ਸਮਰਕੰਦ ਤੋਂ ਸੰਨ 1750 ...”MirzaGhalib1
(27 ਦਸੰਬਰ 2021)

ਚਾਨਣ ਮੁਨਾਰਾ, ਸ੍ਰੀ ਚਿਨਮੁਆਇ --- ਇੰਜ. ਈਸ਼ਰ ਸਿੰਘ

IsherSinghEng7“ਸੰਸਾਰ ਪੱਧਰ ’ਤੇ ਪੂਰਬੀ ਅਤੇ ਪੱਛਮੀ ਧਰਮਾਂ ਦੀ ਏਕਤਾ ਅਤੇ ਸਾਂਝੀਵਾਲਤਾ ਅਤੇ ਇਨਸਾਨਾਂ ਦੀ ...”
(27 ਦਸੰਬਰ 2021)

ਪੰਜਾਬੀ ਬੰਦੇ ਦੇ ਅਸਤਿਤਵੀ ਸਰੋਕਾਰਾਂ ਨੂੰ ਬਿਆਨਦੀ ਪੰਜਾਬੀ ਕਹਾਣੀ --- ਡਾ. ਬਲਦੇਵ ਸਿੰਘ ਧਾਲੀਵਾਲ

BaldevSDhaliwal7“ਇਨ੍ਹਾਂ ਧਾਰਨਾਵਾਂ ਦਾ ਹੋਰ ਗਹਿਰਾ ਅਧਿਐਨ ਕਰਨਾ ਹੋਵੇ ਤਾਂ ਉਪਰੋਕਤ ਤੋਂ ਇਲਾਵਾ ਕੁਝ ਹੋਰ ਵੀ ਗੌਲਣਯੋਗ ...”
(27 ਦਸੰਬਰ 2021)

Page 9 of 81

  • 4
  • ...
  • 6
  • 7
  • 8
  • 9
  • ...
  • 11
  • 12
  • 13
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

PuranSPandhiBook1

* * * 

GaganMeetBook2

 * * * 

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ਤੁਰ ਗਏ ਗਜ਼ਲਗੋ ਦੇਵ ਦਰਦ

30 March 2022

* * * 

ਸ਼ਹੀਦੀ ਦਿਵਸ 2022 

BhagatRajSukhdevA1

* * * 

GaganMeetBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * *

RavinderRaviBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੰਜਾਬੀ ਕਹਾਣੀ ਦੀ ਸੂਖ਼ਮਤਾ ਦਾ ਸ਼ੀਸ਼ਾ ਸੀ:

ਗੁਰਦੇਵ ਸਿੰਘ ਰੁਪਾਣਾ 

GurdevSRupana1* * *

ਪੁਸਤਕ: ਸ਼ਬਦਾਂ ਦੇ ਖਿਡਾਰੀ
ਲੇਖਕ: ਪ੍ਰਿ. ਸਰਵਣ ਸਿੰਘ

ShabdanDeKhidari3
* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

***

ਖੇਤਾਂ ਦਾ ਪੁੱਤ : ਪਾਸ਼
ਸੰਪਾਦਕ : ਸੁਰਿੰਦਰ ਧੰਜਲ

PashB2

 ***

DepressionTonShutkaraBook1

***

SatinderpalSBawaBook3

 ***

BookIkkDin1

***

SurinderjitChauhanBook2

***

GurnamDhillonBook Orak3

 ***

DonkeyChair2


***

ਬੈਸਟ ਐਕਟਰ ਅਵਾਰਡ 

***

RakeshRamanBookHervaAB* * *

SukhdevShantBookAB

 * * *

MittiBolPaiBookA1

* * * 

ਇੱਟਾਂ ਦੀ ਪੁਕਾਰ

BricksB2

ਇਹਨਾਂ ਇੱਟਾਂ ਦੀ ਪੁਕਾਰ ਸੁਣੋ!
ਇੱਟਾਂ ਮੂਹਰੇ ਦਾਨ ਵਾਲਾ ਡੱਬਾ ਪਿਆ ਹੈ। ਤੁਹਾਡੇ ਦਿੱਤੇ ਹੋਏ ਦਾਨ ਨਾਲ ਇਹਨਾਂ ਇੱਟਾਂ ਨੇ ਤਰੱਕੀ ਕਰਕੇ ਪਹਿਲਾਂ ਕਿਸੇ ਦਿਨ ਮਟੀ ਬਣਨਾ ਹੈ, ਫਿਰ ਕਬਰ। ਫਿਰ ਇਕ ਮਜਾਰ ਅਤੇ ਫਿਰ ਇਕ ਮਸ਼ਹੂਰ ਡੇਰਾ।

ਫਿਰ ਇਸ ਡੇਰੇ ’ਤੇ ਕਿਸੇ ਵਿਹਲੜ ਨੇ ਆ ਕੇ ਤੁਹਾਡਾ ਰੱਬ ਬਣ ਕੇ ਬੈਠ ਜਾਣਾ ਹੈ। ਇਸ ਤਰ੍ਹਾਂ ਤੁਸੀਂ ਆਪਣੇ ਹੀ ਦਿੱਤੇ ਪੈਸਿਆਂ ਨਾਲ ਇੱਕ ਹੋਰ ਨਵਾਂ ਰੱਬ ਬਣਾ ਲਵੋਗੇ।

ਤੇ ਫਿਰ ਉਸੇ ਰੱਬ ਕੋਲੋਂ ਤੁਸੀਂ ਮੁੰਡੇ ਮੰਗਿਆ ਕਰੋਗੇ, ਬਦੇਸ਼ਾਂ ਦੇ ਵੀਜ਼ੇ ਲਵਾਇਆ ਕਰੋਗੇ ...।

* * *

MohinderSathi2

ਮਹਿੰਦਰ ਸਾਥੀ

* * *

RavinderSodhiBookA2

* * *

ਦਰਸ਼ਨ ਧੀਰ DarshanDheer2

10 ਫਰਵਰੀ 1935 - 9 ਅਪਰੈਲ 2021

* * *

 PremGorkhi1

* * * 

 

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

***

ਉੱਠ ਕਿਰਤੀਆ ਉੱਠ ਵੇ
ਉੱਠਣ ਦਾ ਵੇਲਾ ...

*****

BulandviBookB1*****   

AvtarSBillingBookRizak

*****

NarinderSZiraBook

 

 ***

 

NiranjanBohaBook2

*****

 JaswantSGandam2

 ਪ੍ਰੋ. ਜਸਵੰਤ ਸਿੰਘ ਗੰਡਮ

JaswantSGandamBook2

*****

SukhinderDiaryDe Panne3

     ***


Back to Top

© 2022 sarokar.ca