“ਮੌਸਮ ਦਾ ਹਾਲ, ਤਸਵੀਰਾਂ ਦੀ ਜ਼ਬਾਨੀ ...”26 March 2026 A
(26 ਮਾਰਚ 2026)


ਇਹ ਐਡਮਿੰਟਨ, ਅਲਬਰਟਾ, ਕੈਨੇਡਾ ਹੈ

ਅੱਜ ਦੁਪਹਿਰ ਵੇਲੇ ਇਹ ਤਾਪਮਾਨ ਸੀ
26 March 2026 A
ਇਹ ਹੈ ਸਟਰੀਟ ਦਾ ਹਾਲ

26 March 2026 D

ਇਹ ਹੈ ਘਰ ਦੇ ਪਿਛਵਾੜੇ ਦਾ ਦ੍ਰਿਸ਼

26 March 2026 E


ਅੱਜ ਸਵਾ ਕੁ ਬਾਰਾਂ ਵਜੇ ਡਰਾਈਵੇਅ ਸਾਫ ਕਰਦਿਆਂ ਬਚਦੀ-ਖੁਚਦੀ ਬਰਫ਼ ਪਾਣੀ ਬਣ ਗਈ

26 March 2026 C


ਡੇਢ ਘੰਟੇ ਬਾਅਦ ਜਦੋਂ ਤਾਪਮਾਨ ਮਾਈਨਸ 11 ਡਿਗਰੀ ਸੈਲਸੀਅਸ ਸੀ, ਡਰਾਈਵੇਅ ਦਾ ਪਾਣੀ ਕਿੱਥੇ ਗਿਆ?

26 March 2026 B

ਮਾਈਨਸ 11 ਡਿਗਰੀ ਸੈਲਸੀਅਸ ਦਾ ਮਾਰਚ ਮਹੀਨੇ ਦੀ ਧੁੱਪ ਅੱਗੇ ਕੋਈ ਜ਼ੋਰ ਨਹੀਂ ਚੱਲਦਾ।

*   *   *

More articles from this author