




“ਗੁਰਨਾਮ ਢਿੱਲੋਂ ਦੀ ਕਵਿਤਾ ਛੇ ਦਹਾਕਿਆਂ ਦੇ ਇਤਿਹਾਸ ਅਤੇ ਸੰਸਾਰ ਪੱਧਰ ’ਤੇ ਵਾਪਰ ਰਹੇ ...”
(18 ਜੂਨ 2025)
“ਇਨ੍ਹਾਂ ਸਾਲਾਂ ਵਿੱਚ ਵੱਡੀਆਂ ਸ਼ਰਮਨਾਕ ਘਟਨਾਵਾਂ ਵਾਪਰੀਆਂ ਹਨ। ਮਣੀਪੁਰ, ਦਿੱਲੀ ਅਤੇ ਦੇਸ਼ ਦੇ ...”
(18 ਜੂਨ 2025)
“ਆਰਟੀਫਿਸ਼ਲ ਇੰਟੈਲੀਜੈਂਸੀ ਜਾਂ ਮਸਨੂਈ ਬੁੱਧੀ ਦੇ ਜਿੱਥੇ ਕਈ ਫਾਇਦੇ ਹਨ, ਜਿਵੇਂ ਕਿ ...”
(18 ਜੂਨ 2025)
“ਲਾਗੇ ਇੱਕ ਅਜਨਬੀ ਜਿਹਾ ਬੰਦਾ ਖੜ੍ਹਾ ਸੀ। ਉਹ ਦੁਕਾਨਦਾਰ ਨੂੰ ਕਹਿਣ ਲੱਗਾ- ਮੈਂ ਇੱਥੇ ...”
(17 ਜੂਨ 2025)
“ਨਸ਼ਿਆਂ ਦੀ ਸਮੱਸਿਆ ਖ਼ਤਮ ਕਰਨ ਦੀ ਇਹ ਪਹੁੰਚ ਬੜੀ ਸਤਹੀ ਹੈ। ਇਸ ਪਹੁੰਚ ...”
(17 ਜੂਨ 2025)
“ਮੇਮਣਾ ਉਸ ਨੇ ਬੱਚੇ ਵਾਂਗ ਕੁੱਛੜ ਚੁੱਕਿਆ ਸੀ ਅਤੇ ਬੱਕਰੀ ਮਗਰ-ਮਗਰ ਦੌੜੀ ਆ ...”
(17 ਜੂਨ 2025)
“ਮਾਹਿਰਾਂ ਨੇ ਹਾਦਸੇ ਦੀ ਸੰਭਾਵਿਤ ਵਜਾਹ ਦੱਸਣੀ ਸ਼ੁਰੂ ਕਰ ਦਿੱਤੀ ਹੈ। ਏਵੀਏਸ਼ਨ ਐਕਸਪਰਟ ...”
(16 ਜੂਨ 2025)
“ਪੰਜਾਬ ਸਰਕਾਰ ਕੋਲ ਇਸ ਕਰਜ਼ੇ ਦੀ ਰਕਮ ਘਟਾਉਣ ਲਈ ਕੋਈ ਵਸੀਲਾ ਵਿਖਾਈ ਨਹੀਂ ਦੇ ਰਿਹਾ ...”
(16 ਜੂਨ 2025)
“ਜਿਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਏਅਰ ਇੰਡੀਆ ਦੀ ਕਮਾਨ ਇਸ ਵਕਤ ਹੈ, ਉਨ੍ਹਾਂ ਦੀ ...”
(16 ਜੂਨ 2025)
“ਪਿਤਾ ਦਿਵਸ ਸਿਰਫ਼ ਇੱਕ ਦਿਨ ਨਹੀਂ, ਸਗੋਂ ਇੱਕ ਭਾਵਨਾਤਮਕ ਸਫ਼ਰ ਦਾ ...”
(15 ਜੂਨ 2025)
“ਘਰ ਦਾ ਮਾਹੌਲ ਸਾਰੇ ਪਿੰਡ ਤੋਂ ਨਿਰਾਲਾ ਅਤੇ ਅਲੱਗ-ਥਲੱਗ ਸੀ। ਆਮ ਘਰਾਂ ਵਾਂਗ ਅਸੀਂ ...”
(15 ਜੂਨ 2025)
“ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸੋਚ ਵਿਸ਼ਾਲ ਅਤੇ ਅਗਾਂਹ ਵਧੂ ਹੈ। ਉਨ੍ਹਾਂ ਨੇ ...”
(15 ਜੂਨ 2025)
“ਅੱਜ ਮੇਰੇ ਪਿਆਰੇ ਪਾਪਾ ਨੂੰ ਸਾਡੇ ਕੋਲੋਂ ਵਿੱਛੜਿਆਂ ਭਾਵੇਂ ਅਠਾਰਾਂ ਸਾਲ ਤੋਂ ਵੱਧ ਸਮਾਂ ...”
(15 ਜੂਨ 2025)
“ਜਦੋਂ ਤਕ ਦੇਸ਼ ਵਿੱਚੋਂ ਭੁੱਖਮਰੀ ਗਰੀਬੀ ਅਤੇ ਕੁੱਲ ਘਰੇਲੂ ਪੈਦਾਵਾਰ ਦੀ ਕਾਣੀ ਵੰਡ ਖਤਮ ...”
(14 ਜੂਨ 2025)
“ਲੋਕ ਆਪਣੇ ਆਪਣੇ ਘਰਾਂ ਵਿੱਚ ਬੰਦ ਹੋ ਕੇ ਰਹਿਣ ਨੂੰ ਹੀ ਪਹਿਲ ਦੇ ਰਹੇ ਹਨ। ਹੌਲੀ ਹੌਲੀ ...”
(14 ਜੂਨ 2025)
“ਉਸ ਲੜਕੇ ਨੇ ਥੋੜ੍ਹੀ ਜਿਹੀ ਖਰ੍ਹਵੀ ਬੋਲੀ ਵਿੱਚ ਮੈਨੂੰ ਕਿਹਾ, “ਨਹੀਂ ਨਹੀਂ, ਉੱਠ ਜਾਓ। ਇਹ ਸਾਡੀ ਸੀਟ ...”
(14 ਜੂਨ 2025)
“ਅਸੀਂ ਸੋਚਣ ਲੱਗੇ ਕਿ ਹੁਣ ਨਰਸਾਂ ਕਹਿਣਗੀਆਂ, ਪੈਸੇ ਜਮ੍ਹਾਂ ਕਰਵਾਕੇ ਆਉ, ਉਸ ਤੋਂ ਬਾਅਦ ...”
(13 ਜੂਨ 2025)
“ਸਮਰਾਲ਼ੇ ਤੋਂ ਸੰਗਰੂਰ ਆਉਣ ਵਿੱਚ ਐਵੇਂ ਹੀ ਸਮਾਂ ਤੇ ਸਰਮਾਇਆ ਗੁਆਉਗੇ, ਜੋ ਕੁਝ ਪੁੱਛਣਾ ਹੈ ...”
(13 ਜੂਨ 2025)
“ਵਖਰੇਵੇਂ ਪੈਦਾ ਕਰਨ ਵਾਲੇ ਲੋਕਾਂ ਨੂੰ ਨਕਾਰਨਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਭਾਈਚਾਰਕ ਸਾਂਝ ...”
(13 ਜੂਨ 2025)
“ਸਾਈਬਰ ਗਰੂਮਿੰਗ ਇੱਕ ਅਜਿਹੀ ਸਮੱਸਿਆ ਹੈ ਜੋ ਸਿਰਫ ਇੱਕ ਵਿਅਕਤੀ ਜਾਂ ਪਰਿਵਾਰ ਨੂੰ ...”
(12 ਜੂਨ 2025)
“ਮੈਨੂੰ ਆਪਣੀ ਮਾਸੀ ਦੀ ਕਹਾਣੀ ਯਾਦ ਆ ਗਈ। ਮੇਰਾ ਮਾਸੜ ...”
(12 ਜੂਨ 2025)
“ਉਹ ਦਿਨ ਜਾਵੇ ਤੇ ਅੱਜ ਦਾ ਆਵੇ, ਸਾਡਾ ਉਹ ਕੇਸ ਤਰੀਕ-ਉੱਪਰ-ਤਰੀਕ ਦੀਆਂ ਪੌੜੀਆਂ”
(11 ਜੂਨ 2025)
“ਰੁਪਏ ਪੈਸੇ ਦਾ ਚਲਣ ਬਹੁਤ ਘੱਟ ਸੀ। ਪੈਸਿਆਂ ਦੀ ਲੋੜ ਉਦੋਂ ਹੀ ਪੈਂਦੀ ਸੀ ਜਦੋਂ ਕਿਸੇ ...”
(11 ਜੂਨ 2025)
“ਖਤਰਾ ਉਸ ਤੋਂ ਕਈ ਕਦਮ ਅਗਾਂਹ ਵਧ ਚੁੱਕਾ ਹੈ ਅਤੇ ਇਨਸਾਨੀਅਤ ਦੁਹਾਈ ਦਿੰਦੀ ਪਈ ਹੈ ਕਿ ...”
(11 ਜੂਨ 2025)
“ਜਦੋਂ ਅਸੀਂ ਸਾਰੇ ਆਪਣੀ ਸੋਚ ਅਤੇ ਜੀਵਨ ਸ਼ੈਲੀ ਨੂੰ ਸਕਾਰਾਤਮਕਤ ਬਣਾ ਲਵਾਂਗੇ ਤਾਂ ...”
(10 ਜੂਨ 2025)
“ਹਰ ਸਿਆਸੀ ਪਾਰਟੀ ਬਦਲਾਅ ਦਾ ਨਾਅਰਾ ਦੇ ਕੇ ਹਾਕਮ ਬਣਨ ਲਈ ਤਤਪਰ ਹੈ। ਸਿਆਸਤਦਾਨਾਂ ...”
(10 ਜੂਨ 2025)
“ਤਸਕਰਾਂ ਵੱਲੋਂ ਛੱਡਿਆ ਸੂਹੀਆ ਰਣਵੀਰ ਸਿੰਘ ਦਾ ਪਿੱਛਾ ਕਰ ਰਿਹਾ ਸੀ। ਸੂਹੀਏ ਵੱਲੋਂ ...”
(10 ਜੂਨ 2025)
“ਸਰ, ਮੈਨੂੰ ਦਸ ਹਜ਼ਾਰ ਰੁਪਏ ਦੀ ਸਖ਼ਤ ਲੋੜ ਹੈ, ਤਨਖਾਹ ਮਿਲਣ ’ਤੇ ਮੈਂ ਤੁਹਾਨੂੰ ...”
(9 ਜੂਨ 2025)
“ਸਾਰੀਆਂ ਕੁੜੀਆਂ ਦੇ ਚਿਹਰਿਆਂ ’ਤੇ ਮੈਂ ਇੱਕ ਬਹੁਤ ਹੀ ਮਾਣ ਵਾਲਾ ਹੁਲਾਸ ...”
(9 ਜੂਨ 2025)
“ਪੰਜਾਬੀ ਭਾਸ਼ਾ ਨੂੰ ਬਾਹਰੋਂ ਅਜੇ ਕੋਈ ਖ਼ਤਰਾ ਨਹੀਂ ਭਾਸਦਾ। ਹਾਂ, ਇਹ ਜ਼ਰੂਰ ਹੈ ਕਿ ਪੰਜਾਬ ...”
(8 ਜੂਨ 2025)
“ਇਹ ਮੇਰੀ ਇਕੱਲੇ ਦੀ ਕਹਾਣੀ ਨਹੀਂ, ਉਸ ਸਮੇਂ ਸਾਰਿਆ ਦਾ ਇਹੀ ਹਾਲ ਹੁੰਦਾ ਸੀ। ਹਾਂ ਅੱਜ ਅਸੀਂ ...”
(8 ਜੂਨ 2025)
“ਅਗਲੇਰੀ ਪੜ੍ਹਾਈ ਲਈ ਬੀ.ਏ. ਤਕ ਪਹੁੰਚਦਿਆਂ ਸੁਰਿੰਦਰ ਨੇ ਤਿੰਨ ਕਾਲਜ ਬਦਲੇ। ਉਨ੍ਹਾਂ ਦਿਨਾਂ ...”
(7 ਜੂਨ 2025)
“ਹਰ ਨਸ਼ਾ ਸਰੀਰਕ, ਆਰਥਿਕ ਅਤੇ ਸਮਾਜਿਕ ਤੌਰ ’ਤੇ ਵਿਅਕਤੀ ਦੀ ਸ਼ਖਸੀਅਤ ਨੂੰ ਸੱਟ ...”
(7 ਜੂਨ 2025)
“ਸ਼ਰਮਿੰਦਾ ਹੋਇਆ ਉਹ ਕਹਿਣ ਲੱਗਾ, “ਸਰ, ਤੁਸੀਂ ਪਹਿਲਾਂ ਦੱਸਣਾ ਸੀ? ...”
(7 ਜੂਨ 2025)
“ਸਾਰਾ ਭਾਈਚਾਰਾ ਵੱਡੀ ਦੁਬਿਧਾ ਦਾ ਸ਼ਿਕਾਰ ਬਣ ਚੁੱਕਾ ਹੈ। ਗੁਰਬਾਣੀ ਜਿਸ ...”
(6 ਜੂਨ 2025)
“1978 ਵਿੱਚ ਗਵਾਲੀਅਰ ਵਿਖੇ ਦਾਖਲਾ ਲੈ ਕੇ 1981 ਵਿੱਚ ਵਕਾਲਤ ਪਾਸ ਕੀਤੀ ...”
(6 ਜੂਨ 2025)
“ਥੋੜ੍ਹੀ ਦੇਰ ਬਾਅਦ ਜਦੋਂ ਮੈਂ ਬਾਹਰ ਨਿਕਲੀ ਤਾਂ ਕਿਸੇ ਪਾਸਿਓਂ ਅਜੀਬ ਜਿਹੀ ਦੁਰਗੰਧ ...”
(6 ਜੂਨ 2025)
“ਜਲਵਾਯੂ ਪਰਿਵਰਤਨ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਗ੍ਰੀਨਹਾਊਸ ਗੈਸਾਂ ਦੇ ...”
(5 ਜੂਨ 2025)
“ਅੱਗ ਲਾਉਣ ਦੀ ਸਥਿਤੀ ਵਿੱਚ ਪਲਾਸਟਿਕ ਵਿੱਚੋਂ ਕਾਰਬਨ ਮੋਨੋਆਕਸਾਈਡ, ਡਾਈਆਕਸੀਨ ਤੇ ...”
(5 ਜੂਨ 2025)
“ਮੈਂ ਤੁਹਾਨੂੰ ਆਖਰੀ ਵਾਰ ਕਹਿ ਰਿਹਾ ਹਾਂ ਕਿ ਸਮਝ ਜਾਉ, ਨਹੀਂ ਫਿਰ ਸਮਝਾਉਣਾ ਤਾਂ ...”
(5 ਜੂਨ 2025)
Page 1 of 129
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****