ਗਾਲੀ ਗਲੋਚ ਵਾਲੀ ਭਾਸ਼ਾ ਬਨਾਮ ਔਰਤਾਂ ਨਾਲ ਵਧੀਕੀ --- ਸ਼ਮੀਲਾ ਖਾਨ
“ਇਹ ਤਾਂ ਭਲਾ ਹੋਵੇ ਨਾਰੀਵਾਦੀ ਲਹਿਰਾਂ ਦਾ ਜਿਨ੍ਹਾਂ ਕਰਕੇ ਭਾਸ਼ਾ ਕੁਝ ਹੱਦ ਤਕ ਬਦਲੀ ਹੈ। ਉਦਾਹਰਣ ਵਜੋਂ ...”
(9 ਅਕਤੂਬਰ 2024)
ਇਸ ਸਮੇਂ ਪਾਠਕ: 200.
ਕਿਵੇਂ ਚੱਲੂ ਪੰਜਾਬ ਕੈਬਨਿਟ ਰਹਿੰਦੇ 30 ਮਹੀਨੇ? --- ਦਰਬਾਰਾ ਸਿੰਘ ਕਾਹਲੋਂ
“ਸ਼ੁਰੂ ਤੋਂ ਪੰਜਾਬ ਵਿੱਚ ਸੱਤਾ ਦੇ ਦੋ ਕੇਂਦਰ ਆਮ ਆਦਮੀ ਪਾਰਟੀ ਸਰਕਾਰ ਵਿੱਚ ਚਲਦੇ ਆਏ ਹਨ। ਇੱਕ ਮੁੱਖ ਮੰਤਰੀ ਦੂਜਾ ...”
(8 ਅਕਤੂਬਰ 2024)
ਇਸ ਸਮੇਂ ਪਾਠਕ: 240.
ਪੰਚਾਇਤੀ ਚੋਣਾਂ ਲੋਕਤੰਤਰ ਨਾਲ ਕੋਝਾ ਮਜ਼ਾਕ --- ਮੋਹਨ ਸ਼ਰਮਾ
“ਨਸ਼ੇ ਅਤੇ ਹੋਰ ਪਦਾਰਥਕ ਚੀਜ਼ਾਂ ਪ੍ਰਾਪਤ ਕਰਨ ਦੀ ਥਾਂ ਜ਼ਮੀਰ ਨੂੰ ਜਿਊਂਦਾ ਰੱਖਕੇ ਸਰਪੰਚ ਅਤੇ ਪੰਚਾਂ ਦੀ ਚੋਣ ਹੀ ਸਾਡੇ ...”
(8 ਅਕਤੂਬਰ 2024)
ਨੱਥ ਜਾਂ ਡੈਹਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਪੰਜਾਬੀਆਂ ਬਾਰੇ ਅਪ-ਸ਼ਬਦਾਂ ਦੀ ਵਰਤੋਂ ਉਸ ਵੱਲੋਂ ਪਹਿਲੀ ਵਾਰ ਕਿਸਾਨ ਅੰਦੋਲਨ ਤੋਂ ਬੌਖਲਾ ਕੇ ਇੱਕ ਬਜ਼ੁਰਗ ਔਰਤ ...”
(7 ਅਕਤੂਬਰ 2024)
ਆਓ ਜਿਊਂਦਿਆਂ ਜਾਗਦਿਆਂ ਦੇ ਸ਼ਰਾਧ ਕਰੀਏ --- ਵਿਸ਼ਵਾ ਮਿੱਤਰ
“ਪੁਜਾਰੀ ਨੂੰ ਦਿੱਤਾ ਧਨ ਬਜ਼ੁਰਗਾਂ ਕੋਲ ਪਹੁੰਚ ਜਾਏਗਾ, ਇਹ ਸਦੀਆਂ ਪੁਰਾਣੇ ਉਦੋਂ ਦੇ ਵਿਚਾਰ ਹਨ ਜਦੋਂ ਮਨੁੱਖ ਨੂੰ ...”
(7 ਅਕਤੂਬਰ 2024)
ਉਂਜ ਰਾਜ ਤਾਂ ਭਾਰਤ ਵਿੱਚ ਕਾਨੂੰਨ ਦਾ ਹੀ ਕਿਹਾ ਜਾਂਦਾ ਹੈ … --- ਜਤਿੰਦਰ ਪਨੂੰ
“ਕਾਨੂੰਨ ਭਾਰਤ ਵਿੱਚ ਸਖਤ ਵੀ ਬਹੁਤ ਹੈ, ਨਰਮ ਵੀ, ਪਰ ਸਖਤ ਇਹ ਆਮ ਨਾਗਰਿਕਾਂ ਖਿਲਾਫ ਵਰਤਣ ਲਈ ...”
(7 ਅਕਤੂਬਰ 2024)
ਇਸ ਸਮੇਂ ਪਾਠਕ: 1425.
ਭਗਤ ਸਿੰਘ ਚੌਂਕ ਜਾਂ ਸ਼ਾਦਮਾਨ ਚੌਂਕ ਲਾਹੌਰ --- ਡਾ. ਮਨਜੀਤ ਸਿੰਘ ਬੱਲ
“ਇਸੇ ਸਾਲ ਅਪਰੈਲ ਵਿੱਚ ਭਗਤ ਸਿੰਘ ਫਾਊਂਡੇਸ਼ਨ ਦੇ ਕਾਰਕੁਨਾਂ ਨੇ ਪੰਜਾਬ ਸਰਕਾਰ ਦੇ ਤਿੰਨ ਅਫਸਰਾਂ ਖ਼ਿਲਾਫ ...”
(6 ਅਕਤੂਬਰ 2024)
ਵਧ ਰਿਹਾ ਪਰਵਾਸ ਦਾ ਰੁਝਾਨ ਚਿੰਤਾਜਨਕ --- ਨਰਿੰਦਰ ਸਿੰਘ ਜ਼ੀਰਾ
“ਦੇਸ਼ ਦੀ 65 ਫ਼ੀਸਦੀ ਅਬਾਦੀ ਦੀ ਔਸਤ ਉਮਰ 35 ਸਾਲ ਹੈ। ਭਾਰਤ ਨੌਜਵਾਨਾਂ ਵਾਲਾ ਦੇਸ਼ ਹੈ। ਨੌਜਵਾਨ ਦੇਸ਼ ਦਾ ...”
(6 ਅਕਤੂਬਰ 2024)
ਇਸ ਤਰ੍ਹਾਂ ਵੀ ਹੁੰਦਾ ਹੈ --- ਜਗਰੂਪ ਸਿੰਘ
“ਕਈ ਮਹੀਨੇ ਇਹ ਸਿਲਸਿਲਾ ਚਲਦਾ ਰਿਹਾ। ਫਿਰ ਠੰਢ ਉੱਤਰਨੀ ਸ਼ੁਰੂ ਹੋ ਗਈ। ਉਸ ਕੋਲ ਗਰਮੀ ਦੇ ਕੱਪੜਿਆਂ ...”
(6 ਅਕਤੂਬਰ 2024)
ਪ੍ਰਗਤੀਵਾਦੀ ਸਿਧਾਂਤ ਦਾ ਪੈਰੋਕਾਰ ਸ਼ਾਇਰ: ਗੁਰਨਾਮ ਢਿੱਲੋਂ --- ਸੰਤੋਖ ਸਿੰਘ ਭੁੱਲਰ
“ਗੁਰਨਾਮ ਢਿੱਲੋਂ ਹੁਰੀਂ ਇੱਕ ਕਵੀ ਹੋਣ ਦੇ ਨਾਲ-ਨਾਲ ਉੱਚ ਕੋਟੀ ਦੇ ਵਾਰਤਾਕਾਰ ਵੀ ਹਨ। ਇਸ ਗੱਲ ਵਿੱਚ ਕੋਈ ਦੋ ਰਾਵਾਂ ...”
(5 ਅਕਤੂਬਰ 2024)
2ਜੀਬੀ ਵਿੱਚ ਮੁਜਰਾ … --- ਸੰਦੀਪ ਕੁਮਾਰ
“ਬਜ਼ੁਰਗ ਵੀ ਕਦੇ ਇਸ ਪੇਸ਼ੇ ’ਤੇ ਹੱਸਦੇ ਹੁੰਦੇ ਸਨ, ਪਰ ਅੱਜ ਦੇ ਸਮੇਂ ਵਿੱਚ ਉਹਨਾਂ ਦੀਆਂ ਉਂਗਲਾਂ ਵੀ ਇਸ ਮੁਜਰੇ ਵਿੱਚ ...”
(5 ਅਕਤੂਬਰ 2024)
ਬੇਹੀ ਰੋਟੀ ਦਾ ਟੁੱਕ --- ਕਮਲਜੀਤ ਸਿੰਘ ਬਨਵੈਤ
“ਕਿਸੇ ਰਿਸ਼ਤੇਦਾਰ ਨੇ ਕੁੜੀ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਕਿ ਤੇਰੀ ਮਾਂ ਨੇ ਤਾਂ ਜਾਇਦਾਦ ਦੀ ਵਸੀਅਤ ਤੇਰੇ ਭਰਾ ਦੇ ਨਾਂ ...”
(5 ਅਕਤੂਬਰ 2024)
ਫ਼ਿਲਮੀ ਅੰਬਰ ’ਤੇ ਉਡਾਰੀਆਂ ਲਾਉਣ ਨੂੰ ਤਿਆਰ - ਗੁਨੀਤ ਸੋਢੀ --- ਰਵਿੰਦਰ ਸਿੰਘ ਸੋਢੀ
“ਇਹ ਕਿਸੇ ਬਾਲੀਵੁੱਡ ਫਿਲਮ ਦੀ ਕਹਾਣੀ ਨਹੀਂ, ਨਾ ਹੀ ਕਿਸੇ ਨਾਵਲ ਦੀ ਕਹਾਣੀ ਹੈ। ਇਹ ਕਹਾਣੀ ਹੈ ਲੁਧਿਆਣਾ ਸ਼ਹਿਰ ਦੇ ...”
(4 ਅਕਤੂਬਰ 2024)
ਰਾਜਸੀ ਪਾਰਟੀਆਂ ਦੀ ਔਰਤਾਂ ਪ੍ਰਤੀ ਪਹੁੰਚ - ਆਮ ਆਦਮੀ ਪਾਰਟੀ ਸਭ ਤੋਂ ਫਾਡੀ --- ਬਲਵਿੰਦਰ ਸਿੰਘ ਭੁੱਲਰ
“ਆਮ ਆਦਮੀ ਪਾਰਟੀ ਨੇ ਕੇਵਲ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਤੋਂ ਹੀ ਔਰਤਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ, ਬਲਕਿ ...”
(4 ਅਕਤੂਬਰ 2024)
ਕਹਾਣੀ: ਕੰਮ ਦੀ ਗੱਲ --- ਬਰਜਿੰਦਰ ਕੌਰ ਬਿਸਰਾਓ
“ਜਦੋਂ ਉਹ ਖੇਤਾਂ ਵਿੱਚ ਪਹੁੰਚੇ ਤਾਂ ਜੀਤਾ ਮਿਰਚਾਂ ਦੀ ਪਨੀਰੀ ਵਾਲਾ ਖੇਤ ਵੇਖ ਕੇ ਹੱਕਾ ਬੱਕਾ ਰਹਿ ਗਿਆ। ਰਾਤੋ ਰਾਤ ਕੋਈ ...”
(4 ਅਕਤੂਬਰ 2024)
ਚਾਣਕਿਆ ਨੀਤੀ, ਮੌਕਾ ਪ੍ਰਸਤੀ ਅਤੇ ਚਾਪਲੂਸੀ --- ਜਗਦੇਵ ਸ਼ਰਮਾ ਬੁਗਰਾ
“ਦੂਜਿਆਂ ਦੀਆਂ ਗਲਤੀਆਂ ਤੋਂ ਸਾਨੂੰ ਸਿੱਖਦੇ ਰਹਿਣਾ ਚਾਹੀਦਾ ਹੈ। ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਤੋਂ ...”
(3 ਅਕਤੂਬਰ 2024)
ਵਿਧਾਇਕਾਂ ਦੀਆਂ ਤਨਖਾਹਾਂ ਵੀ ਉਨ੍ਹਾਂ ਦੀ ਘੱਟੋ ਘੱਟ ਯੋਗਤਾ ਦੇ ਆਧਾਰ ’ਤੇ ਤੈਅ ਹੋਣ --- ਪ੍ਰਸ਼ੋਤਮ ਬੈਂਸ
“ਮੁਲਾਜ਼ਮ ਅਤੇ ਪੈਨਸ਼ਨਰ ਆਪਣੀ ਆਮਦਨ ’ਤੇ ਲੱਗਿਆ ਇੰਨਕਮ ਟੈਕਸ ਆਪਣੀ ਜੇਬ ਵਿੱਚੋਂ ਭਰਦੇ ਹਨ ਜਦਕਿ ...”
(3 ਅਕਤੂਬਰ 2024)
ਨੁਹਾਰ --- ਰਸ਼ਪਿੰਦਰ ਪਾਲ ਕੌਰ
“ਸਕੂਲ ਵਾਲੀ ਬੀਬੀ ਨੇ ਅਗਲੇ ਦਿਨ ਫੁਰਸਤ ਵੇਲੇ ਆਪਣੀ ਗੱਲ ਮੁੜ ਤੋਰੀ, “ਧੀਏ, ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਇੱਡਾ ’ਕੱਠ ...”
(3 ਅਕਤੂਬਰ 2024)
ਮਹਾਂ-ਦੌੜਾਂ ਦੀ ਸਿਰਮੌਰ ਦੌੜ --- ਇੰਜ. ਈਸ਼ਰ ਸਿੰਘ
“ਇਸ ਸਾਲ (2024) ਦੇ 30 ਸਤੰਬਰ ਤੋਂ ਸ਼ੁਰੂ ਹੋਈ ਇਹ ਮਹਾਂ-ਦੌੜ 20 ਅਕਤੂਬਰ ਨੂੰ ਪੂਰੀ ਹੋਣੀ ਹੈ ਅਤੇ ...”
(2 ਅਕਤੂਬਰ 2024)
ਭਗਵੰਤ ਮਾਨ ਦੀਆਂ ਰਗਾਂ ਵਿੱਚ ਪੰਜਾਬੀ ਖੂਨ ਹੈ, ਉਸ ਨੂੰ ਲਾਂਭੇ ਕਰਨਾ ਸੌਖਾ ਨਹੀਂ --- ਬਲਵਿੰਦਰ ਸਿੰਘ ਭੁੱਲਰ
“ਹਾਈਕਮਾਂਡ ਦਾ ਇੱਕ ਉੱਚ ਆਗੂ ਪੰਜਾਬ ਦੇ ਸ਼ਹਿਰਾਂ ਵਿੱਚ ਦੌਰੇ ਤੇ ਆਇਆ ਪਰ ਭਗਵੰਤ ਮਾਨ ਕੋਲ ਨਾ ਪਹੁੰਚਿਆ। ਆਖ਼ਰ ...”
(2 ਅਕਤੂਬਰ 2024)
ਜ਼ਿੰਦਗੀ ਦੇ ਨਾਟਕ ਦੀ ਅਸਲ ਨਾਇਕਾ --- ਸੁਖਮਿੰਦਰ ਸੇਖੋਂ
“ਪਰ ਉਹ ਲਫੰਗੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਸਨ ਆ ਰਹੇ, ਬਲਕਿ ਉਨ੍ਹਾਂ ਇੱਕ ਜਗ੍ਹਾ ਸਕੂਟਰ ਖਲ੍ਹਾਰ ਲਿਆ ਤੇ ਇੱਕ ...”
(2 ਅਕਤੂਬਰ 2024)
ਜਨਜਾਤੀ ਮੁਖੀ ਚੀਫ ਸਿਆਟਲ ਦਾ ਭਾਸ਼ਣ ਸ਼ਾਂਤੀ, ਪ੍ਰੇਮ ਅਤੇ ਕੁਦਰਤੀ ਸਾਧਨਾਂ ਦੇ ਬੈਰਾਗ ਦਾ ਪ੍ਰਤੀਕ --- ਜਸਵਿੰਦਰ ਸਿੰਘ ਰੁਪਾਲ
“ਇਹਨਾਂ ਸ਼ਬਦਾਂ ਵਿੱਚੋਂ ਕੁਦਰਤ ਨਾਲ ਅਤੇ ਵਾਤਾਵਰਣ ਨਾਲ ਰੂਹ ਦਾ ਪਿਆਰ ਝਲਕਦਾ ਹੈ। ਜੇ ਹਰ ਮਨੁੱਖ ਆਪਣੇ ...”
(1 ਅਕਤੂਬਰ 2024)
ਲੱਡੂਆਂ ਦਾ ਅਜੋਕਾ ਰੌਲਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਲੱਡੂਆਂ ਵਿੱਚ ਮਿਲਾਵਟ ਦੀ ਗੱਲ ਕਰੀਏ ਤਾਂ ਅੰਧ-ਭਗਤਾਂ ਅਤੇ ਅਖੌਤੀ ਸਨਾਤਨੀਆਂ ਮੁਤਾਬਕ ਇਨ੍ਹਾਂ ਭਗਵਾਨ ਦੇ ਲੱਡੂਆਂ ...”
(1 ਅਕਤੂਬਰ 2024)
ਅਵਾਰਾ ਅਤੇ ਪਾਲਤੂ ਕੁੱਤਿਆਂ ਦਾ ਸਮਾਜਿਕ ਸੰਦਰਭ --- ਜਗਰੂਪ ਸਿੰਘ
“ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿਰਫ ਬਹੁ-ਗਿਣਤੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਹੀ ਭਾਵਨਾਵਾਂ ਹਨ ਅਤੇ ...”
(1 ਅਕਤੂਬਰ 2024)
ਦੋ ਕਰੋੜ ਵਿੱਚ ਵਿਕੀ ਸਰਪੰਚੀ - ਲੋਕਤੰਤਰ ਦੇ ਮੂੰਹ ’ਤੇ ਕਰਾਰੀ ਚਪੇੜ! --- ਅਜੀਤ ਖੰਨਾ ਲੈਕਚਰਾਰ
“ਇਹ ਪਿਰਤ ਨਾ ਤਾਂ ਲੋਕਾਂ ਦੇ ਹਿਤ ਵਿੱਚ ਹੈ ਅਤੇ ਨਾ ਹੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਕਹਾਉਣ ਵਾਲੇ ਦੇਸ਼ ...”
(30 ਸਤੰਬਰ 2024)
Page 1 of 196