ਪੰਜਾਬ ਦੀਆਂ ਖੇਤੀ - ਸਮੱਸਿਆਵਾਂ ਅਤੇ ਸੰਭਾਵਨਾਵਾਂ --- ਡਾ. ਰਣਜੀਤ ਸਿੰਘ
“ਪੰਜਾਬ ਸੰਸਾਰ ਦਾ ਅਜਿਹਾ ਖਿੱਤਾ ਹੈ ਜਿੱਥੇ ਸਾਰੇ ਛੇ ਮੌਸਮ ਆਉਂਦੇ ਹਨ, ਸਾਰੀ ਧਰਤੀ ਸੇਂਜੂ ਹੈ ਅਤੇ ਵਾਹੀਯੋਗ ਹੈ। ਇਸ ...”
(13 ਦਸੰਬਰ 2024)
ਮਾਇਆ ਦੇ ਮੋਹ ਨੇ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ... --- ਜਸਵਿੰਦਰ ਸਿੰਘ ਭੁਲੇਰੀਆ
“ਗੱਲ ਸਾਡੇ ਹਜ਼ਮ ਨਹੀਂ ਹੋ ਰਹੀ ਸੀ ਕਿ ਇਸ ਬੁੱਢੇ ਕੈਪਟਨ ਦੀਆਂ ਲੱਤਾਂ ...”
(13 ਦਸੰਬਰ 2024)
ਪੁਸਤਕ: ਧਰਤ ਪਰਾਈ ਆਪਣੇ ਲੋਕ (ਲੇਖਕ: ਬਲਵਿੰਦਰ ਸਿੰਘ ਭੁੱਲਰ)---ਰੀਵਿਊਕਾਰ: ਅਤਰਜੀਤ
“ਇਸ ਸਫ਼ਰਨਾਮੇ ਦੀ ਵੱਡੀ ਸਿਫਤ ਇੱਕ ਹੋਰ ਪਹਿਲੂ ਕਾਰਨ ਕਿਤੇ ਵਧੇਰੇ ਹੈ, ਜਿਸ ਨੇ ਇਸ ਸਫ਼ਰਨਾਮੇ ਨੂੰ ...”
(12 ਦਸੰਬਰ 2024)
ਖਲਾਅ ਦੇ ਦੌਰ ਵਿੱਚੋਂ ਲੰਘ ਰਿਹਾ ਪੰਜਾਬ --- ਗੁਰਚਰਨ ਸਿੰਘ ਨੂਰਪੁਰ
“ਹਰੇ ਇਨਕਲਾਬ ਮਗਰੋਂ ਪੈਦਾ ਹੋਏ ਖੇਤੀਬਾੜੀ ਅਤੇ ਵਾਤਾਵਰਣ ਸੰਕਟ ਨੇ ਪੰਜਾਬ ਲਈ ਨਿੱਤ ਨਵੀਂਆਂ ...”
(12 ਦਸੰਬਰ 2024)
ਜਦੋਂ ਜ਼ੋਨਲ ਮੈਨੇਜਰ ਨੇ ਮੈਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ --- ਜਗਦੇਵ ਸ਼ਰਮਾ ਬੁਗਰਾ
“ਅਸੀਂ ਹੁਣ ਇੱਕ ਹੋਰ ਯੂਨਿਟ ਲਗਾਉਣਾ ਹੈ, ਜ਼ਮੀਨ ਲੈ ਲਈ ਗਈ ਹੈ ਅਤੇ ਬਿਲਡਿੰਗ ਬਣ ਰਹੀ ਹੈ। ਮਸ਼ੀਨਰੀ ...”
(12 ਦਸੰਬਰ 2024)
ਮਨੁੱਖੀ ਅਧਿਕਾਰਾਂ ਦਾ ਘਾਣ: ਚਿੰਤਾ ਅਤੇ ਚਿੰਤਨ --- ਗੁਰਮੀਤ ਸਿੰਘ ਪਲਾਹੀ
“ਅੱਜ ਦੇਸ਼ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਅੱਜ ਵੀ ਲੋਕ ...”
(11 ਦਸੰਬਰ 2024)
ਇਸ ਸਮੇਂ ਪਾਠਕ: 190.
ਕੀ ਇਵੇਂ ਚੱਲ ਰਹੇ ਭਾਰਤੀ ਲੋਕਤੰਤਰ ਨੂੰ ਮੋੜਾ ਪੈ ਸਕਦਾ ਹੈ? --- ਡਾ. ਸੁਰਿੰਦਰ ਮੰਡ
“ਸਾਨੂੰ ਅਜ਼ਾਦੀ ਵੱਡੀਆਂ ਕੁਰਬਾਨੀਆਂ ਦੇ ਕੇ ਮਿਲੀ ਸੀ। ਜਦੋਂ ਅਜ਼ਾਦੀ ਦਾ ਸੰਘਰਸ਼ ਚੱਲ ਰਿਹਾ ਸੀ, ਉਦੋਂ ...”
(11 ਦਸੰਬਰ 2024)
ਇਹ ਕੇਹੀ ਰੁੱਤ ਆਈ … --- ਜਗਜੀਤ ਸਿੰਘ ਲੋਹਟਬੱਦੀ
“ਰਾਤਰੀ ਕਲੱਬਾਂ, ਜੂਏਖ਼ਾਨਿਆਂ, ਹੁੱਕਾ ਬਾਰਾਂ ਨੇ ਕਾਲੀ ਰਾਤ ਨੂੰ ਸਿਖਰ ਦੁਪਹਿਰ ਬਣਾਇਆ ਹੋਇਆ ਹੈ। ਅਮੀਰਜ਼ਾਦੇ ਤੇ ...”
(11 ਦਸੰਬਰ 2024)
“ਬੱਲੇ ਬਈ, ਬੱਲੇ ਬੱਲੇ ...” ਵਾਲੇ ਡਾਕਟਰ ਹਰਚਰਨ ਸਿੰਘ ਨੂੰ ਯਾਦ ਕਰਦਿਆਂ ... --- ਕਮਲਜੀਤ ਸਿੰਘ ਬਨਵੈਤ
“ਜਦੋਂ ਪਿੰਡਾਂ ਦੇ ਲੋਕਾਂ ਨੇ ਨਾਟਕ ਦਾ ਨਾਂ ਵੀ ਨਹੀਂ ਸੁਣਿਆ ਸੀ, ਉਦੋਂ 1937 ਵਿੱਚ ਡਾਕਟਰ ਹਰਚਰਨ ਸਿੰਘ ਨੇ ...”
(10 ਦਸੰਬਰ 2024)
ਪ੍ਰਵਾਸ ਦੀ ਆਸ ਲਾਈ ਬੈਠੇ ਪੰਜਾਬੀਆਂ ਨੂੰ ਹਲੂਣਾ --- ਸੁਖਪਾਲ ਸਿੰਘ ਗਿੱਲ
“ਅੱਜ ਲੱਖਾਂ ਵਿਦਿਆਰਥੀ ਅਤੇ ਰਿਫਿਊਜੀ ਪੱਛਮੀ ਮੁਲਕਾਂ ਵਿੱਚ ਵਾਰੀ ਦੀ ਉਡੀਕ ਵਿੱਚ ਲੱਗੇ ਹੋਏ ਹਨ। ਇਹਨਾਂ ਦਾ ...”
(10 ਦਸੰਬਰ 2024)
ਕਿਹੋ ਜਿਹੇ ਹੋਣੇ ਚਾਹੀਦੇ ਹਨ ਨਸ਼ਾ ਛਡਾਊ ਕੇਂਦਰ --- ਮੋਹਨ ਸ਼ਰਮਾ
“ਥਾਂ ਥਾਂ ਖੁੰਬਾਂ ਵਾਂਗ ਖੁੱਲ੍ਹੇ ਅਜਿਹੇ ਨਸ਼ਾ ਛਡਾਊ ਕੇਂਦਰਾਂ ਨੂੰ ਤੁਰੰਤ ਬੰਦ ਕਰਕੇ ਜਵਾਨੀ ਨੂੰ ਇਸ ਹੋ ਰਹੇ ਘਾਣ ਤੋਂ ...”
(10 ਦਸੰਬਰ 2024)
ਚੁਆਨੀਆਂ-ਅਠਿਆਨੀਆਂ ... (ਬਾਤਾਂ ਬੀਤੇ ਦੀਆਂ) --- ਜਗਰੂਪ ਸਿੰਘ
“ਯਾਰ ਬਹੁਤ ਭੁੱਖ ਲੱਗੀ ਐ, ਜਾਨ ਨਿਕਲ ਰਹੀ ਐ। ਹੈ ਕੋਈ ਚੁਆਨੀ-ਠਿਆਨੀ? ...”
(9 ਦਸੰਬਰ 2024)
ਅਕਲਾਂ ਬਾਝੋਂ ਖੂਹ ਖਾਲੀ --- ਡਾ. ਨਿਸ਼ਾਨ ਸਿੰਘ ਰਾਠੌਰ
“ਸੋਸ਼ਲ ਮੀਡੀਆ ਕਰਕੇ ਅਕਸਰ ਹੀ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। ਲੋਕ ਬਿਨਾਂ ਜਾਂਚ-ਪੜਤਾਲ ...”
(9 ਦਸੰਬਰ 2025)
ਰਾਤਾਂ ਦੀ ਨੀਂਦ ਉਡਾਈ ਜਾਂਦੀਆਂ ਹਨ ਭਾਰਤ, ਪੰਜਾਬ ਅਤੇ ਸੰਸਾਰ ਨੂੰ ਖਤਰੇ ਦੀਆਂ ਖਬਰਾਂ --- ਜਤਿੰਦਰ ਪਨੂੰ
“ਪਿਛਲੇ ਪੰਦਰਾਂ ਦਿਨਾਂ ਵਿੱਚ ਦੋ ਘਟਨਾਵਾਂ ਇੱਦਾਂ ਦੀਆਂ ਇਸ ਦੇਸ਼ ਵਿੱਚ ਵਾਪਰੀਆਂ ਹਨ, ਜਿਹੜੀਆਂ ...”
(9 ਦਸੰਬਰ 2024)
ਬਹੁ-ਪੱਖੀ ਸ਼ਖ਼ਸੀਅਤ: ਡਾ. ਗੁਰਦੇਵ ਸਿੰਘ ਘਣਗਸ --- ਮੁਲਾਕਾਤੀ: ਸਤਨਾਮ ਸਿੰਘ ਢਾਅ
“ਦਸਵੀਂ ਪਾਸ ਕਰਕੇ ਜਦੋਂ ਮੈਂ ਲੁਧਿਆਣੇ ਪੜ੍ਹਨ ਲੱਗਿਆ, ਮੇਰੀਆਂ ਮੁਸ਼ਕਲਾਂ ਤਾਂ ਉਸੇ ਵੇਲੇ ਵਧ ਗਈਆਂ ਸਨ, ਭਾਵੇਂ ...”
(8 ਦਸੰਬਰ 2024)
ਜਦੋਂ ਛੋਟਾ ਜਿਹਾ ਉਪਰਾਲਾ ਵਰਦਾਨ ਬਣਿਆ --- ਸੁਰਿੰਦਰ ਸ਼ਰਮਾ ਨਾਗਰਾ
“ਉਹ ਹਾਲ ਵਿੱਚ ਇੱਕ ਪਾਸੇ ਖੜ੍ਹਾ ਹੋ ਕੇ ਕੁਝ ਸੋਚਣ ਲੱਗ ਪਿਆ। ਮੇਰਾ ਧਿਆਨ ਉਸ ਵੱਲ ਸੀ। ਮੈਂ ਸੋਚਿਆ ...”
(8 ਦਸੰਬਰ 2024)
ਜਾਨ ਹੈ ਤਾਂ ਜਹਾਨ ਹੈ: ਕਬਜ਼ ਤੋਂ ਮੁਕਤੀ ਕਿਵੇਂ ਪਾਈ ਜਾਵੇ? --- ਡਾ. ਅਜੀਤਪਾਲ ਸਿੰਘ
“ਸਰੀਰ ਨੂੰ ਤੰਦਰੁਸਤ ਰੱਖਣ ਲਈ ਆਹਾਰ ਵਿਹਾਰ, ਵਿਚਾਰ, ਆਰਾਮ ਅਤੇ ਕਸਰਤ, ਇਹਨਾਂ ਸਾਰਿਆਂ ਵਿੱਚ ...”
(7 ਦਸੰਬਰ 2024)
ਰਿਸ਼ਤਿਆਂ ਦੀ ਪਾਕੀਜ਼ਗੀ --- ਪ੍ਰਿੰ. ਗੁਰਦੀਪ ਸਿੰਘ ਢੁੱਡੀ
“ਕੁਝ ਦਿਨਾਂ ਬਾਅਦ ਜਦੋਂ ਮੈਂ ਬੱਸ ਰਾਹੀਂ ਫਰੀਦਕੋਟ ਤੋਂ ਗੋਨਿਆਣਾ ਜਾਣ ਲਈ ਬੱਸ ਵਿੱਚ ਚੜ੍ਹਿਆ ਤਾਂ ...”
(7 ਦਸੰਬਰ 2024)
ਹਾਸ਼ਿਮ ਫਤਹਿ ਨਸੀਬ ਉਨ੍ਹਾਂ ਨੂੰ, ਜਿਨ੍ਹਾਂ … --- ਸ਼ਵਿੰਦਰ ਕੌਰ
“ਇਨਸਾਨ ਅੰਦਰ ਕੰਮ ਕਰਨ ਦੀ ਚੇਸ਼ਟਾ ਅਤੇ ਜਨੂੰਨ ਹੋਣਾ ਚਾਹੀਦਾ ਹੈ, ਉਹ ਹਿੰਮਤ, ਮਿਹਨਤ, ਹੌਸਲੇ ਅਤੇ ...”
(7 ਦਸੰਬਰ 2024)
ਸਹਿਕਾਰਤਾ ਲਹਿਰ ਦੇ ਵਿਕਾਸ ਵਿੱਚ ਯੋਗਦਾਨ ਦੀਆਂ ਸੰਭਾਵਨਾਵਾਂ --- ਡਾ. ਰਣਜੀਤ ਸਿੰਘ ਘੁੰਮਣ
“ਸਹਿਕਾਰਤਾ ਵਿਭਾਗ ਅਤੇ ਸਹਿਕਾਰੀ ਸਭਾਵਾਂ ਨੂੰ ਚੁਸਤ-ਦਰੁਸਤ ਕਰਨ ਲਈ ਜ਼ਰੂਰੀ ਹੈ ਕਿ ...”
(6 ਦਸੰਬਰ 2024)
ਰਿਸ਼ਵਤ ਲੈਣ ਦਾ ਹਸ਼ਰ --- ਅਮਰਜੀਤ ਸਿੰਘ ਫ਼ੌਜੀ
“ਮੇਰਾ ਹੱਸਦਾ ਵਸਦਾ ਪਰਿਵਾਰ ਸੀ। ਮੇਰੇ ਦੋ ਬਹੁਤ ਹੀ ਪਿਆਰੇ ਲੜਕੇ ਸਨ। ਵੱਡਾ ਬੇਟਾ ....”
(6 ਦਸੰਬਰ 2024)
ਹਵਾ ਪ੍ਰਦੂਸ਼ਣ: ਤੀਰ ਇੱਕ ਨਿਸ਼ਾਨੇ ਚਾਰ --- ਅੰਗਰੇਜ਼ ਸਿੰਘ ਭਦੌੜ
“ਜੂਨ 2022 ਤੋਂ ਮਈ 2023 ਦੇ ਵਿੱਚ ਇਹਨਾਂ ਥਰਮਲ ਪਲਾਂਟਾਂ ਨੇ 281 ਕਿਲੋ ਟੰਨ ਗੈਸ ਪੈਦਾ ਕੀਤੀ ਸੀ ...”
(6 ਦਸੰਬਰ 2024)
(1) ਰੁਤਬਾ ਅਮੀਰੀ ਅਤੇ ਜ਼ਮੀਨ ਜਾਇਦਾਦ ਦਾ ਨਹੀਂ ਸਗੋਂ ..., (2) ਬੱਚਿਆਂ ਦੀਆਂ ਆਦਤਾਂ ਵਿੱਚੋਂ ਉਨ੍ਹਾਂ ਦੇ ਮਾਪਿਆਂ ਦੀ ਸ਼ਖਸੀਅਤ ਵਿੱਚੋਂ ... ਪ੍ਰਿੰ. ਵਿਜੈ ਕੁਮਾਰ
“ਜਿਹੜੇ ਲੋਕ ਹੱਕ ਹਲਾਲ, ਮਿਹਨਤ ਮੁਸ਼ੱਕਤ, ਖੂਨ ਪਸੀਨੇ ਅਤੇ ਇਮਾਨਦਾਰੀ ਦੀ ਕਮਾਈ ਨਾਲ ...”
(5 ਦਸੰਬਰ 2024)
ਦੇਸ਼ ਵਿੱਚ ਭਾਈਚਾਰਕ ਸਦਭਾਵਨਾ ਦੀ ਅਤਿਅੰਤ ਲੋੜ --- ਸੁਰਜੀਤ ਸਿੰਘ ਸਮਰਾਲਾ
“ਹਾਲੀਆ ਦਿਨਾਂ ਵਿੱਚ ਉੱਤਰ ਪ੍ਰਦੇਸ਼ ਦੇ ਸ਼ਹਿਰ ਸੰਭਲ ਵਿਖੇ ਹੋਈ ਹਿੰਸਾ ਵਿੱਚ ਮਾਰੇ ਗਏ ਚਾਰ ਨੌਜਵਾਨਾਂ ...”
(5 ਦਸੰਬਰ 2024)
ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ --- ਜਤਿੰਦਰ ਪਨੂੰ
“ਆਪਣੇ ਆਪ ਨੂੰ ਧਰਮ-ਨਿਰਪੱਖ ਕਹਿਣਾ ਅਤੇ ਫਿਰਕੂ ਮੁੱਦਿਆਂ ਦੀ ਚੋਭ ਲਾ ਕੇ ਵੋਟਾਂ ਬਟੋਰਨ ਦੀ ਚਾਲਾਕੀ ...”
(5 ਦਸੰਬਰ 2024)
Page 6 of 204