ਟੀ.ਪੀ.ਏ.ਆਰ. ਕਲੱਬ ਦੀ ਨਿਰਾਲੀ ਸਮਾਜ ਸੇਵਾ --- ਇੰਜ. ਈਸ਼ਰ ਸਿੰਘ
“ਅਸੀਂ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਬਹੁਤ ਵਿਗਾੜ ਰੱਖਿਆ ਹੈ, ਕਿਉਂਕਿ ਅਸੀਂ ਫੜ੍ਹਾਂ ਬਹੁਤੀਆਂ ਮਾਰਦੇ ਹਾਂ ਅਤੇ ...”
(27 ਅਕਤੂਬਰ 2024)
ਪੰਜਾਬ ਵਿੱਚ ਵਸਦੇ ਪ੍ਰਵਾਸੀਆਂ ਦਾ ਮਸਲਾ --- ਸੁਖਪਾਲ ਸਿੰਘ ਹੁੰਦਲ
“ਹਿੰਦੂ ਰਾਸ਼ਟਰ, ਖਾਲਿਸਤਾਨ, ਇਸਲਾਮਿਕ ਬੁਨਿਆਦ-ਪ੍ਰਸਤੀ ਆਦਿ ਦੇ ਵਿਚਾਰ ਦਿਮਾਗ ਵਿੱਚੋਂ ਕੱਢ ਕੇ ਕੂੜੇ ਦੇ ਢੇਰ ਵਿੱਚ ...”
(17 ਅਕਤੂਬਰ 2024)
ਪੰਜਾਬੀ ਸਾਹਿਤਕ ਪੱਤ੍ਰਿਕਾਵਾਂ ਦਾ ਇਤਿਹਾਸ, ਜਾਣਕਾਰੀ ਤੇ ਯੋਗਦਾਨ --- ਮਲਵਿੰਦਰ
“ਪੰਜਾਬੀ ਸਾਹਿਤ ਵਿੱਚ ਇਨ੍ਹਾਂ ਮੈਗਜ਼ੀਨਾਂ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਇਨ੍ਹਾਂ ਨੇ ਪੰਜਾਬੀ ਸਾਹਿਤ ਦੇ ਵਿਕਾਸ ...”
(16 ਅਕਤੂਬਰ 2024)
ਬੇਬੇ ਦੀਆਂ ਦੁਆਵਾਂ --- ਇੰਜ. ਸੁਖਵੰਤ ਸਿੰਘ ਧੀਮਾਨ
“ਮਾਤਾ ਨੇ ਦੱਸਿਆ ਕਿ ਉਸਦੇ ਸ਼ਰੀਕੇ ਵਾਲਿਆਂ ਨੇ ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਕੇ ...”
(16 ਅਕਤੂਬਰ 2024)
ਕਦੇ ਵੀ ਗੰਨਮੈਨ, ਲਾਂਗਰੀ ਅਤੇ ਡਰਾਈਵਰ ਨਾਲ ਪੰਗਾ ਨਾ ਲਉ --- ਬਲਰਾਜ ਸਿੰਘ ਸਿੱਧੂ
“ਐੱਸ.ਐੱਚ.ਓ. ਦੀ ਪ੍ਰਾਈਵੇਟ ਰਿਹਾਇਸ਼ ਅੰਮ੍ਰਿਤਸਰ ਵਿਖੇ ਸੀ। ਸ਼ੁਰਲੀ ਨੇ ਸਕੂਟਰ ਨੂੰ ਕਿੱਕ ਮਾਰੀ ਤੇ ਸਿੱਧਾ ...”
(16 ਅਕਤੂਬਰ 2024)
ਪਰਾਲੀ ਦਾ ਮੁੱਦਾ - ਹਵਾ ਪ੍ਰਦੂਸ਼ਣ --- ਗੁਰਮੀਤ ਸਿੰਘ ਪਲਾਹੀ
“ਪਰਾਲੀ ਜਲਾਉਣ ਦਾ ਹੱਲ ਸਿਰਫ਼ ਸਰਕਾਰ ਹੀ ਨਹੀਂ ਕਰ ਸਕਦੀ, ਇਸ ਵਾਸਤੇ ਸਾਂਝੇ ਯਤਨਾਂ ...”
(15 ਅਕਤੂਬਰ 2024)
ਘੜੰਮ ਚੌਧਰੀਆਂ ਹੱਥੋਂ ਹੁੰਦੀ ਪੰਜਾਬੀ ਜ਼ੁਬਾਨ ਦੀ ਦੁਰਦਸ਼ਾ (ਹਰਿਆਣੇ ਦੇ ਪੰਜਾਬੀ ਸਾਹਿਤ ਦੇ ਸੰਦਰਭ ਵਿੱਚ) --- ਡਾ. ਨਿਸ਼ਾਨ ਸਿੰਘ ਰਾਠੌਰ
“ਹਰਿਆਣੇ ਦਾ ਪੰਜਾਬੀ ਸਾਹਿਤਕ ਖੇਤਰ ਭਾਵੇਂ ਛੋਟਾ ਹੈ ਪ੍ਰੰਤੂ ਇੱਥੇ ਹਰ ਜ਼ਿਲ੍ਹੇ ਵਿੱਚ ਵੱਖ-ਵੱਖ ਸਾਹਿਤਕ ਸੰਸਥਾਵਾਂ ...”
(15 ਅਕਤੂਬਰ 2024)
ਪੰਜੇ ਨੂੰ ਕਿਹੜਾ ਸ਼ਬਾਬ ਲੈ ਬੈਠਾ ਕਿ ਉਹ ਕਮਲ ਹੱਥੋਂ ਹਾਰ ਬੈਠਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਉਂਜ ਦੇਸ਼ ਵਿੱਚ ਰਾਜ ਕਰਦੀ ਪਾਰਟੀ ਭਾਜਪਾ ਬਿਲਕੁਲ ਦੁੱਧ ਧੋਤੀ ਨਹੀਂ। ਜੋ ਪਾਰਟੀ ਅਤੇ ਉਸ ਦੁਆਰਾ ਨਿਯੁਕਤ ਕੀਤੇ ...”
(15 ਅਕਤੂਬਰ 2024)
ਪੰਚਾਇਤਾਂ ਵਿੱਚ ਔਰਤਾਂ ਦੀ ਰਾਜਨੀਤਿਕ ਭਾਗੀਦਾਰੀ --- ਗੁਰਵੀਰ ਸਿੰਘ ਸਰੌਦ
“ਇੱਥੇ ਹੀ ਬੱਸ ਨਹੀਂ, ਕਿਸੇ ਘੱਟ ਗਿਣਤੀ, ਅਨੁਸੂਚਿਤ ਜਾਤੀ ਜਾਂ ਕਬੀਲੇ ਵਜੋਂ ਰਾਖਵੇਂਕਰਨ ਦੇ ਆਧਾਰ ’ਤੇ ਕੋਈ ਵਿਅਕਤੀ ...”
(14 ਅਕਤੂਬਰ 2024)
ਭਾਰਤ ਦੇ ਮਹਾਨ ਸਪੂਤ ਡਾ. ਏ ਪੀ ਜੇ ਅਬਦੁਲ ਕਲਾਮ ਨੂੰ ਜਨਮ ਦਿਨ ’ਤੇ ਯਾਦ ਕਰਦਿਆਂ ... --- ਰਜਵਿੰਦਰ ਪਾਲ ਸ਼ਰਮਾ
“ਪਦਮ ਵਿਭੂਸ਼ਣ ਅਤੇ ਭਾਰਤ ਰਤਨ ਤੋਂ ਇਲਾਵਾ ਦੁਨੀਆਂ ਦੀਆਂ ਚੋਟੀ ਦੀਆਂ ਤੀਹ ਯੂਨੀਵਰਸਿਟੀਆਂ ਨੇ ਉਹਨਾਂ ਨੂੰ ...”
(14 ਅਕਤੂਬਰ 2024)
ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ --- ਜਤਿੰਦਰ ਪਨੂੰ
“ਦੂਸਰਾ ਪੱਖ ਕਾਂਗਰਸ ਹਾਈ ਕਮਾਨ ਦੇ ਵਿਹਾਰ ਦਾ ਹੈ। ਪ੍ਰਧਾਨ ਬੇਸ਼ਕ ਮਲਿਕਾਰਜੁਨ ਖੜਗੇ ਨੂੰ ਬਣਾਇਆ ਹੋਵੇ, ਪਾਰਟੀ ...”
(14 ਅਕਤੂਬਰ 2024)
ਜ਼ਰਾ ਬਚ ਕੇ ਮੋੜ ਤੋਂ … --- ਗੁਰਬਿੰਦਰ ਸਿੰਘ ਮਾਣਕ
“ਨਿੱਤ ਵਾਪਰ ਰਹੇ ਹਨ ਅਜਿਹੇ ਭਿਆਨਕ ਹਾਦਸੇ। ਅਵਾਰਾ ਗਾਵਾਂ ਹਰ ਪਿੰਡ, ਸ਼ਹਿਰ ਤੇ ਕਸਬੇ ਦੀਆਂ ਸੜਕਾਂ ...”
(13 ਅਕਤੂਬਰ 2024)
ਆਮ ਆਦਮੀ ਪਾਰਟੀ ਦਾ ਅੰਦਰੂਨੀ ਕਲੇਸ਼ - ਪੰਜਾਬ ਦਾ ਨੁਕਸਾਨ ਹੋਇਆ ਤਾਂ ਲੋਕ ਬਰਦਾਸ਼ਤ ਨਹੀਂ ਕਰਨਗੇ --- ਬਲਵਿੰਦਰ ਸਿੰਘ ਭੁੱਲਰ
“ਹੁਣ ਕਈ ਮਹੀਨਿਆਂ ਤੋਂ ਫਿਰ ਚਰਚਾਵਾਂ ਚੱਲ ਰਹੀਆਂ ਹਨ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ...”
(13 ਅਕਤੂਬਰ 2024)
ਚੱਲ ਆਪਾਂ ਕੀ ਲੈਣਾ, ਆਖਿਆਂ ਹੁਣ ਨਹੀਂ ਸਰਨਾ --- ਅੰਮ੍ਰਿਤ ਕੌਰ ਬਡਰੁੱਖਾਂ
“ਇੱਕ ਪਿੰਡ ਵਿੱਚ ਪਿਛਲੀ ਵਾਰ ਬਹੁਤ ਚੰਗਾ ਪੜ੍ਹਿਆ ਲਿਖਿਆ ਵਿਅਕਤੀ ਸਰਪੰਚ ਬਣਿਆ। ਉਸ ਨੇ ਪਿੰਡ ਦੇ ਹਰ ਕੰਮ ...”
(13 ਅਕਤੂਬਰ 2024)
ਜਦੋਂ ਜ਼ਿੰਦਗੀ ਗਰਦਿਸ਼ ਦੀ ਪਤਝੜ ਦੇ ਦੌਰ ਵਿੱਚੋਂ ਲੰਘ ਰਹੀ ਹੋਵੇ ... --- ਪ੍ਰਿੰ. ਵਿਜੈ ਕੁਮਾਰ
“ਅਸਫਲਤਾਵਾਂ ਵਿੱਚੋਂ ਹੀ ਸਫਲਤਾਵਾਂ ਦੀ ਉਪਜ ਹੁੰਦੀ ਹੈ, ਹਾਰਾਂ ਹੀ ਜਿਤਾਂ ਨੂੰ ਜਨਮ ਦਿੰਦੀਆਂ ਹਨ। ਪ੍ਰਾਪਤੀਆਂ ...”
(12 ਅਕਤੂਬਰ 2024)
ਮੱਧ ਪੂਰਬ ਜੰਗੀ ਸੰਕਟ (ਇਸਰਾਈਲ-ਇਰਾਨ ਜੰਗ ਨਾਲ ਜੁੜੇ ਗੁੱਝੇ ਤੱਥ) --- ਡਾ. ਸੁਰਿੰਦਰ ਮੰਡ
“ਫਲਸਤੀਨੀਆਂ ਨੂੰ ਉਹਨਾਂ ਦੀ ਬਣਦੀ ਅੱਧੀ ਭੂਮੀ ਦੇ ਕੇ ਪ੍ਰਭੂਸੱਤਾ ਸੰਪੰਨ ਮੁਲਕ ਵਜੋਂ ਮਾਣ ਮਾਨਤਾ ਦੇਣ ਤੋਂ ਬਿਨਾਂ ...”
(12 ਅਕਤੂਬਰ 2024)
ਇਹ ਕੇਹੀ ਰੁੱਤ ਆਈ ... --- ਮਨਪ੍ਰੀਤ ਕੌਰ ਮਿਨਹਾਸ
“ਯਾਰ ਪਰਸੋਂ ਤਾਂ ਹੱਦ ਈ ਹੋ ਗਈ। ਮੈਂ ਕਿਸੇ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ, ਪਿੱਛੋਂ ...”
(12 ਅਕਤੂਬਰ 2024)
ਦੇਸ਼ ਦੀ ਨਿੱਘਰ ਰਹੀ ਸਿਆਸੀ ਅਤੇ ਕਾਨੂੰਨੀ ਵਿਵਸਥਾ ’ਤੇ ਉੱਠ ਰਹੇ ਸਵਾਲ --- ਜਸਵੰਤ ਜ਼ੀਰਖ
“ਦੇਸ਼ ਦੀ ਅਜਿਹੀ ਵਿਵਸਥਾ ਦਾ ਖ਼ਾਤਮਾ ਕਰਨ ਲਈ ਲੋਕਾਂ ਨੂੰ ਚੇਤਨ ਕਰਨਾ ਬੇਹੱਦ ਜ਼ਰੂਰੀ ਸਮਝਦੇ ਹੋਏ ...”
(11 ਅਕਤੂਬਰ 2024)
ਸਨਮਾਨ ਦੇ ਅਸਲੀ ਹੱਕਦਾਰ, ਜਿਹੜੇ ਝੁੱਗੀਆਂ ਵਿੱਚ ਵੰਡਦੇ ਹਨ ਗਿਆਨ ਦਾ ਚਾਨਣ --- ਪ੍ਰਿੰ. ਸੁਖਦੇਵ ਸਿੰਘ ਰਾਣਾ
“ਧੰਨਤਾ ਦੇ ਪਾਤਰ ਇਹ ਦੋ ਸ਼ਖਸ ਸਮਾਜ ਦੇ ਅਣਗੌਲੇ ਵਰਗ ਦੇ ਬੱਚਿਆਂ ਨੂੰ ਪੜ੍ਹਾ ਕੇ ਉਨ੍ਹਾਂ ਦੇ ਭਵਿੱਖ ਨੂੰ ਸਾਜ਼ਗਾਰ ਬਣਾਉਣ ...”
(11 ਅਕਤੂਬਰ 2024)
ਬੀਬਾ ਸ਼ਮੀਲਾ ਖਾਨ --- ਬਲਵਿੰਦਰ ਸਿੰਘ ਭੁੱਲਰ
ਬੀਬਾ ਸ਼ਮੀਲਾ ਖਾਨ, ਸਰੋਕਾਰ ਕੈਨੇਡਾ ਵਿੱਚ ਤੁਹਾਡਾ ਆਰਟੀਕਲ ‘ਗਾਲੀ ਗਲੋਚ ਵਾਲੀ ਭਾਸ਼ਾ ਬਨਾਮ ਔਰਤਾਂ ਨਾਲ ਵਧੀਕੀ’ ਪੜ੍ਹਿਆ। ਇਹ ਪੜ੍ਹਦਿਆਂ ਮਨ ਨੂੰ ਬਹੁਤ ਸਕੂਨ ਮਿਲਿਆ। ਤੁਹਾਡਾ ਚੁਣਿਆ ਵਿਸ਼ਾ ਬਹੁਤ ਸ਼ਾਨਦਾਰ ਹੈ ਅਤੇ ਉਸ ’ਤੇ ਪ੍ਰਗਟ ਕੀਤੇ ਤੁਹਾਡੇ ਵਿਚਾਰ ਵੀ ਬਹੁਤ ਖੂਬਸੂਰਤ ਹਨ। ਅੱਜ ਲੋੜ ਹੈ ਇਸ ਵਿਸ਼ੇ ’ਤੇ ਖੁਲ੍ਹੀ ਚਰਚਾ ਕਰਨ ਦੀ। ਮਰਦ ਖੁਸ਼ੀ ਵਿੱਚ ਵੀ ਔਰਤ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਜੇ ਗੁੱਸੇ ਵਿੱਚ ਹੋਣ ਤਦ ਵੀ ਮੰਦਾ ਔਰਤ ਬਾਰੇ ਹੀ ਬੋਲਿਆ ਜਾਂਦਾ ਹੈ। ਮੈਨੂੰ ਪਰਤੱਖ ਤੌਰ ’ਤੇ ਇੱਕ ਵਾਰ ਇਸ ਵਿਸ਼ੇ ਅੰਦਰਲੇ ਪ੍ਰਗਟਾਅ ਬਾਰੇ ਵੇਖਣ ਸੁਣਨ ਦਾ ਮੌਕਾ ਮਿਲਿਆ ਸੀ, ਜਿਸ ਨੇ ਮੈਨੂੰ ਹਲੂਣ ਦਿੱਤਾ ਸੀ। ਮੈਂ ਬਹੁਤ ਲੋਕਾਂ ਨਾਲ ਇਸ ਘਟਨਾ ਬਾਰੇ ਗੱਲ ਵੀ ਕੀਤੀ ਸੀ। ਘਟਨਾ ਸੀ ਕਿ ਇੱਕ ਘਰ ਵਿੱਚ ਪਿਓ ਪੁੱਤ ਤੇ ਧੀ ਸਨ, ਪਿਓ ਪੁੱਤ ਦੀ ਕਿਸੇ ਗੱਲ ਤੋਂ ਲੜਾਈ ਹੋ ਗਈ, ਜੋ ਕਾਫ਼ੀ ਵਧ ਗਈ। ਪਿਓ ਆਪਣੇ ਪੁੱਤਰ ਨੂੰ ਭੈਣ ਦੀ ਨਾ ਸੁਣੇ ਜਾਣ ਵਾਲੀ ਅਤੀ ਬੁਰੀ ਗਾਲ ਦੇ ਰਿਹਾ ਸੀ। ਪੁੱਤ ਆਪਣੇ ਪਿਓ ਨੂੰ ਧੀ ਦੀ ਗਾਲ ਦੇ ਰਿਹਾ ਸੀ। ਦੋਵਾਂ ਦੀ ਲੜਾਈ ਵਿੱਚ ਨਿਸ਼ਾਨਾ ਘਰ ਦੀ ਧੀ ਬਣ ਰਹੀ ਸੀ। ਆਖ਼ਰ ਉਹ ਅਜਿਹਾ ਬਰਦਾਸਤ ਨਾ ਕਰ ਸਕੀ ਤੇ ਉਸਨੇ ਗੁੱਸੇ ਵਿੱਚ ਇਤਰਾਜ਼ ਕੀਤਾ। ਜੋ ਸ਼ਬਦ ਪਿਓ ਪੁੱਤਰ ਭਾਵ ਆਪਣੇ ਬਾਪ ਤੇ ਭਰਾ ਨੂੰ ਕਹੇ, ਉਹ ਮੈਂ ਲਿਖ ਤਾਂ ਨਹੀਂ ਸਕਦਾ ਪਰ ਉਸਦਾ ਭਾਵ ਅਰਥ ਸੀ ਕਿ ਲੜ ਤੁਸੀਂ ਰਹੇ ਹੋ ਅਤੇ ਬਲਾਤਕਾਰ ਮੇਰਾ ਕਰ ਰਹੇ ਹੋ। ਇਹ ਘਟਨਾ ਕਰੀਬ ਦਸ ਸਾਲ ਪਹਿਲਾਂ ਦੀ ਹੈ, ਜੋ ਮੈਂ ਭੁਲਾ ਨਹੀਂ ਸਕਿਆ ਅਤੇ ਨਾ ਹੀ ਭੁਲਾ ਸਕਾਂਗਾ। ਅੱਜ ਤੁਹਾਡਾ ਆਰਟੀਕਲ ਪੜ੍ਹ ਕੇ ਉਹ ਘਟਨਾ ਫੇਰ ਮੇਰੀਆਂ ਅੱਖਾਂ ਸਾਹਮਣੇ ਆ ਗਈ।
ਤੁਸੀਂ ਬਹੁਤ ਅਹਿਮ ਵਿਸ਼ੇ ’ਤੇ ਗੱਲ ਸੁਰੂ ਕੀਤੀ ਹੈ, ਇਸ ਤੇ ਵੱਡੇ ਪੱਧਰ ਤੇ ਚਰਚਾ ਛਿੜਨੀ ਚਾਹੀਦੀ ਹੈ ਅਤੇ ਅਜਿਹੀਆਂ ਗਾਲ੍ਹਾਂ ’ਤੇ ਰੋਕ ਲਾਉਣ ਲਈ ਬੁੱਧੀਜੀਵੀਆਂ ਅਤੇ ਸਰਕਾਰਾਂ ਨੂੰ ਕਦਮ ਚੁੱਕਣੇ ਚਾਹੀਦੇ ਹਨ।
* * *
ਆਉ ਰਲ਼-ਮਿਲ਼ ਹੰਭਲਾ ਮਾਰੀਏ --- ਲਾਭ ਸਿੰਘ ਸ਼ੇਰਗਿੱਲ
“ਪਰ ਹੁਣ ਇਸ ਨੂੰ ਨਜ਼ਰ ਨਹੀਂ ਲੱਗੀ ਜੋ ਮਿਰਚਾਂ ਵਾਰਨ ਨਾਲ ਦੂਰ ਹੋ ਜਾਵੇ। ਹੁਣ ਤਾਂ ਲਗਦਾ ਹੈ ਕਿ ਪੰਜਾਬ ਸੋਚੀ ਸਮਝੀ ...”
(11 ਅਕਤੂਬਰ 2024)
ਪੰਜਾਬ ਵਿੱਚ ਪੰਚਾਇਤੀ ਚੋਣਾਂ - ਪੰਚਾਇਤੀ ਢਾਂਚਾ - ਉੱਠਦੇ ਸਵਾਲ --- ਗੁਰਮੀਤ ਸਿੰਘ ਪਲਾਹੀ
“ਬਿਨਾਂ ਸ਼ੱਕ ਪੰਚੀ ਸਰਪੰਚੀ ਦੀਆਂ ਇਹਨਾਂ ਚੋਣਾਂ ਵਿੱਚ ਪੋਲਿੰਗ ਵੱਧ ਤੋਂ ਵੱਧ ਹੋਏਗੀ। ਵੋਟਰ, ਸਮਰਥਕ ਇਕੱਠੇ ਹੋਣਗੇ। ...”
(10 ਅਕਤੂਬਰ 2024)
ਅਸੀਂ ਅਤੇ ਪੰਚਾਇਤੀ ਚੋਣਾਂ --- ਡਾ. ਬਿਹਾਰੀ ਮੰਡੇਰ
“ਇਹ ਗੱਲ ਸਾਡੇ ਅੰਦਰ ਘਰ ਕਰ ਗਈ ਹੈ ਕਿ ਸਰਪੰਚੀ ਤਾਂ ਪੈਸੇ ਵਾਲੇ ਬੰਦੇ ਦੀ ਹੈ। ਇਸ ਮਿਥ ਨੂੰ ਹੀ ਤੋੜਨਾ ਹੈ। ਜੇਕਰ ...”
(10 ਅਕਤੂਬਰ 2024)
ਨਵੀਂਆਂ ਪਿਰਤਾਂ ਪਾ ਰਹੀਆਂ ਸਾਡੀਆਂ ਵਰਤਮਾਨ ਪੰਚਾਇਤ ਚੋਣਾਂ --- ਜਗਦੇਵ ਸ਼ਰਮਾ ਬੁਗਰਾ
“ਆਲੂਆਂ ਗਾਜਰਾਂ ਦੀ ਤਰ੍ਹਾਂ ਲੋਕਤੰਤਰ ਦੀ ਮੰਡੀ ਵਿੱਚ ਸਰਪੰਚੀ ਦੀ ਬੋਲੀ ਲਗਦੀ ਹੈ ਅਤੇ ਭਾਰੀ ਜੇਬ ਵਾਲਾ ...”
(10 ਅਕਤੂਬਰ 2024)
ਏ.ਆਈ. ਦੇ ਯੁਗ ਵਿੱਚ ਜਿਊਣ ਦੀ ਕਲਾ --- ਇੰਜ ਈਸ਼ਰ ਸਿੰਘ
“ਸਿਆਣਪ ਅਤੇ ਕਲਾ ਹਰ ਇੱਕ ਨੂੰ ਆਪਣੇ ਨਿੱਜੀ ਅਭਿਆਸ ਰਾਹੀਂ ਸਿੱਖਣੀਆਂ ਪੈਂਦੀਆਂ ਹਨ, ਨਿੱਜੀ ਤੌਰ ’ਤੇ ਗ੍ਰਹਿਣ ...”
(9 ਅਕਤੂਬਰ 2024)
Page 4 of 197