ਜਦੋਂ ਕਪਾਹ ਦੇ ਖੇਤ ਵਿੱਚ ਜਹਾਜ਼ ਉੱਤਰਿਆ --- ਸੁਰਿੰਦਰ ਸ਼ਰਮ ਨਾਗਰਾ
“ਥੋੜ੍ਹੇ ਫ਼ਾਸਲੇ ਨਾਲ ਅਸੀਂ ਦੋਵੇਂ ਜਣੇ, ਮੈਂ ਤੇ ਕਾਹਨੇ ਕਾ ਸਤਗੁਰ, ਨਸ਼ੇੜੀਆਂ ਦੇ ਪਿੱਛੇ ਪਿੱਛੇ ਚੱਲ ਪਏ ...”
(20 ਜੁਲਾਈ 2024)
ਇਸ ਸਮੇਂ ਪਾਠਕ: 335.
“ਜਿਸ ਨੇ ਲਾਈ ਗੱਲੀਂ, ਉਸੇ ਨਾਲ ਉੱਠ ਚੱਲੀ” ਵਰਤਾਰੇ ਦੀ ਮਿਸਾਲ - ਅਜਮੇਰ ਸਿੰਘ --- ਹਜ਼ਾਰਾ ਸਿੰਘ ਮਿਸੀਸਾਗਾ
“ਗੱਲ ਇੱਥੇ ਹੀ ਨਹੀਂ ਮੁੱਕੀ, ਅਜਮੇਰ ਸਿੰਘ ਜੀ ਨਵੇਂ ਪਾਸਪੋਰਟ ’ਤੇ ਵਿਦੇਸ਼ਾਂ ਦਾ ਚੱਕਰ ਲਾ ਕੇ ਵਾਪਸ ਭਾਰਤ ਮੁੜ ..."
(19 ਜੁਲਾਈ 2024)
ਇਸ ਸਮੇਂ ਪਾਠਕ: 375.
ਅਮਰੀਕਾ ਵਿੱਚ ਬੰਦੂਕ ਸੱਭਿਆਚਾਰ ਪਾਲਿਸੀ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰ --- ਉਜਾਗਰ ਸਿੰਘ
“ਕਿਹਾ ਜਾਂਦਾ ਹੈ ਅਮਰੀਕਾ ਦੇ ਕਾਨੂੰਨ ਬੜੇ ਸਖ਼ਤ ਹਨ ਪ੍ਰੰਤੂ ਬਹੁਤੇ ਹਮਲਾਵਰਾਂ ਨੂੰ ਸਜ਼ਾ ...”
(19 ਜੁਲਾਈ 2024)
ਇਸ ਸਮੇਂ ਪਾਠਕ: 255.
ਕੀ ਅਗਲਾ ਵਿਸ਼ਵ ਯੁੱਧ ਪਾਣੀ ਲਈ ਲੜਿਆ ਜਾਵੇਗਾ --- ਡਾ. ਸੰਦੀਪ ਘੰਡ
“ਪਾਣੀ ਦੀ ਨਿਰੰਤਰ ਵਧ ਰਹੀ ਮੰਗ ਅਤੇ ਕਈ ਦੇਸ਼ਾਂ ਵਿੱਚ ਅਬਾਦੀ ਦਾ ਤੇਜ਼ੀ ਨਾਲ ਵਧਣਾ ਵੀ ਇੱਕ ਕਾਰਨ ਹੈ ਜਿਵੇਂ ਭਾਰਤ ...”
(18 ਜੁਲਾਈ 2024)
ਇਸ ਸਮੇਂ ਪਾਠਕ: 245.
ਨਸ਼ਿਆਂ ਵਿੱਚ ਗਰਕਦਾ ਜਾ ਰਿਹਾ ਪੰਜਾਬ --- ਅਮਰਜੀਤ ਸਿੰਘ ਫ਼ੌਜੀ
“ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਹ ਬੇਕਸੂਰ ਲੜਕੀ ਲਿਫਾਫਾ ਫੜਾਉਂਦੀ ਹੋਈ ਨਜ਼ਰ ਆਈ। ਉਸ ਵਿਚਾਰੀ ਨੇ ਸਾਰੀ ...”
(18 ਜੁਲਾਈ 2024)
ਇਸ ਸਮੇਂ ਪਾਠਕ: 360.
ਪੰਜਾਬ ਵਿੱਚ ਵਾਤਾਵਰਣ ਦਾ ਨਿਘਾਰ --- ਗੁਰਮੀਤ ਸਿੰਘ ਪਲਾਹੀ
“ਸਰਕਾਰੀ ਨੀਤੀਆਂ ਅਤੇ ਕਾਨੂੰਨ ਸਭ ਕਾਗਜ਼ੀ ਦਿਸ ਰਹੇ ਹਨ। ਇਕੱਲੇ ਇਕਹਿਰੇ ਯਤਨ ਪੰਜਾਬ ਦੇ ਵਿਗੜ ਰਹੇ ਵਾਤਾਵਰਣ ਨੂੰ ...”
(17 ਜੁਲਾਈ 2024)
ਇਸ ਸਮੇਂ ਪਾਠਕ: 560.
ਡੂੰਘੇ ਸਿਆਸੀ ਮਾਅਨੇ ਰੱਖਦਾ ਹੈ ਹਾਥਰਸ ਦਾ ਭਗਦੜ ਕਾਂਡ --- ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
“ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਸੰਬੰਧਿਤ ਬਾਬੇ ਅਤੇ ਉਸਦੇ ਸ਼ਰਧਾਲੂਆਂ ਦੀ ਵੋਟਾਂ ...”
(17 ਜੁਲਾਈ 2024)
ਇਸ ਸਮੇਂ ਪਾਠਕ: 380.
ਸ਼ੀਸ਼ੇ ਦੇ ਆਰ ਪਾਰ - ਸਾਹਿਤ ਸਿਰਜਣਾ ਦੇ ਅੰਦਰਲਾ ਸੱਚ! --- ਹਰਦੀਪ ਕੌਰ
“ਉਸਦੇ ਗੁੱਸੇ ਹੋਣ ਦਾ ਕਾਰਨ ਭਾਵੇਂ ਕੁਝ ਹੋਰ ਵੀ ਹੋ ਸਕਦਾ ਹੈ ਪਰ ਉਸਦੀ ਕਲਮ ਨੇ ਜ਼ਹਿਰ ਉਗਲਣਾ ...”
(17 ਜੁਲਾਈ 2024)
ਇਸ ਸਮੇਂ ਪਾਠਕ: 335.
ਅਮਰੀਕਾ, ਰੂਸ, ਚੀਨ ਅਤੇ ਭਾਰਤ ਵਰਗੇ ਸਾਨ੍ਹਾਂ ਦੇ ਭੇੜ ਵਿੱਚ ਫਸ ਕੇ ਸਿੱਖ ਨੁਕਸਾਨ ਹੀ ਕਰਾਉਣਗੇ --- ਹਰਚਰਨ ਸਿੰਘ ਪਰਹਾਰ
“ਭਾਰਤ ਨੂੰ ਨਾਟੋ ਖੇਮੇ ਵਿੱਚ ਲਿਆਉਣ ਲਈ ਜਿਸ ਤਰ੍ਹਾਂ ਇੱਕ ਪਾਸੇ ਅਮਰੀਕਾ, ਕਨੇਡਾ ਤੇ ਵੱਡੇ ਪੱਛਮੀ ਦੇਸ਼ਾਂ ਵੱਲੋਂ ਨਿੱਝਰ ...”
(16 ਜੁਲਾਈ 2024)
ਇਸ ਸਮੇਂ ਪਾਠਕ: 460.
ਕੀ ਲੇਖਕ ਸੱਚਮੁੱਚ ਇੰਨੇ ਵਿਹਲੜ ਹੁੰਦੇ ਹਨ? … (ਇਹ ਵਿਅੰਗ ਨਹੀਂ)--- ਕਮਲਜੀਤ ਸਿੰਘ ਬਨਵੈਤ
“ਉਸ ਵੱਡੇ ਕਵੀ ਨੂੰ ਮੈਂ ਇੱਕ ਦੋ ਸਮਾਗਮਾਂ ਵਿੱਚ ਮਿਲਿਆ ਹੋਇਆ ਸਾਂ। ਮੇਰੇ ਦਿਲ ਵਿੱਚ ਉਹਦੇ ਲਈ ਸਤਿਕਾਰ ਸੀ। ਪਰ ਇੱਕ ...”
(16 ਜੁਲਾਈ 2024)
ਇਸ ਸਮੇਂ ਪਾਠਕ: 455.
ਚੋਣਾਂ ਨੂੰ ਕਿਲ੍ਹਿਆਂ ਉੱਤੇ ਕਬਜ਼ਿਆਂ ਦੀਆਂ ਰਾਜਿਆਂ ਵਾਲੀਆਂ ਜੰਗਾਂ ਦਾ ਰੂਪ ਦੇਣਾ ਚੰਗਾ ਨਹੀਂ ਹੁੰਦਾ --- ਜਤਿੰਦਰ ਪਨੂੰ
“ਆਮ ਲੋਕ ਕਈ ਵਾਰੀ ਉਪ ਚੋਣਾਂ ਨੂੰ ਵੱਡੇ ਧੜਵੈਲਾਂ ਅੱਗੇ ਸਪੀਡ ਬਰੇਕਰ ਵਜੋਂ ਵਰਤਦੇ ਜਾਪਦੇ ਹਨ। ਉੱਤਰਾਖੰਡ ਵਿੱਚ ...”
(16 ਜੁਲਾਈ 2024)
ਇਸ ਸਮੇਂ ਪਾਠਕ: 550.
ਬਜ਼ੁਰਗਾਂ ਪ੍ਰਤੀ ਸੋਚ ਬਦਲਣ ਦੀ ਲੋੜ --- ਬਰਜਿੰਦਰ ਕੌਰ ਬਿਸਰਾਓ
“ਜਿਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਅਤੇ ਸਰਮਾਇਆ ਔਲਾਦ ਉੱਪਰ ਲੁਟਾਕੇ ਕਿਸੇ ਯੋਗ ਬਣਾਇਆ ਹੁੰਦਾ ਹੈ, ਉਹਨਾਂ ਨੂੰ ...”
(15 ਜੁਲਾਈ 2024)
ਇਸ ਸਮੇਂ ਪਾਠਕ: 365.
“ਯਾਜਵ ਜਿਵੇਤ ਸੁਖਮ ਜਿਵੇਤ ਰਿਣ ਕ੍ਰਿਤਵਾ ਧ੍ਰਿਤ ਪਿਵੇਤ” --- ਵਿਸ਼ਵਾ ਮਿੱਤਰ
“ਜਿਹੜਾ 9 ਸਾਲਾਂ ਵਿੱਚ 150 ਲੱਖ ਕਰੋੜ ਰੁਪਏ ਦਾ ਵਾਧੂ ਕਰਜ਼ਾ ਕੇਂਦਰ ਸਰਕਾਰ ਨੇ ਚੁੱਕਿਆ ਹੈ, ਉਹ ਖਰਚ ਕਿੱਥੇ ...”
(15 ਜੁਲਾਈ 2024)
ਇਸ ਸਮੇਂ ਪਾਠਕ: 325.
ਵਧ ਰਹੇ ਜਲਵਾਯੂ ਸੰਕਟ ਨੂੰ ਰੋਕਣਾ ਬੇਹੱਦ ਜ਼ਰੂਰੀ --- ਨਰਿੰਦਰ ਸਿੰਘ ਜ਼ੀਰਾ
“ਆਪਣੇ ਦੇਸ਼ ਵਿੱਚ ਹਰੇ-ਭਰੇ ਖੇਤਰਾਂ ਨੂੰ ਵਧਾਉਣ, ਧੂੰਏਂ ਦੀ ਸਮੱਸ਼ਿਆ ’ਤੇ ਕਾਬੂ ਪਾਉਣ ਅਤੇ ਜਲਵਾਯੂ ਤਬਦੀਲੀ ਨੂੰ ...”
(14 ਜੁਲਾਈ 2025)
ਇਸ ਸਮੇਂ ਪਾਠਕ: 485.
ਬ੍ਰਿਟਿਸ਼ ਕੀਅਰ ਸਰਕਾਰ ਸਨਮੁੱਖ ਵੱਡੀਆਂ ਚੁਣੌਤੀਆਂ --- ਦਰਬਾਰਾ ਸਿੰਘ ਕਾਹਲੋਂ
“ਐਤਕੀਂ ਹਾਊਸ ਆਫ ਕੌਮਨਜ਼ ਦੀ ਬਣਤਰ ਵਿੱਚ ਇਨਕਲਾਬੀ ਤਬਦੀਲੀਆਂ ਵੇਖਣ ਨੂੰ ਮਿਲੀਆਂ ਹਨ। ਬ੍ਰਿਟਿਸ਼ ਵੋਟਰਾਂ ਨੇ ...”
(14 ਜੁਲਾਈ 2024)
ਇਸ ਸਮੇਂ ਪਾਠਕ: 305.
ਰੁੱਖ ਲਗਾਈਏ - ਪੰਜਾਬ ਬਚਾਈਏ --- ਡਾ. ਰਣਜੀਤ ਸਿੰਘ
“ਪੰਜਾਬ ਦੇ ਵਾਤਾਵਰਣ ਦੀ ਸੰਭਾਲ, ਧਰਤੀ ਹੇਠ ਘਟ ਰਹੇ ਪਾਣੀ ਨੂੰ ਬਚਾਉਣ ਅਤੇ ਆਮਦਨ ਵਿੱਚ ਵਾਧੇ ਲਈ ਰੁੱਖ ...”
(13 ਜੁਲਾਈ 2024)
ਇਸ ਸਮੇਂ ਪਾਠਕ: 580.
ਮਹਾਨ ਕਵੀ ਨੰਦ ਲਾਲ ਨੂਰਪੁਰੀ --- ਬਲਵਿੰਦਰ ਸਿੰਘ ਭੁੱਲਰ
“ਨੰਦ ਲਾਲ ਨੂਰਪੁਰੀ ਦਾ ਜਨਮ 13 ਜੁਲਾਈ 1906 ਈਸਵੀ ਵਿੱਚ ਸ੍ਰੀ ਬਿਸ਼ਨ ਸਿੰਘ ਦੇ ਘਰ ਪਿੰਡ ਨੂਰਪੁਰ ਜ਼ਿਲ੍ਹਾ ...”
(13 ਜੁਲਾਈ 2024)
ਇਸ ਸਮੇਂ ਪਾਠਕ: 670.
ਸਿੱਖ ਅਤੇ ਸਿੱਖੀ ਦਾ ਭਵਿੱਖ - ਮੇਰੀਆਂ ਨਜ਼ਰਾਂ ਵਿੱਚ --- ਹਰਚਰਨ ਸਿੰਘ ਪਰਹਾਰ
“ਅਜਿਹੀ ਮਾਨਸਿਕਤਾ ਦੇ ਮੱਦੇ-ਨਜ਼ਰ ਚਾਹੀਦਾ ਤਾਂ ਇਹ ਹੈ ਕਿ ਵਿਦੇਸ਼ਾਂ ਵਿੱਚ ਆ ਕੇ ਅਸੀਂ ਅਜਿਹਾ ਕੁਝ ...”
(12 ਜੁਲਾਈ 2024)
ਇਸ ਸਮੇਂ ਪਾਠਕ: 840.
ਤੇਜ਼ੀ ਨਾਲ ਵਧ ਰਹੀ ਅਬਾਦੀ ਨੂੰ ਕਾਬੂ ਕਰਨਾ ਜ਼ਰੂਰੀ --- ਜਸਵਿੰਦਰ ਸਿੰਘ ਰੁਪਾਲ
“ਵੱਧ ਆਬਾਦੀ ਨਾਲ ਸਾਡੇ ਕੁਦਰਤੀ ਖਜ਼ਾਨਿਆਂ ’ਤੇ ਜ਼ਿਆਦਾ ਬੋਝ ਪੈਂਦਾ ਹੈ। ਪਾਣੀ, ਰਹਿਣਯੋਗ ਅਤੇ ਖੇਤੀਯੋਗ ਜ਼ਮੀਨ ...”
(12 ਜੁਲਾਈ 2024)
ਇਸ ਸਮੇਂ ਪਾਠਕ: 760.
‘ਪੰਜਾਬੀ ਬੋਲੀ ਅਤੇ ਵਿਰਸਾ’ ਸੰਬੰਧੀ ਚਰਚਾ ਕਰਦਾ ਦਸਤਾਵੇਜ਼ --- ਰਵਿੰਦਰ ਸਿੰਘ ਸੋਢੀ
“ਇਸ ਪੁਸਤਕ ਵਿੱਚ 37 ਲੇਖ ਹਨ। ਲੇਖਾਂ ਦੇ ਸਿਰਲੇਖਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸੁਖਿੰਦਰ ਨੇ ਇਸ ਲਈ ...”
(12 ਜੁਲਾਈ 2024)
ਇਸ ਸਮੇਂ ਪਾਠਕ: 465.
ਦੁਨੀਆਂ ਨੂੰ ਬਰਬਾਦੀ ਵੱਲ ਧੱਕ ਰਹੀ ਹੈ ਵਧਦੀ ਆਬਾਦੀ --- ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
“ਇੱਥੋਂ ਅਨਪੜ੍ਹਤਾ ਅਤੇ ਗ਼ਰੀਬੀ ਦਾ ਜੇ ਖ਼ਾਤਮਾ ਕਰਨਾ ਹੈ ਤਾਂ ਆਬਾਦੀ ਉੱਤੇ ਕਾਬੂ ਪਾਉਣਾ ਹੀ ਇਸਦਾ ਇੱਕਮਾਤਰ ਹੱਲ ...”
(11 ਜੁਲਾਈ 2024)
ਇਸ ਸਮੇਂ ਪਾਠਕ: 665.
ਆਲਮੀ ਜਲ ਸੰਕਟ ਨਾਲ ਨਜਿੱਠਣਾ - ਪੰਜਾਬ ’ਤੇ ਡੁੰਘਾਈ ਨਾਲ ਨਜ਼ਰ - ਭਾਰਤ ਦੇ ਸੰਘਰਸ਼ ਅਤੇ ਹੱਲ --- ਭੂਪਿੰਦਰ ਸਿੰਘ ਕੰਬੋ
“ਵਿਸ਼ਵਵਿਆਪੀ ਜਲ ਸੰਕਟ, ਜਿਸਦੀ ਉਦਾਹਰਣ ਪੰਜਾਬ, ਭਾਰਤ ਦੀ ਸਥਿਤੀ ਹੈ, ਨੂੰ ਤੁਰੰਤ ਅਤੇ ਨਵੀਨਤਾਕਾਰੀ ਹੱਲ ਦੀ ...”
(11 ਜੁਲਾਈ 2024)
ਇਸ ਸਮੇਂ ਪਾਠਕ: 460.
ਸਥਾਨਕ ਸਰਕਾਰਾਂ ਦੀ ਹੋਂਦ ਨੂੰ ਖ਼ਤਰਾ ਚਿੰਤਾਜਨਕ --- ਗੁਰਮੀਤ ਸਿੰਘ ਪਲਾਹੀ
“ਲੋੜ ਤਾਂ ਇਸ ਗੱਲ ਦੀ ਹੈ ਕਿ ਸਥਾਨਕ ਸਰਕਾਰਾਂ ਨੂੰ ਆਪਣੇ ਖੇਤਰ ਦੀਆਂ ਲੋੜਾਂ ਅਤੇ ਵਾਤਾਵਰਣ ਦੇ ਅਨੁਕੂਲ ਕਾਰਜ ...”
(10 ਜੁਲਾਈ 2024)
ਇਸ ਸਮੇਂ ਪਾਠਕ: 530.
ਮਾਮਲਾ ਸਤਿ ਸ੍ਰੀ ਅਕਾਲ ਸਾਂਝੀ ਕਰਨ ਦਾ --- ਬਲਵਿੰਦਰ ਸਿੰਘ ਭੁੱਲਰ
“ਸੰਸਦ ਭਵਨ ਵਿੱਚ ਉਹ ਦੋਵੇਂ ਆਹਮੋ ਸਾਹਮਣੇ ਸਨ। ਇੱਕ ਰਾਹੁਲ ਗਾਂਧੀ ਜਿਸਦੀ ਦਾਦੀ ਸ੍ਰੀਮਤੀ ਇੰਦਰਾ ਗਾਂਧੀ ... ”
(10 ਜੁਲਾਈ 2024)
ਇਸ ਸਮੇਂ ਪਾਠਕ: 150.
ਫੇਲ੍ਹ ਹੋਣ ਦਾ ਵਰਦਾਨ --- ਡਾ. ਗੁਰਬਖ਼ਸ਼ ਸਿੰਘ ਭੰਡਾਲ
“ਜੇ ਤਾਂ ਸਾਇੰਸ ਪੜ੍ਹਨੀ ਏਂ ਤਾਂ ਠੀਕ ਆ, ਵਰਨਾ ਚੁੱਕ ਆਪਣਾ ਬੈਗ ’ਤੇ ਚੱਲ ਕੇ ਆਪਣੇ ਬਾਪ ਨਾਲ ਵਾਹੀ ਕਰਵਾ ...”
(10 ਜੁਲਾਈ 2024)
ਇਸ ਸਮੇਂ ਪਾਠਕ: 475.
Page 10 of 196