ਜਦੋਂ ਦਸ ਰੁਪਏ ਦੇ ਨੋਟ ਨੇ ਮੈਨੂੰ ਮੇਰੀ ਔਕਾਤ ਦਿਖਾ ਦਿੱਤੀ --- ਮਾਸਟਰ ਸੰਜੀਵ ਧਰਮਾਣੀ
“ਤੈਨੂੰ ਮੈਂ 10 ਰੁਪਏ ਦੇ ਦੇਵਾਂਗਾ, ਪਰ ਤੂੰ ਮੇਰੇ ਇਹ 10 ਰੁਪਏ ਕਦੋਂ ਵਾਪਸ ਕਰੇਂਗਾ? ਮੈਂ ਉਸੇ ਦਿਨ ਤੇਰੇ ਘਰ ਆ ਕੇ ...”
(15 ਅਗਸਤ 2024)
ਜੇਲ੍ਹਾਂ ਦੀਆਂ ਸਲਾਖ਼ਾਂ ਪਿੱਛੇ ਬੇਕਸੂਰੇ ਕਦੋਂ ਤਕ? --- ਗੁਰਮੀਤ ਸਿੰਘ ਪਲਾਹੀ
“ਪਿਛਲੇ ਦਿਨੀਂ ਜੋ ਤਿੰਨ ਫੌਜਦਾਰੀ ਕਾਨੂੰਨ ਪਾਸ ਹੋਏ ਹਨ, ਉਹ ਦੇਸ਼ ਵਿੱਚ ਪਹਿਲੀ ਜੁਲਾਈ ਤੋਂ ਲਾਗੂ ਹੋ ਗਏ ਹਨ। ਇਹ ਨਵੇਂ ...”
(14 ਅਗਸਤ 2025)
78 ਕਰੋੜ ਦਾ ਇੱਕ ਮੈਡਲ --- ਸੰਦੀਪ ਕੁਮਾਰ
“ਭਾਰਤ ਵਿੱਚ ਸਰਕਾਰੀ ਨੌਕਰੀਆਂ ਲਈ ਸਪੋਰਟਸ ਕੋਟਾ ਹੈ, ਜਿਸ ਵਿੱਚ ਨੌਕਰੀ ਦੇਣ ਦੀ ਵਿਵਸਥਾ ਖੇਡਾਂ ਵਿੱਚ ਉੱਤਮ ...”
(14 ਅਗਸਤ 2024)
ਉਹ ਗੱਲਾਂ ਨਾ ਰਹੀਆਂ, ਉਹ ਬਾਤਾਂ ਨਾ ਰਹੀਆਂ ... --- ਅੰਮ੍ਰਿਤ ਕੌਰ ਬਡਰੁੱਖਾਂ
“ਮਾਪੇ ਆਪਣੇ ਬੱਚਿਆਂ ਦੇ ਚਿਹਰੇ ਵੀ ਮੋਬਾਇਲ ਵਿੱਚੋਂ ਹੀ ਦੇਖਦੇ ਹਨ। ਪ੍ਰਦੇਸੀ ਹੋਏ ਬੱਚੇ ਕੰਮ ’ਤੇ ਜਾਣ ਸਮੇਂ ਆਪਣੇ ...”
(14 ਅਗਸਤ 2024)
ਅਜ਼ਾਦੀ ਤੋਂ ਬਾਅਦ ਭਾਰਤ ਵਿੱਚ ਵਸ ਰਹੇ ਇੱਕ ਹੋਰ ਭਾਰਤ ਲਈ ਅਜ਼ਾਦੀ ਕੀ ਤੇ ਗੁਲਾਮੀ ਕੀ? --- ਪ੍ਰਿੰ. ਵਿਜੈ ਕੁਮਾਰ
“ਦੂਜੇ ਭਾਰਤ ਵਿੱਚ ਇੱਕ ਵਰਗ ਪ੍ਰਬੁੱਧ ਲੋਕਾਂ ਦਾ ਵੀ ਹੈ। ਉਹ ਗਿਣਤੀ ਵਿੱਚ ਆਟੇ ਵਿੱਚ ਨਮਕ ਦੇ ਬਰਾਬਰ ...”
(13 ਅਗਸਤ 2024)
ਇਸ ਸਮੇਂ ਪਾਠਕ: 210.
ਸ਼ਰਾਬ ਅਤੇ ਦੂਜੇ ਨਸ਼ਿਆਂ ਨੂੰ ਰੋਕਣ ਲਈ ਲੋਕਾਂ ਨੂੰ ਸੜਕਾਂ ’ਤੇ ਉੱਤਰਨਾ ਹੋਵੇਗਾ --- ਪਵਨ ਕੁਮਾਰ ਕੌਸ਼ਲ
“ਨਸ਼ਿਆਂ ਵਿੱਚ ਸ਼ਰਾਬ ਪ੍ਰਮੁੱਖ ਹੈ, ਸਰਕਾਰੀ ਤੇ ਕਾਨੂੰਨੀ ਨਸ਼ੇ ਸ਼ਰਾਬ, ਜਿਸ ਨਾਲ ਸਰਕਾਰ ਜਵਾਨੀ ਨੂੰ ਬਰਬਾਦ ...”
(ਤਕਨੀਕੀ ਗੜਬੜ ਕਾਰਨ ਕੁਝ ਲੇਖਕਾਂ ਦੀਆਂ ਤਸਵੀਰਾਂ ਮੁੱਖ ਪੰਨੇ ਉੱਤੇ ਨਹੀਂ ਲੱਗ ਰਹੀਆਂ)
(13 ਅਗਸਤ 2024)
“ਸਦਾ ਨਾ ਬਾਗ਼ੀਂ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ” (ਮੇਰੀ ਜੀਵਨ ਯਾਤਰਾ ਦਾ ਸੱਚਾ ਅਹਿਸਾਸ) --- ਗੁਰਬਚਨ ਸਿੰਘ ਰੁਪਾਲ
“ਖੈਰ! ਰਿਸ਼ਤੇਦਾਰਾਂ ਦੇ ਵੱਲੋਂ ਜ਼ੋਰ ਦੇਣ ’ਤੇ ਸਾਨੂੰ ਲਾਵਾਰਿਸਾਂ ਨੂੰ ਬਾਬਾ ਜੀ ਦੀ ਸੁਰੱਖਿਆ ਛਤਰੀ ਮਿਲੀ, ਜਿਨ੍ਹਾਂ ਨੇ ਸਾਨੂੰ ...”
(ਤਕਨੀਕੀ ਗੜਬੜ ਕਾਰਨ ਕੁਝ ਲੇਖਕਾਂ ਦੀਆਂ ਤਸਵੀਰਾਂ ਮੁੱਖ ਪੰਨੇ ਉੱਤੇ ਨਹੀਂ ਲੱਗ ਰਹੀਆਂ।)
(13 ਅਗਸਤ 2024)
ਉਲੰਪਿਕ ਖੇਡ ਵਿੱਚ ਸੌ ਗ੍ਰਾਮ ਭਾਰ ਦੀ ਖੇਡ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਵਿਨੇਸ਼ ਫੋਗਾਟ ਨੇ ਹਾਰ ਕਦੇ ਨਾ ਮੰਨੀ ਸੀ ਨਾ ਹੀ ਕਦੇ ਦੇਖੀ ਸੀ। ਹੁਣ ਵੀ ਪੈਰਿਸ ਉਲੰਪਿਕ ਖੇਡਾਂ ਵਿੱਚ ...”
(12 ਅਗਸਤ 2024)
ਇੱਕ ਵੀ ਦਰਖ਼ਤ ਕੱਟੇ ਬਿਨਾਂ ਕੀਤੇ ਜਾਣ ਵਿਕਾਸ ਦੇ ਕੰਮ --- ਪ੍ਰਸ਼ੋਤਮ ਬੈਂਸ
“ਪਰ ਇਸਦੇ ਨਾਲ ਹੀ ਦੂਜੇ ਪਾਸੇ ਸਰਕਾਰਾਂ ਵੱਲੋਂ ਦੇਸ਼ ਵਿੱਚ ਵਿਕਾਸ ਦੇ ਨਾਂ ’ਤੇ ਰੋਜ਼ਾਨਾ ਹਜ਼ਾਰਾਂ ਹਰੇ ਭਰੇ ਰੁੱਖਾਂ ਨੂੰ ਅੰਨ੍ਹੇਵਾਹ ...”
(12 ਅਗਸਤ 2024)
ਕੀ ਭਾਰਤ ਸੁਧਾਰ ਦੀ ਆਸ ਵਾਲੀ ਥਾਂ ਤੋਂ ਅੱਗੇ ਲੰਘ ਚੁੱਕਾ ਨਹੀਂ ਜਾਪ ਰਿਹਾ! --- ਜਤਿੰਦਰ ਪਨੂੰ
“ਜਦੋਂ ਸਮੁੱਚੇ ਭਾਰਤ ਵਿੱਚ ਰਾਜਨੀਤਕ ਪੱਖ ਤੋਂ ਇੰਨੀ ਗਿਰਾਵਟ ਆ ਚੁੱਕੀ ਹੈ, ਪ੍ਰਸ਼ਾਸਨ ਦੀ ਹਾਲਤ ਚੋਰਾਂ ਦੇ ਨਾਲ ...”
(12 ਅਗਸਤ 2024)
ਰਾਜਨੀਤਕ ਮਜਬੂਰੀ ਵਾਲਾ ਕੇਂਦਰੀ ਬੱਜਟ ਦੇਸ਼ ਦੀਆਂ ਸਮੱਸਿਆਵਾਂ ਦੇ ਹੱਲ ਤੋਂ ਕੋਹਾਂ ਦੂਰ --- ਹਰਭਜਨ ਸਿੰਘ ਗੁਰਾਇਆ
“ਇਸ ਬੱਜਟ ਦਾ ਸਾਰ ਇਹ ਹੀ ਹੈ ਕਿ ਇਹ ਬੱਜਟ ਸਰਕਾਰ ਨੂੰ ਬਚਾਉਣ ਲਈ ਰਾਜਾਂ ਨਾਲ ਵਿਤਕਰੇ ਕਰਨ ਵਾਲਾ ਹੈ ਅਤੇ ...”
(11 ਅਗਸਤ 2024)
ਪੀਐੱਚਡੀ ਕਰਨ ਦਾ ਜਨੂੰਨ --- ਡਾ. ਗੁਰਬਖਸ਼ ਸਿੰਘ ਭੰਡਾਲ
“ਜਦੋਂ ਮੈਂਪਿਛਲਝਾਤੀਮਾਰਦਾਹਾਂਤਾਂਯਾਦਆਉਂਦੇਨੇ 1991 ਤੋਂ 1995 ਤੀਕਦੇਉਹਦਿਨ ਜਦੋਂ ਮੇਰਾਹਰ ...”
(11 ਅਗਸਤ 2024)
ਸੰਸਾਰ ਵਿਆਪੀ ਜੰਗੀ ਮਾਹੌਲ ਕਿਵੇਂ ਰੁਕ ਸਕਦਾ ਹੈ? --- ਡਾ. ਸੁਰਿੰਦਰ ਮੰਡ
“ਯੂ.ਐੱਨ.ਓ ਤਾਂ ਜ਼ੋਰਾਵਰ ਮੁਲਕਾਂ ਸਾਹਮਣੇ ਅਸਲੋਂ ਬੇਵੱਸ ਹੋ ਗਈ ਲਗਦੀ ਹੈ, ਜਿਹੜਾ ਮਤਾ ਪਾਸ ਕਰਦੀ ਹੈ, ਤਕੜੇ ਮੁਲਕ ...”
(10 ਅਗਸਤ 2024
ਚਾਨਣ ਮੁਨਾਰਾ ਬਣੀ ਮਾਂ ਨੂੰ ਸਲਾਮ! --- ਕ੍ਰਿਸ਼ਨ ਪ੍ਰਤਾਪ
“ਚੱਲ, ਜੇ ਤੈਨੂੰ ਪੜ੍ਹਾਈ ਸਮਝ ਨਹੀਂ ਪੈਂਦੀ ਤਾਂ ਤੂੰ ਕੋਈ ਹੋਰ ਵੱਡਾ ਕੰਮ ਕਰ ਕੇ ਹੀ ਵਿਖਾ ਦੇ। ਮੇਰੇ ਦੁੱਧ ਨੂੰ ਲਾਜ ...”
(10 ਅਗਸਤ 2024)
ਅਜ਼ਾਦੀ ਦਾ ਨਿੱਘ ਸਾਰੀ ਵਸੋਂ ਮਾਣੇ --- ਡਾ. ਰਣਜੀਤ ਸਿੰਘ
“ਦੇਸ਼ ਦੀ ਅੱਧੀਉਂ ਵੱਧ ਵਸੋਂ ਅਜਿਹੀ ਹੈ, ਜਿਸਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਨਹੀਂ ਹੋ ਰਹੀ। ਇਸ ਵਸੋਂ ਨੂੰ ਸੰਤੁਲਿਤ ਭੋਜਨ ...”
(9 ਅਗਸਤ 2024)
ਦੁਨਿਆਵੀ ਮੰਚ ’ਤੇ ਵਿਚਰਦੇ ਫਰਿਸ਼ਤੇ --- ਆਤਮਾ ਸਿੰਘ ਪਮਾਰ
“ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਕਿਸੇ ਕਾਰਨ ਪਤਨੀ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਸ ਨੂੰ ਹਸਪਤਾਲ ...”
(9 ਅਗਸਤ 2024)
ਚੰਗਾ ਸੁਭਾਅ, ਸਮਝਦਾਰੀ ਅਤੇ ਚੰਗੇ ਸੰਬੰਧ ਖੁਸ਼ਹਾਲੀ ਦੇ ਸਿਰਜਕ ਹੁੰਦੇ ਹਨ --- ਪ੍ਰਿੰ. ਵਿਜੈ ਕੁਮਾਰ
“ਚੰਗੇ ਸੁਭਾਅ ਵਾਲੇ ਲੋਕ ਭਾਵੇਂ ਸੱਤ ਸਮੁੰਦਰੋਂ ਪਾਰ ਵਸਦੇ ਹੋਣ ਪਰ ਫਿਰ ਵੀ ਉਹ ਦੇਰ ਸਵੇਰ ਯਾਦ ...”
(8 ਅਗਸਤ 2024)
ਨਿਘਾਰ ਵੱਲ ਜਾ ਰਹੀ ਕੇਂਦਰ ਦੀ ਭਾਜਪਾ ਸਰਕਾਰ --- ਕੁਲਦੀਪ ਸਿੰਘ ਐਡਵੋਕੇਟ
“ਭਾਰਤੀ ਜਨਤਾ ਪਾਰਟੀ ਦੀਆਂ ਏਕਾਅਧਿਕਾਰਵਾਦੀ ਤੇ ਕੇਂਦਰਵਾਦੀ ਨੀਤੀਆਂ ਕਰਕੇ ਸੂਬਿਆਂ ਵਿੱਚ ਗੈਰ ਭਾਜਪਾ ...”
(8 ਅਗਸਤ 2024)
ਆਸਾਂ ਲਾਈ ਬੈਠੇ ਹਾਂ ਕਿ ਇਸ ਬੱਚੀ ਦੀ ਸਿਹਤ ਵਿੱਚ ਜਲਦੀ ਸੁਧਾਰ ਆ ਜਾਵੇਗਾ ... --- ਡਾ. ਪਰਵੀਨ ਬੇਗਮ
“ਜੀ, ਸਿਰ ਬਹੁਤ ਦੁਖ ਰਿਹਾ, ਪੁੜਪੁੜੀਆਂ ਫਟ ਰਹੀਆਂ ਨੇ। ਸਿਰ ਵਿੱਚ ਪਾਣੀ ਪਾ ਆਵਾਂ? ..."
(8 ਅਗਸਤ 2024)
ਭਾਰਤੀ ਸਾਹਿਤ ਦੇ ਮਾਣ ਰਵਿੰਦਰਾ ਨਾਥ ਟੈਗੋਰ ਨੂੰ ਯਾਦ ਕਰਦਿਆਂ --- ਦਰਸ਼ਨ ਸਿੰਘ ਪ੍ਰੀਤੀਮਾਨ
“1901 ਈ: ਵਿੱਚ ਉਨ੍ਹਾਂ ਨੇ ਸ਼ਾਂਤੀ ਨਿਕੇਤਨ ਨਾਂ ਦੇ ਸਕੂਲ ਦੀ ਸਥਾਪਨਾ ਕੀਤੀ ਅਤੇ 1921 ਈ: ਵਿੱਚ ਇਸ ਨੂੰ ...”
(7 ਅਗਸਤ 2024)
ਅੱਖਾਂ ਮੀਟਣ ਤੋਂ ਪਹਿਲਾਂ ਪੂਜਾ ਦੇ ਗਈ ਚਾਰ ਮਰੀਜ਼ਾਂ ਨੂੰ ਜ਼ਿੰਦਗੀ ਦਾ ਬਹੁਮੁੱਲਾ ਤੋਹਫ਼ਾ! --- ਸੁਖਦੇਵ ਸਲੇਮਪੁਰੀ
“ਪੀੜਤ ਪਰਿਵਾਰ ਲਈ ਦੁੱਖਮਈ ਘੜੀ ਦੇ ਚਲਦਿਆਂ ਡਾਕਟਰਾਂ ਨੇ ਪੂਜਾ ਦੇ ਪਤੀ ਅਤੇ ਬੱਚਿਆਂ ਨੂੰ ਬਹੁਤ ਹੀ ਠਰ੍ਹੰਮੇ ਨਾਲ ...”
(7 ਅਗਸਤ 2024)
ਸਿਆਸੀ ਬੇਈਮਾਨੀ, ਆਰਥਿਕ ਬਦਨੀਤੀ ਅਤੇ ਦੇਸ਼ ਦੀ ਬਦਹਾਲੀ --- ਗੁਰਮੀਤ ਸਿੰਘ ਪਲਾਹੀ
“ਜਿਹਨਾਂ ਪੇਂਡੂ ਇਲਾਕਿਆਂ ਵਿੱਚ ਦਲਿਤਾਂ ਅਤੇ ਆਦਿਵਾਸੀਆਂ ਦੀਆਂ ਬਸਤੀਆਂ ਹਨ, ਉਹਨਾਂ ਤਕ ਬੁਨਿਆਦੀ ਸੁਵਿਧਾਵਾਂ ...”
(6 ਅਗਸਤ 2024)
ਨਸੀਹਤ ਦੀ ਵਸੀਅਤ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਅਸਲੀਅਤ ਵਿੱਚ ਅੰਦਰੋਂ-ਅੰਦਰੀ ਸਰਕਾਰ ਮੌਜੂਦਾ ਸੁਪਰੀਮ ਕੋਰਟ ਦੇ ਜੱਜ ਸਾਹਿਬ ਤੋਂ ਡਰੀ ਹੋਈ ਹੈ। ਸਭ ਦੇ ਧਿਆਨ ...”
(6 ਅਗਸਤ 2024)
ਮਾਪਿਆਂ ਦੀਆਂ ਆਹਾਂ ਦੇ ਸੇਕ ਦਾ ਅਸਰ --- ਮੋਹਨ ਸ਼ਰਮਾ
“ਇੰਦਰਜੀਤ ਸਿੰਘ ਤੋਂ ਡੁੰਘਾਈ ਨਾਲ ਪੁੱਛ ਗਿੱਛ ਕਰਨ ਉਪਰੰਤ ਸਾਹਮਣੇ ਆਇਆ ਕਿ ਉਹ ਉਸ ਵੇਲੇ ਦੇ ਮੋਗਾ ਜ਼ਿਲ੍ਹੇ ਦੇ ...”
(6 ਅਗਸਤ 2024)
ਕੈਂਸਰ ਪੀੜਤਾਂ ਪ੍ਰਤੀ ਬਦਲੋ ਵਤੀਰਾ --- ਬਰਜਿੰਦਰ ਕੌਰ ਬਿਸਰਾਓ
“ਇੱਕ ਗੱਲ ਜ਼ਰੂਰ ਹੈ ਕਿ ਇਸ ਬਿਮਾਰੀ ਦੇ ਵਧਦੇ ਹੋਏ ਮਰੀਜ਼ਾਂ ਦੀ ਗਿਣਤੀ ਵੇਖ ਕੇ ਮਨ ਵਿੱਚ ਸੋਚ ਪੈਦਾ ਹੁੰਦੀ ਹੈ ਕਿ ...”
(5 ਅਗਸਤ 2024)
Page 13 of 200