ਸੁਖਬੀਰ ਬਾਦਲ ਵਾਲੇ ਸੰਕਟ ਵਿੱਚੋਂ ਉੱਠ ਰਹੇ ਕਈ ਤਰ੍ਹਾਂ ਦੇ ਸਵਾਲ --- ਜਤਿੰਦਰ ਪਨੂੰ
“ਸੰਸਾਰ ਭਰ ਦੇ ਸਿੱਖ ਜਦੋਂ 1999 ਵਿੱਚ ਖਾਲਸੇ ਦੀ ਸਾਜਨਾ ਦੇ ਤਿੰਨ ਸੌ ਸਾਲਾ ਸਮਾਗਮਾਂ ਵੱਲ ਵੇਖ ਰਹੇ ਸਨ, ਉਦੋਂ ...”
(2 ਸਤੰਬਰ 2024)
ਇਸ ਸਮੇਂ ਪਾਠਕ: 200.
ਨਾਲ ਨਾਲ ਤੁਰਦੇ ਮਾਂ ਦੇ ਸ਼ਬਦ ... --- ਪ੍ਰਿੰ. ਵਿਜੈ ਕੁਮਾਰ
“ਮਾਂ ਦੀ ਅਜਿਹੀ ਸ਼ਖਸੀਅਤ ਨੇ ਹੀ ਮੈਥੋਂ ਪਿਤਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਰਾਬ ਵਾਲੇ ਗਿਲਾਸ ਤੁੜਵਾ ਦਿੱਤੇ ...”
(1 ਸਤੰਬਰ 2024)
ਅਨੇਕ ਰੋਗਾਂ ਦੀ ਦਵਾਈ ਪੌਸ਼ਟਿਕ ਭੋਜਨ, ਚੰਗੇ ਸਮਾਜਿਕ ਸੰਬੰਧ ਅਤੇ ਟਹਿਲਣਾ --- ਨਰਿੰਦਰ ਸਿੰਘ ਜ਼ੀਰਾ
“ਰੋਗਾਂ ਤੋਂ ਬਚਾ ਲਈ ਮਨੁੱਖ ਅੰਦਰ ਸਕਾਰਾਤਮਕ ਭਾਵਨਾਵਾਂ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਨਕਾਰਾਤਮਕ ਭਾਵਨਾਵਾਂ ...”
(1 ਸਤੰਬਰ 2024)
ਮਨੁੱਖ ਦੀ ਸੂਝ ਸਿਆਣਪ ਤੇ ਭਿਆਨਕ ਭਵਿੱਖ --- ਗੁਰਚਰਨ ਸਿੰਘ ਨੂਰਪੁਰ
“ਦੁਨੀਆਂ ਭਰ ਦੇ ਦੇਸ਼ਾਂ ਨੂੰ ਇਕੱਠਿਆਂ ਹੋ ਕੇ ਸੁਹਿਰਦਤਾ ਨਾਲ ਯਤਨ ਅਰੰਭਣੇ ਚਾਹੀਦੇ ਹਨ। ਲੋਕਾਂ ਨੂੰ ਜਾਗਰੂਕ ਕਰਨਾ ...”
(1 ਸਤੰਬਰ 2024)
ਇੱਕ ਪੀੜ ਦੀ ਵਰ੍ਹੇ ਗੰਢ ’ਤੇ … (ਪੀੜਾਂ ਦੇ ਨਾਂ) --- ਸਵਰਨ ਸਿੰਘ ਭੰਗੂ
“ਅਸੀਂ ਖਾਸ ਤੌਰ ’ਤੇ ਇਹ ਵੀ ਨੋਟ ਕਰ ਸਕਦੇ ਹਾਂ ਕਿ ਕੇਂਦਰੀ ਹਕੂਮਤ ਵਿੱਚ ਇਸ ਸਮੇਂ ਬਲਾਤਕਾਰੀਆਂ ਦੀ ਪੁਸ਼ਤ-ਪਨਾਹੀ ...”
(31 ਅਗਸਤ 2024)
ਅਧਿਆਪਕ ਦੀ ਸ਼ਖਸੀਅਤ ਦੇ ਵਿਦਿਆਰਥੀਆਂ ਤੇ ਪੈਂਦੇ ਦੂਰਰਸੀ ਪ੍ਰਭਾਵ --- ਆਤਮਾ ਸਿੰਘ ਪਮਾਰ
“ਇਤਫਾਕ ਨਾਲ ਉਸੇ ਦਿਨ ਹੀ ਪਿੰਡ ਵਿੱਚ ਇੱਕ ਧਾਰਮਿਕ ਜਗਾਹ ਤੇ ਛੋਟਾ ਮੋਟਾ ਮੇਲਾ ਲੱਗਾ ਹੋਇਆ ਸੀ, ਜਿਸ ਕਾਰਨ ...”
(31 ਅਗਸਤ 2024)
ਹਰੀ ਕਰਾਂਤੀ ਨੇ ਬਰਬਾਦ ਕੀਤੇ ਪੰਜਾਬ ਨੂੰ “ਹਰੀ ਊਰਜਾ ਕਰਾਂਤੀ” ਦੀ ਲੋੜ --- ਰਵਿੰਦਰ ਚੋਟ
“ਪੰਜਾਬ ਕੋਲ ਇਹਨਾਂ ਸ਼ਕਤੀਆਂ ਦੇ ਵਿਸ਼ਾਲ ਵਸੀਲੇ ਹਨ ਜਿਹੜੇ ਕਿ ਭੰਗ ਦੇ ਭਾੜੇ ਜਾ ਰਹੇ ਹਨ। ਹਰੀ ਕਰਾਂਤੀ ਨੇ ...”
(30 ਅਗਸਤ 2024)
ਇਹ ਦੁਨੀਆਂ ਇੱਕ ਸਟੇਜ ਹੈ ਅਤੇ ਅਸੀਂ ਸਾਰੇ ਐਕਟਰ … --- ਜਗਦੇਵ ਸ਼ਰਮਾ ਬੁਗਰਾ
“ਚਿੱਠੀ ਵਿੱਚ ਲਿਖਿਐ ਬਈ ਕਿਉਂ ਨਾ ਤੇਰੇ ਪਿਛਵਾੜੇ ਲੱਤ ਮਾਰਕੇ ਤੈਨੂੰ ਦਫਤਰੋਂ ਬਾਹਰ ਕੱਢ ਦਿੱਤਾ ਜਾਵੇ? ਜੇਕਰ ...”
(30 ਅਗਸਤ 2024)
ਕ੍ਰੀਮੀ ਲੇਅਰ ਦਾ ਕਾਨੂੰਨੀ ਸਫ਼ਰ --- ਜਗਰੂਪ ਸਿੰਘ
“ਸਮਾਜਿਕ ਨਿਆਂ ਤਾਂ ਸਭ ਸਮਾਜਿਕ ਸ਼੍ਰੇਣੀਆਂ ਲਈ ਜ਼ਰੂਰੀ ਸੀ, ਹੈ, ਇਸ ਲਈ ਸਮੇਂ ਨਾਲ ਹੋਰ ਪਛੜੀਆਂ ਸ਼੍ਰੇਣੀਆਂ ...”
(29 ਅਗਸਤ 2024)
ਏਆਈ ਰੋਬੌਟਿਕਸ - ਵਿਕਾਸ ਜਾਂ ਤਬਾਹੀ ਵੱਲ ਵਧਦਾ ਕਦਮ? --- ਸੰਦੀਪ ਕੁਮਾਰ
“ਆਉਣ ਵਾਲੇ ਸਮੇਂ ਵਿੱਚ ਏਆਈ ਰੋਬੌਟਿਕਸ ਦਾ ਭਵਿੱਖ ਬਹੁਤ ਦਿਲਚਸਪ ਅਤੇ ਵਿਆਪਕ ਦ੍ਰਿਸ਼ਟੀਕੋਣ ਤੋਂ ...”
(29 ਅਗਸਤ 2024)
ਪੰਜਾਬੀ ਸਾਹਿਤਕਾਰ ਸ੍ਰੀ ਬਲਵਿੰਦਰ ਸਿੰਘ ਭੁੱਲਰ ਨਾਲ ਮੁਲਾਕਾਤ --- ਜਸਪਾਲ ਮਾਨਖੇੜਾ
“ਕਿਸੇ ਵੀ ਇਨਸਾਨ ਦੇ ਸਾਰੇ ਸੁਪਨੇ ਕਦੇ ਵੀ ਪੂਰੇ ਨਹੀਂ ਹੋ ਸਕਦੇ। ਜੇਕਰ ਵਿਅਕਤੀ ਦੇ ਸਾਰੇ ਸੁਪਨੇ ਪੂਰੇ ਹੋ ਜਾਣ ਤਾਂ ...”
(29 ਅਗਸਤ 2024)
ਤਰਕ ਅਤੇ ਤਕਰਰਾਰ ਵਿੱਚੋਂ ਝਲਕਦਾ ਮਨੁੱਖੀ ਜ਼ਿੰਦਗੀ ਦਾ ਅਕਸ --- ਪ੍ਰਿੰ. ਵਿਜੈ ਕੁਮਾਰ
“ਤਰਕ ਸੁਣਨਾ ਵੀ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤਰਕ ਦੇਣ ਵਾਲੇ ਦਾ ਹੀ ਨਹੀਂ, ਸਗੋਂ ਤਰਕ ਸੁਣਨ ਵਾਲੇ ਦਾ ਵੀ ...”
(28 ਅਗਸਤ 2024)
ਅਨੇਕਾਂ ਭਾਸ਼ਾਵਾਂ ਵਿੱਚ ਛਪਣ ਵਾਲੇ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਨੂੰ ਯਾਦ ਕਰਦਿਆਂ --- ਦਰਸ਼ਨ ਸਿੰਘ ਪ੍ਰੀਤੀਮਾਨ
“ਨਾਵਲਕਾਰ ਰਾਮ ਸਰੂਪ ਅਣਖੀ ਵਿੱਚ ਹਊਮੈ ਨਾਂ ਦੀ ਕੋਈ ਚੀਜ਼ ਨਹੀਂ ਸੀ। ਉਹ ਹਮੇਸ਼ਾ ਸਾਦਾ ਪਹਿਰਾਵਾ ...”
(28 ਅਗਸਤ 2024)
ਸੋਸ਼ਲ ਮੀਡੀਆ ਦੀ ਵਧ ਰਹੀ ਵਰਤੋਂ ਅਤੇ ਸਮਾਜੀਕਰਨ --- ਪ੍ਰੋ. ਕੰਵਲਜੀਤ ਕੌਰ ਗਿੱਲ
“ਸਮਾਰਟ ਫੋਨ ਜੇਕਰ ਤੁਹਾਡਾ ਹੈ ਤਾਂ ਇਸਦਾ ਕੰਟਰੋਲ ਵੀ ਤੁਹਾਡੇ ਹੱਥ ਹੈ। ਸੋਸ਼ਲ ਮੀਡੀਆ ਦੀ ਦਲਦਲ ...”
(28 ਅਗਸਤ 2024)
ਪੰਜਾਬ ਵਿਧਾਨ ਸਭਾ ਦਾ ਪਿਛੋਕੜ --- ਤਰਲੋਚਨ ਸਿੰਘ ਭੱਟੀ
“ਜ਼ਿਕਰਯੋਗ ਹੈ ਕਿ 1947 ਵੇਲੇ ਹੋਈ ਪੰਜਾਬ ਦੀ ਵੰਡ ਕਾਰਨ ਪੂਰਬੀ ਪੰਜਾਬ (ਭਾਰਤ) ਜਾਂ ਮੌਜੂਦਾ ਪੰਜਾਬ ਲਈ ...”
(27 ਅਗਸਤ 2024)
ਆਰ ਐੱਸ ਐੱਸ ਦੀਆਂ ਸਰਗਰਮੀਆਂ ਵਿੱਚ ਸਰਕਾਰੀ ਕਰਮਚਾਰੀਆਂ ਦੀ ਸ਼ਮੂਲੀਅਤ ਦਾ ਸਵਾਲ ਹੈ ਕੀ? --- ਡਾ. ਅਜੀਤਪਾਲ ਸਿੰਘ ਐੱਮ ਡੀ
“ਫੈਸਲੇ ਦੀ ਪਿੱਠਭੂਮੀ ਮੱਧ ਪ੍ਰਦੇਸ਼ ਹਾਈਕੋਰਟ ਦੇ ਇੱਕ ਸੇਵਾ ਮੁਕਤ ਸਰਕਾਰੀ ਕਰਮਚਾਰੀ ਦੀ ਪਟੀਸ਼ਨ ਹੈ ...”
(27 ਅਗਸਤ 2024)
ਕੋਲਕਾਤਾ ਕਾਂਡ ਤੇ ਬਦਲਾਪੁਰ ਕਾਂਡ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਇਹ ਅਜਿਹੀ ਬਿਮਾਰੀ ਹੈ, ਜੋ ਪੂਰੇ ਭਾਰਤ ਵਿੱਚ ਬਾਵਜੂਦ ਵਿਸ਼ਵ ਗੁਰੂ ਬਣਨ ਦੇ, ਬਾਵਜੂਦ ਸੰਸਾਰ ਦੀ ਪੰਜਵੀਂ ਅਰਥ ...”
(27 ਅਗਸਤ 2024)
ਹਰਿਆਣਾ, ਜੰਮੂ-ਕਸ਼ਮੀਰ ਚੋਣਾਂ - ਭਾਜਪਾ ਦਾ ਅਕਸ ਦਾਅ ’ਤੇ --- ਗੁਰਮੀਤ ਸਿੰਘ ਪਲਾਹੀ
“ਸੰਭਵ ਹੈ ਕਿ ਰਾਜ ਵਿੱਚ ਨਰੇਂਦਰ ਮੋਦੀ ਦੇ ਅਕਸ ਦਾ ਪੱਤਾ ਖੇਡਿਆ ਜਾਏ। ਪਰ ਭਾਜਪਾ ਲੋਕ ਸਭਾ ਚੋਣਾਂ ਵਿੱਚ ਤਾਂ ...”
(26 ਅਗਸਤ 2024)
ਕੈਨੇਡਾ ਦੇ ਨਾਗਰਿਕਾਂ ਤੋਂ ਸਿੱਖੋ ਸਮੇਂ ਦੀ ਪਾਬੰਦੀ ਅਤੇ ਸੁਯੋਗ ਵਰਤੋਂ --- ਪ੍ਰਿੰ. ਵਿਜੈ ਕੁਮਾਰ
“ਸਮਾਂ ਲੈਣਾ ਹੀ ਜ਼ਰੂਰੀ ਨਹੀਂ, ਸਗੋਂ ਸਮੇਂ ਸਿਰ ਪਹੁੰਚਣਾ ਵੀ ਜ਼ਰੂਰੀ ਹੁੰਦਾ ਹੈ। ਸਮੇਂ ਸਿਰ ਨਾ ਪਹੁੰਚਣ ’ਤੇ ਤੁਹਾਨੂੰ ਅਗਲੇ ਦਿਨ ...”
(26 ਅਗਸਤ 2024)
ਲੋਕ ਪਹਿਲਾਂ ਵਾਂਗ ਹਰ ਗੱਲ ਨੂੰ ‘ਹੋਊ ਪਰੇ’ ਕਹਿ ਕੇ ਛੱਡ ਦੇਣ ਵਾਲੇ ਨਹੀਂ ਰਹਿ ਗਏ --- ਜਤਿੰਦਰ ਪਨੂੰ
“ਅਗਲੀ ਚੋਣ ਦੌਰਾਨ ਲੋਕ ਬੀਤੇ ਸਾਢੇ ਤਿੰਨ ਦਹਾਕਿਆਂ ਦੇ ਹੱਡੀਂ ਹੰਢਾਏ ਤਜਰਬੇ ਭੁੱਲਣ ਨਹੀਂ ਲੱਗੇ। ਇਹ ਕੁਝ ਅਗੇਤਾ ...”
(26 ਅਗਸਤ 2024)
ਰੈਜ਼ੀਡੈਂਟ ਡਾਕਟਰਾਂ ਨਾਲ ਹੁੰਦੀਆਂ ਵਧੀਕੀਆਂ --- ਡਾ. ਗੁਰਤੇਜ ਸਿੰਘ
“ਮੈਡੀਕਲ ਵਿਦਿਆਰਥੀਆਂ, ਖਾਸ ਕਰਕੇ ਰੈਜ਼ੀਡੈਂਟ ਡਾਕਟਰਾਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਸਮਾਜ ਅਨਜਾਣ ਹੈ। ਇਨ੍ਹਾਂ ...”
(25 ਅਗਸਤ 2024)
ਆਓ, ਹੜ੍ਹ ਰਹੇ ਪੰਜਾਬ ਨੂੰ ਬੰਨ੍ਹ ਮਾਰ ਕੇ ਡੱਕੀਏ --- ਹਰਨੰਦ ਸਿੰਘ ਬੱਲਿਆਂਵਾਲਾ
“ਜਦੋਂ ਅਸੀਂ ਪੰਜਾਬ ਦੀ ਹਾਲਤ ਕੀ ਤੋਂ ਕੀ ਬਣ ਗਈ ਵੱਲ ਗਹਿਰਾਈ ਨਾਲ ਵਾਚਦੇ ਹਾਂ ਤਾਂ ਅਨੇਕਾਂ ਕਾਰਨ ਉੱਭਰ ਕੇ ...”
(25 ਅਗਸਤ 2024)
ਕੀ ਪੀਣ ਯੋਗ ਪਾਣੀ ਸੱਚਮੁੱਚ ਹੀ ਘੱਟ ਹੈ? --- ਸੁਰਿੰਦਰ ਸ਼ਰਮਾ ਨਾਗਰਾ
“ਦੇਖਣ ਵਿੱਚ ਆਇਆ ਹੈ ਕਿ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਲੋਕਾਂ ਨੇ ਘਰਾਂ ਵਿੱਚ ਸਬਮਰਸੀਬਲ ਪੰਪ ਲਗਵਾਏ ...”
(24 ਅਗਸਤ 2024)
ਮਸ਼ਾਲਾਂ ਤੋਂ ਮੋਮਬੱਤੀਆਂ ਤਕ --- ਸੰਦੀਪ ਕੁਮਾਰ
“ਇਸ ਜ਼ੁਲਮ, ਵਹਿਸ਼ੀਪੁਣੇ, ਦਰਿੰਦਗੀ ਅਤੇ ਅਪਮਾਨ ਨੂੰ ਬਰਸਾਸ਼ਤ ਕਰਨ ਦੀ ਆਦਤ ਸਾਡੇ ਭਾਰਤੀ ਸਮਾਜ ਦੇ ਅੰਦਰ ...”
(24 ਅਗਸਤ 2024)
ਰਾਜਨੀਤਕ ਗੰਧਲਾਪਣ ਸਮਾਜਿਕ ਰਹੁ ਰੀਤਾਂ, ਨੈਤਕਿਤਾ ਅਤੇ ਕਾਨੂੰਨ ਵਿਵਸਥਾ ਲਈ ਗੰਭੀਰ ਚੁਣੌਤੀ --- ਆਤਮਾ ਸਿੰਘ ਪਮਾਰ
“ਕੁਦਰਤ ਦਾ ਇੱਕ ਅਟਲ ਨਿਯਮ ਹੈ ਕਿ ਮਨੁੱਖ, ਜੀਵ ਜੰਤੂ ਅਤੇ ਇੱਥੋਂ ਤਕ ਕਿ ਬਨਸਪਤੀ ਵੀ ਚੁਫੇਰੇ ਵਾਪਰਦੀਆਂ ਘਟਨਾਵਾਂ ...”
(24 ਅਗਸਤ 2024)
Page 11 of 200