sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ
541103
ਅੱਜਅੱਜ2257
ਕੱਲ੍ਹਕੱਲ੍ਹ3259
ਇਸ ਹਫਤੇਇਸ ਹਫਤੇ17795
ਇਸ ਮਹੀਨੇਇਸ ਮਹੀਨੇ40647
7 ਜਨਵਰੀ 2025 ਤੋਂ7 ਜਨਵਰੀ 2025 ਤੋਂ541103

ਸਹੁੰ ਦਾ ਰਿਵਾਜ਼ ਵੀ ਝੂਠ ਕਰਕੇ ਹੀ ਪਿਆ ਹੋਵੇਗਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

GurmitShugli7“ਸਕਿਉਰਟੀ ਬਾਰੇ ਵੀ ਹੁਣ ਇਹ ਭੇਤ ਖੁੱਲ੍ਹਿਆ ਹੈ ਕਿ ਇਸਦੀ ਘਾਟ ਇਸ ਕਰਕੇ ਸੀ ਕਿਉਂਕਿ ...”
(3 ਮਈ 2025)

ਪੰਜਾਬ ਦੇ ਕਿਸਾਨ ਲੀਡਰਾਂ ਨੂੰ ਲੈ ਡੁੱਬੀ ਹਉਮੈਂ --- ਕਮਲਜੀਤ ਸਿੰਘ ਬਨਵੈਤ

KamaljitSBanwait7“ਕਿਸਾਨ ਆਗੂਆਂ ਨੇ ਆਪਸੀ ਦੂਸ਼ਣਬਾਜ਼ੀ ਨਾਲ ਆਮ ਲੋਕਾਂ ਦੀ ਹਿਮਾਇਤ ਗਵਾ ਲਈ ਹੈ। ਜਦੋਂ ਖਿਡਾਰੀ ...”
(2 ਮਈ 2025)

ਚੜ੍ਹਦੇ ਸੂਰਜ ਦਾ ਸੱਚ --- ਰਣਜੀਤ ਲਹਿਰਾ

Ranjit Lehra7“ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਪਾਨ ਸਭ ਤੋਂ ਲੰਮੀ ਉਮਰ ਭੋਗਣ ਵਾਲਿਆਂ ਦਾ ਦੇਸ਼ ਹੈ। ਜਪਾਨ ...”
(2 ਮਈ 2025)

ਕਹਾਣੀ: ਨਿਉਂਦਾ --- ਮੋਹਨ ਸ਼ਰਮਾ

MohanSharma8“ਰਾਤੀਂ ਸੱਤ ਕੁ ਵਜੇ ਉਹ ਮੰਤਰੀ ਦੀ ਕੋਠੀ ਪੁੱਜ ਗਏ। ਅੱਗਿਉਂ ਸੰਤਰੀ ਨੇ ਬੇਰੁਖੀ ਨਾਲ ਕਿਹਾ, “ਅੰਦਰ ...”
(2 ਮਈ 2025)

ਚੰਦਰਾ ਗੁਆਂਢ ਨਾ ਹੋਵੇ - ਪਹਿਲਗਾਮ ਕਤਲੇਆਮ ਦਾ ਦੁਖਾਂਤ --- ਉਜਾਗਰ ਸਿੰਘ

UjagarSingh7“ਆਦਿਲ ਹੁਸੈਨ ਸ਼ਾਹ ਦੀ ਕੁਰਬਾਨੀ ਨੇ ਦੋਹਾਂ ਸਮੁਦਾਵਾਂ ਦੇ ਅਨਿੱਖੜਵੇਂ ਸੰਬੰਧਾਂ ਦਾ ਪ੍ਰਗਟਾਵਾ ...”KashmiriIndians1
(1 ਮਈ 2025)

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਿੱਚ ਔਰਤਾਂ ਦੀ ਭੂਮਿਕਾ ਅਤੇ ਯੋਗਦਾਨ --- ਪ੍ਰੋ. ਕੰਵਲਜੀਤ ਕੌਰ ਗਿੱਲ

KanwaljitKGill Pro7“ਆਉ ਪ੍ਰਣ ਕਰੀਏ ਕਿ ਅੱਜ ਤੋਂ ਬਾਅਦ ਜਿਹੜੇ ਵੀ ਸੰਘਰਸ਼ ਜਾਂ ਅੰਦੋਲਨ ਕੀਤੇ ਜਾਣਗੇ, ਉਹ ਕਿਸੇ ...”
(1 ਮਈ 2025)

ਮਿਹਨਤਕਸ਼ ਲੋਕਾਂ ਦਾ ਦਿਹਾੜਾ ਮਜ਼ਦੂਰ ਦਿਵਸ --- ਪ੍ਰਸ਼ੋਤਮ ਬੈਂਸ

ParshotamBains7“ਵੱਡੀਆਂ ਵੱਡੀਆਂ ਆਲੀਸ਼ਾਨ ਇਮਾਰਤਾਂ ਦੀ ਉਸਾਰੀ ਕਰਨ ਵਾਲੇ ਇਹ ਕਾਮੇ ਖੁਦ ਝੁੱਗੀਆਂ ...”
(1 ਮਈ 2025)

ਮਈ ਦਿਹਾੜਾ ਤੇ ਮਜ਼ਦੂਰ ਜਮਾਤ --- ਮੱਖਣ ਕੁਹਾੜ

MakhanKohar8“ਮਜ਼ਦੂਰ ਚਾਹੇ ਪੰਜਾਬ ਦਾ ਹੈ, ਭਾਰਤ ਦਾ ਜਾਂ ਸੰਸਾਰ ਦਾ, ਮੁਸ਼ਕਿਲਾਂ ਦੂਰ ਕਰਨ ਦਾ ਇੱਕੋ ਹੀ ਹੱਲ ਹੈ ...”
(1 ਮਈ 2025)

ਕਸ਼ਮੀਰ ਤਾਂ ਪਿਛਲੇ 35 ਸਾਲਾਂ ਤੋਂ ਜੀਅ ਰਿਹਾ ਹੈ ਬੰਦੂਕਾਂ ਦੇ ਸਾਏ ਹੇਠ --- ਕਮਲਜੀਤ ਸਿੰਘ ਬਨਵੈਤ

KamaljitSBanwait7“ਆਰਥਿਕਤਾ ਦੀ ਗੱਲ ਕਰੀਏ ਤਦ 2019 ਤੋਂ ਬਾਅਦ ਕਸ਼ਮੀਰ ਦੇ ਹਾਲਾਤ ਤੇਜ਼ੀ ਨਾਲ ਸੁਧਰਨ ...”
(30 ਅਪਰੈਲ 2025)

ਕਿੱਥੇ ਬੋਲ ਉਹ ਰੱਬੀ ਕਲਾਮ ਵਰਗੇ? ... (ਭੂਸ਼ਨ ਧਿਆਨਪੁਰੀ ਜੀ ਨੂੰ ਯਾਦ ਕਰਦਿਆਂ ...) --- ਸੁਖਪਾਲ ਸਿੰਘ ਗਿੱਲ

SukhpalSGill7“ਮੈਂ ਦੂਜੇ ਦਿਨ ਸਵੇਰੇ ਕਾਲਜ ਜਾ ਕੇ ਭੂਸ਼ਨ ਜੀ ਨੂੰ ਲੱਭਿਆ ਅਤੇ ਪੁੱਛਿਆ, “ਸਰ, ...”BhushanDhianpuri
(30 ਅਪਰੈਲ 2025)

ਕਾਲ਼ੇ ਸਮਿਆਂ ਦੀ ਸ਼ਰਾਬੀ ਸਰਕਾਰ --- ਸੁਖਮਿੰਦਰ ਸੇਖੋਂ

SukhminderSekhon7“ਛੱਡ ਦਿੰਨੇ ਆਂ? ਐਮੇ ਕਿਮੇ ... ਇਨ੍ਹਾਂ ਨੂੰ ਪਤਾ ਤਾਂ ਚੱਲੇ ਕਿ ਰਾਤਾਂ ਨੂੰ ਬਾਹਰ ਕਿਮੇ ਨਿਕਲੀਦੈ ...”
(30 ਅਪਰੈਲ 2025)

ਮਿਆਰੀ ਸਿੱਖਿਆ ਦੇ ਨਾਂ ’ਤੇ ਹਰ ਵਰ੍ਹੇ ਮਾਪਿਆਂ ਦੀ ਪੌਣੇ ਨੌਂ ਅਰਬ ਰੁਪਏ ਦੀ ਲੁੱਟ! --- ਅਜੀਤ ਖੰਨਾ ਲੈਕਚਰਾਰ

AjitKhannaLec7“ਸਰਕਾਰੀ ਸਕੂਲਾਂ ਵਾਂਗ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਅਤੇ ਕਿਤਾਬਾਂ ਦੀਆਂ ਕੀਮਤਾਂ ਨਿਸ਼ਚਿਤ ...”
(29 ਅਪਰੈਲ 2025)

ਨਸ਼ੇ ਦੀ ਪਹਿਲੀ ਪੌੜੀ - ਐਨਰਜੀ ਡਰਿੰਕਸ --- ਸੰਦੀਪ ਕੁਮਾਰ

Sandip Kumar 7“ਇਹ ਡਰਿੰਕਸ ਜਦੋਂ ਸਰੀਰ ਵਿੱਚ ਜਾਂਦੇ ਹਨ ਤਾਂ ਕਈ ਤਰ੍ਹਾਂ ਦੀਆਂ ਅਲਰਜੀਆਂ, ਹਾਰਟ ਅਟੈਕ ...”
(29 ਅਪਰੈਲ 2025)

ਪਹਿਲਗਾਮ ਦੁਖਾਂਤ ਅਤੇ ਦੋ ਗਵਾਂਢੀ ਦੇਸ਼ਾਂ ਦੇ ਟਕਰਾਅ ਦੀ ਚਰਚਾ ਤੋਂ ਉੱਠਦੇ ਸਵਾਲ --- ਜਤਿੰਦਰ ਪਨੂੰ

JatinderPannu7“ਦੇਸ਼ ਵਾਸੀਆਂ ਦੀ ਜ਼ਖਮੀ ਮਾਨਸਿਕਤਾ ਦਾ ਖਿਆਲ ਰੱਖ ਕੇ ਬਹੁਤ ਸੰਕੋਚ ਨਾਲ ਬੋਲਣਾ ...”
(29 ਅਪਰੈਲ 2025)

ਅਸੀਮ ਵੀਟੋ ਪਾਵਰ ਵਰਤ ਰਹੀਆਂ ਅਫਸਰੀ ਅਦਾਲਤਾਂ --- ਗੁਰਮੀਤ ਸਿੰਘ ਪਲਾਹੀ

GurmitPalahi8“ਕਿਹੜੇ ਘੁਰਨੇ ਵਿੱਚ ਜਾ ਵੜਿਆ ਹੈ ਉਸ ਲਈ ਇਨਸਾਫ, ਜਿਸਦੀ ਪ੍ਰਾਪਤੀ ਉਸਦੀਆਂ ਅੱਖਾਂ ਵਿੱਚ ਚਮਕ ...”
(28 ਅਪਰੈਲ 2025)

ਇਨਸਾਨਾਂ ਨੂੰ ਸਬਕ ਸਿਖਾ ਗਿਆ ਇੱਕ ਬੇਜ਼ਬਾਨ --- ਡਾ. ਸੁਖਰਾਜ ਸਿੰਘ ਬਾਜਵਾ

SukhrajSBajwaDr7“ਉਸਨੇ ਜੇਸੀਬੀ ਨੂੰ ਐਸੀਆਂ ਟੱਕਰਾਂ ਮਾਰੀਆਂ ਕਿ ਜੇਸੀਬੀ ਹੀ ਨਹੀਂ, ਪੂਰੀ ਸਰਕਾਰ ਹਿੱਲ ਗਈ। ਨਾਲ ਹੀ ...”
(28 ਅਪਰੈਲ 2025)

ਵਹਿਸ਼ੀ ਲਾਣੇ ਦਾ ਕੋਈ ਧਰਮ ਨਹੀਂ ਹੁੰਦਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

GurmitShugli7“ਅੱਜ ਸਮੁੱਚਾ ਭਾਰਤ ਸਰਕਾਰ ਨਾਲ ਹੈ। ਅੱਗੋਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ...”
(28 ਅਪਰੈਲ 2025)

ਕਹਾਣੀ: ਬਹੁੜੀਂ ਵੇ ਤਬੀਬਾ --- ਜਗਜੀਤ ਸਿੰਘ ਲੋਹਟਬੱਦੀ

Jagjit S Lohatbaddi 7“ਵੱਡੇ ਵੇਲੇ ਦੇ ਤਾਰਿਆਂ ਦੀ ਖਿੱਤੀ ਨਜ਼ਰੀਂ ਪੈਣ ਲੱਗੀ ਸੀ। ਨੀਂਦ ਦੋਵਾਂ ਦੀਆਂ ਅੱਖਾਂ ਤੋਂ ਕੋਹਾਂ ਦੂਰ ...”
(27 ਅਪਰੈਲ 2025)

ਪੰਜਾਬੀਆਂ ਦੀ ਕਥਨੀ ਅਤੇ ਕਰਨੀ ਵਿੱਚ ਵਧ ਰਹੇ ਪਾੜੇ ਨੂੰ ਰੋਕੋ --- ਡਾ. ਰਣਜੀਤ ਸਿੰਘ

RanjitSingh Dr7“ਆਵੋ ਆਪਣੇ ਅੰਦਰ ਝਾਤ ਮਾਰੀਏ, ਆਪਣੇ ਨਿੱਜੀ ਸਵਾਰਥ ਲਈ ਰੰਗਲੇ ਪੰਜਾਬ ਦਾ ਨੁਕਸਾਨ ...”
(27 ਅਪਰੈਲ 2025)

ਪਹਿਲਾਂ ਦੇਸ਼ ਸੇਵਾ, ਬਾਕੀ ਸਭ ਕੁਝ ਬਾਅਦ ਵਿੱਚ … --- ਬਲਵਿੰਦਰ ਸਿੰਘ ਭੁੱਲਰ

BalwinderSBhullar7“ਸਮੁੱਚੇ ਦੇਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਇਸ ਅਤੀ ਨਾਜ਼ਕ ਸਮੇਂ ’ਤੇ ਦੇਸ਼ ਪਿਆਰ ਦੀ ਭਾਵਨਾ ...”
(27 ਅਪਰੈਲ 2025)

ਇਤਿਹਾਸ ਸਾਨੂੰ ਮਾਫ਼ ਨਹੀਂ ਕਰੇਗਾ ... --- ਵਿਜੈ ਬੰਬੇਲੀ

VijayBombeli7“ਸਵਾਲ ... , “ਉਏ! ਤੁਸੀਂ ਵੀ ਉਹਨਾਂ ਵਿੱਚੋਂ ਹੀ ਹੋ, ਜਿਹੜੇ ਇਸ ਘੋਰ ਜ਼ੁਲਮ ਵੇਲੇ ਖਾਮੋਸ਼ ਰਹੇ? ...”
(26 ਅਪਰੈਲ 2025)

ਓਟ ਸੈਂਟਰਾਂ ਦੀ ਓਟ ਵਿੱਚ ਪੰਜਾਬੀ --- ਚਾਨਣ ਦੀਪ ਸਿੰਘ ਔਲਖ

ChanandeepSAulakh7“ਸਿਰਫ਼ ਦਵਾਈਆਂ ਦੇ ਆਸਰੇ ਰਹਿਣਾ ਨਸ਼ੇ ਦੀ ਸਮੱਸਿਆ ਦਾ ਅਧੂਰਾ ਹੱਲ ਹੈ। ਨਸ਼ੇ ਦੀ ਲਤ ...”
(26 ਅਪਰੈਲ 2025)

“ਅਸੀਂ ਤਾਂ ਆਪ ਇਸੇ ਦੁੱਖੋਂ ਆਪਣੇ ਬੱਚੇ ਬਾਹਰ ਭੇਜ ਦਿੱਤੇ ਹਨ ...” --- ਡਾ. ਸੁਖਰਾਜ ਸਿੰਘ ਬਾਜਵਾ

SukhrajSBajwaDr7“ਮੇਰੀ ਗੱਲ ਮੰਨੋ, ਤੁਸੀਂ ਰਾਜੀਨਾਵਾਂ ਕਰ ਲਓ। ਉਹ ਤਾਂ ਬਦਮਾਸ਼ ਬੰਦੇ ਹਨ ... ”
(26 ਅਪਰੈਲ 2025)

ਕੈਨੇਡੀਅਨ ਫੈਡਰਲ ਚੋਣਾਂ - ਊਠ ਕਿਸ ਕਰਵਟ ਬੈਠੇਗਾ? --- ਦਰਬਾਰਾ ਸਿੰਘ ਕਾਹਲੋਂ

DarbaraSKahlon8“ਪੱਛਮੀ ਦੇਸ਼ਾਂ ਦੇ ਮਜ਼ਬੂਤ ਲੋਕਤੰਤਰ ਦਾ ਅਧਾਰ ਪਾਰਟੀ ਲੀਡਰਾਂ ਅਤੇ ਉਮੀਦਵਾਰਾਂ ਵਿੱਚ ਰਾਸ਼ਟਰੀ ...”
(25 ਅਪਰੈਲ 2025)

ਅੱਤਵਾਦ ਖਿਲਾਫ ਦੇਸ਼ ਇੱਕਜੁੱਟ, ਕੇਂਦਰ ਸਰਕਾਰ ਵੱਲੋਂ ਪੁੱਟੇ ਕਦਮ ਬਿਲਕੁਲ ਦਰੁਸਤ --- ਅਜੀਤ ਖੰਨਾ ਲੈਕਚਰਾਰ

AjitKhannaLec7“ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਵੱਲੋਂ ...”
(25 ਅਪਰੈਲ 2025)

Page 9 of 208

  • 4
  • ...
  • 6
  • 7
  • 8
  • 9
  • ...
  • 11
  • 12
  • 13
  • You are here:  
  • Home
  • ਰਚਨਾਵਾਂ

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca