




“ਰਾਜਨੀਤੀਵਾਨੋ! ਲੋਕਾਂ ਨੂੰ ਗਲਵੱਕੜੀ ਪਾ ਕੇ ਮਿਲਣ ਦਿਓ, ਇਹ ਤੁਹਾਨੂੰ ਸਦਾ ਦੁਆਵਾਂ ...”
(11 ਮਈ 2025)
“ਕੋਈ ਵੀ ਸ਼ਾਂਤੀ ਪਸੰਦ ਇਨਸਾਨ ਜੰਗ ਨਹੀਂ ਚਾਹੁੰਦਾ। ਜੰਗਾਂ ਤਬਾਹੀ ਲਿਆਉਂਦੀਆਂ ਹਨ। ਬੇਕਸੂਰ ...”
(11 ਮਈ 2025)
“ਸੰਧੂਰ ਅਪ੍ਰੇਸ਼ਨ ਇੱਕ ਸਪਸ਼ਟ ਸੰਦੇਸ਼ ਹੈ ਕਿ ਭਾਰਤ ਹੁਣ ਸੰਜਮ ਨਾਲ ਅੱਤਵਾਦ ਨੂੰ ਬਰਦਾਸ਼ਤ ਨਹੀਂ ...”
(10 ਮਈ 2025) ਅੱਜ ਦੀ ਸੁਲੱਖਣੀ ਖਬਰ: ਭਾਰਤ ਅਤੇ ਪਾਕਿਸਤਾਨ ਜੰਗਬੰਦੀ ਲਈ ਸਹਿਮਤ।
“ਜਿੰਨਾ ਪੈਸਾ ਮਨੁੱਖਤਾ ਨੂੰਖਤਮ ਕਰਨ ਵਾਲੇ ਮਾਰੂ ਹਥਿਆਰਾਂ ’ਤੇ ਬਰਬਾਦ ...”
(10 ਮਈ 2025)
“ਮਿਹਨਤ ਅਤੇ ਸੱਚੀ-ਸੁੱਚੀ ਕਮਾਈ ਕਰਦਿਆਂ ਜਿਹੜਾ ਮਾਣ ਮਿਲਦਾ ਹੈ, ਉਸ ਦੀ ਕੋਈ ...”
(10 ਮਈ 2025)
“ਜਿਹੜੀ ਪਾਕਿਸਤਾਨ ਨੇ ਨਾ-ਪਾਕ ਹਰਕਤ ਕੀਤੀ ਹੈ, ਸੈਲਾਨੀਆਂ ਨੂੰ ਮਰਵਾ ਕੇ, ਅੱਜ ਉਸ ਦਾ ਫਲ ...”
(9 ਮਈ 2025)
“ਪਹਿਲਗਾਮ ਵਿਖੇ ਅੱਤਵਾਦੀਆਂ ਵੱਲੋਂ ਬੇਕਸੂਰ ਲੋਕਾਂ ਨੂੰ ਮਾਰੇ ਜਾਣ ਤੋਂ ਬਾਅਦ ਭਾਰਤ ਨੇ ...”
(9 ਮਈ 2025)
“ਬਾਵਾ ਸਰ ਕਰਕੇ ਦੋ ਡੰਗ ਇੱਜ਼ਤ ਦਾ ਟੁੱਕ ਖਾ ਰਹੇ ਹਾਂ। ਟੱਬਰ ਵੀ ਪਲ ਰਿਹਾ ਹੈ ਤੇ ਘਰ ਘਰ ...”
(9 ਮਈ 2025)
“ਆਪਣੀਆਂ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਉਨ੍ਹਾਂ ਨਿਮਰਤਾ ਅਤੇ ਸ਼ਹਿਣਸ਼ੀਲਤਾ ਨੂੰ ਆਪਣੀ ...”
(8 ਮਈ 2025)
“ਫਿਰ ਵੀ ਇਹ ਹਾਂ ਪੱਖੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਦੀਆਂ ਤੋਂ ਹਾਸ਼ੀਏ ’ਤੇ ਧੱਕੇ ਹੋਏ ਇਨ੍ਹਾਂ ...”
(8 ਅਪਰੈਲ 2025)
“ਮੇਰੇ ਲਈ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਕਵੀ ਨੂੰ ਨੇੜਿਓਂ ਵੇਖਣ, ਸੁਣਨ ਦਾ ਪਹਿਲਾ ਅਵਸਰ ....”
(8 ਮਈ 2025)
“ਅਸੀਂ ਕਾਰ ਭਜਾ ਲਈ। ਉਨ੍ਹਾਂ ਨੇ ਵੀ ਭਜਾ ਲਈ। ਇੰਨਾ ਹੀ ਨਹੀਂ, ਉਹ ਸਾਡੀ ਕਾਰ ਵੱਲ ਇਸ਼ਾਰੇ ਵੀ ...”
(7 ਮਈ 2025)
“ਜਿਨ੍ਹਾਂ ਹਤਿਆਰਿਆਂ ਨੇ ਪਹਿਲਗਾਮ ਵਾਲੀ ਘਿਨਾਉਣੀ ਹਰਕਤ ਕੀਤੀ ਹੈ, ਉਹਨਾਂ ਨੂੰ ਚੁਰਾਹੇ ਵਿੱਚ ...”
(7 ਮਈ 2025)
“ਦੁਨੀਆਂ ਭਰ ਦੇ ਦੇਸ਼ਾਂ ਨੂੰ ਅਜਿਹੇ ਹਾਲਾਤ ਨੂੰ ਸੁਖਾਵੇਂ ਬਣਾਉਣ ਲਈ ਅੱਗੇ ਹੋ ਕੇ ਸੰਵਾਦ ਰਚਾਉਣਾ...”
(7 ਮਈ 2025)
“ਗੁਸੈਲ਼ੇ, ਖੁਦਗਰਜ਼, ਤੰਗਦਿਲ, ਹੰਕਾਰੀ, ਜ਼ਬਾਨ ਦੇ ਕੌੜੇ ਅਤੇ ਲੋਭੀ ਲੋਕ ਸ਼ਬਦ ਚੋਣ ਦੀ ਕਲਾ ਤੋਂ ...”
(6 ਮਈ 2025)
“ਅਗਲੇ ਦਿਨ ਮਾਂ ਪੁੱਤ ਦੋਨੋਂ ਹੀ ਆਪਣੀ ਕਾਰ ਵਿੱਚ ਆ ਗਏ। ਘਰਵਾਲੀ ਦੇ ਹੱਥ ਫੜ ਕੇ ਉਹ ...”
(6 ਮਈ 2025)
“ਕੇਂਦਰ ਸਰਕਾਰ ਨੇ ਮਰਦਮਸ਼ੁਮਾਰੀ ਵਿੱਚ ਜਾਤੀ ਸੰਖਿਆ ਕਰਨ ਦਾ ਜੋ ਐਲਾਨ ਕੀਤਾ ਹੈ, ਉਸ ਨੂੰ ...”
(6 ਮਈ 2025)
“ਕੈਨੇਡਾ ਨੂੰ ਮੁੜ ਵਿਸ਼ਵ ਦਾ ਨੰਬਰ ਇੱਕ ਦੇਸ਼ ਸਥਾਪਿਤ ਕਰਕੇ ਜਨਤਕ ਵਿਸ਼ਵਾਸ ਬਲਬੂਤੇ ...”
(5 ਮਈ 2025)(ਨੋਟ: ਕਾਰਨੀ ਅਤੇ ਟਰੰਪ ਮਿਲਣੀ ਕੱਲ੍ਹ ਹੋ ਰਹੀ ਹੈ।)
“ਨਫ਼ਰਤ ਦਾ ਬਾਜ਼ਾਰ ਕਦੋਂ ਤਕ ਚੱਲੇਗਾ ... ... ਇਹ ਖੂਨੀ ਕੰਮ-ਕਾਰ ਕਦੋਂ ਤਕ ਚੱਲੇਗਾ। ...”
(5 ਮਈ 2025)
“ਇਹ ਪੱਥਰ ਉੱਤੇ ਲਕੀਰ ਵਰਗਾ ਇੱਕ ਸੱਚ ਹੈ ਕਿ ਜੇਕਰ ਅਮੀਰ ਗਰੀਬ ਦਾ ਪਾੜਾ ...”
(5 ਮਈ 2025)
“ਅੱਜ ਅੱਤਵਾਦ ਅਜਗਰ ਵਾਂਗ ਮਨੁੱਖਤਾ ਨੂੰ ਨਿਗਲ ਰਿਹਾ ਹੈ। ਸੰਸਾਰ ਅੰਦਰ ਧਾਰਮਿਕ, ਰਾਜਨੀਤਕ ...”
(5 ਮਈ 2025)
“ਇਹ ਕਤਲ ਉਦੋਂ ਰੁਕਣਗੇ ਜਦੋਂ ਫਿਰਕੂ, ਸਰਮਾਏਦਾਰੀ ਤੇ ਰਾਜਸੀ ਪ੍ਰਬੰਧ ਦਾ ...”
(4 ਮਈ 2025)
“ਇੱਕ ਗੱਲ ਜ਼ਰੂਰ ਹੈ ਕਿ ਕਸ਼ਮੀਰ ਦੀ ਭੂਗੋਲਿਕ ਸਥਿਤੀ ਨੂੰ ਵੇਖਦਿਆਂ ਉੱਥੇ ਕੁਝ ਅਲੱਗ ਅਤੇ ...”
(4 ਮਈ 2025)
“ਭਾਜਪਾ ਅਤੇ ਸੰਘ ਪਰਿਵਾਰ ਨੇ ਹਿੰਦੂ ਰਾਸ਼ਟਰ ਦੀ ਸਥਾਪਨਾ ਲਈ ਨੇਪਾਲ ਨੂੰ ਇੱਕ ਪ੍ਰਯੋਗਸ਼ਾਲਾ ...”
(4 ਮਈ 2025)
“ਜੇਕਰ ਅਸੀਂ ਚਾਹੁੰਦੇ ਹਾਂ ਕਿ ਸਮਾਜ ਦਲੇਰ, ਨਿਰਪੱਖ ਅਤੇ ਚਿਤੰਨ ਬਣੇ ਤਾਂ ਮੀਡੀਆ ਦੀ ਆਜ਼ਾਦੀ ...”
(3 ਮਈ 2025)
Page 5 of 205
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****