ਜ਼ਿੰਦਗੀ ਵਿੱਚ ਹੱਦੋਂ ਵੱਧ ਪਸਰ ਰਹੀ ਦਿਖਾਵੇ ਦੀ ਹਊਮੈ --- ਗੁਰਬਿੰਦਰ ਸਿੰਘ ਮਾਣਕ
“ਸਮਾਜ ਨੂੰ ਦਿਖਾਵੇ ਦੇ ਕੁਹਜ ਵੱਲ ਧੱਕਣ ਵਾਲੇ ਇਹੀ ਧਨਾਢ ਲੋਕ ਹਨ, ਜਿਨ੍ਹਾਂ ਦੀ ਆਮਦਨ ਦਾ ਕੋਈ ਪਾਰਾਵਾਰ ...”
(26 ਨਵੰਬਰ 2024)
ਜੰਦਰਿਆਂ ਦੀਆਂ ਚਾਬੀਆਂ ਵਾਂਗ ਹੁੰਦੇ ਹਨ ਸ਼ਬਦ --- ਪ੍ਰਿੰ. ਵਿਜੈ ਕੁਮਾਰ
“ਚੰਗੇ ਸ਼ਬਦ ਬੋਲਣ ਦਾ ਗੁਣ ਉਨ੍ਹਾਂ ਲੋਕਾਂ ਨੂੰ ਹਾਸਲ ਹੁੰਦਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਚੰਗੇ ਸੰਸਕਾਰ ...”
(25 ਨਵੰਬਰ 2024)
ਦਿਮਾਗੋਂ ਪੈਦਲ ਯਾਤਰਾ ’ਤੇ ਇੱਕ ਝਾਤ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਸੰਸਾਰ ਦੇ ਚੌਧਰੀ ਜੋ ਅੱਜਕੱਲ੍ਹ ਸੱਤਾ ਵਿੱਚ ਹਨ, ਜੰਗਾਂ ਘਟਾਉਣ ਵਾਲੇ ਘੱਟ, ਜੰਗਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਵੱਧ ...”
(25 ਨਵੰਬਰ 2024)
ਬਲੋਚਿਸਤਾਨ ਦਾ ਸੰਤਾਪਿਆ ਵਜੂਦ --- ਸੁਰਿੰਦਰ ਸਿੰਘ ਤੇਜ
“ਇੱਕ ਪਾਸੇ ਕਬੀਲੇ ਪ੍ਰਤੀ ਵਫ਼ਾਦਾਰੀਆਂ, ਦੂਜੇ ਪਾਸੇ ਪਰਿਵਾਰਕ ਹਿਤਾਂ ਨਾਲ ਮੋਹ ਤੇ ਤੀਜੇ ਪਾਸੇ ...”
(25 ਨਵੰਬਰ 2024)
ਆਸਟ੍ਰੇਲੀਆ ਦੀ ਖੇਤੀ ਤੇ ਕਿਸਾਨੀ --- ਲਖਵਿੰਦਰ ਸਿੰਘ ਰਈਆ
“ਕਾਫੀ ਲੰਮੇ ਚੌੜੇ ਵਿਸ਼ਾਲ ਇਨ੍ਹਾਂ ਫਾਰਮਾਂ ਵਿੱਚ ਕੋਈ ਵੱਟ ਬੰਨਾ,ਖਾਲ਼ ਆਦਿ ਵੇਖਣ ਨੂੰ ਨਹੀਂ ਮਿਲਦੇ। ਫਸਲਾਂ ਦੀ ...”
(24 ਨਵੰਬਰ 2024)
ਚੋਣ ਨਤੀਜੇ: ਭਾਜਪਾ ਨਾ ਤਿੰਨਾਂ ਵਿੱਚ ਨਾ ਤੇਰਾਂ ਵਿੱਚ --- ਕਮਲਜੀਤ ਸਿੰਘ ਬਨਵੈਤ
“ਜ਼ਿਆਦਾਤਰ ਪੰਜਾਬੀ ਭਾਜਪਾ ਨੂੰ ਆਰਐੱਸਐੱਸ ਨਾਲ ਹੀ ਜੋੜ ਕੇ ਦੇਖਦੇ ਹਨ। ਕਿਸੇ ਹੱਦ ਤਕ ਇਹ ...”
(24 ਨਵੰਬਰ 2024)
ਵਾਅਦਿਆਂ ਅਤੇ ਦਾਅਵਿਆਂ ਦੀ ਲਪੇਟ ਵਿੱਚ ਨਸ਼ਿਆਂ ਦਾ ਮੁੱਦਾ --- ਮੋਹਨ ਸ਼ਰਮਾ
“ਸਿਆਸੀ ਲੋਕ ਇਸ ਗੰਭੀਰ ਮੁੱਦੇ ’ਤੇ ਸਿਆਸੀ ਰੋਟੀਆਂ ਸੇਕਦੇ ਰਹੇ, ਪਰ ਲੋਕਾਂ ਦੇ ਘਰਾਂ ਅੰਦਰ ਵਿਛੇ ਸੱਥਰਾਂ ’ਤੇ ...”
(24 ਨਵੰਬਰ 2024)
ਜਵਾਨ ਬਾਪੂ --- ਬੂਟਾ ਸਿੰਘ ਵਾਕਫ਼
“ਉਮਰ ਤਾਂ ਪਚਾਸੀਆਂ ਤੋਂ ਉੱਤੇ ਹੋਊ ਮੇਰੀ … … ਬੱਸ ਪੰਜ-ਸੱਤ ਸਾਲ ਪਹਿਲਾਂ ਈ ਕੰਮ ਛੱਡਿਆ ਮੈਂ ...”
(23 ਨਵੰਬਰ 2024)
“ਬਟੋਗੇ ਤੋ ਕਟੋਗੇ ...” --- ਵਿਸ਼ਵਾ ਮਿੱਤਰ
“ਸਮਾਜਵਾਦੀ ਪਾਰਟੀ ਦੇ ਚੇਅਰਮੈਨ ਅਖਿਲੇਸ਼ ਯਾਦਵ ਦਾ ਕਹਿਣਾ ਹੈ ਕਿ ਭਾਜਪਾ ਅੰਗਰੇਜ਼ਾਂ ਵਾਂਗ ...”
(23 ਨਵੰਬਰ 2024)
ਕਹਾਣੀ: ਰਮਜ਼ --- ਅੰਮ੍ਰਿਤ ਕੌਰ ਬਡਰੁੱਖਾਂ
“ਆਪਣਾ ਪੱਖ ਪੇਸ਼ ਕਰਦੀ ਆਪਣਿਆਂ ਹੱਥੋਂ ਉਹਨਾਂ ਦੀਆਂ ਨਜ਼ਰਾਂ ਵਿੱਚ ਉਹ ਬਹੁਤ ਵਾਰ ਹਾਰੀ ਪਰ ...”
(23 ਨਵੰਬਰ 2024)
ਇਸ ਸਮੇਂ ਪਾਠਕ: 285.
ਸਮੱਸਿਆਵਾਂ ਵਿੱਚ ਘਿਰੇ ਪੰਜਾਬ! ਤੇਰਾ ਕੋਈ ਨਹੀਂ ਬੇਲੀ --- ਦਰਬਾਰਾ ਸਿੰਘ ਕਾਹਲੋਂ
“ਪੰਜਾਬ ਦੀ ਜਿਸ ਵੀ ਰਗ ’ਤੇ ਹੱਥ ਲਾਉਣ ਦਾ ਯਤਨ ਕੀਤਾ, ਉਹੀ ਭਿਆਨਕ ਦਰਦ ਅਤੇ ਟਸ ਨਾਲ ...”
(22 ਨਵੰਬਰ 2024)
ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ --- ਮੁਹੰਮਦ ਅੱਬਾਸ ਧਾਲੀਵਾਲ
“ਮੌਲਾਨਾ ਆਜ਼ਾਦ ਦਾ ਜਨਮ 11 ਨਵੰਬਰ 1888 ਨੂੰ ਸਓਦੀ ਅਰਬ ਦੇ ਮਸ਼ਹੂਰ ਸ਼ਹਿਰ ਮੱਕਾ ਵਿਖੇ ਹੋਇਆ ...”
(22 ਨਵੰਬਰ 29024)
ਪੰਜਾਬ ਵਿੱਚ ਅਬਾਦੀ ਦੀ ਬਣਤਰ ਵਿੱਚ ਤਬਦੀਲੀ ਅਤੇ ਆਵਾਸ-ਪ੍ਰਵਾਸ --- ਪ੍ਰੋ. ਕੰਵਲਜੀਤ ਕੌਰ ਗਿੱਲ
“ਵਿਡੰਬਣਾ ਇੱਥੇ ਹੀ ਆਉਂਦੀ ਹੈ ਜਦੋਂ ਅਸੀਂ ਬਾਹਰਲੇ ਮੁਲਕਾਂ ਕੈਨੇਡਾ, ਯੂ ਕੇ, ਅਮਰੀਕਾ, ਆਸਟਰੇਲੀਆ ਆਦਿ ਵਿੱਚ ...”
(22 ਨਵੰਬਰ 2024)
ਹਵਾਲਦਾਰ ਨੇ ਜਦੋਂ ਅੰਗਹੀਣ ਨੂੰ ਝੋਲ਼ਾ ਫੜਾਇਆ --- ਬਲਰਾਜ ਸਿੰਘ ਸਿੱਧੂ
“ਇੱਕ ਦਿਨ ਉਹਨੇ ਕਿਸੇ ਬੰਦੇ ਕੋਲੋਂ 15-16 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਕਰ ਲਈਆਂ ...”
(21 ਨਵੰਬਰ 2024)
ਆਓ ਪੰਜਾਬ ਨੂੰ ਨਸ਼ਾ ਮੁਕਤ ਕਰੀਏ ... --- ਸੁਖਪਾਲ ਸਿੰਘ ਗਿੱਲ
“ਆਓ ਸਾਰੀਆਂ ਚਿੰਤਾਵਾਂ, ਬੁਰਾਈਆਂ ਅਤੇ ਕਿਆਸ ਅਰਾਈਆਂ ਦਾ ਅੰਤ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ...”
(21 ਨਵੰਬਰ 2024)
ਸੋਸ਼ਲ ਮੀਡੀਏ ਨੇ ਅਖਬਾਰਾਂ ਨੂੰ ਢਾਹ ਲਾਈ! --- ਅਜੀਤ ਖੰਨਾ
“ਸੋਸ਼ਲ ਮੀਡੀਆ ਨੇ ਅਖ਼ਬਾਰਾਂ ਨਾਲ ਜੁੜੇ ਲੋਕਾਂ ਦੇ ਰੁਜ਼ਗਾਰ ਉੱਤੇ ਵੀ ਸੱਟ ਮਾਰੀ ਹੈ। ਅਖਬਾਰਾਂ ਦੀ ਗਿਣਤੀ ...”
(20 ਨਵੰਬਰ 2024)
ਸੱਤ ਰੁੱਤਾਂ ਵਾਲਾ ਪੰਜਾਬ --- ਗੁਰਚਰਨ ਸਿੰਘ ਨੂਰਪੁਰ
“ਇਸ ਸਾਰੇ ਕੁਝ ਲਈ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਸਾਰੇ ਦੋਸ਼ੀ ਹਾਂ। ਦਿਵਾਲੀ ਵਾਲੇ ਦਿਨ”
(21 ਨਵੰਬਰ 2024)
ਕੱਚੀ ਖੂਹੀ ਦੇ ਕੰਢੇ ਲਿੱਪ ਕੇ ਸਿੱਖੀ ਮੈਂ ਏ ਬੀ ਸੀ --- ਕਮਲਜੀਤ ਸਿੰਘ ਬਨਵੈਤ
“ਸੇਮ ਵਾਲੇ ਖੇਤਾਂ ਵਿੱਚ ਪਾਣੀ ਤਾਂ ਇੱਕ ਤਰ੍ਹਾਂ ਉੱਪਰ ਹੀ ਪਿਆ ਹੁੰਦਾ ਸੀ। ਮੱਝਾਂ ਚਾਰਨ ਵਾਲੇ ਡੰਡਿਆਂ ਨੂੰ ...”
(20 ਨਵੰਬਰ 2024)
ਸਤਿਗੁਰ ਨਾਨਕ ਪ੍ਰਗਟਿਆ --- ਡਾ. ਰਣਜੀਤ ਸਿੰਘ
“ਰਾਤ ਦੀ ਪਸਰੀ ਕਾਲਖ ਪਿੱਛੋਂ, ਨਿੱਤ ਹੈ ਸੋਨ ਸਵੇਰਾ ਆਉਂਦਾ। ਬਦਲਾਂ ਦੇ ਪਰਦੇ ਨੂੰ ਲਾਹਕੇ, ...”
(19 ਨਵੰਬਰ 2024)
ਪ੍ਰਿੰਸੀਪਲ ਗਿਰਵਰ ਪ੍ਰਸਾਦ ਜੀ ਨੂੰ ਯਾਦ ਕਰਦਿਆਂ --- ਜਸਪਾਲ ਸਿੰਘ ਲੋਹਾਮ
“ਵੱਡੀ ਗੱਲ ਇਹ ਸੀ ਕਿ ਉਹ ਮੁਫ਼ਤ ਪੜ੍ਹਾਉਂਦੇ ਸਨ। ਉਹ ਕਈ ਵਾਰ ਦੇਵ ਸਮਾਜ ਦੀ ...”
(19 ਨਵੰਬਰ 2024)
ਕੀ ਅਦਾਲਤੀ ਦਖ਼ਲ ਸਰਕਾਰਾਂ ਲਈ ਜ਼ਰੂਰੀ ਹੈ? --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਇੱਕ ਦੇਸ਼, ਇੱਕ ਚੋਣ ਕਰਾਉਣ ਦੀਆਂ ਡੀਂਗਾਂ ਮਾਰਨ ਵਾਲੀ ਸਰਕਾਰ ਲਈ ਜ਼ਿਮਨੀ ਚੋਣਾਂ ਇੱਕ ਦਿਨ ਵਿੱਚ ...”
(19 ਨਵੰਬਰ 2024)
ਭਾਰਤ ’ਤੇ ਲਾਏ ਬੇਬੁਨਿਆਦ ਦੋਸ਼ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਦਾ ਹਿੱਸਾ ਹਨ --- ਸੁਰਜੀਤ ਸਿੰਘ ਫਲੋਰਾ
“ਜੇ ਬਰੈਂਪਟਨ ਵਾਲੇ ਕੈਂਪ ਦੇ ਪ੍ਰਬੰਧਕ ਵੀ ਪੁਲਿਸ ਦੇ ਭਰੋਸਿਆਂ ’ਤੇ ਇਤਬਾਰ ਕਰਨ ਦੀ ਥਾਂ ਅਦਾਲਤੀ ਮਦਦ ...”
(18 ਨਵੰਬਰ 2024)
ਅਮਰੀਕਾ ਬਾਰਡਰ ’ਤੇ ਹਰ ਘੰਟੇ ਫੜੇ ਜਾ ਰਹੇ ਨੇ ਦਸ ਭਾਰਤੀ ਕਬੂਤਰ --- ਕਮਲਜੀਤ ਸਿੰਘ ਬਨਵੈਤ
“ਇਸ ਪੱਖ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿ ਵਿਦੇਸ਼ੀ ਧਰਤੀ ਉੱਤੇ ਵਸਣਾ ਪੰਜਾਬੀਆਂ ਦਾ ਸ਼ੌਕ ਨਹੀਂ ...”
(18 ਨਵੰਬਰ 2024)
ਸੜਕ ਇੱਥੇ ਦੀ ਇੱਥੇ ਤੇ ਦੇਸ਼ ਇਵੇਂ ਦਾ ਇਵੇਂ ਰਹੇਗਾ, ਪਤਾ ਨਹੀਂ ਕਦੋਂ ਤਕ! --- ਜਤਿੰਦਰ ਪਨੂੰ
“ਭਾਸ਼ਣ ਕਲਾ ਦੀ ਐਕਟਿੰਗ ਦਾ ਮਾਹਰ ਲੀਡਰ ਜ਼ਰਾ ਭਾਵੁਕ ਹੋ ਕੇ ਚਾਰ ਗੱਲਾਂ ਕਹਿ ਦੇਵੇ ਤਾਂ ਉਸ ਦੀ ਜੈ-ਜੈ ਕਾਰ ...”
(28 ਨਵੰਬਰ 2024)
ਮਨੁੱਖ ਮਾਨਸਿਕ ਤਣਾਉ ਦਾ ਸ਼ਿਕਾਰ ਕਿਉਂ ਹੈ? --- ਡਾ. ਸੁਖਰਾਜ ਸਿੰਘ ਬਾਜਵਾ
“ਬੰਦ ਕਮਰੇ ਵਿੱਚ ਬੈਠਕੇ ਸਿਰਫ ਦੀਵਾਰਾਂ ਜਾਂ ਛੱਤ ਨੂੰ ਹੀ ਵੇਖੀ ਜਾਣਾ, ਇਹ ਬਿਮਾਰ ਦਿਮਾਗ ਦੀ ...”
(17 ਨਵੰਬਰ 2024)
Page 8 of 204