ਕਦੋਂ ਹੋਵੇਗਾ ਪੁਲਿਸ ਦਾ ਜਨਵਾਦੀਕਰਨ? --- ਦਰਬਾਰਾ ਸਿੰਘ ਕਾਹਲੋਂ
“ਦਰਅਸਲ ਪੁਲਿਸ ਕਾਰਜ ਕਾਨੂੰਨ, ਅਮਲ ਅਤੇ ਵਾਧੂ ਗੈਰ ਸੰਵਿਧਾਨਿਕ ਪੱਖੋਂ ਇੰਨਾ ਪੇਚੀਦਾ ਬਣਿਆ ਪਿਆ ਹੈ, ਜੋ ਇੱਕ ...”
(23 ਅਗਸਤ 2024)
ਬਾਲ ਮਜ਼ਦੂਰੀ ਕਿਸੇ ਵੀ ਦੇਸ਼ ਦੀ ਮਾੜੀ ਆਰਥਿਕ ਦਸ਼ਾ ਨੂੰ ਉਜਾਗਰ ਕਰਦੀ ਹੈ --- ਪ੍ਰਸ਼ੋਤਮ ਬੈਂਸ
“ਭਾਵੇਂ ਬਾਲ ਮਜ਼ਦੂਰੀ ਕਾਨੂੰਨਨ ਅਪਰਾਧ ਹੈ ਪਰ ਇਸ ਨੂੰ ਰੋਕਣ ਲਈ ਸਰਕਾਰ ਨੂੰ ਆਰਥਿਕ ਪੱਖੋਂ ਪਛੜੇ ਅਤੇ ਕਮਜ਼ੋਰ ਵਰਗ ਦੇ ...”
(22 ਅਗਸਤ 2024)
ਸਕੂਲੀ ਬੱਚੀਆਂ ਦਾ ਸਟਾਫ ਮੈਂਬਰਾਂ ਵੱਲੋਂ ਹੋ ਰਿਹਾ ਜਿਣਸੀ ਸ਼ੋਸ਼ਣ ਵੱਡੀ ਚਿੰਤਾ ਦਾ ਵਿਸ਼ਾ --- ਬਲਵਿੰਦਰ ਸਿੰਘ ਭੁੱਲਰ
“ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਅੱਗੇ ਲਈ ਕੋਈ ...”
(23 ਅਗਸਤ 2024)
ਹਾਂ ਦੇ ਨਾਅਰੇ ਦਾ ਮੋੜ --- ਪ੍ਰਿੰ. ਵਿਜੈ ਕੁਮਾਰ
“ਮੈਂ ਨਾ ਤਾਂ ਤੁਹਾਡੀ ਦੁਕਾਨ ਖਰੀਦਣੀ ਹੈ ਤੇ ਨਾ ਹੀ ਗਹਿਣੇ ਰੱਖਣੀ ਹੈ। ਜ਼ਿੰਦਗੀ ਵਿੱਚ ਚੰਗੇ ਮਾੜੇ ਦਿਨ ...”
(22 ਅਗਸਤ 2024)
ਇਸ ਸਮੇਂ ਪਾਠਕ: 350.
ਅੱਡ ਮੁਲਕ ਦਾ ਘਰਾਟ ਰਾਗ ਸਾਰੇ ਮੁਸਲਮਾਨਾਂ ਨੇ ਨਹੀਂ ਸੀ ਅਲਾਪਿਆ --- ਵਿਜੈ ਬੰਬੇਲੀ
“ਜਦੋਂ ਅਸੀਂ ਇਤਿਹਾਸ ਦਾ ਸਹੀ ਜਾਇਜ਼ਾ ਲਵਾਂਗੇ ਤਾਂ ਇਹ ਨਿੱਖਰ ਕੇ ਸਾਹਮਣੇ ਆ ਜਾਵੇਗਾ ਕਿ ਦੋ ਕੌਮਾਂ, ਦੋ ਰਾਸ਼ਟਰ ...”
(22 ਅਗਸਤ 2024)
ਅਜ਼ਾਦੀ ਦਿਹਾੜਾ ਅਤੇ ਵਿਦਾਇਗੀ --- ਜਗਰੂਪ ਸਿੰਘ
“ਸੰਵਿਧਾਨਕ ਨੈਤਿਕਤਾ ਦੀ ਗੱਲ ਆਮ ਚਰਚਾ ਦਾ ਵਿਸ਼ਾ ਹੈ। ਸਿਆਸੀ ਅਨੈਤਿਕਤਾ ਵਧ ਰਹੀ ਹੈ। ਇਸਦਾ ਅਸਰ ...”
(21 ਅਗਸਤ 2024)
ਯੁਗ ਸਿਰਜਕ, ਪ੍ਰਮੁੱਖ ਵਾਰਤਕਕਾਰ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਯਾਦ ਕਰਦਿਆਂ … --- ਦਰਸ਼ਨ ਸਿੰਘ ਪ੍ਰੀਤੀਮਾਨ
“ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਜਿੰਨਾ ਸਨਮਾਨ ਪਾਠਕ ਵਰਗ ਨੇ ਦਿੱਤਾ ਹੈ, ਸ਼ਾਇਦ ਹੀ ਹੋਰ ਕਿਸੇ ਲੇਖਕ ਦੇ ਹਿੱਸੇ ...”
(21 ਅਗਸਤ 2024)
ਪਿੰਜਰੇ --- ਡਾ. ਪ੍ਰਵੀਨ ਬੇਗਮ
“ਮੈਂ ਘਰ ਆਉਂਦੀ ਵੀ ਇਹੀ ਸੋਚਦੀ ਰਹੀ ਕਿ ਮਹਿਲਾਵਾਂ ਆਖਿਰ ਕਦੋਂ ਸੁਰੱਖਿਅਤ ਹੋਣਗੀਆਂ? ਕਦੋਂ ਉਹ ਆਪਣੇ ...”
(21 ਅਗਸਤ 2024)
ਸੰਘੀ ਢਾਂਚੇ ਦੀ ਭਾਵਨਾ ਦੇ ਖਿਲਾਫ਼ ਵਰਤਾਰਾ ਖ਼ਤਰਨਾਕ --- ਗੁਰਮੀਤ ਸਿੰਘ ਪਲਾਹੀ
“ਲੋੜ ਤਾਂ ਇਹ ਹੈ ਕਿ ਕੇਂਦਰ ਸਰਕਾਰ ਆਪਣੇ ਅਧਿਕਾਰ ਅਤੇ ਸ਼ਕਤੀਆਂ ਦੀ ਵਰਤੋਂ ਸੰਜੀਦਗੀ ਨਾਲ ਕਰੇ ਅਤੇ ਸੂਬਿਆਂ ਦੇ ...”
(20 ਅਗਸਤ 2024)
ਬਲਾਤਕਾਰ, ਬਲਾਤਕਾਰੀ ਅਤੇ ਭਾਰਤ --- ਸੰਦੀਪ ਕੁਮਾਰ
“ਇਹ ਲੋਕ ਜ਼ਿਆਦਾਤਰ ਹਿੰਸਕ ਅਤੇ ਅਣਕਾਬੂ ਹੋਣ ਦੇ ਨਾਲ-ਨਾਲ, ਜਜ਼ਬਾਤੀ ਅਤੇ ਮਾਨਸਿਕ ਤੌਰ ’ਤੇ ਵੀ ਬੇਹੱਦ ...”
(20 ਅਗਸਤ 2024)
ਧਰਮਾਂ ਨੇ ਮਨੁੱਖਤਾ ਨੂੰ ਤਬਾਹੀ ਅਤੇ ਵਿਗਿਆਨ ਨੇ ਜ਼ਿੰਦਗੀ ਦਿੱਤੀ --- ਜਸਵੰਤ ਜ਼ੀਰਖ
“ਚਿੰਤਨ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਅਧਿਆਤਮਿਕ ਨਜ਼ਰੀਆ ਮਨੁੱਖਤਾ ਨੂੰ ਧਰਮ ਦੇ ਨਾਂ ’ਤੇ ਵੰਡਕੇ ...”
(20 ਅਗਸਤ 2024)
ਨਿਵਾਣਾਂ ਛੂੰਹਦੇ ਭਾਰਤੀ ਸਿਆਸਤਦਾਨ --- ਆਤਮਾ ਸਿੰਘ ਪਮਾਰ
“ਆਪਣੇ ਨੁਮਾਇੰਦਿਆਂ ਦੀ ਚੋਣ ਤਾਂ ਸਾਨੂੰ ਕਰਨੀ ਹੀ ਪੈਂਦੀ ਹੈ ਕਿਉਂਕਿ ‘ਨੋਟਾ’ ਵੀ ਇਹਨਾਂ ਨੂੰ ਰਾਜਨੀਤਿਕ ਮੰਚ ਅਤੇ ...”
(19 ਅਗਸਤ 2024)
ਦੁਖੀ ਲੋਕਾਂ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਐੱਨਜੀਓ ਵਰਕਰ - ਸਤੀਸ਼ --- ਕੁਲਵੰਤ ਸਿੰਘ ਟਿੱਬਾ
“ਅੱਜ ਦੇ ਦੌਰ ਵਿੱਚ ਬਿਨਾਂ ਕਿਸੇ ਲੋਭ ਲਾਲਚ ਤੋਂ ਆਪਣਾ ਕੀਮਤੀ ਸਮਾਂ, ਸਮਰੱਥਾ ਅਤੇ ਵਸੀਲੇ ਲੋਕ ਹਿਤਾਂ ਲਈ ...”
(19 ਅਗਸਤ 2024)
ਕਿਸੇ ਨਵੇਂ ਰਾਜਸੀ ਜਲਵੇ ਦਾ ਸੰਕੇਤ ਤੇ ਨਹੀਂ ਮੋਦੀ ਦਾ ਲਾਲ ਕਿਲ੍ਹੇ ਤੋਂ ਦਿੱਤਾ ਭਾਸ਼ਣ --- ਜਤਿੰਦਰ ਪਨੂੰ
“ਰਸਮੀ ਭਾਸ਼ਣਾਂ ਤੋਂ ਵੱਖਰੇ ਰੰਗ ਵਿੱਚ ਦਿੱਤੇ ਇਸ ਭਾਸ਼ਣ ਵਿੱਚ ਜਿਹੜੇ ਖਾਸ ਨੁਕਤੇ ਉਨ੍ਹਾਂ ਨੇ ਛੋਹੇ, ਉਨ੍ਹਾਂ ਦੀ ਚਰਚਾ ...”
(19 ਅਗਸਤ 2024)
ਪੰਜਾਬ ਅਤਿ ਵਿਸਫੋਟਿਕ ਸਥਿਤੀ ਦੀ ਕਾਗਾਰ ’ਤੇ --- ਦਰਬਾਰਾ ਸਿੰਘ ਕਾਹਲੋਂ
“ਪੰਜਾਬ ਇਸ ਸਮੇਂ ਇੱਕ ਵੱਡੀ ਰਾਜਨੀਤਕ ਮੰਝਧਾਰ ਦਾ ਸ਼ਿਕਾਰ ਬਣਿਆ ਪਿਆ ਹੈ। ਰਾਜ ਸਰਕਾਰ ਅਤੇ ...”
(18 ਅਗਸਤ 2024
ਅਣਗਿਣਤ ਜਾਨਾਂ ਦੇ ਕਾਤਲ ਬਣ ਰਹੇ ਹਨ ਮਿਲਾਵਟਖੋਰ --- ਸੰਜੀਵ ਸਿੰਘ ਸੈਣੀ
“ਉੱਧਰ ਵਿਸ਼ਵ ਸੰਗਠਨ ਨੇ ਭਾਰਤ ਸਰਕਾਰ ਨੂੰ ਚਿਤਾਵਣੀ ਵੀ ਦੇ ਦਿੱਤੀ ਹੈ ਕਿ ਜੇ ਮਿਲਾਵਟੀ ਦੁੱਧ ਦਾ ਕਾਰੋਬਾਰ ਨਾ ਰੋਕਿਆ ...”
(18 ਅਗਸਤ 2024) (ਨੋਟ: ਤਕਨੀਕੀ ਗੜਬੜ ਕਾਰਨ ਲੇਖਕ ਦੀ ਫੋਟੋ ਨਹੀਂ ਛਪ ਸਕੀ।)
ਬਿਜਲੀ ਦੀ ਕੁੰਡੀ --- ਅੰਮ੍ਰਿਤ ਕੌਰ ਬਡਰੁੱਖਾਂ
“ਅਗਲੇ ਦਿਨ ਸਵੇਰੇ ਹੀ ਸਾਡੇ ਘਰ ਦਗੜ ਦਗੜ ਕਰਦੇ ਬਿਜਲੀ ਵਾਲੇ ਆ ਗਏ। ਬਿਨਾਂ ਦੇਰ ਕੀਤਿਆਂ ਉਹ ...”
(18 ਅਗਸਤ 2024)
ਗੁਰਦੇ ਦੇ ਮਰੀਜ਼ਾਂ ਲਈ ਚਮਕੀ ਆਸ ਦੀ ਕਿਰਨ --- ਵਿਸ਼ਵਾ ਮਿੱਤਰ
“ਸੀ ਐੱਨ ਐੱਨ ਦੀ ਰਿਪੋਰਟ ਅਨੁਸਾਰ ਰਿਚਰਡ ਕਾਫੀ ਦੇਰ ਤੋਂ ਡਾਇਬਟੀਜ਼ ਦਾ ਮਰੀਜ਼ ਸੀ ਅਤੇ ਗੁਰਦੇ ਖਰਾਬ ...”
(17 ਅਗਸਤ 2024)
ਅਖੌਤੀ ਧਾਰਮਿਕ ਸਥਾਨਾਂ ਦੀ ਪ੍ਰਫੁੱਲਤਾ ਵਿੱਚ ਸਿਆਸਤਦਾਨਾਂ ਦੀ ਅਹਿਮ ਭੂਮਿਕਾ --- ਬਲਵਿੰਦਰ ਸਿੰਘ ਭੁੱਲਰ
“ਜੇਕਰ ਇਹ ਧਾਰਮਿਕ ਅਸਥਾਨ ਲੋਕਾਂ ਵੱਲੋਂ ਚੜ੍ਹਾਵੇ ਦੇ ਰੂਪ ਵਿੱਚ ਦਿੱਤੀ ਰਾਸ਼ੀ ਨੂੰ ਦੱਬ ਕੇ ਰੱਖਣ ਜਾਂ ਉਸਦੀ ਦੁਰਵਰਤੋਂ ...”
(17 ਅਗਸਤ 2024)
ਜਦੋਂ ਹਰ ਪਾਸੇ ਹਨੇਰੀ ਝੁੱਲ ਰਹੀ ਸੀ ... (ਰੌਲ਼ਿਆ ਵਾਲ਼ਾ ਸਾਲ) --- ਡਾ. ਰਣਜੀਤ ਸਿੰਘ
“ਜਦੋਂ ਉਹ ਸ਼ਾਮ ਨੂੰ ਘਰ ਮੁੜੇ ਤਾਂ ਸਿਰਾਂ ਉੱਤੇ ਲੁੱਟ ਦਾ ਮਾਲ ਸੀ। ਸਾਡੀ ਦਾਦੀ ਗੁਆਂਢੀ ਮੁੰਡਿਆਂ ਨੂੰ ਜਥੇ ਵਿੱਚ ਜਾਣ ਤੋਂ ...”
(17 ਅਗਸਤ)
‘ਤੀਸਰੀ ਖਿੜਕੀ’ ਦੇ ਉਹਲੇ ਛੁਪੀਆਂ ਕਹਾਣੀਆਂ ਨੂੰ ਨਿਹਾਰਦੀਆਂ ਆਲੋਚਨਾਤਮਕ ਕਲਮਾਂ ਦਾ ਸੁਮੇਲ --- ਰਵਿੰਦਰ ਸਿੰਘ ਸੋਢੀ
“ਕਮਾਲ ਦੀ ਗੱਲ ਇਹ ਹੈ ਕਿ ਸਾਰੇ ਆਲੋਚਕਾਂ ਨੇ ਹੀ ਇਸ ਪੁਸਤਕ ਦੀ ਸਮੀਖਿਆ ਵੱਖੋ-ਵੱਖ ਦ੍ਰਿਸ਼ਟੀਕੋਣਾਂ ਤੋਂ ...”
(16 ਅਗਸਤ 2024)
ਪੱਥਰ ਤੋਂ ਬਣੀਆਂ ਸੋਨਾ --- ਕੇਵਲ ਸਿੰਘ ਮਾਨਸਾ
“ਪਿੰਡ ਵਿੱਚ ਰਹਿ ਕੇ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ। ਮੁੰਡਾ ਚੰਗਾ ਪੜ੍ਹਿਆ-ਲਿਖਿਆ ਐ, ਉੱਚਾ ਲੰਮਾ ਕੱਦ ਐ, ਬਣਦਾ-ਠਣਦਾ ...”
(16 ਅਗਸਤ 2024)
ਆਤੰਕ ਅਤੇ ਦਹਿਸ਼ਤਗਰਦੀ - ਜੰਗਾਂ ਅਤੇ ਲੜਾਈਆਂ --- ਸੁਖਮਿੰਦਰ ਸੇਖੋਂ
“ਬੇਸ਼ਕ ਅਸੀਂ ਕਿਸੇ ਖਾਸ ਹਵਾਲੇ ਨਾਲ ਕਿਸੇ ਨੂੰ ਖਾੜਕੂ, ਜੁਝਾਰੂ ਜਾਂ ਕੋਈ ਹੋਰ ਨਾਮ ਵੀ ਦੇ ਦੇਈਏ, ਲੇਕਿਨ ਇਸ ਸਭ ਕੁਝ ...”
(16 ਅਗਸਤ 2024)
ਅਜ਼ਾਦੀ ਦੇਸ਼ ਦੀ - ਵੰਡ ਪੰਜਾਬ ਦੀ --- ਸੰਦੀਪ ਕੁਮਾਰ
“ਅਸੀਂ ਅੱਜ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਸੱਚੀ ਆਜ਼ਾਦੀ ਤਦ ਹੀ ਮਿਲੇਗੀ ਜਦੋਂ ਹਰ ਭਾਰਤੀ ਨਾਗਰਿਕ ...”
(15 ਅਗਸਤ 2024)
ਇਸ ਸਮੇਂ ਪਾਠਕ: 150.
ਦਰਿੰਦਗੀ ਭਰੀ ਰਾਜਨੀਤੀ ਲਈ ਬਦਨਾਮ ਬੰਗਲਾਦੇਸ਼ --- ਦਰਬਾਰਾ ਸਿੰਘ ਕਾਹਲੋਂ
“ਲੇਕਿਨ ਸ਼ੇਖ ਹਸੀਨਾ ਦੀ ਸੱਤਾ ਵਿੱਚ ਬਣੇ ਰਹਿਣ ਦੀ ਭੁੱਖ ਨੇ ਵੱਡੀਆਂ ਚੁਣੌਤੀਆਂ ਪੈਦਾ ਕੀਤੀਆਂ। ਇਨ੍ਹਾਂ ਵਿੱਚ ਮਨੁੱਖੀ ...”
(15 ਅਗਸਤ 2025)
Page 12 of 200