AvtarGill7ਇਹ ਸੁਨੇਹਾ ਬਾਹਰਲੇ ਮੁਲਕਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਲਈ ਹੈ ਕਿ ਉਹ ਆਪਣੇ ਪਿੰਡਾਂ, ਸ਼ਹਿਰਾਂ ...
(23 ਦਸੰਬਰ 2025)


ਬੰਗਾ ਇਲਾਕੇ ਦੇ ਉਹ ਲੋਕ ਜਿਨ੍ਹਾਂ ਬਹੁਤ ਵਰ੍ਹੇ ਪਹਿਲਾਂ ਖਾਲਸਾ ਹਾਈ ਸਕੂਲ ਬੰਗਾ ਤੋਂ ਵਿੱਦਿਆ ਪ੍ਰਾਪਤ ਕੀਤੀ ਹੋਵੇ
, ਉਹ ਇਸ ਸਕੂਲ ਦੀ ਅੱਜ ਦੀ ਆਰਥਿਕ ਸਥਿਤੀ ਦੀ ਤਸਵੀਰ ਇਸ ਸਕੂਲ ਦੇ ਵਰਤਮਾਨ ਹੈੱਡਮਾਸਟਰ ਸ. ਰਾਜਿੰਦਰ ਸਿੰਘ ਆਹਲੂਵਾਲੀਆ ਜੀ ਦੀ ਜ਼ਬਾਨੀ ਇਸ ਵੀਡੀਓ ਤੋਂ ਜਾਣ ਲੈਣ ਅਤੇ ਜਿੰਨੀ ਵੀ ਮਦਦ ਕਰ ਸਕਦੇ ਹੋਣ, ਜ਼ਰੂਰ ਕਰਨ। ਉਂਝ ਇਹ ਸੁਨੇਹਾ ਬਾਹਰਲੇ ਮੁਲਕਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਲਈ ਹੈ ਕਿ ਉਹ ਆਪਣੇ ਪਿੰਡਾਂ, ਸ਼ਹਿਰਾਂ ਦੇ ਸਰਕਾਰੀ ਅਤੇ ਅਰਧ ਸਰਕਾਰੀ ਵਿੱਦਿਅਕ ਅਦਾਰਿਆਂ ਦੀ ਆਰਥਿਕ ਸਹਾਇਤਾ ਜ਼ਰੂਰ ਕਰਨ। ਅੱਜਕਲ ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿੱਤੀ ਹਾਲਤ ਬਹੁਤ ਕਮਜ਼ੋਰ ਹੈ। ਪੰਜਾਬੀਓ! ਕੁਝ ਸੋਚੋ-ਵਿਚਾਰੋ, ਕੁਝ ਕਰੋ।

About the Author

ਅਵਤਾਰ ਗਿੱਲ

Edmonton, Alberta, Canada.
Email: (sarokar2015@gmail.com)