




“ਜਿੰਨੀ ਵੱਡੀ ਇਹ ਯੋਜਨਾ ਹੈ, ਓਨੀਆਂ ਹੀ ਵੱਡੀਆਂ ਇਹਦੇ ਵਿੱਚ ਚੋਰ-ਮੋਰੀਆਂ ਹਨ, ਜਿਨ੍ਹਾਂ ਦਾ ਫਾਇਦਾ ...”
(29 ਮਈ 2025)
“ਪਿਛਲੇ ਚਾਰ ਦਹਾਕਿਆਂ ਵਿੱਚ ਪਿੰਡਾਂ ਦੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਹੁਤ ਬਦਲਾਅ ...”
(28 ਮਈ 2025)
“ਪਤਾ ਨਹੀਂ ਟੋਕੇ ਕੋਲ ਕਿਹੜਾ ਜਾਦੂ ਸੀ ਕਿ ਦੋਂਹ ਕੁ ਸਾਲਾਂ ਬਾਅਦ ਉਹ ਕੋਰਟ ਰਾਹੀਂ ...”
(28 ਮਈ 2025)
“ਜਦੋਂ ਮਸ਼ੀਨ ਵਿੱਚ ਮੇਰਾ ਏਟੀਐਮ ਕਾਰਡ ਨਾ ਚੱਲਿਆ ਤਾਂ ਮੇਰੀ ਹਾਲਤ ...”
(27 ਮਈ 2025)
“ਭਾਰਤ ਵਿੱਚ ਹੀ ਨਹੀਂ, ਸਮੁੱਚੀ ਦੁਨੀਆਂ ਵਿੱਚ ਵੱਡੀ ਗਿਣਤੀ ਸਰਕਾਰਾਂ ਕਾਰਪੋਰੇਟ ਸੈਕਟਰ ਨਾਲ ...”
(17 ਮਈ 2025)
“ਅਸਲੀਅਤ ਕੀ ਹੈ, ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ। ਪੀੜਿਤਾਂ ਨੂੰ ਇੰਝ ਮਹਿਸੂਸ ਨਾ ਹੋਵੇ ਕਿ ...”
(27 ਮਈ 2025)
“ਸਿੱਟਾ ਇਹ ਨਿਕਲਦਾ ਹੈ ਕਿ ਮਜ਼ਦੂਰ ਦੇ ਸਿਰ ’ਤੇ ਅਮੀਰ ਹੋਰ ਅਮੀਰ ਹੋਈ ਜਾਂਦਾ ਹੈ ...”
(26 ਮਈ 2025)
“ਹੁਣ ਸਵਾਲ ਖੜ੍ਹਾ ਇਹ ਹੁੰਦਾ ਹੈ ਕਿ ਕੀ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਤਰ੍ਹਾਂ ਪੰਜਾਬ ...”
(26 ਮਈ 2025)
“ਇਨ੍ਹਾਂ ਸਮਝੌਤਿਆਂ ਦਾ ਰੱਦ ਹੋਣਾ ਨਾ ਸਿਰਫ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧਾ ਸਕਦਾ ਹੈ, ਸਗੋਂ ...”
(15 ਮਈ 2025)
“ਧਰਤੀ ਤਾਂ ਸਭ ਦੀ ਸਾਂਝੀ ਹੈ ਪਰ ਇਕੱਲੀ ਮਨੁੱਖ ਜਾਤੀ ਨੇ ਆਪਣੀ ਜਗੀਰ ਬਣਾ ਲਈ ਹੈ। ਟੋਏ-ਟਿੱਬੇ ...”
(25 ਮਈ 2025)
“ਡਾ. ਗੁਰਦੇਵ ਸਿੰਘ ਖੁਸ਼ ਹਰ ਸਾਲ ਮਾਰਚ ਮਹੀਨੇ ਭਾਰਤ ਆਉਂਦੇ ਹਨ। ਉਦੋਂ ਹੀ ਖੁਸ਼ ਫਾਊਂਡੇਸ਼ਨ ...”
(25 ਮਈ 2025)
“ਭਾਜੀ ਆਪਾਂ ਰਲਮਿਲ ਕੇ ਪੰਜਾਬ ਬਚਾਈਏ, ਸਾਰਾ ਪੰਜਾਬ ਕਨੇਡਾ ਵੱਲ ...”
(24 ਮਈ 2025)
“ਮੈਂ ਉਨ੍ਹਾਂ ਦੇ ਗੋਡੀਂ ਹੱਥ ਲਾਉਣਾ, ਅਸ਼ੀਰਵਾਦ ਲੈਣਾ ਤੇ ਉਨ੍ਹਾਂ ਦਾ ਮੁੜਵਾਂ ਹਾਲ ਚਾਲ ਪੁੱਛਣਾ। ਬੜਾ ਚੰਗਾ ...”
(23 ਮਈ 2025)
“ਬੰਦੂਕ ਦੀ ਥਾਂ ਗੱਲਬਾਤ ਹੋਣੀ ਚਾਹੀਦੀ ਹੈ, ਹਥਿਆਰਬੰਦ ਸੰਘਰਸ਼ ਨੂੰ ਸੰਵਿਧਾਨਕ ਸਰਗਰਮੀ ...”
(23 ਮਈ 2025)
“ਬਥੇਰਾ ਸਮਝਾਇਆ ਰਿਸ਼ਤੇਦਾਰਾਂ ਨੇ ... ਆਂਢ-ਗੁਆਂਢ ਨੇ ... ਬਥੇਰਾ ਮੈਂ ਕੁਰਲਾਈ ... ਕਿਸੇ ਦੀ ...”
(23 ਮਈ 2025)
“ਭਾਰਤ ਲਈ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਨੂੰ ਪਾਕਿਸਤਾਨ ਅਤੇ ਚੀਨ ਨਾਲ ਜੰਗਾਂ ਤੋਂ ਦੂਰ ...”
(22 ਮਈ 2025)
“ਹਰ ਸੜਕ ’ਤੇ ਬੇਨਿਯਮੇ ਢੰਗ ਨਾਲ ਲੱਦੇ ਹੋਏ ਟਰੈਕਟਰ, ਟਰਾਲੀਆਂ, ਤੂੜੀ ਨਾਲ ਭਰੇ ਟਰੱਕ ...”
(22 ਮਈ 2025)
“ਫਿਰ ਉਸ ਔਰਤ ਨੇ ਲੇਡੀ ਪੁਲਿਸ ਮੁਲਾਜ਼ਮ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਤੇਰੀ ਪੈਸੇ ਲੈਂਦੀ ਦੀ ਵੀਡੀਓ ...”
(22 ਮਈ 2025)
“ਮੇਰੇ ਉੱਤੇ ਮੇਰੇ ਸ਼ੌਕ ਦਾ ਜਨੂੰਨ ਇਸ ਕਦਰ ਭਾਰੂ ਸੀ ਕਿ ਜਦੋਂ ਮੇਰੇ ਘਰ ਪੁੱਤਰ ਦਾ ਜਨਮ ...”
(21 ਮਈ 2025)
“ਇਹ ਵਾਰਤਾ ਤਾਂ ਉਹ ਹੈ, ਜਿਹੜੀ ਪੰਜਾਬੀਆਂ ਅੱਖੀਂ ਸਬਰ ਕਰਕੇ ਵੇਖੀ, ਸੁਣੀ, ਹੰਢਾਈ। ਪਰ ਕੁਝ ...”
(21 ਮਈ 2025)
“ਮਾਪਿਆਂ ਨੂੰ ਆਪਣੀ ਔਲਾਦ ਦੇ ਭਵਿੱਖ ਲਈ ਸਿਰਫ ਸੰਪਤੀ ਨਹੀਂ, ਸਗੋਂ ਸੰਸਕਾਰ ਅਤੇ ਚਰਿੱਤਰ ਦੀ ...”
(21 ਮਈ 2025)
“ਪੁਆੜਾ ਤਾਂ ਇਸ ਗੱਲ ਨਾਲ ਪਿਆ ਸੀ ਕਿ ਕੇਂਦਰ ਸਰਕਾਰ ਜਾਂ ਸਰਕਾਰਾਂ ਦੇ ਇਸ਼ਾਰੇ ਉੱਤੇ ...”
(21 ਮਈ 2025)
“ਅਸੀਂ ਦੋ ਬੰਦੇ ਮੋਟਰ ਸਾਇਕਲ ’ਤੇ ਜਾ ਰਹੇ ਸੀ ਕਿ ਇੱਕ ਤੇਜ਼ ਰਫਤਾਰ ਗੱਡੀ ਟੱਕਰ ...”
(20 ਮਈ 2025)
“ਇੱਥੇ ਦੱਸਣਾ ਬਣਦਾ ਹੈ ਕਿ ਭਾਰਤੀ ਮੀਡੀਆ, ਵਿਸ਼ੇਸ਼ ਤੌਰ ’ਤੇ ਹਿੰਦੀ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ...”
(20 ਮਈ 2025)
“ਦੇਖੋ ਜੀ, ਆਉਣਾ ਜਾਣਾ ਤਾਂ ਪੈਂਦੈ ... ਪਰ ਸੇਵਾ ਸਿੰਘ ਆਪ ਤਾਂ ਬੜਾ ਈ ਰੁੱਖਾ ਜਿਹਾ ਬੰਦਾ ...”
(20 ਮਈ 2025)
“ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਜੰਗ ਨਹੀਂ, ਮੁਹੱਬਤ ਚਾਹੀਦੀ ਹੈ। ਉਹ ਇੱਕ ਦੂਜੇ ਦੇ ...”
(19 ਮਈ 2025)
“ਕਵੀ ਨੇ ਉਪਮਾ ਅਲੰਕਾਰ, ਰੂਪਕ ਅਲੰਕਾਰ, ਦ੍ਰਿਸ਼ਟਾਂਤ ਅਲੰਕਾਰਾਂ ਦੀ ਵਰਤੋਂ ਬਹੁਤ ਹੀ ...”
(19 ਮਈ 2025)
“ਦੂਜਾ ਵੱਡਾ ਗਰੁੱਪ, ਜਿਸ ਨੂੰ ਸਿਆਸੀ ਥਾਪੜਾ ਵੀ ਮਿਲਿਆ ਹੋਇਆ ਸੀ, ਉਹ ਮਹਿੰਗੇ ਭਾਅ ’ਤੇ ...”
(19 ਮਈ 2025)
“ਸਾਥੀ ਪ੍ਰੇਮ ਸਿੰਘ ਮੰਢਾਲੀ ਉਨ੍ਹਾਂ ਦੇ ਨਾਲ ਅਤੇ ਉਨ੍ਹਾਂ ਤੋਂ ਬਾਅਦ ਵੀ 30 ਸਾਲ ਤੋਂ ਵੱਧ ਸਮਾਂ ...”
(18 ਮਈ 2025)
“ਭਾਜਪਾ ਦੇ ਮੰਤਰੀ ਵਿਜੇ ਸ਼ਾਹ ਦੀ ਘਟੀਆ ਸ਼ਬਦਾਵਲੀ ਨੇ ਜਿੱਥੇ ਸਿਆਸਤਦਾਨਾਂ ਦੀ ਅਕਲ ...”
(18 ਮਈ 2025)
“ਇੱਕ ਵਾਰ ਮੇਰੀ ਬੇਟੀ ਬੀ ਜੀ ਨੂੰ ਕਹਿੰਦੀ, ਬੀ ਜੀ, ਮੈਂ ਤੁਹਾਡਾ ਸੰਦੂਕ ਵੇਖਣਾ ਹੈ ਕਿ ਇਸ ਵਿੱਚ ...”
(18 ਮਈ 2025)
“ਜੇਕਰ ਕਿਸੇ ਦੇ ਖੂਨ ਵਿੱਚ ਨਫ਼ਰਤ ਭਰ ਜਾਵੇ ਤਾਂ ਉਸਦਾ ਵਿਵੇਕ ਮਰ ਜਾਂਦਾ ਹੈ। ਸਮਾਂ ਹੀ ਅਜਿਹਾ ...”
(17 ਮਈ 2025)
“ਨਾਨੀ ਨੇ ਬਗੈਰ ਕਿਸੇ ਅਲਟਰਾਸਾਊਂਡ ਤੋਂ ਪਹਿਲਾਂ ਹੀ ਦੱਸ ਦਿੱਤਾ ਕਿ ਬੱਚੇ ਦੋ ਹਨ, ਪਰ ਘਬਰਾਓ ਨਾ ...”
(17 ਮਈ 2025)
“ਅਸੀਂ ਲੜ ਕੇ ਕੁਝ ਨਹੀਂ ਜਿੱਤ ਸਕਦੇ। ਪਰ ਜੇ ਅਸੀਂ ਸਾਂਝਾ ਸੁਪਨਾ ਦੇਖੀਏਤਾਂ ਅਸੀਂ ਇੱਕ ਨਵੀਂ ਦੁਨੀਆਂ ...”
(17 ਮਈ 2025)
“ਜਦੋਂ ਕਦੇ ਤੁਹਾਡੇ ਦਿਲ ਵਿੱਚ ਵੀ ਕੋਈ ਅਜਿਹਾ ਖਿਆਲ ਆਵੇ ਤਾਂ ਉਸ ਨੂੰ ਅਣਸੁਣਿਆ ...”
(16 ਮਈ 2025)
“ਕਸ਼ਮੀਰ ਦੇ ਲੋਕ ਪਹਿਲਗਾਮ ਵਿੱਚ ਅੱਤਵਾਦੀ ਹਿੰਸਾ ਦੀ ਨਿੰਦਾ ਕਰਨ ਲਈ ਸੜਕਾਂ ’ਤੇ ਨਿਕਲ ਆਏ ...”
(16 ਮਈ 2025)
“ਮੁੱਖ ਮੰਤਰੀ ਦੀ ਇਸ ਟਿੱਪਣੀ ਵਿੱਚ ਕਈ ਭੇਦ ਲੁਕੇ ਹੋਏ ਲਗਦੇ ਹਨ। ਦੱਸਿਆ ਜਾ ਰਿਹਾ ਹੈ ਕਿ ...”
(16 ਮਈ 2025)
“ਅੱਠ ਦਸ ਘਰ ਛੱਡ ਕੇ ਇੱਕ ਪੰਜਾਬੀ ਪਰਿਵਾਰ ਰਹਿੰਦਾ ਸੀ। ਉਹ ਔਰਤ ਉਸ ਮਿਸਤਰੀ ਨੂੰ ਆਖਣ ...”
(15 ਮਈ 2025)
“ਇਸ ਸਮਝੌਤੇ ਨਾਲ ਅਮਰੀਕਾ ਨੂੰ ਉਸ ਰਕਮ ਨਾਲੋਂ ਕਈ ਗੁਣਾ ਜ਼ਿਆਦਾ ਫਾਇਦਾ ਹੋਵੇਗਾ ਜੋ ਯੁਕਰੇਨ ਨੂੰ ...”
(15 ਮਈ 2025)
“ਸਿਆਸੀ ਲੋਕ ਇਹ ਭੁੱਲ ਜਾਂਦੇ ਹਨ ਕਿ ਸਿੱਖਿਆ ਕਰਾਂਤੀ ਲਿਸ਼ਕਵੀਆਂ ਇਮਾਰਤਾਂ, ਚਾਰ ਦਿਵਾਰੀ ...”
(15 ਮਈ 2025)
Page 4 of 130
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****