ਮੈਂ ਲਫਟੈਣ ਕਿਵੇਂ ਬਣਿਆ --- ਜਗਰੂਪ ਸਿੰਘ
“ਮੈਂ ਉਨ੍ਹਾਂ ਦੀ ਸ਼ਖਸੀਅਤ ਨੂੰ ਖੜੂਸ ਤਾਂ ਨਹੀਂ ਕਹਿੰਦਾ ਪਰ ਉਹ ਢੀਠ ਅਤੇ ਜ਼ਿੱਦੀ ਕਿਸਮ ਦੇ ਇਨਸਾਨ ਸਨ। ਦੂਸਰਿਆਂ ਦਾ ਹੱਕ ...”
(10 ਮਈ 2024)
ਕਿਵੇਂ ਹੁੰਦਾ ਹੈ ਇੱਕ ਚੰਗੀ ਸ਼ਖਸੀਅਤ ਦਾ ਨਿਰਮਾਣ --- ਹਰਕੀਰਤ ਕੌਰ
“ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਦਾ ਨਿਰਮਾਣ ਕਰਨਾ ਚੁਣੌਤੀਪੂਰਨ ਸਫ਼ਰ ਹੈ। ਇਸ ਵਿੱਚ ਆਪਣੀਆਂ ਕਮਜ਼ੋਰੀਆਂ ਨੂੰ ...”
(10 ਸਤੰਬਰ 2024)
ਰਾਹੁਲ ਦੇ ਬਿਆਨ ਨੇ ਉਸ ਦਾ ਕੱਦ ਉੱਚਾ ਕੀਤਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਬੀਤੇ ਦਿਨੀਂ ਗਠਜੋੜ ਦੀ ਅਚਾਨਕ ਗੱਲ ਤੋਰ ਕੇ ਰਾਹੁਲ ਗਾਂਧੀ ਨੇ ਹਰਿਆਣੇ ਲਈ ਜੋ ਗੱਲ ਆਮ ਆਦਮੀ ਪਾਰਟੀ ਵਾਸਤੇ ...”
(10 ਸਤੰਬਰ 2024)
ਗਿਆਨ ਵਿਗਿਆਨ ਦਾ ਸਫ਼ਲ ਲੇਖਕ – ਡਾ. ਫ਼ਕੀਰ ਚੰਦ ਸ਼ੁਕਲਾ --- ਡਾ. ਰਣਜੀਤ ਸਿੰਘ
“ਫ਼ਕੀਰ ਚੰਦ ਦੀਆਂ ਲਿਖਤਾਂ ਸਕੂਲੀ ਪੁਸਤਕਾਂ ਦਾ ਹਿੱਸਾ ਵੀ ਬਣੀਆਂ ਹਨ। ਜਿੱਥੇ ਉਹ ਉਚ ਕੋਟੀ ਦਾ ਲੇਖਕ ਹੈ, ਉੱਥੇ ...”
(9 ਸਤੰਬਰ 2024)
ਖੇਡਾਂ, ਪੰਜਾਬ ਅਤੇ ਸਿਆਸਤ --- ਗੁਰਮੀਤ ਸਿੰਘ ਪਲਾਹੀ
“ਪੰਜਾਬ ਸਰਕਾਰ ਦੀ ਖੇਡ ਪਾਲਿਸੀ ਕਿੱਥੇ ਹੈ? ਸੂਬੇ ਦਾ ਖੇਡ ਵਿਭਾਗ ਕਾਗਜ਼ਾਂ ਵਿੱਚ ਹੋਏਗਾ, ਅਮਲਾਂ ਵਿੱਚ ਪੰਜਾਬ ...”
(9 ਸਤੰਬਰ 2024)
ਭਾਜਪਾ ਚੱਲਦੀ ਸੋਚ ਦੀ ਸੇਧ ਵਿੱਚ, ਲਾਗੜ-ਭੂਗੜ ਸੱਤਾ ਤਕ ਸੀਮਤ --- ਜਤਿੰਦਰ ਪਨੂੰ
“ਬਹੁਤ ਸਾਰੇ ਵਿਚਾਰਵਾਨਾਂ ਦੀ ਰਾਏ ਹੈ ਕਿ ਭਾਰਤੀ ਜਨਤਾ ਪਾਰਟੀ ਭਵਿੱਖ ਦੇ ਦੂਰ ਤਕ ਵੇਖਣ ਵਾਲੀ ਪਹੁੰਚ ਦੇ ਨਾਲ ...”
(9 ਸਤੰਬਰ 2024)
ਤਕਨਾਲੋਜੀ ਬਣੀ ਅਦਾਲਤਾਂ ਲਈ ਕੇਂਦਰ ਬਿੰਦੂ --- ਤਰਲੋਚਨ ਸਿੰਘ ਭੱਟੀ
“ਇਸਦੇ ਨਾਲ ਹੀ ਅਦਾਲਤਾਂ ਦਾ ਕੰਪਿਊਟਰੀਕਰਨ, ਗਰੀਬਾਂ ਨੂੰ ਕਾਨੂੰਨੀ ਸਹਾਇਤਾਂ ਅਤੇ ਨਿਆਂ ਤਕ ਪਹੁੰਚ, ਦੇਸ਼ ਦੇ ...”
(8 ਸਤੰਬਰ 2024)
ਇਸ ਸਮੇਂ ਪਾਠਕ: 240.
ਲੋਕਤੰਤਰ, ਸੰਵਿਧਾਨ ਅਤੇ ਬੇਟੀ ਬਚਾਓ ਦੀ ਸਾਰਥਿਕਤਾ --- ਵਰਿੰਦਰ ਸਿੰਘ ਭੁੱਲਰ
“ਹੁਣ ਫੈਸਲਾ ਲੋਕਾਂ ਨੇ ਕਰਨਾ ਹੈਕਿ ਹਰ ਵਾਰ ਕੋਈ ਨਿਰਭਇਆ ਨੂੰ ਇੰਨਸਾਫ ਦਿਵਾਉਣ ਲਈ ਮੋਮਬੱਤੀ ਮਾਰਚ ਕਰਨਾ ...”
(8 ਸਤੰਬਰ 2024)
ਗਿਆਨ ਦਾ ਮੁਜੱਸਮਾ – ਸੁਕਰਾਤ --- ਹਰਨੰਦ ਸਿੰਘ ਬੱਲਿਆਂਵਾਲਾ
“ਸਾਨੂੰ ਮਹਾਨ ਲੋਕਾਂ ਦੇ ਵਿਚਾਰ ਪੜ੍ਹਦੇ ਰਹਿਣਾ ਚਾਹੀਦਾ ਹੈ ਤਾਂ ਜੋ ਆਪਣੀ ਤਰਕ ਬੁੱਧੀ ਜ਼ਰੀਏ ਸਮਾਜ ਵਿਚਲੇ ...”
(7 ਸਤੰਬਰ 2024)
ਕਿਸਾਨੀ ਜਿਣਸਾਂ ਦਾ ਭੰਡਾਰਨ, ਮੰਡੀਕਰਨ ਅਤੇ ਭਾਅ --- ਜਗਦੇਵ ਸ਼ਰਮਾ ਬੁਗਰਾ
“ਕਿਸਾਨ ਦੀ ਵਿੱਤੀ ਹਾਲਤ ਸੁਧਰਨ ਕਾਰਨ ਅਮੀਰ ਗਰੀਬ ਵਿੱਚ ਨਿੱਤ ਵਧਦੇ ਪਾੜੇ ਨੂੰ ਠੱਲ੍ਹ ਪਏਗੀ, ਜਿਸ ਨਾਲ ...”
(7 ਸਤੰਬਰ 2024)
“ਅਧਿਆਪਨ ਕਿੱਤਾ ਨਹੀਂ, ਸਮਰਪਣ ਹੈ ...” --- ਡਾ. ਪ੍ਰਵੀਨ ਬੇਗਮ
“ਕਈ ਵਾਰੀ ਗੈਰ ਅਧਿਆਪਨ ਕੰਮਾਂ ਦਾ ਬੋਝ ਵੀ ਅਧਿਆਪਕ ਨੂੰ ਇੱਕ ਪਰਪੱਕ ਅਧਿਆਪਕ ਵਜੋਂ ਕੰਮ ਕਰਨ ਤੋਂ ਰੋਕੀ ...”
(7 ਸਤੰਬਰ 2024)
ਜੇਕਰ ਬੰਦਾ ਹਉਮੈਂ ਦੀ ਪਰਿਭਾਸ਼ਾ ਨੂੰ ਸਮਝ ਲਵੇ --- ਪ੍ਰਿੰ. ਵਿਜੈ ਕੁਮਾਰ
“ਜਿਹੜੇ ਲੋਕ ਹਉਮੈਂ ਵਿੱਚ ਆਕੇ ਇਹ ਕਹਿੰਦੇ ਹਨ ਕਿ ਉਨ੍ਹਾਂ ਜਿਹਾ ਕੋਈ ਕਾਬਲ ਪ੍ਰਬੰਧਕ, ਵਿਦਵਾਨ, ਡਾਕਟਰ, ਅਧਿਕਾਰੀ ...”
(6 ਸਤੰਬਰ 2024)
ਕਾਸ਼ ਮੈਂ ਕੰਪਿਊਟਰ ਅਧਿਆਪਕ ਨਾ ਹੁੰਦਾ --- ਸੰਦੀਪ ਕੁਮਾਰ
“19 ਸਾਲਾਂ ਦੀ ਆਪਣੀ ਜ਼ਿੰਦਗੀ ਦੇ ਕੀਮਤੀ ਸਮੇਂ ਦੌਰਾਨ ਮੈਂ ਹਰ ਕੰਮ ਪੂਰੀ ਨਿਸ਼ਠਾ ਨਾਲ ਕੀਤਾ, ਪਰ ਫਿਰ ਵੀ ...”
(6 ਸਤੰਬਰ 2024)
ਵਿਦਿਆਰਥੀਆਂ ਪ੍ਰਤੀ ਅਧਿਆਪਕਾਂ ਦੀ ਜ਼ਿੰਮੇਵਾਰੀ --- ਡਾ. ਰਣਜੀਤ ਸਿੰਘ
“ਸਾਡੇ ਅਖੌਤੀ ਅੰਗਰੇਜ਼ੀ ਸਕੂਲ ਬੱਚਿਆਂ ਨੂੰ ਆਪਣੇ ਵਿਰਸੇ ਨਾਲੋਂ ਤੋੜ ਰਹੇ ਹਨ। ਸਕੂਲ ਵਿੱਚ ਪੰਜਾਬੀ ਬੋਲਣ ...”
(6 ਸਤੰਬਰ 2024)
ਅਧਿਆਪਕ ਹੋਣ ਦਾ ਮਾਣ ਕਰੀਏ --- ਮਨਪ੍ਰੀਤ ਕੌਰ ਮਿਨਹਾਸ
“ਮਾਪਿਆਂ ਅਤੇ ਅਧਿਆਪਕਾਂ ਨੂੰ ਇਹ ਗੁਜ਼ਾਰਿਸ਼ ਹੈ ਕਿ ਬੱਚਿਆਂ ਦੇ ਦਰਦ ਨੂੰ ਸੁਣੋ, ਸਮਝੋ ਅਤੇ ਜ਼ਿੰਦਗੀ ਦੇ ਸੰਘਰਸ਼ ਨੂੰ ...”
(5 ਸਤੰਬਰ 2024)
ਭਾਰਤ ਦੇ ਰਾਸ਼ਟਰਪਤੀ ਸਰਵਪੱਲੀ ਡਾਕਟਰ ਰਾਧਾ ਕ੍ਰਿਸ਼ਨਨ ਨੂੰ ਯਾਦ ਕਰਦਿਆਂ … --- ਅਜੀਤ ਖੰਨਾ ਲੈਕਚਰਾਰ
“ਡਾਕਟਰ ਰਾਧਾ ਕ੍ਰਿਸ਼ਨਨ ਨੂੰ ਅੰਤਰਰਾਸ਼ਟਰੀ ਖੇਤਰ ਵਿੱਚ 100 ਦੇ ਕਰੀਬ ਆਨਰੇਰੀ ਡਿਗਰੀਆਂ ਮਿਲੀਆਂ। ਉਨ੍ਹਾਂ ਅਨੇਕਾਂ ...”
(5 ਸਤੰਬਰ 2024)
ਸੁਹਿਰਦ ਅਧਿਆਪਕ ਹੀ ਹੁੰਦੇ ਹਨ ਨਿਰੋਏ ਸਮਾਜ ਦੇ ਸਿਰਜਕ --- ਲਾਭ ਸਿੰਘ ਸ਼ੇਰਗਿੱਲ
“ਸਾਡਾ ਸਮੂਹ ਅਧਿਆਪਕ ਵਰਗ ਇਸ ਅਧਿਆਪਕ ਦਿਵਸ ’ਤੇ ਆਪਣੇ ਆਪ ਨਾਲ ਇਹ ਅਹਿਦ ਕਰੇ ਕਿ ...”
(5 ਸਤੰਬਰ 2024)
ਲਹਿੰਦੇ ਪੰਜਾਬ ਵਿੱਚ ਪੰਜਾਬੀ ਦੇ ਮੁਦਈ: ਉਸਤਾਦ ਦਾਮਨ --- ਉਜਾਗਰ ਸਿੰਘ
“ਪੰਡਤ ਜਵਾਹਰ ਲਾਲ ਨਹਿਰੂ, ਜਿਹੜੇ ਖੁਦ ਸਿਆਸਤਦਾਨ ਦੇ ਨਾਲ ਵਿਦਵਾਨ ਲੇਖਕ ਵੀ ਸਨ, ਨੇ ਉਸਤਾਦ ਦਾਮਨ ਨੂੰ ...”
(4 ਸਤੰਬਰ 2024)
ਅੱਥਰੂਆਂ ਦੀ ਭਾਸ਼ਾ --- ਮੋਹਨ ਸ਼ਰਮਾ
“ਮੇਰਾ ਬਾਪ ਸ਼ਰਾਬ ਪੀਕੇ ਬਹੁਤ ਖੌਰੂ ਪਾਉਂਦਾ ਹੈ। ਮੇਰੀ ਮਾਂ ਨੂੰ ਸ਼ਰਾਬ ਪੀਕੇ ਕੁੱਟਦਾ ਵੀ ਹੈ। ਘਰ ਰੋਜ਼ ...”
(4 ਸਤੰਬਰ 2024)
ਹਰਿਆਣਾ, ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ - ਭਾਜਪਾ ਦੀ ਸਿਰਦਰਦੀ --- ਦਰਬਾਰਾ ਸਿੰਘ ਕਾਹਲੋਂ
“ਨਰੇਂਦਰ ਮੋਦੀ ਦੀ ਐੱਨ. ਡੀ.ਏ. ਸਰਕਾਰ ਨੂੰ ਨੱਕੋਂ ਚਣੇ ਚਬਾਉਣ ਵਾਲੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ। ਹੁਣ ...”
(3 ਸਤੰਬਰ 2024)
ਅਧਿਆਪਕ ਦਾ ਸੰਜੀਦਾ ਹੋਣਾ ਬਹੁਤ ਜ਼ਰੂਰੀ ਹੈ --- ਅੰਮ੍ਰਿਤ ਕੌਰ ਬਡਰੁੱਖਾਂ
“ਕੁਝ ਵੀ ਹੋਵੇ, ਅਧਿਆਪਕ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਬੱਚੇ ਹਨ। ਉਹਨਾਂ ਨੂੰ ਸਿੱਖਣ ਲਈ ਪ੍ਰੇਰਿਤ ਕਰਨਾ, ਚੰਗੇ ਮਾੜੇ ..."
(3 ਸਤੰਬਰ 2024)
ਜਾਣੋ ਹਿਸਾਬ ਮੰਗਣ ਅਤੇ ਦੇਣ ਵਿੱਚ ਫ਼ਰਕ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਜਿਹੜੀ ਭਾਜਪਾ ਸਰਕਾਰ ਕਾਂਗਰਸ ਤੋਂ ਪਿਛਲੇ ਸੱਠ ਸਾਲ ਦਾ ਹਿਸਾਬ ਮੰਗ ਰਹੀ ਹੈ, ਉਸ ਤੋਂ ਅੱਜ ਅਯੁੱਧਿਆ ਵਿੱਚ ...”
(3 ਸਤੰਬਰ 2024)
ਅਪਰਾਧਾਂ ਨੂੰ ਰੋਕਣ ਲਈ ਸਿਸਟਮ ਵਿੱਚ ਵੱਡੇ ਪੱਧਰ ’ਤੇ ਸੁਧਾਰ ਦੀ ਲੋੜ --- ਪ੍ਰਸ਼ੋਤਮ ਬੈਂਸ
“ਜੇਕਰ ਰਾਤੋ ਰਾਤ ਨੋਟ ਬਦਲੀ ਦੇ ਹੁਕਮ ਦਿੱਤੇ ਜਾ ਸਕਦੇ ਹਨ, ਜੇਕਰ ਨੇਤਾਵਾਂ ਦੇ ਵੇਤਨ ਭੱਤੇ ਵਧਾਉਣ ਲਈ ਵਿਸ਼ੇਸ਼ ...”
(2 ਸਤੰਬਰ 2024)
ਮੁਲਕ ਵਿੱਚ ਵਧਦੀ ਕੱਟੜਤਾ ਅਤੇ ਸੰਪਰਦਾਇਕਤਾ ਨੂੰ ਨੱਥ ਪਾਉਣ ਦੀ ਲੋੜ --- ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
“ਜੇ ਕਿਸੇ ਮਨੁੱਖ ਦੇ ਮਨ ਵਿੱਚ ਦੂਜਿਆਂ ਪ੍ਰਤੀ ਸੇਵਾ, ਸਮਰਪਣ, ਸਨਮਾਨ, ਸਹਿਣਸ਼ੀਲਤਾ ਅਤੇ ਸਰਬੱਤ ਦੇ ਭਲੇ ਦਾ ...”
(2 ਸਤੰਬਰ 2024)
ਸੁਖਬੀਰ ਬਾਦਲ ਵਾਲੇ ਸੰਕਟ ਵਿੱਚੋਂ ਉੱਠ ਰਹੇ ਕਈ ਤਰ੍ਹਾਂ ਦੇ ਸਵਾਲ --- ਜਤਿੰਦਰ ਪਨੂੰ
“ਸੰਸਾਰ ਭਰ ਦੇ ਸਿੱਖ ਜਦੋਂ 1999 ਵਿੱਚ ਖਾਲਸੇ ਦੀ ਸਾਜਨਾ ਦੇ ਤਿੰਨ ਸੌ ਸਾਲਾ ਸਮਾਗਮਾਂ ਵੱਲ ਵੇਖ ਰਹੇ ਸਨ, ਉਦੋਂ ...”
(2 ਸਤੰਬਰ 2024)
ਇਸ ਸਮੇਂ ਪਾਠਕ: 200.
ਨਾਲ ਨਾਲ ਤੁਰਦੇ ਮਾਂ ਦੇ ਸ਼ਬਦ ... --- ਪ੍ਰਿੰ. ਵਿਜੈ ਕੁਮਾਰ
“ਮਾਂ ਦੀ ਅਜਿਹੀ ਸ਼ਖਸੀਅਤ ਨੇ ਹੀ ਮੈਥੋਂ ਪਿਤਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਰਾਬ ਵਾਲੇ ਗਿਲਾਸ ਤੁੜਵਾ ਦਿੱਤੇ ...”
(1 ਸਤੰਬਰ 2024)
ਅਨੇਕ ਰੋਗਾਂ ਦੀ ਦਵਾਈ ਪੌਸ਼ਟਿਕ ਭੋਜਨ, ਚੰਗੇ ਸਮਾਜਿਕ ਸੰਬੰਧ ਅਤੇ ਟਹਿਲਣਾ --- ਨਰਿੰਦਰ ਸਿੰਘ ਜ਼ੀਰਾ
“ਰੋਗਾਂ ਤੋਂ ਬਚਾ ਲਈ ਮਨੁੱਖ ਅੰਦਰ ਸਕਾਰਾਤਮਕ ਭਾਵਨਾਵਾਂ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਨਕਾਰਾਤਮਕ ਭਾਵਨਾਵਾਂ ...”
(1 ਸਤੰਬਰ 2024)
ਮਨੁੱਖ ਦੀ ਸੂਝ ਸਿਆਣਪ ਤੇ ਭਿਆਨਕ ਭਵਿੱਖ --- ਗੁਰਚਰਨ ਸਿੰਘ ਨੂਰਪੁਰ
“ਦੁਨੀਆਂ ਭਰ ਦੇ ਦੇਸ਼ਾਂ ਨੂੰ ਇਕੱਠਿਆਂ ਹੋ ਕੇ ਸੁਹਿਰਦਤਾ ਨਾਲ ਯਤਨ ਅਰੰਭਣੇ ਚਾਹੀਦੇ ਹਨ। ਲੋਕਾਂ ਨੂੰ ਜਾਗਰੂਕ ਕਰਨਾ ...”
(1 ਸਤੰਬਰ 2024)
ਇੱਕ ਪੀੜ ਦੀ ਵਰ੍ਹੇ ਗੰਢ ’ਤੇ … (ਪੀੜਾਂ ਦੇ ਨਾਂ) --- ਸਵਰਨ ਸਿੰਘ ਭੰਗੂ
“ਅਸੀਂ ਖਾਸ ਤੌਰ ’ਤੇ ਇਹ ਵੀ ਨੋਟ ਕਰ ਸਕਦੇ ਹਾਂ ਕਿ ਕੇਂਦਰੀ ਹਕੂਮਤ ਵਿੱਚ ਇਸ ਸਮੇਂ ਬਲਾਤਕਾਰੀਆਂ ਦੀ ਪੁਸ਼ਤ-ਪਨਾਹੀ ...”
(31 ਅਗਸਤ 2024)
ਅਧਿਆਪਕ ਦੀ ਸ਼ਖਸੀਅਤ ਦੇ ਵਿਦਿਆਰਥੀਆਂ ਤੇ ਪੈਂਦੇ ਦੂਰਰਸੀ ਪ੍ਰਭਾਵ --- ਆਤਮਾ ਸਿੰਘ ਪਮਾਰ
“ਇਤਫਾਕ ਨਾਲ ਉਸੇ ਦਿਨ ਹੀ ਪਿੰਡ ਵਿੱਚ ਇੱਕ ਧਾਰਮਿਕ ਜਗਾਹ ਤੇ ਛੋਟਾ ਮੋਟਾ ਮੇਲਾ ਲੱਗਾ ਹੋਇਆ ਸੀ, ਜਿਸ ਕਾਰਨ ...”
(31 ਅਗਸਤ 2024)
ਹਰੀ ਕਰਾਂਤੀ ਨੇ ਬਰਬਾਦ ਕੀਤੇ ਪੰਜਾਬ ਨੂੰ “ਹਰੀ ਊਰਜਾ ਕਰਾਂਤੀ” ਦੀ ਲੋੜ --- ਰਵਿੰਦਰ ਚੋਟ
“ਪੰਜਾਬ ਕੋਲ ਇਹਨਾਂ ਸ਼ਕਤੀਆਂ ਦੇ ਵਿਸ਼ਾਲ ਵਸੀਲੇ ਹਨ ਜਿਹੜੇ ਕਿ ਭੰਗ ਦੇ ਭਾੜੇ ਜਾ ਰਹੇ ਹਨ। ਹਰੀ ਕਰਾਂਤੀ ਨੇ ...”
(30 ਅਗਸਤ 2024)
ਇਹ ਦੁਨੀਆਂ ਇੱਕ ਸਟੇਜ ਹੈ ਅਤੇ ਅਸੀਂ ਸਾਰੇ ਐਕਟਰ … --- ਜਗਦੇਵ ਸ਼ਰਮਾ ਬੁਗਰਾ
“ਚਿੱਠੀ ਵਿੱਚ ਲਿਖਿਐ ਬਈ ਕਿਉਂ ਨਾ ਤੇਰੇ ਪਿਛਵਾੜੇ ਲੱਤ ਮਾਰਕੇ ਤੈਨੂੰ ਦਫਤਰੋਂ ਬਾਹਰ ਕੱਢ ਦਿੱਤਾ ਜਾਵੇ? ਜੇਕਰ ...”
(30 ਅਗਸਤ 2024)
ਕ੍ਰੀਮੀ ਲੇਅਰ ਦਾ ਕਾਨੂੰਨੀ ਸਫ਼ਰ --- ਜਗਰੂਪ ਸਿੰਘ
“ਸਮਾਜਿਕ ਨਿਆਂ ਤਾਂ ਸਭ ਸਮਾਜਿਕ ਸ਼੍ਰੇਣੀਆਂ ਲਈ ਜ਼ਰੂਰੀ ਸੀ, ਹੈ, ਇਸ ਲਈ ਸਮੇਂ ਨਾਲ ਹੋਰ ਪਛੜੀਆਂ ਸ਼੍ਰੇਣੀਆਂ ...”
(29 ਅਗਸਤ 2024)
ਏਆਈ ਰੋਬੌਟਿਕਸ - ਵਿਕਾਸ ਜਾਂ ਤਬਾਹੀ ਵੱਲ ਵਧਦਾ ਕਦਮ? --- ਸੰਦੀਪ ਕੁਮਾਰ
“ਆਉਣ ਵਾਲੇ ਸਮੇਂ ਵਿੱਚ ਏਆਈ ਰੋਬੌਟਿਕਸ ਦਾ ਭਵਿੱਖ ਬਹੁਤ ਦਿਲਚਸਪ ਅਤੇ ਵਿਆਪਕ ਦ੍ਰਿਸ਼ਟੀਕੋਣ ਤੋਂ ...”
(29 ਅਗਸਤ 2024)
ਪੰਜਾਬੀ ਸਾਹਿਤਕਾਰ ਸ੍ਰੀ ਬਲਵਿੰਦਰ ਸਿੰਘ ਭੁੱਲਰ ਨਾਲ ਮੁਲਾਕਾਤ --- ਜਸਪਾਲ ਮਾਨਖੇੜਾ
“ਕਿਸੇ ਵੀ ਇਨਸਾਨ ਦੇ ਸਾਰੇ ਸੁਪਨੇ ਕਦੇ ਵੀ ਪੂਰੇ ਨਹੀਂ ਹੋ ਸਕਦੇ। ਜੇਕਰ ਵਿਅਕਤੀ ਦੇ ਸਾਰੇ ਸੁਪਨੇ ਪੂਰੇ ਹੋ ਜਾਣ ਤਾਂ ...”
(29 ਅਗਸਤ 2024)
ਤਰਕ ਅਤੇ ਤਕਰਰਾਰ ਵਿੱਚੋਂ ਝਲਕਦਾ ਮਨੁੱਖੀ ਜ਼ਿੰਦਗੀ ਦਾ ਅਕਸ --- ਪ੍ਰਿੰ. ਵਿਜੈ ਕੁਮਾਰ
“ਤਰਕ ਸੁਣਨਾ ਵੀ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤਰਕ ਦੇਣ ਵਾਲੇ ਦਾ ਹੀ ਨਹੀਂ, ਸਗੋਂ ਤਰਕ ਸੁਣਨ ਵਾਲੇ ਦਾ ਵੀ ...”
(28 ਅਗਸਤ 2024)
ਅਨੇਕਾਂ ਭਾਸ਼ਾਵਾਂ ਵਿੱਚ ਛਪਣ ਵਾਲੇ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਨੂੰ ਯਾਦ ਕਰਦਿਆਂ --- ਦਰਸ਼ਨ ਸਿੰਘ ਪ੍ਰੀਤੀਮਾਨ
“ਨਾਵਲਕਾਰ ਰਾਮ ਸਰੂਪ ਅਣਖੀ ਵਿੱਚ ਹਊਮੈ ਨਾਂ ਦੀ ਕੋਈ ਚੀਜ਼ ਨਹੀਂ ਸੀ। ਉਹ ਹਮੇਸ਼ਾ ਸਾਦਾ ਪਹਿਰਾਵਾ ...”
(28 ਅਗਸਤ 2024)
ਸੋਸ਼ਲ ਮੀਡੀਆ ਦੀ ਵਧ ਰਹੀ ਵਰਤੋਂ ਅਤੇ ਸਮਾਜੀਕਰਨ --- ਪ੍ਰੋ. ਕੰਵਲਜੀਤ ਕੌਰ ਗਿੱਲ
“ਸਮਾਰਟ ਫੋਨ ਜੇਕਰ ਤੁਹਾਡਾ ਹੈ ਤਾਂ ਇਸਦਾ ਕੰਟਰੋਲ ਵੀ ਤੁਹਾਡੇ ਹੱਥ ਹੈ। ਸੋਸ਼ਲ ਮੀਡੀਆ ਦੀ ਦਲਦਲ ...”
(28 ਅਗਸਤ 2024)
ਪੰਜਾਬ ਵਿਧਾਨ ਸਭਾ ਦਾ ਪਿਛੋਕੜ --- ਤਰਲੋਚਨ ਸਿੰਘ ਭੱਟੀ
“ਜ਼ਿਕਰਯੋਗ ਹੈ ਕਿ 1947 ਵੇਲੇ ਹੋਈ ਪੰਜਾਬ ਦੀ ਵੰਡ ਕਾਰਨ ਪੂਰਬੀ ਪੰਜਾਬ (ਭਾਰਤ) ਜਾਂ ਮੌਜੂਦਾ ਪੰਜਾਬ ਲਈ ...”
(27 ਅਗਸਤ 2024)
ਆਰ ਐੱਸ ਐੱਸ ਦੀਆਂ ਸਰਗਰਮੀਆਂ ਵਿੱਚ ਸਰਕਾਰੀ ਕਰਮਚਾਰੀਆਂ ਦੀ ਸ਼ਮੂਲੀਅਤ ਦਾ ਸਵਾਲ ਹੈ ਕੀ? --- ਡਾ. ਅਜੀਤਪਾਲ ਸਿੰਘ ਐੱਮ ਡੀ
“ਫੈਸਲੇ ਦੀ ਪਿੱਠਭੂਮੀ ਮੱਧ ਪ੍ਰਦੇਸ਼ ਹਾਈਕੋਰਟ ਦੇ ਇੱਕ ਸੇਵਾ ਮੁਕਤ ਸਰਕਾਰੀ ਕਰਮਚਾਰੀ ਦੀ ਪਟੀਸ਼ਨ ਹੈ ...”
(27 ਅਗਸਤ 2024)
Page 10 of 128