sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ
445986
ਅੱਜਅੱਜ8
ਕੱਲ੍ਹਕੱਲ੍ਹ2339
ਇਸ ਹਫਤੇਇਸ ਹਫਤੇ847
ਇਸ ਮਹੀਨੇਇਸ ਮਹੀਨੇ53325
7 ਜਨਵਰੀ 2025 ਤੋਂ7 ਜਨਵਰੀ 2025 ਤੋਂ445986

ਬਾਲ ਕਿਰਤ ਭਾਰਤੀ ਸਮਾਜ ’ਤੇ ਬਹੁਤ ਵੱਡਾ ਧੱਬਾ ਹੈ --- ਡਾ. ਸ. ਸ. ਛੀਨਾ

SSChhina6“ਇਨ੍ਹਾਂ ਬੱਚਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਜ਼ਿਆਦਾ ਕੰਮ ਲਿਆ ਜਾਂਦਾ ਹੈ, ਮਾੜੀ ਜਿਹੀ ਗਲਤੀ ਕਰਨ ’ਤੇ ਕੁੱਟ ਮਾਰ ...”
(19 ਦਸੰਬਰ 2024)

“ਐ ਪੰਜਾਬ ਕਰਾਂ ਕੀ ਸਿਫਤ ਤੇਰੀ …” (ਮਹਾਨ ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਨੂੰ ਯਾਦ ਕਰਦਿਆਂ ...) --- ਸੁਖਪਾਲ ਸਿੰਘ ਗਿੱਲ

SukhpalSGill7“ਚਾਤ੍ਰਿਕ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਆਲੇ-ਦੁਆਲੇ ਦੇ ਜੀਵਨ, ਰਮਜ਼ਾਂ, ਧੁਨੀਆਂ ਅਤੇ ਪੰਜਾਬੀਅਤ ਨੂੰ ...”DhaniRamChatrik1
(19 ਦਸੰਬਰ 2024)

ਪੰਜਾਬੀ ਦੀ ਕਲਾਸ --- ਡਾ. ਨਿਸ਼ਾਨ ਸਿੰਘ ਰਾਠੌਰ

NishanSRathaur7“ਮੈਂ ਸੋਚਿਆ, ਜਿੰਨਾ ਚਿਰ ਕੋਈ ਮੂੰਹ ’ਤੇ ਗੱਲ ਨਹੀਂ ਕਰਦਾ, ਮੈਂ ਉੰਨਾ ਚਿਰ ਚੁੱਪ ਰਹਿਣਾ ਬਿਹਤਰ ਹੈ। ਸਮਾਂ ...”
(18 ਦਸੰਬਰ 2024)

ਬੇਹੋਸ਼ੀ ਦੀ ਹਾਲਤ ਵਿੱਚ ਲੱਗਾ ਟੀਕਾ ਜੋ ਇਨਸਾਨ ਨੂੰ ਸਾਰੀ ਉਮਰ ਸੁਰਤ ਨਹੀਂ ਆਉਣ ਦਿੰਦਾ --- ਅਵਤਾਰ ਤਰਕਸ਼ੀਲ

AvtarTaraksheel7“ਉਸ ਵਿਚਾਰੇ ਬੱਚੇ ਨੂੰ ਇਹ ਸਾਰੀ ਉਮਰ ਪਤਾ ਹੀ ਨਹੀਂ ਲਗਦਾ ਕਿ ਜੋ ਉਸ ਦਾ ਆਪਣਾ ਦਿਮਾਗ ਹੈ ...”
(18 ਦਸੰਬਰ 2024)

ਭਾਰਤ ਦੇ ਲੀਹੋਂ ਲਹਿੰਦੇ ਭਵਿੱਖ ਅੱਗੇ ਸੁਪਰੀਮ ਕੋਰਟ ਦਾ ਇੱਕ ਹੋਰ ਸਪੀਡ ਬਰੇਕਰ --- ਜਤਿੰਦਰ ਪਨੂੰ

JatinderPannu7“ਮੇਰੀ ਪੀੜ੍ਹੀ ਦੇ ਆਮ ਲੋਕਾਂ ਨੂੰ ਵੀ ਯਾਦ ਹੋਵੇਗਾ ਅਤੇ ਸਾਡੇ ਵਰਗੇ ਪੱਤਰਕਾਰਾਂ ਨੂੰ ਉਹ ਦਿਨ ਭੁੱਲ ਨਹੀਂ ਸਕਣੇ, ਜਦੋਂ ...”
(17 ਦਸੰਬਰ 2024)

ਖੂਨਦਾਨ ਮੁਹਿੰਮ ਤੋਂ ਖੂਨਦਾਨ ਲਹਿਰ ਦਾ ਸਫਰ --- ਡਾ. ਸੰਦੀਪ ਘੰਡ

SandipGhandDr 7“ਖੂਨਦਾਨ ਕੈਂਪ ਲਾਉਣ ਵਾਲੀਆਂ ਸੰਸਥਾਵਾਂ ਨੂੰ ਇੱਕ ਪਲੇਟ ਫਾਰਮ ’ਤੇ ਇਕੱਠਾ ਹੋਣਾ ਚਾਹੀਦਾ ਅਤੇ ਇੱਕ ਸਾਂਝੀ ਸੰਸਥਾ ...”
(17 ਦਸੰਬਰ 2024)

ਮਨੁੱਖੀ ਅਧਿਕਾਰ ਅਤੇ ਅਜੋਕੇ ਭਾਰਤ ਵਿੱਚ ਕਿਰਤੀਆਂ ਦੇ ਹੱਕ --- ਪ੍ਰੋ. ਕੰਵਲਜੀਤ ਕੌਰ ਗਿੱਲ

KanwaljitKGill Pro7“ਉਦਯੋਗਿਕ ਝਗੜਿਆਂ ਦੇ ਨਿਪਟਾਰਿਆਂ ਵਾਸਤੇ ਪਹਿਲਾਂ ਟਰੇਡ ਯੂਨੀਅਨਾਂ ਦੀ ਅਹਿਮ ਭੂਮਿਕਾ ਹੁੰਦੀ ਸੀ। ਨਵੇਂ ਕੋਡ ...”
(17 ਦਸੰਬਰ 2024)

‘ਇੰਡੀਆ’ ਗਠਜੋੜ ਦੀ ਤਰੇੜ ਦੀ ਅਫ਼ਵਾਹ ਅਤੇ ਦਿੱਲੀ ਚੋਣਾਂ-2025 --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

GurmitShugli7“ਦੇਸ਼ ਵਾਸੀਆਂ ਨੇ ਉਦੋਂ ਸ਼ੁਕਰ ਕੀਤਾ, ਜਦੋਂ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ...”
(16 ਦਸੰਬਰ 2024)

“ਇੱਥੇ ਸਾਰੇ ਬਿੱਟੂ ਹਨ ...” --- ਰਜਿੰਦਰਪਾਲ ਕੌਰ

RajinderpalKaur5“ਮੇਰਾ ਪਤੀ ਅਤੇ ਪੁੱਤਰ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਮਾਰੇ ਗਏ ਹਨ ਤੇ ਹੁਣ ਮੈਂ ਮਿਹਨਤ ਮਜ਼ਦੂਰੀ ...”
(16 ਦਸੰਬਰ 2024)

ਧਰਮ ਤਬਦੀਲੀ, ਰਾਜਨੀਤਕ ਹਿਲਜੁਲ ਅਤੇ ਵਰਣ ਵਿਵਸਥਾ --- ਆਤਮਾ ਸਿੰਘ ਪਮਾਰ

AtmaSPamar7“ਧਰਮ ਤਬਦੀਲੀ ਆਮ ਹਾਲਤਾਂ ਵਿੱਚ ਹੋ ਹੀ ਨਹੀਂ ਸਕਦੀ, ਇਸ ਪਿੱਛੇ ਬਹੁਤ ਸਾਰੇ ਡੂੰਘੇ ਰਹੱਸ ...”
(15 ਦਸੰਬਰ 2024)

ਲੋਕਾਂ ਨਾਲ ਅੱਖਾਂ ਚਾਰ ਕਰਨ ਦੀ ਗਾਥਾ ਹੈ ਪ੍ਰੋ. ਜਸਵੰਤ ਸਿੰਘ ਗੰਡਮ ਦਾ ਕਾਵਿ-ਸੰਗ੍ਰਹਿ: ਬੁੱਲ੍ਹ ਸੀਤਿਆਂ ਸਰਨਾ ਨਈਂ --- ਗੁਰਮੀਤ ਸਿੰਘ ਪਲਾਹੀ

GurmitPalahi7“ਪ੍ਰੋ. ਗੰਡਮ ਆਪਣੀ ਜੀਵਨ-ਧਾਰਾ ਅਨੁਸਾਰ ਲੋਕਾਂ ਦੀ ਸੁੱਤੀ ਜ਼ਮੀਰ ਨੂੰ ਜਗਾਉਣ ਲਈ ਲੋਕ-ਮਾਨਸਿਕਤਾ ਨੂੰ ...”JaswantSGandam7
(15 ਦਸੰਬਰ 29024)

ਮੁਕਤੀ ਦਾ ਮਾਰਗ! --- ਸੁਖਦੇਵ ਸਲੇਮਪੁਰੀ

SukhdevSlempuri7“ਚੰਗੇ ਕੰਮਾਂ ਦੇ ਨਤੀਜੇ ਚੰਗੇ ਹੁੰਦੇ ਹਨ। ਚੰਗੇ ਨਤੀਜੇ ਮਨ ਨੂੰ ਖੁਸ਼ੀ ਦਿੰਦੇ ਹਨ, ਪੀਂਘ ਦੇ ਹੁਲਾਰੇ ...”
(15 ਦਸੰਬਰ 2024)(ਹੇਠਾਂ ‘ਪ੍ਰਵਚਨ’ ਵੀ ਜ਼ਰੂਰ ਪੜ੍ਹ ਲੈਣਾ।)

‘ਹਾਫ ਆਇਰਨਮੈਨ’ ਯਾਨੀ ‘ਅੱਧਾ ਲੋਹਪੁਰਸ਼’: ਕੁਲਦੀਪ ਸਿੰਘ ਗਰੇਵਾਲ --- ਡਾ. ਸੁਖਦੇਵ ਸਿੰਘ ਝੰਡ

SukhdevSJhandDr7“ਅਗਲੇ ਪਲੈਨ ਬਾਰੇ ਕੁਲਦੀਪ ਗਰੇਵਾਲ ਦਾ ਕਹਿਣਾ ਹੈ ਕਿ ਉਹ ਅੱਗੋਂ ਹੋਰ ਮਿਹਨਤ ਕਰੇਗਾ ਅਤੇ ...”
(14 ਦਸੰਬਰ 2024)

ਹਰਿਆਣੇ ਵਿੱਚ 2024 ਦੌਰਾਨ ਛਪੀਆਂ ਪੰਜਾਬੀ ਪੁਸਤਕਾਂ ਦਾ ਲੇਖਾ-ਜੋਖਾ --- ਡਾ. ਨਿਸ਼ਾਨ ਸਿੰਘ ਰਾਠੌਰ

NishanSRathaur7“ਇਸ ਸਾਲ 2024 ਵਿੱਚ ਵੀ ਹਰਿਆਣੇ ਦੇ ਪੰਜਾਬੀ ਲੇਖਕਾਂ ਨੇ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਭਰਪੂਰ ਹਾਜ਼ਰੀ ...”
(14 ਦਸੰਬਰ 2024)

ਕੁਰਮ ਵਿੱਚ ਇੰਨੀ ਵਹਿਸ਼ਤ ਕਿਉਂ? --- ਸੁਰਿੰਦਰ ਸਿੰਘ ਤੇਜ

SurinderSTej7“ਸ਼ੀਆ ਮੁਸਲਮਾਨ ਕੁੱਲ ਪਾਕਿਸਤਾਨੀ ਵਸੋਂ ਦਾ (ਵੱਧ ਤੋਂ ਵੱਧ) 15 ਫ਼ੀਸਦੀ ਹਿੱਸਾ ਬਣਦੇ ਹਨ। 83.5 ਫ਼ੀਸਦੀ ਵਸੋਂ ਸੁੰਨੀ ...”
(14 ਦਸੰਬਰ 2024)

ਪੰਜਾਬ ਦੀਆਂ ਖੇਤੀ - ਸਮੱਸਿਆਵਾਂ ਅਤੇ ਸੰਭਾਵਨਾਵਾਂ --- ਡਾ. ਰਣਜੀਤ ਸਿੰਘ

RanjitSingh Dr7“ਪੰਜਾਬ ਸੰਸਾਰ ਦਾ ਅਜਿਹਾ ਖਿੱਤਾ ਹੈ ਜਿੱਥੇ ਸਾਰੇ ਛੇ ਮੌਸਮ ਆਉਂਦੇ ਹਨ, ਸਾਰੀ ਧਰਤੀ ਸੇਂਜੂ ਹੈ ਅਤੇ ਵਾਹੀਯੋਗ ਹੈ। ਇਸ ...”
(13 ਦਸੰਬਰ 2024)

ਮਾਇਆ ਦੇ ਮੋਹ ਨੇ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ... --- ਜਸਵਿੰਦਰ ਸਿੰਘ ਭੁਲੇਰੀਆ

JaswinderSBhaluria7 “ਗੱਲ ਸਾਡੇ ਹਜ਼ਮ ਨਹੀਂ ਹੋ ਰਹੀ ਸੀ ਕਿ ਇਸ ਬੁੱਢੇ ਕੈਪਟਨ ਦੀਆਂ ਲੱਤਾਂ ...”
(13 ਦਸੰਬਰ 2024)

ਪੁਸਤਕ: ਧਰਤ ਪਰਾਈ ਆਪਣੇ ਲੋਕ (ਲੇਖਕ: ਬਲਵਿੰਦਰ ਸਿੰਘ ਭੁੱਲਰ)---ਰੀਵਿਊਕਾਰ: ਅਤਰਜੀਤ

AtarjeetKahanikar7“ਇਸ ਸਫ਼ਰਨਾਮੇ ਦੀ ਵੱਡੀ ਸਿਫਤ ਇੱਕ ਹੋਰ ਪਹਿਲੂ ਕਾਰਨ ਕਿਤੇ ਵਧੇਰੇ ਹੈ, ਜਿਸ ਨੇ ਇਸ ਸਫ਼ਰਨਾਮੇ ਨੂੰ ...”
(12 ਦਸੰਬਰ 2024)

ਖਲਾਅ ਦੇ ਦੌਰ ਵਿੱਚੋਂ ਲੰਘ ਰਿਹਾ ਪੰਜਾਬ --- ਗੁਰਚਰਨ ਸਿੰਘ ਨੂਰਪੁਰ

GurcharanSNoorpur7“ਹਰੇ ਇਨਕਲਾਬ ਮਗਰੋਂ ਪੈਦਾ ਹੋਏ ਖੇਤੀਬਾੜੀ ਅਤੇ ਵਾਤਾਵਰਣ ਸੰਕਟ ਨੇ ਪੰਜਾਬ ਲਈ ਨਿੱਤ ਨਵੀਂਆਂ ...”
(12 ਦਸੰਬਰ 2024)

ਜਦੋਂ ਜ਼ੋਨਲ ਮੈਨੇਜਰ ਨੇ ਮੈਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ --- ਜਗਦੇਵ ਸ਼ਰਮਾ ਬੁਗਰਾ

JagdevSharmaBugra8“ਅਸੀਂ ਹੁਣ ਇੱਕ ਹੋਰ ਯੂਨਿਟ ਲਗਾਉਣਾ ਹੈ, ਜ਼ਮੀਨ ਲੈ ਲਈ ਗਈ ਹੈ ਅਤੇ ਬਿਲਡਿੰਗ ਬਣ ...”
(12 ਦਸੰਬਰ 2024)

ਮਨੁੱਖੀ ਅਧਿਕਾਰਾਂ ਦਾ ਘਾਣ: ਚਿੰਤਾ ਅਤੇ ਚਿੰਤਨ --- ਗੁਰਮੀਤ ਸਿੰਘ ਪਲਾਹੀ

GurmitPalahi7“ਅੱਜ ਦੇਸ਼ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਅੱਜ ਵੀ ਲੋਕ ...”
(11 ਦਸੰਬਰ 2024)
ਇਸ ਸਮੇਂ ਪਾਠਕ: 190.

ਕੀ ਇਵੇਂ ਚੱਲ ਰਹੇ ਭਾਰਤੀ ਲੋਕਤੰਤਰ ਨੂੰ ਮੋੜਾ ਪੈ ਸਕਦਾ ਹੈ? --- ਡਾ. ਸੁਰਿੰਦਰ ਮੰਡ

SurinderMandDr7“ਸਾਨੂੰ ਅਜ਼ਾਦੀ ਵੱਡੀਆਂ ਕੁਰਬਾਨੀਆਂ ਦੇ ਕੇ ਮਿਲੀ ਸੀ। ਜਦੋਂ ਅਜ਼ਾਦੀ ਦਾ ਸੰਘਰਸ਼ ਚੱਲ ਰਿਹਾ ਸੀ, ਉਦੋਂ ...”
(11 ਦਸੰਬਰ 2024)

ਇਹ ਕੇਹੀ ਰੁੱਤ ਆਈ … --- ਜਗਜੀਤ ਸਿੰਘ ਲੋਹਟਬੱਦੀ

JagjitSLohatbaddi7“ਰਾਤਰੀ ਕਲੱਬਾਂ, ਜੂਏਖ਼ਾਨਿਆਂ, ਹੁੱਕਾ ਬਾਰਾਂ ਨੇ ਕਾਲੀ ਰਾਤ ਨੂੰ ਸਿਖਰ ਦੁਪਹਿਰ ਬਣਾਇਆ ...”
(11 ਦਸੰਬਰ 2024)

“ਬੱਲੇ ਬਈ, ਬੱਲੇ ਬੱਲੇ ...” ਵਾਲੇ ਡਾਕਟਰ ਹਰਚਰਨ ਸਿੰਘ ਨੂੰ ਯਾਦ ਕਰਦਿਆਂ ... --- ਕਮਲਜੀਤ ਸਿੰਘ ਬਨਵੈਤ

  KamaljitSBanwait7“ਜਦੋਂ ਪਿੰਡਾਂ ਦੇ ਲੋਕਾਂ ਨੇ ਨਾਟਕ ਦਾ ਨਾਂ ਵੀ ਨਹੀਂ ਸੁਣਿਆ ਸੀ, ਉਦੋਂ 1937 ਵਿੱਚ ਡਾਕਟਰ ਹਰਚਰਨ ਸਿੰਘ ਨੇ ...”HarcharanSinghNatakkar1
(10 ਦਸੰਬਰ 2024)

ਪ੍ਰਵਾਸ ਦੀ ਆਸ ਲਾਈ ਬੈਠੇ ਪੰਜਾਬੀਆਂ ਨੂੰ ਹਲੂਣਾ --- ਸੁਖਪਾਲ ਸਿੰਘ ਗਿੱਲ

SukhpalSGill7“ਅੱਜ ਲੱਖਾਂ ਵਿਦਿਆਰਥੀ ਅਤੇ ਰਿਫਿਊਜੀ ਪੱਛਮੀ ਮੁਲਕਾਂ ਵਿੱਚ ਵਾਰੀ ਦੀ ਉਡੀਕ ਵਿੱਚ ਲੱਗੇ ਹੋਏ ਹਨ। ਇਹਨਾਂ ਦਾ ...”
(10 ਦਸੰਬਰ 2024)

ਕਿਹੋ ਜਿਹੇ ਹੋਣੇ ਚਾਹੀਦੇ ਹਨ ਨਸ਼ਾ ਛਡਾਊ ਕੇਂਦਰ --- ਮੋਹਨ ਸ਼ਰਮਾ

MohanSharma8“ਥਾਂ ਥਾਂ ਖੁੰਬਾਂ ਵਾਂਗ ਖੁੱਲ੍ਹੇ ਅਜਿਹੇ ਨਸ਼ਾ ਛਡਾਊ ਕੇਂਦਰਾਂ ਨੂੰ ਤੁਰੰਤ ਬੰਦ ਕਰਕੇ ਜਵਾਨੀ ਨੂੰ ਇਸ ਹੋ ਰਹੇ ਘਾਣ ਤੋਂ ...”
(10 ਦਸੰਬਰ 2024)

ਚੁਆਨੀਆਂ-ਅਠਿਆਨੀਆਂ ... (ਬਾਤਾਂ ਬੀਤੇ ਦੀਆਂ) --- ਜਗਰੂਪ ਸਿੰਘ

JagroopSingh3“ਯਾਰ ਬਹੁਤ ਭੁੱਖ ਲੱਗੀ ਐ, ਜਾਨ ਨਿਕਲ ਰਹੀ ਐ। ਹੈ ਕੋਈ ਚੁਆਨੀ-ਠਿਆਨੀ? ...”
(9 ਦਸੰਬਰ 2024)

ਅਕਲਾਂ ਬਾਝੋਂ ਖੂਹ ਖਾਲੀ --- ਡਾ. ਨਿਸ਼ਾਨ ਸਿੰਘ ਰਾਠੌਰ

NishanSRathaur7“ਸੋਸ਼ਲ ਮੀਡੀਆ ਕਰਕੇ ਅਕਸਰ ਹੀ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। ਲੋਕ ਬਿਨਾਂ ਜਾਂਚ-ਪੜਤਾਲ ...”
(9 ਦਸੰਬਰ 2025)

ਰਾਤਾਂ ਦੀ ਨੀਂਦ ਉਡਾਈ ਜਾਂਦੀਆਂ ਹਨ ਭਾਰਤ, ਪੰਜਾਬ ਅਤੇ ਸੰਸਾਰ ਨੂੰ ਖਤਰੇ ਦੀਆਂ ਖਬਰਾਂ --- ਜਤਿੰਦਰ ਪਨੂੰ

JatinderPannu7“ਪਿਛਲੇ ਪੰਦਰਾਂ ਦਿਨਾਂ ਵਿੱਚ ਦੋ ਘਟਨਾਵਾਂ ਇੱਦਾਂ ਦੀਆਂ ਇਸ ਦੇਸ਼ ਵਿੱਚ ਵਾਪਰੀਆਂ ਹਨ, ਜਿਹੜੀਆਂ ...”
(9 ਦਸੰਬਰ 2024)

ਬਹੁ-ਪੱਖੀ ਸ਼ਖ਼ਸੀਅਤ: ਡਾ. ਗੁਰਦੇਵ ਸਿੰਘ ਘਣਗਸ --- ਮੁਲਾਕਾਤੀ: ਸਤਨਾਮ ਸਿੰਘ ਢਾਅ

SatnamDhah7“ਦਸਵੀਂ ਪਾਸ ਕਰਕੇ ਜਦੋਂ ਮੈਂ ਲੁਧਿਆਣੇ ਪੜ੍ਹਨ ਲੱਗਿਆ, ਮੇਰੀਆਂ ਮੁਸ਼ਕਲਾਂ ਤਾਂ ਉਸੇ ਵੇਲੇ ਵਧ ਗਈਆਂ ਸਨ, ਭਾਵੇਂ ...”GurdevSGhangas7
(8 ਦਸੰਬਰ 2024)

ਜਦੋਂ ਛੋਟਾ ਜਿਹਾ ਉਪਰਾਲਾ ਵਰਦਾਨ ਬਣਿਆ --- ਸੁਰਿੰਦਰ ਸ਼ਰਮਾ ਨਾਗਰਾ

SurinderSharmaNagra7“ਉਹ ਹਾਲ ਵਿੱਚ ਇੱਕ ਪਾਸੇ ਖੜ੍ਹਾ ਹੋ ਕੇ ਕੁਝ ਸੋਚਣ ਲੱਗ ਪਿਆ। ਮੇਰਾ ਧਿਆਨ ਉਸ ਵੱਲ ਸੀ। ਮੈਂ ਸੋਚਿਆ ...”
(8 ਦਸੰਬਰ 2024)

ਜਾਨ ਹੈ ਤਾਂ ਜਹਾਨ ਹੈ: ਕਬਜ਼ ਤੋਂ ਮੁਕਤੀ ਕਿਵੇਂ ਪਾਈ ਜਾਵੇ? --- ਡਾ. ਅਜੀਤਪਾਲ ਸਿੰਘ

AjitpalSinghDr7“ਸਰੀਰ ਨੂੰ ਤੰਦਰੁਸਤ ਰੱਖਣ ਲਈ ਆਹਾਰ ਵਿਹਾਰ, ਵਿਚਾਰ, ਆਰਾਮ ਅਤੇ ਕਸਰਤ, ਇਹਨਾਂ ਸਾਰਿਆਂ ਵਿੱਚ ...”
(7 ਦਸੰਬਰ 2024)

ਰਿਸ਼ਤਿਆਂ ਦੀ ਪਾਕੀਜ਼ਗੀ --- ਪ੍ਰਿੰ. ਗੁਰਦੀਪ ਸਿੰਘ ਢੁੱਡੀ

Gurdip S Dhuddi 7“ਕੁਝ ਦਿਨਾਂ ਬਾਅਦ ਜਦੋਂ ਮੈਂ ਬੱਸ ਰਾਹੀਂ ਫਰੀਦਕੋਟ ਤੋਂ ਗੋਨਿਆਣਾ ਜਾਣ ਲਈ ਬੱਸ ਵਿੱਚ ਚੜ੍ਹਿਆ ਤਾਂ ...”
(7 ਦਸੰਬਰ 2024)

ਹਾਸ਼ਿਮ ਫਤਹਿ ਨਸੀਬ ਉਨ੍ਹਾਂ ਨੂੰ, ਜਿਨ੍ਹਾਂ … --- ਸ਼ਵਿੰਦਰ ਕੌਰ

ShavinderKaur7“ਇਨਸਾਨ ਅੰਦਰ ਕੰਮ ਕਰਨ ਦੀ ਚੇਸ਼ਟਾ ਅਤੇ ਜਨੂੰਨ ਹੋਣਾ ਚਾਹੀਦਾ ਹੈ, ਉਹ ਹਿੰਮਤ, ਮਿਹਨਤ, ਹੌਸਲੇ ਅਤੇ ...”7Dec2024
(7 ਦਸੰਬਰ 2024)

ਸਹਿਕਾਰਤਾ ਲਹਿਰ ਦੇ ਵਿਕਾਸ ਵਿੱਚ ਯੋਗਦਾਨ ਦੀਆਂ ਸੰਭਾਵਨਾਵਾਂ --- ਡਾ. ਰਣਜੀਤ ਸਿੰਘ ਘੁੰਮਣ

RanjitSGhumanDr7“ਸਹਿਕਾਰਤਾ ਵਿਭਾਗ ਅਤੇ ਸਹਿਕਾਰੀ ਸਭਾਵਾਂ ਨੂੰ ਚੁਸਤ-ਦਰੁਸਤ ਕਰਨ ਲਈ ਜ਼ਰੂਰੀ ਹੈ ਕਿ ...”
(6 ਦਸੰਬਰ 2024)

ਰਿਸ਼ਵਤ ਲੈਣ ਦਾ ਹਸ਼ਰ --- ਅਮਰਜੀਤ ਸਿੰਘ ਫ਼ੌਜੀ

AmarjitSFauji7“ਮੇਰਾ ਹੱਸਦਾ ਵਸਦਾ ਪਰਿਵਾਰ ਸੀ। ਮੇਰੇ ਦੋ ਬਹੁਤ ਹੀ ਪਿਆਰੇ ਲੜਕੇ ਸਨ। ਵੱਡਾ ਬੇਟਾ ....”
(6 ਦਸੰਬਰ 2024)

ਹਵਾ ਪ੍ਰਦੂਸ਼ਣ: ਤੀਰ ਇੱਕ ਨਿਸ਼ਾਨੇ ਚਾਰ --- ਅੰਗਰੇਜ਼ ਸਿੰਘ ਭਦੌੜ

AngrezSBhadhaur7“ਜੂਨ 2022 ਤੋਂ ਮਈ 2023 ਦੇ ਵਿੱਚ ਇਹਨਾਂ ਥਰਮਲ ਪਲਾਂਟਾਂ ਨੇ 281 ਕਿਲੋ ਟੰਨ ਗੈਸ ਪੈਦਾ ਕੀਤੀ ਸੀ ...”
(6 ਦਸੰਬਰ 2024)

(1) ਰੁਤਬਾ ਅਮੀਰੀ ਅਤੇ ਜ਼ਮੀਨ ਜਾਇਦਾਦ ਦਾ ਨਹੀਂ ਸਗੋਂ ..., (2) ਬੱਚਿਆਂ ਦੀਆਂ ਆਦਤਾਂ ਵਿੱਚੋਂ ਉਨ੍ਹਾਂ ਦੇ ਮਾਪਿਆਂ ਦੀ ਸ਼ਖਸੀਅਤ ਵਿੱਚੋਂ ... ਪ੍ਰਿੰ. ਵਿਜੈ ਕੁਮਾਰ

VijayKumarPri 7“ਜਿਹੜੇ ਲੋਕ ਹੱਕ ਹਲਾਲ, ਮਿਹਨਤ ਮੁਸ਼ੱਕਤ, ਖੂਨ ਪਸੀਨੇ ਅਤੇ ਇਮਾਨਦਾਰੀ ਦੀ ਕਮਾਈ ਨਾਲ ...”
(5 ਦਸੰਬਰ 2024)

ਦੇਸ਼ ਵਿੱਚ ਭਾਈਚਾਰਕ ਸਦਭਾਵਨਾ ਦੀ ਅਤਿਅੰਤ ਲੋੜ --- ਸੁਰਜੀਤ ਸਿੰਘ ਸਮਰਾਲਾ

SurjitSingh7“ਹਾਲੀਆ ਦਿਨਾਂ ਵਿੱਚ ਉੱਤਰ ਪ੍ਰਦੇਸ਼ ਦੇ ਸ਼ਹਿਰ ਸੰਭਲ ਵਿਖੇ ਹੋਈ ਹਿੰਸਾ ਵਿੱਚ ਮਾਰੇ ਗਏ ਚਾਰ ਨੌਜਵਾਨਾਂ ...”
(5 ਦਸੰਬਰ 2024)

ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ --- ਜਤਿੰਦਰ ਪਨੂੰ

JatinderPannu7“ਆਪਣੇ ਆਪ ਨੂੰ ਧਰਮ-ਨਿਰਪੱਖ ਕਹਿਣਾ ਅਤੇ ਫਿਰਕੂ ਮੁੱਦਿਆਂ ਦੀ ਚੋਭ ਲਾ ਕੇ ਵੋਟਾਂ ਬਟੋਰਨ ਦੀ ਚਾਲਾਕੀ ...”
(5 ਦਸੰਬਰ 2024)

Page 14 of 128

  • 9
  • ...
  • 11
  • 12
  • 13
  • 14
  • ...
  • 16
  • 17
  • 18
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca