ਬੜੀ ਮੁਸ਼ਕਿਲ ਨਾਲ ਬਚਿਆ ਮੈਂ ਗ੍ਰਹਿ ਮੰਤਰੀ ਦੇ ਕਾਕਾ ਜੀ ਤੋਂ … --- ਬਲਰਾਜ ਸਿੰਘ ਸਿੱਧੂ
“ਉਹ ਪੈਂਦਿਆਂ ਹੀ ਬੋਲਿਆ, “ਬੰਨ੍ਹ ਲੈ ਆਪਣਾ ਜੁੱਲੀ ਬਿਸਤਰਾ, ਤੇ ਕਰ ਲੈ ਗੁੱਠੇ ਲਾਈਨ ਲੱਗਣ ਦੀ ਤਿਆਰੀ। ਤੂੰ ਪੈਸੇ ਤਾਂ ਕੀ ਦਿਵਾਉਣੇ ਸਨ ...”
(2 ਅਗਸਤ 2024)
ਇੱਕ ਜ਼ਰੂਰੀ ਮਸਲਾ (ਉਰਦੂ, ਸ਼ਾਹਮੁਖੀ ਅਤੇ ਗੁਰਮੁਖੀ ਲਿੱਪੀਆਂ) --- ਕਿਰਪਾਲ ਸਿੰਘ ਪੰਨੂੰ
“ਮੈਂ ਉਰਦੂ ਸ਼ਾਹਮੁਖੀ ਦੇ ਲਿਖਾਰੀਆਂ ਨੂੰ ਖਾਸ ਕਰਕੇ ਅਤੇ ਹਰ ਭਾਸ਼ਾ ਦੇ ਲਿਖਾਰੀਆਂ ਨੂੰ ਆਮ ਕਰਕੇ ਬੇਨਤੀ ਕਰਦਾ ਹਾਂ ਕਿ ...”
(2 ਅਗਸਤ 2024)
ਰਫਿਊਜੀ ਸਾਜਿਸ਼ ਵਿੱਚ ਫਸਦੇ ਜਾ ਰਹੇ ਸਿੱਖ ... --- ਹਰਚਰਨ ਸਿੰਘ ਪਰਹਾਰ
“ਸਿਆਣੀਆਂ ਕੌਮਾਂ ਆਪਣਾ ਭਲਾ ਬੁਰਾ ਪਹਿਲਾਂ ਵਿਚਾਰ ਲੈਂਦੀਆਂ ਹਨ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ...”
(2 ਅਗਸਤ 2024)
ਹਰੇ ਭਰੇ ਰੁੱਖਾਂ ਨਾਲ ਹੀ ਸਾਡੀ ਖੁਸ਼ਹਾਲੀ --- ਅੰਮ੍ਰਿਤ ਕੌਰ ਬਡਰੁੱਖਾਂ
“ਭਾਈ ਰੁੱਖ ਲਾਈਏ, ਭਾਵੇਂ ਪੁੰਨ ਕਰਨ ਦੀ ਖੁਸ਼ੀ ਮਹਿਸੂਸ ਕਰਨ ਲਈ, ਭਾਵੇਂ ਡਰ ਕੇ ਜਾਂ ਫਿਰ ਕੁਦਰਤ ਅਤੇ ਖਲਕਤ ਦੇ ...”
(2 ਅਗਸਤ 2024)
ਜੋਅ ਬਾਈਡਨ ਵੱਲੋਂ ਉਮੀਦਵਾਰੀ ਤਿਆਗਣ ’ਤੇ ਮਚਿਆ ਘਸਮਾਨ --- ਦਰਬਾਰਾ ਸਿੰਘ ਕਾਹਲੋਂ
“ਜੇ ਕਮਲਾ ਹੈਰਿਸ ਡੈਮੋਕਰੈਟ ਉਮੀਦਵਾਰ ਬਣਦੀ ਹੈ ਤਾਂ ਉਹ ਪਹਿਲੀ ਭਾਰਤੀ ਮੂਲ ਦੀ ਔਰਤ ਹੋਵੇਗੀ ਜੋ ”
(1 ਅਗਸਤ 2024)
ਸੂਚਨਾ: ਜੇ ‘ਸਰੋਕਾਰ’ ਲੱਭਣ ਵਿੱਚ ਮਸ਼ਕਿਲ ਆਉਂਦੀ ਹੈ ਤਾਂ Saokar.ca ਨੂੰ ਰੀਫਰੈੱਸ਼ ਜਾਂ ਰੀਲੋਡ ਕਰ ਲਵੋ।
ਪੀੜਾਂ ਦਾ ਪਰਾਗਾ ... --- ਦਰਸ਼ਨ ਸਿੰਘ ਸ਼ਾਹਬਾਦ ਮਾਰਕੰਡਾ
“ਦਿਲਾਸੇ, ਤਸੱਲੀਆਂ ਮੈਂ ਮਾਸੀ ਨੂੰ ਬਹੁਤ ਦਿੱਤੇ ਪਰ ਉਸ ਦੀ ਜ਼ਿੰਦਗੀ ਸ਼ਾਇਦ ਭੱਠੀ ਵਿੱਚ ਭੁੱਜਦੇ ਦਾਣਿਆ ਜਿਹੀ ...”
(1 ਅਗਸਤ 2024)
ਜੱਗ ਜੰਕਸ਼ਨ ਰੇਲਾਂ ਦਾ ... --- ਆਤਮਾ ਸਿੰਘ ਪਮਾਰ
“ਜੇਕਰ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਇਸ ਨੂੰ ਇੱਕ ਸੁੰਦਰ ਗੁਲਦਸਤੇ ਦੀ ਸੰਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ...”
(1 ਅਗਸਤ 2024)
ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ ... --- ਦਰਸ਼ਨ ਸਿੰਘ ਪ੍ਰੀਤੀਮਾਨ
“ਜਦੋਂ ਗਦਰੀ ਸੂਰਮੇ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਸ਼ਰਧਾਂਜਲੀ ਦੇ ਰਹੇ ਸੀ ਤਾਂ ਊਧਮ ਸਿੰਘ ਦੇ ਮਨ ਵਿੱਚ ਇਹ ਗੱਲ ਘਰ ਕਰ ਚੁੱਕੀ ਸੀ ...”
(31 ਜੁਲਾਈ 2024)
ਜਦੋਂ ਖਜ਼ਾਨਾ ਅਫਸਰ ਨੇ ਇੱਕ ਕੰਘੇ ਬਦਲੇ ਮੈਨੂੰ ਖੱਜਲ਼ ਖੁਆਰ ਕੀਤਾ --- ਪ੍ਰਸ਼ੋਤਮ ਬੈਂਸ
“ਜਦੋਂ ਮੈਂ ਅੰਦਰ ਗਿਆ ਤਾਂ ਸਾਹਿਬ ਨੇ ਕਿਹਾ, “ਕਾਕਾ, ਤੂੰ ਫਿਰ ਸੈਂਕਸ਼ਨ ਗਲਤ ਬਣਾਈ ਹੈ।” ਮੈਂ ਪੁੱਛਿਆ, “ਸਰ, ਹੁਣ ਕੀ ਗਲਤੀ ਹੋ ਗਈ ਹੈ?...”
(31 ਜੁਲਾਈ 2024)
ਇਨਕਲਾਬੀ ਜੀਵਨ ਅਤੇ ਗ਼ਦਰੀ ਸੋਚ ਵਾਲਾ ਨੌਜਵਾਨ ਸੀ ਸ਼ਹੀਦ ਊਧਮ ਸਿੰਘ --- ਪ੍ਰਭਜੀਤ ਸਿੰਘ ਰਸੂਲਪੁਰ
“ਜਦੋਂ ਜੱਜ ਨੇ ਫਾਂਸੀ ਦੀ ਸਜ਼ਾ ਸੁਣਾਈ ਤਾਂ ਊਧਮ ਸਿੰਘ ਨੇ ਹਿੰਦੋਸਤਾਨੀ ਭਾਸ਼ਾ ਵਿੱਚ ਤਿੰਨ ਵਾਰ ...”
(31 ਜੁਲਾਈ 2024)
ਮੋਦੀ ਨੇ ਆਪਣੀਆਂ ਫੌੜ੍ਹੀਆਂ ਮਜ਼ਬੂਤ ਕੀਤੀਆਂ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਸਿਆਸਤ ਨੂੰ ਧਰਮ ਤੋਂ ਦੂਰ ਰੱਖੋ। ਅਜਿਹਾ ਕਰਨ ਨਾਲ ਭਾਰਤ ਦਾ ਸੰਵਿਧਾਨ ਵੀ ਧਰਮ ਨਿਰਪੱਖਤਾ ਦੀ ਝਲਕ ਮਾਰੇਗਾ ...”
(30 ਜੁਲਾਈ 2024)
ਸਲੀਕੇ ਨਾਲ ਜਿੰਦਗੀ ਜਿਊਣਾ ਆਉਣਾ ਬਹੁਤ ਅਹਿਮੀਅਤ ਰੱਖਦਾ ਹੈ --- ਪ੍ਰਿੰ. ਵਿਜੈ ਕੁਮਾਰ
“ਵੀਰ ਜੀ, ਤੁਸੀਂ ਸਾਡੇ ਵਿੱਚੋਂ ਸਭ ਤੋਂ ਵੱਡੇ ਹੋ, ਤੁਸੀਂ ਸਾਨੂੰ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ ਹੈ। ਤੁਸੀਂ ਸਾਨੂੰ ਜੋ ਕੁਝ ਦਿਓਗੇ ...”
(29 ਜੁਲਾਈ 2024)
ਕਹਾਣੀ: ਭੂਤ-ਪ੍ਰੇਤ ਕੌਣ? --- ਲਾਭ ਸਿੰਘ ਸ਼ੇਰਗਿੱਲ
“ਮੈਂ ਤ੍ਰਭਕ ਕੇ ਉੱਠਿਆ ਤੇ ਆਲ਼ੇ-ਦੁਆਲ਼ੇ ਦੇਖਿਆ, ਕੋਈ ਨਹੀਂ ਸੀ। ਸੋਚਿਆ ਸਿਖਰ ਦੁਪਹਿਰ ਦਾ ਸਮਾਂ ਹੈ, ਇਸ ਬੋਹੜ ’ਤੇ ...”
(29 ਜੁਲਾਈ 2024)
ਧਰਮ ਦੇ ਨਾਂਅ ਹੇਠ ਸਧਾਰਨ ਲੋਕਾਂ ਦੀ ਸਧਾਰਨਤਾ ਵਰਤਣ ਦਾ ਇੱਕ ਦਾਅ ਹੋਰ --- ਜਤਿੰਦਰ ਪਨੂੰ
“ਸਰਕਾਰ ਨੇ ਜਿਹੜੇ ਕਰਿੰਦੇ ਉਸ ਘਾਟ ਉੱਤੇ ਲੋਕਾਂ ਦੀ ਜਾਨ ਬਚਾਉਣ ਲਈ ਤਾਇਨਾਤ ਕੀਤੇ ਸਨ, ਉਨ੍ਹਾਂ ਵਿੱਚੋਂ ਇੱਕ ਜਣੇ ਨੇ ...”
(29 ਜੁਲਾਈ 2024)
ਇਹ ਹੌਰਨ ਬੱਚਿਆਂ ਦੀ ਖੁਸ਼ੀ ਲਈ ... --- ਇੰਦਰਜੀਤ ਚੁਗਾਵਾਂ
“ਮੈਂ ਬਾਹਰ ਦੇਖਿਆ ਤਾਂ ਸਾਡੇ ਟਰੱਕ ਦੇ ਨਾਲ ਨਾਲ ਚੱਲ ਰਹੀ ਇੱਕ ਕਾਰ ਵਿੱਚੋਂ ਦੱਸ-ਬਾਰਾਂ ਸਾਲ ਦੇ ਦੋ ਜਵਾਕ ਬੜੀ ਬੇਸਬਰੀ ...”
(28 ਜੁਲਾਈ 2024)
ਰਣਨੀਤੀ ਵਿੱਚ ਬਦਲਾਵ ਨਾਲ ਹੀ ਬਣ ਸਕੇਗਾ ਭਾਜਪਾ ਦਾ ਬਿਹਤਰ ਬਦਲ --- ਡਾ. ਸੁਰਿੰਦਰ ਮੰਡ
“ਸਾਰੇ ਦੇਸ਼ ਭਗਤ ਲੋਕਾਂ, ਪਾਰਟੀਆਂ ਨੂੰ ਆਮ ਲੋਕਾਂ ਪੱਖੀ, ਧਰਤੀ ਦੇ ਵਾਤਾਵਰਣ ਅਨੁਕੂਲ, ਅਮਨ-ਸ਼ਾਂਤੀ ਅਤੇ ਆਰਥਿਕ ...”
(28 ਜੁਲਾਈ 2024)
ਵੋਟ ਬਟੋਰੂ ਛਲਾਵੇ ਭਰਪੂਰ ਬੱਜਟ-2024 --- ਗੁਰਮੀਤ ਸਿੰਘ ਪਲਾਹੀ
“ਬੱਜਟ ਤੋਂ ਮੁਲਾਜ਼ਮ ਪ੍ਰੇਸ਼ਾਨ ਹਨ, ਮਜ਼ਦੂਰ, ਕਿਸਾਨ ਤਬਕੇ ਨੂੰ ਕੋਈ ਰਾਹਤ ਨਹੀਂ ਮਿਲੀ, ਕੋਈ ਉਮੀਦ ਵੀ ਨਹੀਂ ਜਾਗੀ। ਖੇਤੀ ...”
(27 ਜੁਲਾਈ 2024)
ਗੂਗਲ ਟਰਾਂਸਲੇਟਰ ਦੁਆਰਾ ਪਵਾਈ ਸ਼ਾਹਮੁਖੀ ਅਤੇ ਗੁਰਮੁਖੀ ਲਿੱਪੀ ਦੀ ਗਲਵੱਕੜੀ ਸਾਡੀ ਮਾਂ ਬੋਲੀ ਦੀ ਸ਼ਾਨ ਵਧਾਏਗੀ --- ਪ੍ਰਭਜੀਤ ਸਿੰਘ ਰਸੂਲਪੁਰ
“ਕਿਸੇ ਦੂਜੀ ਭਾਸ਼ਾ ਨੂੰ ਪੜ੍ਹਨ ਤੇ ਸਮਝਣ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਖ਼ਤਮ ਕਰਨ ਲਈ ‘ਗੂਗਲ ਟ੍ਰਾਂਸਲੇਟ’ ਦਾ ਇਹ ਵੱਡਾ ...”
(27 ਜੁਲਾਈ 2024)
ਕਾਨੂੰਨ ਦੀ ਪੜ੍ਹਾਈ ਵਿੱਚ ਮਨੂੰ ਸਿਮਰਤੀ ਸ਼ਾਮਲ --- ਨਰਭਿੰਦਰ
“ਮਨੂੰ ਸਿਮਰਤੀ ਕੀ ਹੈ? ਇਹ ਘੋਰ ਔਰਤ ਅਧਿਕਾਰਾਂ ਵਿਰੋਧੀ, ਦਲਿਤ ਅਤੇ ਆਦਿਵਾਸੀ ਅਧਿਕਾਰਾਂ ਵਿਰੋਧੀ ਹੈ ਅਤੇ ਉਨ੍ਹਾਂ ਨੂੰ ...”
(27 ਜੁਲਾਈ 2024)
ਅਕਾਲ ਤਖਤ ਦੇ ਜਥੇਦਾਰ ਲਈ ਇਤਿਹਾਸਕ ਫੈਸਲਾ ਕਰਨ ਦਾ ਮੌਕਾ --- ਹਜ਼ਾਰਾ ਸਿੰਘ ਮਿਸੀਸਾਗਾ
“ਅਕਾਲ ਤਖਤ ਨੂੰ ਆਪਣੇ ਧੜੇ ਦੀ ਸਿਆਸਤ ਲਈ ਵਰਤਣ ਦੀ ਪਿਰਤ ਕੋਈ 45 ਕੁ ਸਾਲ ਪੁਰਾਣੀ ਹੈ। ਉਦੋਂ ਅਕਾਲੀ ...”
(26 ਜੁਲਾਈ 2024)
ਭਾਰਤੀ ਲੋਕਾਂ ਦਾ ਮਾਣ - ਅਮਰੀਕਨ ਰਾਸ਼ਟਰਪਤੀ ਦੀ ਉਮੀਦਵਾਰ ਕਮਲਾ ਹੈਰਿਸ --- ਬਲਵਿੰਦਰ ਸਿੰਘ ਭੁੱਲਰ
“ਕਮਲਾ ਹੈਰਿਸ ਨੇ ਰਾਜਨੀਤੀ ਤੇ ਵਿਗਿਆਨ ਵਿਸ਼ਿਆਂ ਵਿੱਚ ਪੜ੍ਹਾਈ ਮੁਕੰਮਲ ਕਰਨ ਉਪਰੰਤ ਕਾਨੂੰਨ ਦੀ ਪੜ੍ਹਾਈ ...”
(26 ਜੁਲਾਈ 2024)
ਸਿਲਸਿਲਾ ਜਾਰੀ ਹੈ ... --- ਜਗਰੂਪ ਸਿੰਘ
“ਹਰ ਬੱਚਾ ਕੁਦਰਤ ਨੇ ਵਿਲੱਖਣ ਪੈਦਾ ਕੀਤਾ ਹੈ ਅਤੇ ਉਸ ਦੀ ਵਿਲੱਖਣਤਾ ਨੂੰ ਵਿਗਸਣ ਦੇਣ ਨਾਲ ਹੀ ਮਨੁੱਖਤਾ ...”
(26 ਜੁਲਾਈ 2024)
ਅਗਨੀ ਵੀਰ ਯੋਜਨਾ ਦਾ ਕੱਚ-ਸੱਚ ਅਤੇ ਉਸਦਾ ਹੱਲ --- ਸੰਦੀਪ ਕੁਮਾਰ
“ਇੱਥੇ ਉਪਰੋਕਤ ਤੁਲਨਾ ਸਰਕਾਰ ਵੱਲੋਂ ਚਲਾਈ ਗਈ ਅਗਨੀ ਵੀਰ ਯੋਜਨਾ ਨੂੰ ਸਹੀ ਸਾਬਤ ਕਰਨਾ ਨਹੀਂ ਬਲਕਿ ਵਿਰੋਧੀ ਧਿਰ ...”
(25 ਜੁਲਈ 2024)
ਦੇਸ਼ ਧ੍ਰੋਹੀ ਅਤੇ ਯੂ ਏ ਪੀ ਏ ਦੇ ਅਸਲ ਹੱਕਦਾਰ ਕੌਣ? --- ਜਸਵੰਤ ਜ਼ੀਰਖ
“ਇਲੈਕਟੋਰਲ ਬਾਂਡਾਂ ਰਾਹੀਂ ਹਜ਼ਾਰਾਂ ਕਰੋੜ ਦੇ ਫੰਡ ਲੈ ਕੇ, ... ਵੱਡੇ ਵੱਡੇ ਕਾਰੋਬਾਰੀ ਠੇਕੇ ਦਿੱਤੇ ਗਏ। ਕੀ ਇਹ ਦੇਸ਼ ਧ੍ਰੋਹੀ ਨਹੀਂ? ...”
(25 ਜੁਲਾਈ 2024)
ਕਾਫਲਾ ਇੱਕਲਿਆਂ ਦਾ --- ਡਾ. ਪ੍ਰਵੀਨ ਬੇਗਮ
“ਫਿਰ ਮੈਂ ਸੋਚਦਾ, ਮੇਰਾ ਉਦੇਸ਼ ਇਹਨਾਂ ਵਿਹਲੜ ਲੋਕਾਂ ਦੀਆਂ ਸੜੀਆਂ-ਗਲੀਆਂ ਸੋਚਾਂ ਅਤੇ ਤਾਅਨਿਆਂ-ਮਿਹਣਿਆਂ ਤੋਂ ...”
(25 ਜੁਲਾਈ 2024)
ਆਲੋਚਨਾ ਦਾ ਪੁਰਸਕਾਰ --- ਪ੍ਰਿੰ. ਵਿਜੈ ਕੁਮਾਰ
“ਸਰ, ਅਸੀਂ ਤਾਂ ਦੂਜੇ ਸਕੂਲ ਦੀ ਬਦਲੀ ਲਈ ਸਿਫਾਰਸ਼ ਲਗਵਾਈ ਸੀ, ਪਤਾ ਨਹੀਂ ਤੁਹਾਡੇ ਸਕੂਲ ਦੀ ਬਦਲੀ ਕਿਵੇਂ ...”
(24 ਜੁਲਾਈ 2024)
ਔਰਤਾਂ ਨੂੰ ਸਵੈ ਪਛਾਣ ਲਈ ਕਿਸੇ ਸ਼ੌਕ ਜਾਂ ਹੁਨਰ ਵਿੱਚ ਪ੍ਰਪੱਕਤਾ ਦੀ ਲੋੜ --- ਜਸਵਿੰਦਰ ਸਿੰਘ ਰੁਪਾਲ
“ਕਿੰਨੀਆਂ ਹੀ ਕਲਾਵਾਂ ਅਤੇ ਹੁਨਰ ਹੋ ਸਕਦੇ ਹਨ, ਜਿਨ੍ਹਾਂ ਵਿੱਚ ਔਰਤ ਮਾਹਰ ਹੋ ਸਕਦੀ ਹੈ। ਪੁਰਾਣੇ ਸਮੇਂ ਵਿੱਚ ...”
(24 ਜੁਲਾਈ 2024)
ਵਿਦੇਸ਼ ਉਡਾਰੀ --- ਜਗਤਾਰ ਸੰਘ ਭੁੰਗਰਨੀ
“ਇਸ ਹਾਲਾਤ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ। ਜੇਕਰ ਅਸੀਂ ਪੰਜਾਬ ਵਿੱਚ ਕੰਮਕਾਰ ਦੀ ਗੱਲ ਕਰੀਏ ਤਾਂ ...”
(24 ਜੁਲਾਈ 2024)
ਆਓ ਬੀਜੀਏ ਚੰਗੀ ਸੋਚ ਦੇ ਬੀਜ --- ਅੰਮ੍ਰਿਤ ਕੌਰ ਬਡਰੁੱਖਾਂ
“ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਸੋਚ ਬਦਲਣ ਦੀ ਜ਼ਰੂਰਤ ਹੈ। ਹਰ ਇਨਸਾਨ ਵਿੱਚ ਗੁਣ-ਔਗੁਣ ਹੁੰਦੇ ਹਨ, ਜੇ ...”
(23 ਜੁਲਾਈ 2024)
(1) ਮੇਰੀ ਕੈਨੇਡਾ ਯਾਤਰਾ, (2) ਧਰਤੀ ’ਤੇ ਸਵਰਗ ਹੈ ਕੈਨੇਡਾ --- ਰਾਣੀ ਸ਼ਰਮਾ
“ਇੱਥੇ ਸਭ ਲਈ ਕਾਨੂੰਨ ਬਰਾਬਰ ਹਨ। ਕਿਸੇ ਵਿਅਕਤੀ ਨੂੰ ਆਪਣੇ ਕੰਮ ਕਰਵਾਉਣ ਲਈ ਨਾ ਕੋਈ ਸਿਫਾਰਸ਼ ...”
(23 ਜੁਲਾਈ 2024)
ਲੋਕਤੰਤਰ ਵਿੱਚ ਹਿੰਸਾ --- ਗੁਰਮੀਤ ਸਿੰਘ ਪਲਾਹੀ
“ਸਿਆਸੀ ਲੋਕ ਲੋਕਤੰਤਰ ਦੇ ਨਾਮ ਉੱਤੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਹਨ, ਲੋਕਾਂ ਦੇ ਮਸਲਿਆਂ ...”
(22 ਜੁਲਾਈ 2024)
“ਅਸੀਂ ਸਾਰੇ ਆਪਣੀਆਂ ਅੱਖਾਂ ’ਤੇ ਖੋਪੇ ਲਾਈ ਫਿਰਦੇ ਹਾਂ ... ” --- ਕਮਲਜੀਤ ਸਿੰਘ ਬਨਵੈਤ
“ਸਾਡੇ ਜ਼ਿਆਦਾਤਰ ਡਾਕਟਰਾਂ ਦਾ ਵੀ ਇਹੋ ਹਾਲ ਹੈ। ਉਹਨਾਂ ਦੀਆਂ ਅੱਖਾਂ ਉੱਤੇ ਲੱਗੇ ਖੋਪੇ ਮਰੀਜ਼ ਦੀ ਸਰੀਰਕ ਮਰਜ਼ ...”
(22 ਜੁਲਾਈ 2024)
ਘਪਲੇਬਾਜ਼ਾਂ ਦੀ ਚਰਚਾ ਕਰਦਾ ਹੈ ਭਾਰਤ ਦਾ ਲੋਕਤੰਤਰ, ਘਪਲੇ ਹੁੰਦੇ ਨਹੀਂ ਰੋਕਦਾ --- ਜਤਿੰਦਰ ਪਨੂੰ
“ਇਹ ਕੁੜੀ ਅੜਬੰਗ ਅਤੇ ‘ਕਮਾਊ’ ਗਿਣੇ ਜਾਂਦੇ ਰੇੜਕੇਬਾਜ਼ ਮਾਂ-ਬਾਪ ਦੀ ਧੀ ਹੈ, ਜਿਹੜੀ ਅਕਲ ਵਾਲੀ ਤਾਂ ...”
(22 ਜੁਲਾਈ 2024)
ਪਰਮਾਰਥ ਅਤੇ ਵਿਗਿਆਨ ਦੇ ਸੁਮੇਲ ਦੇ ਹਾਮੀ - ਬਾਬਾ ਜੈਮਲ ਸਿੰਘ ਜੀ ਭਿੰਡਰ, ਪਟਿਆਲਾ --- ਇੰਜ. ਈਸ਼ਰ ਸਿੰਘ
“ਆਮ ਕਰ ਕੇ ਅਸੀਂ ਆਪਣੇ ਮਨ-ਮੱਤੀ ਭੁਲੇਖਿਆਂ ਅਤੇ ਮਾਨਸਿਕ ਕਮਜ਼ੋਰੀਆਂ ਕਰ ਕੇ ਆਪਣੇ ਕੁਦਰਤੀ ਗੁਣਾਂ ਨੂੰ ...”
(21 ਜੁਲਾਈ 2024)
ਖਿਡਾਰੀ ਸਾਡੇ ਰੋਲ ਮਾਡਲ ਜਾਂ ਜੂਏ ਦੇ ਪ੍ਰਮੋਟਰ? --- ਸੰਦੀਪ ਕੁਮਾਰ
“ਇਸਦੇ ਨਾਲ ਨਾਲਸਪੋਰਟਸ ਦੀਆਂ ਵੱਡੀਆਂ ਈਵੈਂਟਸ ਨੂੰ ਸਪੌਂਸਰ ਕਰਨ ਨਾਲ ਇਹ ਐਪਸ ਆਪਣੇ ਬ੍ਰਾਂਡ ਨੂੰ ਮਜ਼ਬੂਤ ...”
(21 ਜੁਲਾਈ 2024)
ਕਹਾਣੀ: ਰਾਧਿਕਾ ਨਿਵਾਸ --- ਮੋਹਨ ਸ਼ਰਮਾ
“ਨਿਸ਼ਚਿਤ ਸਮੇਂ ’ਤੇ ਉਹ ਕਾਲਜ ਦੇ ਗੇਟ ’ਤੇ ਪੁੱਜ ਗਿਆ। ਕਾਲਜ ਦੇ ਪ੍ਰਿੰਸੀਪਲ ਨੇ ਉਹਦਾ ਸਵਾਗਤ ਕੀਤਾ। ਅਗਾਂਹ ਕੁਝ ...”
(21 ਜੁਲਾਈ 2024)
ਸ਼ੁਕਰਾਨੇ ਅਤੇ ਵਧਾਈਆਂ ਦੇ ਨੁਸਖੇ --- ਤਰਲੋਚਨ ਸਿੰਘ ਦੁਪਾਲਪੁਰ
“ਕਾਰ ਚਲਾਉਣ ਦਾ ਮੈਨੂੰ ਕੋਈ ਤਜਰਬਾ ਨਹੀਂ ਸੀ, ਇਸ ਕਰਕੇ ਇੱਕ ਵਾਰ ਹਾਈਵੇ ’ਤੇ ਜਾਂਦਿਆਂ ਮੈਂ ਡੈਸ਼ਬੋਰਡ ਉੱਤੇ ਤੇਲ ਵਾਲੀ ...”
(20 ਜੁਲਾਈ 2024)
ਇਸ ਸਮੇਂ ਪਾਠਕ: 245.
ਭਾਰਤ ਵਿੱਚ ਲਗਾਤਾਰ ਵਧਦਾ ਨੀਮ ਹਕੀਮੀ ਦਾ ਕਾਰੋਬਾਰ --- ਦਵਿੰਦਰ ਕੌਰ ਖੁਸ਼ ਧਾਲੀਵਾਲ
“ਨੀਮ ਹਕੀਮੀ ਮਗਰ ਸਿਆਸੀ ਥਾਪੜੇ ਨੂੰ ਰਾਮਦੇਵ ਦੀ ਮਿਸਾਲ ਨਾਲ ਸਭ ਤੋਂ ਬਿਹਤਰ ਸਮਝਿਆ ਜਾ ਸਕਦਾ ਹੈ। ਫੰਡਾਂ ...”
(20 ਜੁਲਾਈ 2024)
ਜਦੋਂ ਕਪਾਹ ਦੇ ਖੇਤ ਵਿੱਚ ਜਹਾਜ਼ ਉੱਤਰਿਆ --- ਸੁਰਿੰਦਰ ਸ਼ਰਮ ਨਾਗਰਾ
“ਥੋੜ੍ਹੇ ਫ਼ਾਸਲੇ ਨਾਲ ਅਸੀਂ ਦੋਵੇਂ ਜਣੇ, ਮੈਂ ਤੇ ਕਾਹਨੇ ਕਾ ਸਤਗੁਰ, ਨਸ਼ੇੜੀਆਂ ਦੇ ਪਿੱਛੇ ਪਿੱਛੇ ਚੱਲ ਪਏ ...”
(20 ਜੁਲਾਈ 2024)
ਇਸ ਸਮੇਂ ਪਾਠਕ: 335.
“ਜਿਸ ਨੇ ਲਾਈ ਗੱਲੀਂ, ਉਸੇ ਨਾਲ ਉੱਠ ਚੱਲੀ” ਵਰਤਾਰੇ ਦੀ ਮਿਸਾਲ - ਅਜਮੇਰ ਸਿੰਘ --- ਹਜ਼ਾਰਾ ਸਿੰਘ ਮਿਸੀਸਾਗਾ
“ਗੱਲ ਇੱਥੇ ਹੀ ਨਹੀਂ ਮੁੱਕੀ, ਅਜਮੇਰ ਸਿੰਘ ਜੀ ਨਵੇਂ ਪਾਸਪੋਰਟ ’ਤੇ ਵਿਦੇਸ਼ਾਂ ਦਾ ਚੱਕਰ ਲਾ ਕੇ ਵਾਪਸ ਭਾਰਤ ਮੁੜ ..."
(19 ਜੁਲਾਈ 2024)
ਇਸ ਸਮੇਂ ਪਾਠਕ: 375.
Page 13 of 128