




“ਪੇਪਰਾਂ ਦੇ ਦਿਨ ਆ ਗਏ ਤੇ ਬੱਚੇ ਪੇਪਰਾਂ ਵਿੱਚ ਵਿਅਸਤ ਹੋ ਗਏ। ਜਿਸ ਦਿਨ ਸਾਇੰਸ ਦਾ ਪੇਪਰ ਸੀ, ਉਸ ਦਿਨ ...”
(31 ਅਕਤੂਬਰ 2024)
“ਦੋਵੇਂ ਦੇਸ਼ 2020 ਵਿੱਚ ਗਲਵਾਨ ਝੜਪ ਤੋਂ ਪਹਿਲਾਂ ਵਾਲੀ ਸਥਿਤੀ ਵੱਲ ਜਾ ਰਹੇ ਹਨ। ਉਪਰੋਕਤ ਸਥਿਤੀ ਨੂੰ ਵੇਖਦੇ ਹੋਏ ...”
(30 ਅਕਤੂਬਰ 2024)
“ਗ਼ਰੀਬ ਲੋਕਾਂ ਦਾ ਨਾ ਤਾਂ ਸਰੀਰਕ ਵਿਕਾਸ ਹੁੰਦਾ ਹੈ ਤੇ ਨਾ ਹੀ ਮਾਨਸਿਕ, ਉਹ ਸਾਰੀ ਉਮਰ ਰੋਟੀ ਲਈ ਖਪਦੇ ਮਰ ਜਾਂਦੇ ਹਨ ...”
(30 ਅਕਤੂਬਰ 2024)
“ਉਘੜ ਦੁਘੜੇ ਜਬਾੜ੍ਹਿਆਂ ਵਾਲੇ, ਜਿਨ੍ਹਾਂ ਵਿੱਚ ਵੱਡੇ ਵੱਡੇ ਟੇਢੇ ਮੇਢੇ ਸਲੰਘ ਦੀਆਂ ਸੁੱਤਾਂ ਵਰਗੇ ਤਿੱਖੇ ਤਿੱਖੇ ਦੰਦ, ਜਿਵੇਂ ਹੁਣੇ ਹੀ ...”
(30 ਅਕਤੂਬਰ 2024)
“ਇਹ ਇੱਕ ਵੱਡੀ ਸਚਾਈ ਹੈ ਕਿ ਸਮਾਂ ਆਉਣ ’ਤੇ ਪੰਜਾਬ ਹਿਤੈਸ਼ੀ ਸੋਚ ਵਾਲੇ ਲੋਕ ਹੀ ਸਿਆਸਤ ਅਤੇ ਸੇਵਾ ਵਿੱਚ ਅੱਗੇ ...”
(29 ਅਕਤੂਬਰ 2024)
“ਹੁਣ ਤਾਂ ਵਿਦੇਸ਼ਾਂ ਵਿੱਚ ਵੀ ਭਾਰਤੀਆਂ ਨੇ ਪਟਾਕਿਆਂ ਦੇ ਨਾਂ ’ਤੇ ਗੰਦ ਪਾਉਣਾ ਸ਼ੁਰੂ ...”
(29 ਅਕਤੂਬਰ 2024)
“ਜਿਹੜੀ ਪਾਰਟੀ ਜਾਂ ਜਿਹੜਾ ਪਾਰਟੀ ਕਾਰਕੁਨ ਜਾਤ-ਪਾਤ ਦੀ ਗੱਲ ਕਰੇ, ਭੜਕਾਵੇ ਜਾਂ ਤੇਲ ਪਾਵੇ, ਉਸ ਦੀ ...)
(29 ਅਕਤੂਬਰ 2025)
“ਤੁਹਾਡੇ ਵਿਚਾਰਾਂ ਨਾਲ ਹੀ ਤੁਹਾਡੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਜੇਕਰ ਤੁਸੀਂ ਵਿਚਾਰਾਂ ਨੂੰ ਦਰਿੱਦਰਤਾ, ਭੈਅ ਜਾਂ ...”
(28 ਅਕਤੂਬਰ 2024)
“ਮੈਥੋਂ ਇਹ ਗੱਲ ਨਹੀਂ ਕਹੀ ਜਾਂਦੀ, ਬੱਸ ਇਹ ਕਹਿ ਦੇਣ ਤਕ ਸੀਮਤ ਰਹਿੰਦਾ ਹਾਂ ਕਿ ਜਦੋਂ ਦੇਸ਼ ਦੇ ਸਿਸਟਮ ...”
(28 ਅਕਤੂਬਰ 2024)
“ਕਾਰਨ ਕੋਈ ਵੀ ਹੋਣ ਅਤੇ ਮੌਸਮ ਕੋਈ ਵੀ ਹੋਵੇ, ਪ੍ਰਦੂਸ਼ਣ ਭਾਵੇਂ ਹਵਾ ਪ੍ਰਦੂਸ਼ਣ ਹੋਵੇ, ਸ਼ੋਰ ਪ੍ਰਦੂਸ਼ਣ ਹੋਵੇ ਜਾਂ ...”
(27 ਅਕਤੂਬਰ 2024)
“ਦੁਨੀਆਂ ਨੂੰ ਹਰ ਦੌਰ ਵਿੱਚ ਚੰਗੇ ਵਿਸ਼ਾ ਮਾਹਿਰਾਂ ਤੋਂ ਵੀ ਵੱਧ ਦਾਨਿਸ਼ਵਰ ਇਨਸਾਨਾਂ ਦੀ ਲੋੜ ਰਹੀ ਹੈ। ਤਕਨੀਕੀ ਵਿਕਾਸ ...”
(27 ਅਕਤੂਬਰ 2024)
“ਅਸਲ ਵਿੱਚ ਜੀਵਨ ਵਿੱਚ ਕੁਝ ਵੀ ਚੰਗਾ-ਮਾੜਾ ਵਾਪਰਨਾ ਜ਼ਿੰਦਗੀ ਦਾ ਹਿੱਸਾ ਹੈ। ਮਨੁੱਖ ਨੂੰ ਆਪਣੇ ਹੌਸਲੇ ਅਤੇ ...”
(26 ਅਕਤੂਬਰ 2024)
ਮੈਨੂੰ ਜਦੋਂ ਕੁਝ ਨਾ ਸੁੱਝਿਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਉਹ ਅੰਗਰੇਜ਼ੀ ਦੇ ਕਿਸੇ ਵੀ ਅੱਖਰ ਨਾਲ ...”
(25 ਅਕਤੂਬਰ 2024)
“ਇੱਜ਼ਤ ਮਨੁੱਖੀ ਸ਼ਖਸੀਅਤ ਦਾ ਇੱਕ ਅਜਿਹਾ ਦਰਪਣ ਹੁੰਦੀ ਹੈ, ਜਿਸ ਵਿੱਚੋਂ ਸਮਾਜ ਦੇ ਲੋਕ ਉਸਦਾ ਅਕਸ ਵੇਖਕੇ ...”
(25 ਅਕਤੂਬਰ 2024)
“ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਸਾਖ ਦਾਅ ’ਤੇ ਲੱਗ ਗਈ ਹੈ। ਇਨ੍ਹਾਂ ਚਾਰੇ ਸੀਟਾਂ ਵਿੱਚੋਂ ...”
(25 ਅਕਤੂਬਰ 2025)
“ਇਸ ਵਾਕੇ ਤੋਂ ਕੋਈ ਮਹੀਨਾ ਬਾਅਦ ਮੇਰੇ ਘਰ ਚੋਰੀ ਕਰਵਾਈ ਗਈ। ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੇ ...”
(25 ਅਕਤੂਬਰ 2024)
“ਕੋਈ ਹਾਰਨ ਤੇ ਹੂਟਰ ਨਹੀਂ ਵੱਜਿਆ। ਇੰਝ ਲੱਗਾ ਜਿਵੇਂ ਪਰਾਈ ਧਰਤੀ ’ਤੇ ਅੱਜ ਸਹੀ ਮਾਅਨਿਆਂ ਵਿੱਚ ਅੰਮ੍ਰਿਤ ਵੇਲੇ ਦਾ ...”
(24 ਅਕਤੂਬਰ 2024)
“ਅੱਜ ਦੇ ਸਮੇਂ ਵਿੱਚ ਅਸਲ ਨਾਲ਼ੋਂ ਭੇਖਧਾਰੀ ਲੋਕ ਜ਼ਿਆਦਾ ਦੇਖਣ ਨੂੰ ਮਿਲਦੇ ਹਨ ਕਿਉਂਕਿ ਸਹੀ ਰਾਹ ’ਤੇ ਚੱਲਣਾ, ਸਹੀ ਗੱਲ ’ਤੇ ...”
(24 ਅਕਤੂਬਰ 2024)
“ਕੁੱਲ ਕਰਜ਼ੇ ਦਾ 7.8 ਫ਼ੀਸਦੀ ਹੀ ਮਿਲਦਾ ਹੈ ਅਤੇ ਬਾਕੀ 92.2 ਫ਼ੀਸਦੀ ਪਿਛਲਾ ਕਰਜ਼ਾ ਉਤਾਰਨ ਲਈ ਖ਼ਰਚ ...”
(24 ਅਕਤੂਬਰ 2024)
“ਕੀ ਦੇਸ਼ ਦਾ ਹਾਕਮ ਨਹੀਂ ਜਾਣਦਾ ਕਿ ਆਮ ਲੋਕ ਬੇਰੁਜ਼ਗਾਰੀ ਦੀ ਮਾਰ ਹੇਠ ਹਨ, ਗੰਦੀਆਂ ਬਸਤੀਆਂ ਵਿੱਚ ...”
(23 ਅਕਤੂਬਰ 2024)
“ਇਸ ਸਮੇਂ ਪੰਜਾਬ ਵਿੱਚ ਚਲਦੇ 80 ਫੀਸਦੀ ਆਈਲੈਟਸ ਸੈਂਟਰ ਬੰਦ ਹੋ ਚੁੱਕੇ ਹਨ ਜਾਂ ਬੰਦ ਹੋਣ ਦੀ ਕਗਾਰ ’ਤੇ ...”
(23 ਅਕਤੂਬਰ 2024)
“ਇਹ ਕੁਦਰਤ ਹੀ ਹੈ ਜਿਸ ਵਿੱਚ ਅਨਮੋਲ ਖ਼ਜ਼ਾਨੇ ਛੁਪੇ ਹੋਏ ਹਨ। ਜੀਵਨ ਲਈ ਜ਼ਰੂਰੀ ਤੱਤ ਭੋਜਨ, ਪਾਣੀ, ਹਵਾ ...”
(23 ਅਕਤੂਬਰ 2024)
“ਜਦੋਂ ਮੈਂ ਸਕੂਲੋਂ ਛੁੱਟੀ ਕਰਕੇ ਆਪਣੇ ਚੁਬਾਰੇ ’ਤੇ ਪਰਤਦਾ, ਮੇਰੇ ਕਮਰੇ ਦੀ ਨੁਹਾਰ ਹੀ ਬਦਲੀ ਹੋਈ ਹੁੰਦੀ। ਕਪੜੇ ਧੋਅ ਕੇ ...”
(22 ਅਕਤੂਬਰ 2024)
“ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਬਾਪੂ ਆਸਾ ਰਾਮ ’ਤੇ ਵੀ ਇਸ ਤਰ੍ਹਾਂ ਦੇ ਦੋਸ਼ ਲੱਗੇ. ਜਿਸ ਕਾਰਨ ...”
(22 ਅਕਤੂਬਰ 2024)
“ਇਸ ਸਹੁੰ-ਚੁੱਕ ਸਮਾਗਮ ਵਿੱਚ ਨੱਬੇ ਵਿਧਾਨ ਸਭਾ ਅਸੰਬਲੀ ਵਿੱਚ ਜਿੰਨੇ ਵੱਧ ਤੋਂ ਵੱਧ ਵਜ਼ੀਰ ਬਣ ...”
(21 ਅਕਤੂਬਰ 2024)
“ਗਰੀਬ ਲੋਕਾਂ ਨੇ ਉਹੀ ਕਮਾਉਣਾ ਹੁੰਦਾ ਹੈ ਤੇ ਉਹੀ ਖਾਣਾ ਹੁੰਦਾ ਹੈ। ਜੇਕਰ ਮਹਿੰਗਾਈ ਥਾਂ ਸਿਰ ਰਹੇ ਤਾਂ ਹੀ ਉਹ”
(21 ਅਕਤੂਬਰ 2024)
“ਹਾਲਾਤ ਪੰਜਾਬ ਦੇ ਵੀ ਅਤੇ ਦੇਸ਼ ਦੇ ਵੀ ਜਿਸ ਤਰ੍ਹਾਂ ਪਲ-ਪਲ ਬਦਲਦੇ ਰਹਿੰਦੇ ਹਨ, ਕੱਲ੍ਹ ਨੂੰ ਕੀ ਹੋਵੇਗਾ, ਇਹ ਤਾਂ ...”
(21 ਅਕਤੂਬਰ 2024)
“ਕਹਾਣੀ ਮੇਰਠ ਦੀ ਫੌਜੀ ਛਾਉਣੀ ਤੋਂ ਸ਼ੁਰੂ ਹੁੰਦੀ ਹੈ। ਇੱਕ ਫੌਜੀ ਬਗਾਵਤ ਜੋ ਸੰਨ 1857 ਦੀ ਗਦਰ ਲਹਿਰ ਬਣਕੇ ...”
(20 ਅਕਤੂਬਰ 2024)
ਇਸ ਸਮੇਂ ਪਾਠਕ: 355.
“ਹੁਣ ਤਾਂ ਇਸ ਜਹਾਜ਼ ਦੀ ਫੇਕ ਵੀਡੀਓ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਫੇਕ ਵੀਡੀਓ ਸਾਡੇ ਯੂਟਿਊਬ ਚੈਨਲਾਂ ਉੱਤੇ ...”
(20 ਅਕਤੂਬਰ 2024)
“ਘੋਰ ਲਾਲਚੀ ਅਤੇ ਅਨੈਤਿਕ ਏਜੈਂਟ ਉਨ੍ਹਾਂ ਨੂੰ ਜਿਸ ਕੁਪੱਥ ’ਤੇ ਤੋਰ ਰਹੇ ਹਨ, ਉਹ ਬੇਹੱਦ ਜਾਨ ਹੀਲਵਾਂ ਹੋਣ ਦੇ ਨਾਲ ਨਾਲ ...”
(20 ਅਕਤੂਬਰ 2024)
“ਬੱਚਿਓ, ਸਾਡੇ ਇੱਕ ਫੌਜੀ ਅਫਸਰ ਨੇ ਪਾਣੀ ਦੇ ਮੁੱਲ ਬਾਰੇ ਦੱਸਦੇ ਹੋਏ ਕਿਹਾ ਸੀ ਕਿ ਉਸਦਾ ਸੰਬੰਧ ਇਹੋ ਜਿਹੇ ਇਲਾਕੇ ਨਾਲ ਹੈ ...”
(19 ਅਕਤੂਬਰ 2024)
“ਮੈਂ ਤੇਰੀ ਜਮਾਤ ਦਾ ਵਿਦਿਆਰਥੀ ਨਹੀਂ ਹਾਂ ਅਤੇ ਨਾ ਹੀ ਤੂੰ ਮੇਰਾ ਪ੍ਰਿੰਸੀਪਲ ਹੈਂ, ਬਲਕਿ ਤੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ...”
(19 ਅਕਤੂਬਰ 2024)
“ਸਰ, ਪਾਸ ਤਾਂ ਮੈਂ ਹੋ ਨਹੀਂ ਸੀ ਰਿਹਾ। ਅਖੀਰ, ਸਾਡੀ ਪੈਲ਼ੀ ਹੈਗੀ ਸੀ, ਮੈਂ ਪਿੰਡ ਦੇ ਬਾਹਰ ਆਪਣਾ ਸਕੂਲ ਹੀ ਖੋਲ੍ਹ ਲਿਆ ...”
(19 ਅਕਤੂਬਰ 2024)
“ਜੇਕਰ ਮੌਜੂਦਾ ਤਣਾਓ ਦੀ ਗੱਲ ਕਰੀਏ ਤਾਂ ਇਹ ਤਣਾਓ ਪਿਛਲੇ ਸਾਲ ਜੂਨ ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਕੈਨੇਡਾ ਦੀ ...”
(18 ਅਕਤੂਬਰ 2024)
“ਸੰਨ 2025 ਦੀਆਂ ਆਮ ਚੋਣਾਂ ਲਈ ਉਨ੍ਹਾਂ ਨੇ ਹੁਣ ਤੋਂ ਐੱਨ. ਡੀ. ਪੀ ਦੇ ਸੀਨੀਅਰ, ਤੇਜ਼ ਤਰਾਰ ਅਤੇ ਤਜਰਬੇਕਾਰ ...”
(18 ਅਕਤੂਬਰ 2024)
“ਉਦਾਸ ਮਨ ਢਲਦੇ ਪ੍ਰਛਾਵਿਆਂ ਨੂੰ ਦੇਖ ਕੇ ਸੋਚਦਾ ਹੈ ਕਿ ਸ਼ਾਮ ਹੋ ਗਈ ਹੈ, ਪਰ ਖੁਸ਼ਮਿਜ਼ਾਜ ਦਿਲ ਢਲਦੇ ਸੂਰਜ ਦੀ ਲਾਲੀ ...”
(18 ਅਕਤੂਬਰ 2024)
“ਅਸੀਂ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਬਹੁਤ ਵਿਗਾੜ ਰੱਖਿਆ ਹੈ, ਕਿਉਂਕਿ ਅਸੀਂ ਫੜ੍ਹਾਂ ਬਹੁਤੀਆਂ ਮਾਰਦੇ ਹਾਂ ਅਤੇ ...”
(27 ਅਕਤੂਬਰ 2024)
“ਹਿੰਦੂ ਰਾਸ਼ਟਰ, ਖਾਲਿਸਤਾਨ, ਇਸਲਾਮਿਕ ਬੁਨਿਆਦ-ਪ੍ਰਸਤੀ ਆਦਿ ਦੇ ਵਿਚਾਰ ਦਿਮਾਗ ਵਿੱਚੋਂ ਕੱਢ ਕੇ ਕੂੜੇ ਦੇ ਢੇਰ ਵਿੱਚ ...”
(17 ਅਕਤੂਬਰ 2024)
“ਪੰਜਾਬੀ ਸਾਹਿਤ ਵਿੱਚ ਇਨ੍ਹਾਂ ਮੈਗਜ਼ੀਨਾਂ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਇਨ੍ਹਾਂ ਨੇ ਪੰਜਾਬੀ ਸਾਹਿਤ ਦੇ ਵਿਕਾਸ ...”
(16 ਅਕਤੂਬਰ 2024)
“ਮਾਤਾ ਨੇ ਦੱਸਿਆ ਕਿ ਉਸਦੇ ਸ਼ਰੀਕੇ ਵਾਲਿਆਂ ਨੇ ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਕੇ ...”
(16 ਅਕਤੂਬਰ 2024)
Page 9 of 130
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****