“ਹੈਲੋ! ਮੈਂ ਭਗਤ ਸਿੰਘ ਬੋਲ ਰਿਹਾ ਹਾਂ …” (ਅਛੂਤ ਦਾ ਸਵਾਲ ਅੱਜ ਵੀ ਫੰਨ ਫੈਲਾਈ ਖੜ੍ਹਾ ਹੈ …) --- ਵਰਗਿਸ ਸਲਾਮਤ
“ਅਜੋਕੇ ਭਾਰਤ ਵਿੱਚ ਅੱਜ ਜਿੰਨੇ ਵੀ ਰਾਜਨੀਤੀਕ, ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਕ ਅਤੇ ਅਲੱਗਵਾਦ ਜਿਹੇ ...”
(27 ਸਤੰਬਰ 2024)
ਕੰਮਕਾਜੀ ਥਾਵਾਂ ’ਤੇ ਔਰਤਾਂ ਦਾ ਸ਼ੋਸ਼ਣ ਅਤੇ ਸੁਰੱਖਿਆ --- ਪ੍ਰੋ. ਕੰਵਲਜੀਤ ਕੌਰ ਗਿੱਲ
“ਮਰਦ ਪ੍ਰਧਾਨ ਸਮਾਜ ਵਿੱਚ ਮੌਜੂਦ ਮਰਦ ਔਰਤ ਨਾ-ਬਰਾਬਰੀ ਦੀ ਦਕੀਆਨੂਸੀ ਸੋਚ ਨੂੰ ਬਦਲਣ ਲਈ ਵਿਸ਼ਾਲ ਪੱਧਰ ’ਤੇ ...”
(27 ਸਤੰਬਰ 2024)
ਬੂਬੀ ਟਰੈਪ ਹਮਲੇ - ਇਜ਼ਰਾਇਲ ਜੰਗੀ ਅਪਰਾਧਾਂ ’ਤੇ ਉੱਤਰਿਆ --- ਦਰਬਾਰਾ ਸਿੰਘ ਕਾਹਲੋਂ
“ਇਨ੍ਹਾਂ ਅਪਰਾਧਿਕ ਕਾਰਨਾਮਿਆਂ ਦੀ ਜ਼ਿੰਮੇਵਾਰੀ ਅਜੇ ਤਕ ਤਾਂ ਇਜ਼ਰਾਇਲੀ ਸਰਕਾਰ, ਫੌਜ ਜਾਂ ਖੁਫ਼ੀਆ ਏਜੰਸੀ ਮੋਸਾਦ ...”
(26 ਸਤੰਬਰ 2024)
ਅਸੀਂ ਮੁਆਫ਼ੀ ਮੰਗਣ ਵਾਲੇ ਨਹੀਂ ਹਾਂ … --- ਪਰਮਿੰਦਰ ਸੋਢੀ
“ਪਰ ਇੱਕ ਭਾਰਤੀ ਜਾਂ ਪੰਜਾਬੀ ਵਜੋਂ ਮੈਨੂੰ ਨਹੀਂ ਯਾਦ ਕਿ ਮੈਨੂੰ ਮੇਰੇ ਮਾਪਿਆਂ ਨੇ ਜਾਂ ਕਿਸੇ ਅਧਿਆਪਕ ਨੇ ਕਦੇ ...”
(26 ਸਤੰਬਰ 2024)
ਜਦੋਂ ਬੱਚੀ ਦੀ ਬਿਮਾਰੀ ਡਾਕਟਰਾਂ ਨੂੰ ਸਮਝ ਨਾ ਆਈ --- ਅਜੀਤ ਕਮਲ
“ਉਸ ਤੋਂ ਬਾਅਦ ਬੱਚੀ ਬਿਲਕੁਲ ਠੀਕ ਰਹੀ ਅਤੇ ਉਸ ਦਾ ਰੋਣਾ ਬਿਲਕੁਲ ਬੰਦ ਹੋ ਗਿਆ। ਬੱਚੀ ਹੁਣ ...”
(25 ਸਤੰਬਰ 2024)
ਮੋਦੀ ਦਾ ਨਵਾਂ ਸਟੰਟ: ‘ਇੱਕ ਰਾਸ਼ਟਰ - ਇੱਕ ਚੋਣ’ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਅਸਲ ਵਿੱਚ ਪਿਛਲੀਆਂ ਚੋਣਾਂ ਤੋਂ ਬਾਅਦ ਮੋਦੀ ਜੀ ਨੇ ਭਾਂਪ ਲਿਆ ਕਿ ਭਾਜਪਾ ਕਮਜ਼ੋਰ ਹੋਈ ਹੈ, ਵਿਰੋਧੀ ਪਹਿਲਾਂ ਨਾਲੋਂ ...”
(25 ਸਤੰਬਰ 2024)
ਕੇਜਰੀਵਾਲ ਦਾ ਸਿਆਸੀ ਦਾਅ ਪੇਚ - ਕੀ ਸਿਆਸਤ, ਇਮਾਨਦਾਰੀ ਅਤੇ ਜਜ਼ਬਾਤਾਂ ਦਾ ਸੁਮੇਲ ਹੋ ਸਕੇਗਾ? --- ਬਲਵਿੰਦਰ ਸਿੰਘ ਭੁੱਲਰ
“ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਦਕਾ ਹੁਣ ਆਮ ਲੋਕ ਇਹ ਸਮਝਣ ਲੱਗ ਪਏ ਹਨ ਕਿ ...”
(24 ਸਤੰਬਰ 2024)
ਮੁੱਦੇ ਪਿੱਛੇ ਮੁੱਦਿਆਂ ਦੀ ਦੌੜ ਰਾਸ ਆ ਸਕਦੀ ਹੈ ਕੇਂਦਰ ਅਤੇ ਰਾਜਾਂ ਦੇ ਹਾਕਮਾਂ ਨੂੰ --- ਜਤਿੰਦਰ ਪਨੂੰ
“ਜਿਹੜੇ ਦੇਸ਼ ਵਿੱਚ ਮੁੱਦੇ ਪਿੱਛੇ ਮੁੱਦਾ ਖੜ੍ਹਾ ਕਰਨ ਦੇ ਨਾਲ ਜਨਤਾ ਦਾ ਧਿਆਨ ਵੰਡਾਇਆ ਜਾ ਸਕਦਾ ਹੋਵੇ ਅਤੇ ਹੋਰ ਕੁਝ ...”
(24 ਸਤੰਬਰ 2024)
ਮਨੀਪੁਰ: ਰੋਮ ਜਲ ਰਿਹਾ ਹੈ --- ਗੁਰਮੀਤ ਸਿੰਘ ਪਲਾਹੀ
“ਮਨੀਪੁਰ ਦੀ ਸਮੱਸਿਆ ਗੰਭੀਰ ਹੈ, ਇਸ ਉੱਤੇ ਚੁੱਪੀ ਵੱਟਕੇ ਨਹੀਂ ਬੈਠਿਆ ਜਾ ਸਕਦਾ। ਮਨੀਪੁਰ ’ਤੇ ਚੁੱਪੀ ਅਤੇ ਸਥਿਲਤਾ ...”
(23 ਸਤੰਬਰ 2024)
ਕਹਾਣੀ: ਹਨੇਰੇ ਦਾ ਚਿਰਾਗ਼ --- ਜਗਜੀਤ ਸਿੰਘ ਲੋਹਟਬੱਦੀ
“ਮੈਂ ਕਬੀਲਦਾਰ ਆਂ … ਜ਼ਮਾਨੇ ਤੋਂ ਡਰ ਲਗਦਾ ਐ … ਥੋੜ੍ਹੇ ਦਿਨਾਂ ਦੀ ਗੱਲ ਐ, ਕੋਈ ਨਾ ਕੋਈ ਹੱਲ ...”
(23 ਸਤੰਬਰ 2024)
ਕਾਮਯਾਬ ਜ਼ਿੰਦਗੀ ਲਈ ਬਿੱਲ ਗੇਟਸ ਦੀਆਂ ਯਾਦ ਰੱਖਣ ਯੋਗ ਦਿਲਚਸਪ ਗੱਲਾਂ --- ਪ੍ਰਿੰ. ਵਿਜੈ ਕੁਮਾਰ
“ਕਾਮਯਾਬ ਜ਼ਿੰਦਗੀ ਜਿਊਣ ਲਈ ਹਰ ਵਿਅਕਤੀ ਨੂੰ ਉਹ ਗਿਆਰਾਂ ਗੱਲਾਂ ਪੜ੍ਹਨੀਆਂ ਅਤੇ ਸੁਣਨੀਆਂ ਹੀ ਨਹੀਂ ਚਾਹੀਦੀਆਂ ਸਗੋਂ ...”
(22 ਸਤੰਬਰ 2024)
ਨਕਲੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਹੋ ਸਕਦੀਆਂ ਸਿਹਤ ਲਈ ਹਾਨੀਕਾਰਕ --- ਨਰਿੰਦਰ ਸਿੰਘ ਜ਼ੀਰਾ
“ਕੱਪੜੇ ਧੋਣ ਵਾਲੇ ਪਾਊਡਰ ਅਤੇ ਕੰਧਾਂ ਨੂੰ ਕਰਨ ਵਾਲੇ ਰੰਗ ਨਾਲ ਤਿਆਰ ਕੀਤਾ ਹੋਇਆ ਦੁੱਧ ਵੀ ਖਪਤਕਾਰਾਂ ਨੂੰ ...”
(22 ਸਤੰਬਰ 2024)
ਪੰਜ ਗਜ਼ਲਾਂ (21 ਸਤੰਬਰ 2024) --- ਡਾ. ਗੁਰਦੇਵ ਸਿੰਘ ਘਣਗਸ
“ਕਈਆਂ ਨੂੰ ਬੋਲਣ ਦਾ ਵੱਲ ਹੁੰਦਾ ਹੈ, ... ਕਈਆਂ ਨੂੰ ਬੋਲਣ ਦਾ ਝੱਲ ਹੁੰਦਾ ਹੈ। ...”
(21 ਸਤੰਬਰ 2024)
ਕੱਫਣ ਲਾਹੌਰ ਤੋਂ … --- ਡਾ. ਪ੍ਰਵੀਨ ਬੇਗਮ
“ਅਸੀਂ ਉਸ ਚੀਜ਼ ਨੂੰ ਭੁੱਲ ਭੁਲਾ ਗਏ ਤੇ ਕਦੇ ਕਿਸੇ ਨੇ ਕੋਸ਼ਿਸ਼ ਹੀ ਨਾ ਕੀਤੀ ਕਿ ਉਸ ਵਿੱਚ ਕੀ ਹੈ। ਬੇਬੇ ਦੇ ਫੌਤ ਹੋਣ ...”
(21 ਸਤੰਬਰ 2024)
“ਗੈੱਟ ਆਊਟ ਔਫ ਮਾਈ ਕਲਾਸ ...” --- ਅਜੀਤ ਖੰਨਾ ਲੈਕਚਰਾਰ
“ਮੇਰਾ ਬੀ ਐੱਡ ਵਿੱਚ ਦਾਖਲਾ ਹੋ ਗਿਆ। ਕਲਾਸਾਂ ਸ਼ੁਰੂ ਹੋ ਗਈਆਂ। ਪਰ ਨਾਲ ਹੀ ਉੱਧਰ ਮੇਰੇ ਐੱਮਏ ਇਤਿਹਾਸ ਦੇ ...”
(20 ਸਤੰਬਰ 2024)
ਕੈਨੇਡਾ ਵਿੱਚ ਵਸਦੇ ਪ੍ਰਵਾਸੀ ਲੋਕਾਂ ਦੇ ਦਿਮਾਗਾਂ ਦਾ ਤਣਾਅ ਕਿਉਂ ਵਧਦਾ ਜਾ ਰਿਹਾ ਹੈ? --- ਪ੍ਰਿੰ. ਵਿਜੈ ਕੁਮਾਰ
“ਸਰਕਾਰਾਂ ਨੇ ਦੂਜੇ ਦੇਸ਼ ਤੋਂ ਪ੍ਰਵਾਸੀ ਲੋਕਾਂ ਨੂੰ ਬੁਲਾਉਣ ਤੋਂ ਪਹਿਲਾਂ ਇਹ ਸੋਚਿਆ ਹੀ ਨਹੀਂ ਕਿ ਇਸ ਮੁਲਕ ਵਿੱਚ ...”
(19 ਸਤੰਬਰ 2024)
ਸਾੜੇ ਦੀ ਭੇਂਟ ਚੜ੍ਹੀ ਸਰਕਾਰੀ ਚਿੱਠੀ --- ਆਤਮਾ ਸਿੰਘ ਪਮਾਰ
“ ... ...ਉਕਤ ਸਮੁੱਚੇ ਘਟਨਾ ਕ੍ਰਮ ਨੂੰ ਵਿਚਾਰਦਿਆਂ ਸਮੁੱਚੀ ਲੋਕਾਈ ਨੂੰ ਮੇਰੀ ਧੁਰ ਅੰਦਰੋਂ ਗੁਜ਼ਾਰਿਸ਼ ਹੈ ਕਿ ...”
(18 ਸਤੰਬਰ 2024)
ਜਿਣਸੀ ਸ਼ੋਸ਼ਣ ਇੱਕ ਸਦੀਵੀ ਰੋਗ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਅਜਿਹੀਆਂ ਘਿਨਾਉਣੀਆਂ ਆਦਤਾਂ ਫੈਲੀਆਂ ਹੋਈਆਂ ਹਨ, ਉਨ੍ਹਾਂ ਨੂੰ ਨੱਥ ...”
(17 ਸਤੰਬਰ 2024)
ਪੰਜਾਬੀ ਲੋਕ ਰੰਗ-ਮੰਚ ਦਾ ਸੂਹਾ ਸੂਰਜ - ਭਾਅ ਜੀ ਗੁਰਸ਼ਰਨ ਸਿੰਘ --- ਦਰਸ਼ਨ ਸਿੰਘ ਪ੍ਰੀਤੀਮਾਨ
“ਜਿੱਥੇ ਵੀ ਕਿਤੇ ਕਿਸੇ ਨੂੰ ਪਤਾ ਲੱਗਦਾ ਕਿ ਅੱਜ ਭਾਅ ਜੀ ਮੰਨਾ ਸਿੰਘ ਦੇ ਨਾਟਕ ਫਲਾਣੇ ਪਿੰਡ ਵੱਚ ਹੋਣਗੇ ਤਾਂ ਲੋਕ ਵਹੀਰਾਂ ਘੱਤ ਕੇ ...”
(16 ਸਤੰਬਰ 2024)
ਕਾਂਗਰਸ ਦੇ ਗੁਨਾਹ ਗਿਣਦੀ ਭਾਜਪਾ ਦਾ ਆਪਣਾ ਰਿਕਾਰਡ ਕੀ ਦੱਸਦਾ ਹੈ ---- ਜਤਿੰਦਰ ਪਨੂੰ
“ਦੋਵਾਂ ਧਿਰਾਂ ਦੀ ਸੋਚ ਵਿੱਚ ਇੱਕ ਪਾਸੇ ਸਿੱਧੀ ਤਾਂ ਦੂਸਰੇ ਪਾਸੇ ਲੁਕਵੀਂ ਤੰਗਨਜ਼ਰੀ ਦਾ ਫਰਕ ਹੁੰਦਾ ਹੈ, ਪਰ ਜਦੋਂ ...”
(16 ਸਤੰਬਰ 2024)
ਮਨੁੱਖਤਾ ਨੂੰ ਮੌਤ ਦੇ ਖੂਹ ਵੱਲ ਧੱਕਣ ਵਾਲੇ ਸਿਸਟਮ ਵਿਰੁੱਧ ਸੰਘਰਸ਼ ਸਮੇਂ ਦੀ ਲੋੜ --- ਬਲਵਿੰਦਰ ਸਿੰਘ ਭੁੱਲਰ
“ਉਸਨੇ ਸਮਰੱਥਾ ਅਨੁਸਾਰ ਥਾਣੇ ਤੋਂ ਲੈ ਕੇ ਹਾਈਕੋਰਟ ਤਕ ਅਤੇ ਵਿਧਾਇਕਾਂ, ਵਿਰੋਧੀ ਧਿਰ ਦੇ ਨੇਤਾਵਾਂ ਤੇ ਸੋਸ਼ਲ ਮੀਡੀਆ ’ਤੇ ...”
(15 ਸਤੰਬਰ 2024)
ਸਾਹਾਂ ਦਾ ਮੰਗਣ ਦਾਨ ਵੇ ਲੋਕਾ! --- ਡਾ. ਪਰਮਜੀਤ ਸਿੰਘ ਢੀਂਗਰਾ
“ਇਜ਼ਰਾਇਲ ਡਿਫੈਂਸ ਫੋਰਸ ਜਿਸ ਤਰ੍ਹਾਂ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਇਹ ਸਾਜ਼ਿਸ਼ਨ ਨਸਲਕੁਸ਼ੀ ਹੈ। ਇਸ ਤਰ੍ਹਾਂ”
(15 ਸਤੰਬਰ 2026)
ਸਫਲਤਾ ਤੇ ਸਬਰ ਦਾ ਸੁਮੇਲ ਮਨੁੱਖ ਦੀ ਸਖਸ਼ੀਅਤ ਨੂੰ ਚਾਨਣ ਮੁਨਾਰਾ ਬਣਾਉਂਦਾ ਹੈ --- ਪ੍ਰਿੰ. ਵਿਜੈ ਕੁਮਾਰ
“ਹਾਰੀ ਹੋਈ ਟੀਮ ਦੇ ਕਪਤਾਨ ਨੂੰ ਕਿਸੇ ਨੇ ਪੁੱਛਿਆ ਗਿਆ, “ਤੁਹਾਡੀ ਟੀਮ ਵੀ ਬਹੁਤ ਚੰਗੀ ਖੇਡੀ ਸੀ, ਫੇਰ ਤੁਸੀਂ ਕਿਵੇਂ ਹਾਰ ਗਏ?”
(14 ਸਤੰਬਰ 2024)
ਸਿੱਖਿਆ ਖੇਤਰ ਵਿੱਚ ਇੰਨਾ ਨਿਘਾਰ ਕਿਉਂ? ਸਿੱਖਿਆ ਬੱਜਟ ਵਿੱਚ ਵੀ ਕਟੌਤੀ?--- ਦਵਿੰਦਰ ਕੌਰ ਖੁਸ਼ ਧਾਲੀਵਾਲ
“ਲੋਕ ਵਿਰੋਧੀ ਸਰਕਾਰ ਦੁਆਰਾ ਸਰਕਾਰੀ ਸਿੱਖਿਆ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਹੱਲਿਆਂ ਨੂੰ ਇਸ ਸਮੇਂ ...”
(14 ਸਤੰਬਰ 2024)
ਸੋਸ਼ਲ ਮੀਡੀਆ ਬਨਾਮ ਨੌਜਵਾਨ --- ਰਾਵਿੰਦਰ ਫਫ਼ੜੇ
“ਤੁਸੀਂ ਅਖ਼ਬਾਰ ਪੜ੍ਹ ਕੇ ਅੱਗੇ ਕਿਉਂ ਦਿੱਤਾ? ਮੈਨੂੰ ਵਾਪਸ ਕਰਨਾ ਸੀ। ਇਹ ਅਖ਼ਬਾਰ ਮੈਨੂੰ ਜ਼ਰੂਰੀ ਚਾਹੀਦਾ ਸੀ ...”
(13 ਸਤੰਬਰ 2024)
(ਨੋਟ: ਤਕਨੀਕੀ ਗੜਬੜ ਕਾਰਨ ਲੇਖਕ ਦੀ ਫੋਟੋ ਨਹੀਂ ਛਪ ਸਕੀ।)
ਦੋਹਰਾ ਕਿਰਦਾਰ --- ਅਜੀਤ ਖੰਨਾ ਲੈਕਚਰਾਰ
“ਗੱਲ ਬੈਂਕ ਲੋਨ ਦੀ ਸੀ। ਮਾੜਾ ਵਕਤ ਆਉਣ ਕਰਕੇ ਮੈਂ ਲੋਨ ਦੀਆਂ ਕੁਝ ਕਿਸ਼ਤਾਂ ਨਾ ਭਰ ਸਕਿਆ, ਜਿਸ ਕਰਕੇ ਬੈਂਕ ਨੇ ...”
(12 ਸਤੰਬਰ 2024)
ਜਦੋਂ ਵਿਦਿਆਰਥਣਾਂ ਦੀ ਪ੍ਰੀਖਿਆ ਫੀਸ ਸਮੱਸਿਆ ਬਣ ਗਈ --- ਪ੍ਰਿੰ. ਵਿਜੈ ਕੁਮਾਰ
“ਦਸਵੀਂ ਜਮਾਤ ਦੀਆਂ 12 ਵਿਦਿਆਰਥਣਾਂ ਸਕੂਲ ਨਹੀਂ ਆ ਰਹੀਆਂ। ਦਸਵੀਂ ਜਮਾਤ ਦਾ ਦਾਖਲਾ ਜਾਣ ਲਈ ਕੇਵਲ ਸੱਤ ਦਿਨ ...”
(12 ਸਤੰਬਰ 2024)
100 ਦਿਨ ਤੀਸਰੀ ਵਾਰ ਬਣੀ ਮੋਦੀ ਸਰਕਾਰ ਦੇ --- ਗੁਰਮੀਤ ਸਿੰਘ ਪਲਾਹੀ
“ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਦੇਸ਼ ਦੀ ਵਧਦੀ ਜਨਸੰਖਿਆ ਦੀਆਂ ਚੁਣੌਤੀਆਂ ਵਿਚਕਾਰ ਜ਼ਿਆਦਾ ਰੋਜ਼ਗਾਰ, ਸਾਰਥਕ ...”
(11 ਸਤੰਬਰ 2024)
ਸੋਸ਼ਲ ਮੀਡੀਆ ਲੜਾਈ ਦੀ ਜੜ੍ਹ --- ਸੰਦੀਪ ਸਿੰਘ
“ਲੋਕ ਅਕਸਰ ਆਪਣੀਆਂ ਪ੍ਰਾਪਤੀਆਂ, ਦੌਲਤ, ਸੁੰਦਰਤਾ ਅਤੇ ਹੋਰ ਬੇਹੁਦਾ ਕਰਤੂਤਾਂ ਨੂੰ ਦਿਖਾਉਣ ਦੀ ਕੋਸ਼ਿਸ਼ ...”
(11 ਸਤੰਬਰ 2024)
ਟਰੇਨ ਦੇ ਸਫ਼ਰ ਦੀ ਅਭੁੱਲ ਯਾਦ --- ਡਾ. ਨਿਸ਼ਾਨ ਸਿੰਘ ਰਾਠੌਰ
“ਇਹ ਸਾਡੇ ਇਖ਼ਲਾਕੀ ਫ਼ਰਜ਼ ਹੁੰਦੇ ਹਨ ਕਿ ਜਦੋਂ ਅਸੀਂ ਕਿਸੇ ਦੂਜੇ ਸੂਬੇ ਹਾਂ, ਮੁਲਕ ਦੇ ਕਿਸੇ ਹਿੱਸੇ ਵਿੱਚ ...”
(11 ਸਤੰਬਰ 2024)
ਮੈਂ ਲਫਟੈਣ ਕਿਵੇਂ ਬਣਿਆ --- ਜਗਰੂਪ ਸਿੰਘ
“ਮੈਂ ਉਨ੍ਹਾਂ ਦੀ ਸ਼ਖਸੀਅਤ ਨੂੰ ਖੜੂਸ ਤਾਂ ਨਹੀਂ ਕਹਿੰਦਾ ਪਰ ਉਹ ਢੀਠ ਅਤੇ ਜ਼ਿੱਦੀ ਕਿਸਮ ਦੇ ਇਨਸਾਨ ਸਨ। ਦੂਸਰਿਆਂ ਦਾ ਹੱਕ ...”
(10 ਮਈ 2024)
ਕਿਵੇਂ ਹੁੰਦਾ ਹੈ ਇੱਕ ਚੰਗੀ ਸ਼ਖਸੀਅਤ ਦਾ ਨਿਰਮਾਣ --- ਹਰਕੀਰਤ ਕੌਰ
“ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਦਾ ਨਿਰਮਾਣ ਕਰਨਾ ਚੁਣੌਤੀਪੂਰਨ ਸਫ਼ਰ ਹੈ। ਇਸ ਵਿੱਚ ਆਪਣੀਆਂ ਕਮਜ਼ੋਰੀਆਂ ਨੂੰ ...”
(10 ਸਤੰਬਰ 2024)
ਰਾਹੁਲ ਦੇ ਬਿਆਨ ਨੇ ਉਸ ਦਾ ਕੱਦ ਉੱਚਾ ਕੀਤਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਬੀਤੇ ਦਿਨੀਂ ਗਠਜੋੜ ਦੀ ਅਚਾਨਕ ਗੱਲ ਤੋਰ ਕੇ ਰਾਹੁਲ ਗਾਂਧੀ ਨੇ ਹਰਿਆਣੇ ਲਈ ਜੋ ਗੱਲ ਆਮ ਆਦਮੀ ਪਾਰਟੀ ਵਾਸਤੇ ...”
(10 ਸਤੰਬਰ 2024)
ਗਿਆਨ ਵਿਗਿਆਨ ਦਾ ਸਫ਼ਲ ਲੇਖਕ – ਡਾ. ਫ਼ਕੀਰ ਚੰਦ ਸ਼ੁਕਲਾ --- ਡਾ. ਰਣਜੀਤ ਸਿੰਘ
“ਫ਼ਕੀਰ ਚੰਦ ਦੀਆਂ ਲਿਖਤਾਂ ਸਕੂਲੀ ਪੁਸਤਕਾਂ ਦਾ ਹਿੱਸਾ ਵੀ ਬਣੀਆਂ ਹਨ। ਜਿੱਥੇ ਉਹ ਉਚ ਕੋਟੀ ਦਾ ਲੇਖਕ ਹੈ, ਉੱਥੇ ...”
(9 ਸਤੰਬਰ 2024)
ਖੇਡਾਂ, ਪੰਜਾਬ ਅਤੇ ਸਿਆਸਤ --- ਗੁਰਮੀਤ ਸਿੰਘ ਪਲਾਹੀ
“ਪੰਜਾਬ ਸਰਕਾਰ ਦੀ ਖੇਡ ਪਾਲਿਸੀ ਕਿੱਥੇ ਹੈ? ਸੂਬੇ ਦਾ ਖੇਡ ਵਿਭਾਗ ਕਾਗਜ਼ਾਂ ਵਿੱਚ ਹੋਏਗਾ, ਅਮਲਾਂ ਵਿੱਚ ਪੰਜਾਬ ...”
(9 ਸਤੰਬਰ 2024)
ਭਾਜਪਾ ਚੱਲਦੀ ਸੋਚ ਦੀ ਸੇਧ ਵਿੱਚ, ਲਾਗੜ-ਭੂਗੜ ਸੱਤਾ ਤਕ ਸੀਮਤ --- ਜਤਿੰਦਰ ਪਨੂੰ
“ਬਹੁਤ ਸਾਰੇ ਵਿਚਾਰਵਾਨਾਂ ਦੀ ਰਾਏ ਹੈ ਕਿ ਭਾਰਤੀ ਜਨਤਾ ਪਾਰਟੀ ਭਵਿੱਖ ਦੇ ਦੂਰ ਤਕ ਵੇਖਣ ਵਾਲੀ ਪਹੁੰਚ ਦੇ ਨਾਲ ...”
(9 ਸਤੰਬਰ 2024)
ਤਕਨਾਲੋਜੀ ਬਣੀ ਅਦਾਲਤਾਂ ਲਈ ਕੇਂਦਰ ਬਿੰਦੂ --- ਤਰਲੋਚਨ ਸਿੰਘ ਭੱਟੀ
“ਇਸਦੇ ਨਾਲ ਹੀ ਅਦਾਲਤਾਂ ਦਾ ਕੰਪਿਊਟਰੀਕਰਨ, ਗਰੀਬਾਂ ਨੂੰ ਕਾਨੂੰਨੀ ਸਹਾਇਤਾਂ ਅਤੇ ਨਿਆਂ ਤਕ ਪਹੁੰਚ, ਦੇਸ਼ ਦੇ ...”
(8 ਸਤੰਬਰ 2024)
ਇਸ ਸਮੇਂ ਪਾਠਕ: 240.
ਲੋਕਤੰਤਰ, ਸੰਵਿਧਾਨ ਅਤੇ ਬੇਟੀ ਬਚਾਓ ਦੀ ਸਾਰਥਿਕਤਾ --- ਵਰਿੰਦਰ ਸਿੰਘ ਭੁੱਲਰ
“ਹੁਣ ਫੈਸਲਾ ਲੋਕਾਂ ਨੇ ਕਰਨਾ ਹੈਕਿ ਹਰ ਵਾਰ ਕੋਈ ਨਿਰਭਇਆ ਨੂੰ ਇੰਨਸਾਫ ਦਿਵਾਉਣ ਲਈ ਮੋਮਬੱਤੀ ਮਾਰਚ ਕਰਨਾ ...”
(8 ਸਤੰਬਰ 2024)
ਗਿਆਨ ਦਾ ਮੁਜੱਸਮਾ – ਸੁਕਰਾਤ --- ਹਰਨੰਦ ਸਿੰਘ ਬੱਲਿਆਂਵਾਲਾ
“ਸਾਨੂੰ ਮਹਾਨ ਲੋਕਾਂ ਦੇ ਵਿਚਾਰ ਪੜ੍ਹਦੇ ਰਹਿਣਾ ਚਾਹੀਦਾ ਹੈ ਤਾਂ ਜੋ ਆਪਣੀ ਤਰਕ ਬੁੱਧੀ ਜ਼ਰੀਏ ਸਮਾਜ ਵਿਚਲੇ ...”
(7 ਸਤੰਬਰ 2024)
ਕਿਸਾਨੀ ਜਿਣਸਾਂ ਦਾ ਭੰਡਾਰਨ, ਮੰਡੀਕਰਨ ਅਤੇ ਭਾਅ --- ਜਗਦੇਵ ਸ਼ਰਮਾ ਬੁਗਰਾ
“ਕਿਸਾਨ ਦੀ ਵਿੱਤੀ ਹਾਲਤ ਸੁਧਰਨ ਕਾਰਨ ਅਮੀਰ ਗਰੀਬ ਵਿੱਚ ਨਿੱਤ ਵਧਦੇ ਪਾੜੇ ਨੂੰ ਠੱਲ੍ਹ ਪਏਗੀ, ਜਿਸ ਨਾਲ ...”
(7 ਸਤੰਬਰ 2024)
Page 6 of 125