sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ
534149
ਅੱਜਅੱਜ1847
ਕੱਲ੍ਹਕੱਲ੍ਹ3135
ਇਸ ਹਫਤੇਇਸ ਹਫਤੇ10841
ਇਸ ਮਹੀਨੇਇਸ ਮਹੀਨੇ33693
7 ਜਨਵਰੀ 2025 ਤੋਂ7 ਜਨਵਰੀ 2025 ਤੋਂ534149

ਇਸਰਾਈਲ, ਅਮਰੀਕਾ ਵੱਲੋਂ ਵਸਾਹ ਕੇ ਕੀਤੇ ਹਮਲੇ ਦਾ ਪ੍ਰਚੰਡ ਇਰਾਨੀ ਜਵਾਬ --- ਡਾ. ਸੁਰਿੰਦਰ ਮੰਡ

SurinderMand3“ਇਰਾਨ ਦਾ ਅਣਖੀ, ਦਲੇਰ, ਨਿਡਰ, ਲੜਾਕੂ ਕੌਮ ਵਜੋਂ ਵਕਾਰ ਵਧਿਆ ਹੈ। ਇਸਰਾਈਲ ...”
(25 ਜੂਨ 2025)

ਇਖਲਾਕੋਂ ਹੌਲ਼ੀ ਹੁੰਦੀ ਜਾਂਦੀ ਦੁਨੀਆਂ --- ਲਾਭ ਸਿੰਘ ਸ਼ੇਰਗਿੱਲ

LabhSinghShergill 7“ਕੁੱਝ ਲਾਲਚੀ ਕਿਸਮ ਦੇ ਲੋਕ ਹੱਦਾਂ ਬੰਨ੍ਹੇ ਟੱਪ ਕੇ ਅਜਿਹੀਆਂ ਅਸ਼ਲੀਲ ਬੋਲਾਂ ਅਤੇ ...”
(25 ਜੂਨ 2025)

ਧਰਾਤਲ ’ਤੇ ‘ਯੁੱਧ ਨਸ਼ਿਆਂ ਵਿਰੁੱਧ’ ਦਾ ਅਸਰ --- ਮੋਹਨ ਸ਼ਰਮਾ

MohanSharma8“ਕੀ ਇਨ੍ਹਾਂ ਤਿੰਨ ਮਹੀਨਿਆਂ ਵਿੱਚ ਨਸ਼ਿਆਂ ਨੂੰ ਠੱਲ੍ਹ ਪਈ ਹੈ? ਪੰਜਾਬ ਦੇ ਪੁਲਿਸ ਮੁਖੀ ਨੇ ...”
(25 ਜੂਨ 2025)

ਆਉ ਪੰਜਾਬ ਦੀ ਧਰਤੀ ਨੂੰ ਹਰੀ ਭਰੀ ਬਣਾਈਏ --- ਡਾ. ਇਕਬਾਲ ਸਿੰਘ ਸਕਰੌਦੀ

Iqbal S Sakrodi Dr 7“ਕੀ ਕੁਦਰਤ ਖ਼ੁਦ ਹੀ ਇੰਨੀ ਕਹਿਰਵਾਨ ਹੋ ਗਈ ਹੈ ਕਿ ਉਹ ਧਰਤੀ ਉੱਤੇ ਵਸਦੇ ਮਨੁੱਖਾਂ ...”
(24 ਜੂਨ 2025)

“ਬਾਝ ਮੁਰਸ਼ਦਾਂ ਰਾਹ ਨਾ ਹੱਥ ਆਉਂਦੇ ...” --- ਡਾ. ਰਾਜਿੰਦਰ ਭੂਪਾਲ

RajinderBhupalDr7“ਇਸ ਬਾਰੇ ਮੈਂ ਆਪਣੇ ਘਰ ਵੀ ਨਹੀਂ ਦੱਸ ਸਕਿਆ ਕਿਉਂਕਿ ਘਰਦਿਆਂ ਨੇ ਮੈਨੂੰ ...”
(24 ਜੂਨ 2025)

ਚੰਨੋ‌ ਭੈਣ ਦਾ ਵਿਆਹ --- ਡਾ. ਅਵਤਾਰ ਸਿੰਘ ਪਤੰਗ

AvtarSPatangDr7“ਕੁਛ ਤਾਂ ਖੌਫ ਖਾ ਬੰਦਿਆ ਰੱਬ ਦਿਆ। ਮੇਰੇ ਪੇਕਿਆਂ ਨੂੰ ਗੁੜ ਦੀ ਚਾਹ? ਉਹ ਦਿਨ ਭੁੱਲ ...”
(23 ਜੂਨ 2025)

ਸੱਤਾਧਾਰੀ ਅਤੇ ਸੱਤਾ ਵਿਰੋਧੀ ਮੀਡੀਆ --- ਸੰਦੀਪ ਕੁਮਾਰ

Sandip Kumar 7“ਇਸ ਹਾਲਾਤ ਵਿੱਚ ਮੀਡੀਆ ਨੂੰ ਆਪਣਾ ਵਿਵਹਾਰ ਬਦਲਣ ਦੀ ਲੋੜ ਹੈ। ਮੀਡੀਆ ਨੂੰ ...”
(23 ਜੂਨ 2025)

ਚੋਆਂ ਦੀ ਧਰਤੀ: ਹੁਸ਼ਿਆਰਪੁਰ --- ਡਾ. ਸੁਖਰਾਜ ਸਿੰਘ ਬਾਜਵਾ

SukhrajSBajwaDr7“ਇਹੀ ਕਾਰਨ ਸੀ ਕਿ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਵਿੱਚ ਅੰਬਾਂ ਦੇ ਬਾਗਾਂ ਦੀ ...”
(23 ਜੁਲਾਈ 2025)

ਕਹਾਣੀ: ਹਰੀਆਂ ਚੂੜੀਆਂ --- ਚਰਨਜੀਤ ਕੌਰ ਮੋਹਾਲੀ

CharanjitKaurMohali7“ਪੰਮੀ ਉੱਤੇ ਤਾਂ ਜਿਵੇਂ ਮੁਸੀਬਤਾਂ ਦਾ ਪਹਾੜ ਹੀ ਟੁੱਟ ਪਿਆ। ਉਹ ਆਪਣੀ ਬੱਚੀ ਦੀ ਦੇਖਭਾਲ ...”
(22 ਜੂਨ 2025)

ਹਾਦਸਾ, ਸਵਾਲ ਅਤੇ ਕਾਮਨਾ --- ਸਵਰਨ ਸਿੰਘ ਭੰਗੂ

SwarnSBhangu7“... ਇਹ ਤਰੁੱਟੀਆਂ ਸਮੁੱਚੀ ਪਹਿਰੇਦਾਰੀ ਨੂੰ ਰੂਪਮਾਨ ਕਰਦੀਆਂ ਹਨ। ਦੱਸਿਆ ਜਾਂਦਾ ਹੈ ਕਿ ...”
(22 ਜੂਨ 2025)

ਛਿੰਦੇ ਵਾਲਾ ਟੈਂਪੂ --- ਅਮਰੀਕ ਸਿੰਘ ਦਿਆਲ

AmrikSDayal7“ਇਹ ਵਾਹਨ ਨੌਂ ਸਵਾਰੀਆਂ ਪਾਸ ਹੁੰਦਾ ਸੀ ਪਰ ਸਵਾਰੀਆਂ ਸਮਰੱਥਾ ਤੋਂ ਵੱਧ ਢੋਣੀਆਂ ...”
(22 ਜੂਨ 2025)

ਖਿਮਾ ਮੰਗਣਾ, ਆਦਰ ਅਤੇ ਸ਼ੁਕਰੀਆ ਕਰਨਾ ਨਿਮਰਤਾ ਦੇ ਪ੍ਰਤੀਕ ਹਨ --- ਪ੍ਰਿੰ. ਵਿਜੈ ਕੁਮਾਰ

VijayKumarPri 7“ਨਿਮਰ ਸੁਭਾਅ ਵਾਲੇ ਡਾਕਟਰ, ਵਕੀਲ ਅਤੇ ਅਧਿਆਪਕ ਜ਼ਿਆਦਾ ਪ੍ਰਭਾਵਸ਼ਾਲੀ ...”
(21 ਜੂਨ 2025)

ਤੇ ਜਦੋਂ ਅਸੀਂ ਫੜੇ ਗਏ ... --- ਅਜੀਤ ਖੰਨਾ ਲੈਕਚਰਾਰ

AjitKhannaLec7“ਅਸੀਂ ਸਾਰੇ ਨਾਜ਼ੀ ਦੇ ਮੂੰਹ ਵਲ ਦੇਖਦੇ ਰਹਿ ਗਏ। ਅਸੀਂ ਉਸ ਨੂੰ ਕੁਝ ਕਹਿਣ ਜੋਗੇ ...”
(21 ਜੂਨ 2025)

ਇਰਾਨ ਨੇ ਅਮਰੀਕਾ ਅੱਗੇ ਗੋਡੇ ਟੇਕਣ ਤੋਂ ਕੀਤਾ ਇਨਕਾਰ --- ਮੁਹੰਮਦ ਅੱਬਾਸ ਧਾਲੀਵਾਲ

AbbasDhaliwal 7“ਹੁਣ ਵੇਖਣਾ ਹੋਵੇਗਾ ਕਿ ਆਉਂਦੇ ਸਮੇਂ ਵਿੱਚ ਇਸਰਾਈਲ ਇਰਾਨ ਯੁੱਧ ਅੱਗੇ ਕੀ ਰੰਗ ...”
(21 ਜੂਨ 2025)

ਜ਼ਿੰਦਗੀ ਜਿਊਣ ਦਾ ਰਹੱਸ: ‘ਚਲੋ ਛੱਡੋ’ --- ਹਰਪ੍ਰੀਤ ਸਿੰਘ ਸਵੈਚ

HarpreetSwaich7“ਕਈ ਲੋਕ ‘ਚਲੋ ਛੱਡੋ’ ਦੀ ਪਹੁੰਚ ਨੂੰ ਕਮਜ਼ੋਰੀ ਵੀ ਸਮਝ ਲੈਂਦੇ ਹਨ ਪਰ ਅਸਲ ਮਾਅਨਿਆਂ ਵਿੱਚ ...”
(20 ਜੂਨ 2025)

ਭੇਡ ਚਾਲ ਕਿ ਫੈਸ਼ਨ! --- ਐਡਵੋਕੇਟ ਦਰਸ਼ਨ ਸਿੰਘ ਰਿਆੜ

DarshanSRiarAdv7“ਪੜ੍ਹ ਲਿਖ ਕੇ ਸਿਆਣੇ ਬਣਨਾ ਅਤੇ ਆਪੋ ਆਪਣੀ ਜ਼ਿੰਮੇਵਾਰੀ ਅਤੇ ਅਧਿਕਾਰਾਂ ਬਾਰੇ ਜਾਣੂ ...”
(20 ਜੂਨ 2025)

ਉਹ ਦਿਨ ਨਹੀਂ ਲੱਭਣੇ --- ਨਵਦੀਪ ਸਿੰਘ ਭਾਟੀਆ

NavdipSBhatia7“ਮੁਹੱਲੇ ਦੇ ਸਾਰੇ ਬੱਚੇ ਉਹਨਾਂ ਦੇ ਘਰ ਟੀਵੀ ਦੇਖਣ ਜਾਇਆ ਕਰਦੇ ਸਨ। ਉਸ ਸਮੇਂ ...”
(20 ਜੂਨ 2025)

ਪੁਸਤਕ ਪੜਚੋਲ: ਇਸ ਧਰਤੀ ’ਤੇ ਰਹਿੰਦਿਆਂ (ਅਮਰਜੀਤ ਕੌਂਕੇ ਦੀ ਕਵਿਤਾ ਦਾ ਵਿਰਾਟ ਰੂਪ) --- ਰਵਿੰਦਰ ਸਿੰਘ ਸੋਢੀ

RavinderS Sodhi7“ਪੁਸਤਕ ਦੇ ਨਾਮਕਰਨ ਵਾਲੀ ਕਵਿਤਾ ਬਹੁ-ਪਰਤੀ ਕਵਿਤਾ ਹੈ, ਜਿਸ ਵਿੱਚ ਕਵੀ ਨੇ ...”
(19 ਜੂਨ 2025)

ਇਸ਼ਤਿਹਾਰ --- ਮਲਕੀਅਤ ਸਿੰਘ ਧਾਮੀ

MalkiatSDhami 7“ਕੁਝ ਇਸ਼ਤਿਹਾਰ ਕੀੜੇ-ਮਕੌੜਿਆਂ ਅਤੇ ਫਲਾਂ-ਸਬਜ਼ੀਆਂ ਵਾਂਗ ਮੌਸਮੀ ਹੁੰਦੇ ਹਨ, ਜਿਵੇਂ ...”
(19 ਜੂਨ 2025)

ਵੱਡੇ ਦੁੱਧ ਉਤਪਾਦਕ ਦੇਸ਼ ਵਿੱਚ ਚੱਲਦਾ ਹੈ ਧੜੱਲੇ ਨਾਲ ਮਿਲਾਵਟਖੋਰੀ ਦਾ ਧੰਦਾ --- ਦਲਜੀਤ ਰਾਏ ਕਾਲੀਆ

DaljitRaiKalia7“ਦੁੱਧ ਦੇ ਉਤਪਾਦਨ ਅਤੇ ਖਪਤ ਦੀ ਪੂਰਤੀ ਵਿਚਲੇ ਖੱਪੇ ਨੂੰ ਪੂਰਨ ਲਈ ਨਕਲੀ ਦੁੱਧ ਬਣਾਇਆ ...”
(19 ਜੂਨ 2025)

ਪੁਸਤਕ: ਲਹਿੰਦੇ ਸੂਰਜ ਦੀ ਸੁਰਖੀ (ਗੁਰਨਾਮ ਢਿੱਲੋਂ) --- ਰਿਵਿਊਕਾਰ: ਡਾ. ਸੁਖਦੇਵ ਸਿੰਘ ਸਿਰਸਾ

SukhdevSSirsaDr7“ਗੁਰਨਾਮ ਢਿੱਲੋਂ ਦੀ ਕਵਿਤਾ ਛੇ ਦਹਾਕਿਆਂ ਦੇ ਇਤਿਹਾਸ ਅਤੇ ਸੰਸਾਰ ਪੱਧਰ ’ਤੇ ਵਾਪਰ ਰਹੇ ...”GurnamDhillonBookSurkhi3
(18 ਜੂਨ 2025)

ਮੋਦੀ ਸਰਕਾਰ ਦੇ ਗਿਆਰਾਂ ਸਾਲ ਅਤੇ ਗਿਆਰਾਂ ਦਿਨ - ਕਾਰਗੁਜ਼ਾਰੀ ਕੀ? --- ਗੁਰਮੀਤ ਸਿੰਘ ਪਲਾਹੀ

GurmitPalahi8“ਇਨ੍ਹਾਂ ਸਾਲਾਂ ਵਿੱਚ ਵੱਡੀਆਂ ਸ਼ਰਮਨਾਕ ਘਟਨਾਵਾਂ ਵਾਪਰੀਆਂ ਹਨ। ਮਣੀਪੁਰ, ਦਿੱਲੀ ਅਤੇ ਦੇਸ਼ ਦੇ ...”
(18 ਜੂਨ 2025)

“ਕੀ ਸਬੂਤ ਹੈ ਤੇਰੇ ਕੋਲ?” --- ਵਿਸ਼ਵਾ ਮਿੱਤਰ

Vishvamitter7“ਆਰਟੀਫਿਸ਼ਲ ਇੰਟੈਲੀਜੈਂਸੀ ਜਾਂ ਮਸਨੂਈ ਬੁੱਧੀ ਦੇ ਜਿੱਥੇ ਕਈ ਫਾਇਦੇ ਹਨ, ਜਿਵੇਂ ਕਿ ...”
(18 ਜੂਨ 2025)

ਕਹਾਣੀ: ਰੱਬ ਜੀ --- ਪ੍ਰੋ. ਸੁਰਜੀਤ ਸਿੰਘ ਭੱਟੀ

SurjitSBhattiDr7“ਲਾਗੇ ਇੱਕ ਅਜਨਬੀ ਜਿਹਾ ਬੰਦਾ ਖੜ੍ਹਾ ਸੀ। ਉਹ ਦੁਕਾਨਦਾਰ ਨੂੰ ਕਹਿਣ ਲੱਗਾ- ਮੈਂ ਇੱਥੇ ...”
(17 ਜੂਨ 2025)

ਨਸ਼ਿਆਂ ਵਿਰੁੱਧ ਮੁਹਿੰਮ ਦਾ ਕੱਚ-ਸੱਚ --- ਰਣਜੀਤ ਲਹਿਰਾ

Ranjit Lehra7“ਨਸ਼ਿਆਂ ਦੀ ਸਮੱਸਿਆ ਖ਼ਤਮ ਕਰਨ ਦੀ ਇਹ ਪਹੁੰਚ ਬੜੀ ਸਤਹੀ ਹੈ। ਇਸ ਪਹੁੰਚ ...”
(17 ਜੂਨ 2025)

ਵਜ਼ੀਫੇ ਵਾਲੀ ਬੱਕਰੀ --- ਸੁੱਚਾ ਸਿੰਘ ਖੱਟੜਾ

SuchaSKhatra7“ਮੇਮਣਾ ਉਸ ਨੇ ਬੱਚੇ ਵਾਂਗ ਕੁੱਛੜ ਚੁੱਕਿਆ ਸੀ ਅਤੇ ਬੱਕਰੀ ਮਗਰ-ਮਗਰ ਦੌੜੀ ਆ ...”
(17 ਜੂਨ 2025)

ਬਹੁਤ ਜ਼ਿਆਦਾ ਪੀੜ ਦਿੰਦੇ ਹਨ ਹਵਾਈ ਹਾਦਸੇ --- ਕਮਲਜੀਤ ਸਿੰਘ ਬਨਵੈਤ

KamaljitSBanwait7“ਮਾਹਿਰਾਂ ਨੇ ਹਾਦਸੇ ਦੀ ਸੰਭਾਵਿਤ ਵਜਾਹ ਦੱਸਣੀ ਸ਼ੁਰੂ ਕਰ ਦਿੱਤੀ ਹੈ। ਏਵੀਏਸ਼ਨ ਐਕਸਪਰਟ ...”
(16 ਜੂਨ 2025)

ਪੰਜਾਬ ਸਿਰ ਭਾਰੀ ਹੁੰਦੀ ਕਰਜ਼ੇ ਦੀ ਪੰਡ - ਵਿਤੀ ਐਮਰਜੈਂਸੀ ਵੱਲ ਵਧਦੇ ਕਦਮ --- ਬਲਵਿੰਦਰ ਸਿੰਘ ਭੁੱਲਰ

BalwinderSBhullar7“ਪੰਜਾਬ ਸਰਕਾਰ ਕੋਲ ਇਸ ਕਰਜ਼ੇ ਦੀ ਰਕਮ ਘਟਾਉਣ ਲਈ ਕੋਈ ਵਸੀਲਾ ਵਿਖਾਈ ਨਹੀਂ ਦੇ ਰਿਹਾ ...”
(16 ਜੂਨ 2025)

ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ --- ਜਤਿੰਦਰ ਪਨੂੰ

JatinderPannu7“ਜਿਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਏਅਰ ਇੰਡੀਆ ਦੀ ਕਮਾਨ ਇਸ ਵਕਤ ਹੈ, ਉਨ੍ਹਾਂ ਦੀ ...”
(16 ਜੂਨ 2025)

ਪਿਉ ਹੁੰਦਾ ਬੋਹੜ ਦੀ ਛਾਂ ਵਰਗਾ --- ਸੰਦੀਪ ਕੁਮਾਰ

SandeepKumar7“ਪਿਤਾ ਦਿਵਸ ਸਿਰਫ਼ ਇੱਕ ਦਿਨ ਨਹੀਂ, ਸਗੋਂ ਇੱਕ ਭਾਵਨਾਤਮਕ ਸਫ਼ਰ ਦਾ ...”
(15 ਜੂਨ 2025)

ਗੁਸੈਲ ਪਰ ਸਿਧਾਂਤਕ ਸੀ ਬਾਪ ਸਾਡਾ --- ਪ੍ਰੋ. ਕੁਲਮਿੰਦਰ ਕੌਰ

KulminderKaur7“ਘਰ ਦਾ ਮਾਹੌਲ ਸਾਰੇ ਪਿੰਡ ਤੋਂ ਨਿਰਾਲਾ ਅਤੇ ਅਲੱਗ-ਥਲੱਗ ਸੀ। ਆਮ ਘਰਾਂ ਵਾਂਗ ਅਸੀਂ ...”
(15 ਜੂਨ 2025)

ਮੋਦੀ ਦੀ ਜੀ 7 ਸੰਮੇਲਨ ਵਿੱਚ ਸ਼ਮੂਲੀਅਤ ਦਾ ਮਹੱਤਵ --- ਦਰਬਾਰਾ ਸਿੰਘ ਕਾਹਲੋਂ

DarbaraSKahlon8“ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸੋਚ ਵਿਸ਼ਾਲ ਅਤੇ ਅਗਾਂਹ ਵਧੂ ਹੈ। ਉਨ੍ਹਾਂ ਨੇ ...”
(15 ਜੂਨ 2025)

ਪਾਪਾ ਜੀ ਦਾ ਤਿਆਗ --- ਡਾ. ਇਕਬਾਲ ਸਿੰਘ ਸਕਰੌਦੀ

Iqbal S Sakrodi Dr 7“ਅੱਜ ਮੇਰੇ ਪਿਆਰੇ ਪਾਪਾ ਨੂੰ ਸਾਡੇ ਕੋਲੋਂ ਵਿੱਛੜਿਆਂ ਭਾਵੇਂ ਅਠਾਰਾਂ ਸਾਲ ਤੋਂ ਵੱਧ ਸਮਾਂ ...”
(15 ਜੂਨ 2025)

ਮਸਲਾ ਭਾਰਤ ਦੇ 4 ਟ੍ਰਿਲੀਅਨ ਡਾਲਰਾਂ ਦਾ ਅਰਥਚਾਰਾ ਬਣਨ ਦਾ --- ਡਾ. ਕੇਸਰ ਸਿੰਘ ਭੰਗੂ

KesarSBhangu7“ਜਦੋਂ ਤਕ ਦੇਸ਼ ਵਿੱਚੋਂ ਭੁੱਖਮਰੀ ਗਰੀਬੀ ਅਤੇ ਕੁੱਲ ਘਰੇਲੂ ਪੈਦਾਵਾਰ ਦੀ ਕਾਣੀ ਵੰਡ ਖਤਮ ...”
(14 ਜੂਨ 2025)

ਕੀ ਵਿਆਹ ਦੀਆਂ ਰਸਮਾਂ ਖਤਮ ਹੋ ਜਾਣਗੀਆਂ? --- ਡਾ. ਸੁਖਰਾਜ ਸਿੰਘ ਬਾਜਵਾ

SukhrajSBajwaDr7“ਲੋਕ ਆਪਣੇ ਆਪਣੇ ਘਰਾਂ ਵਿੱਚ ਬੰਦ ਹੋ ਕੇ ਰਹਿਣ ਨੂੰ ਹੀ ਪਹਿਲ ਦੇ ਰਹੇ ਹਨ। ਹੌਲੀ ਹੌਲੀ ...”
(14 ਜੂਨ 2025)

ਆਉ ਇਤਿਹਾਸ ਨੂੰ ਦੁਹਰਾਰੀਏ ... --- ਡਾ. ਸਤਿੰਦਰ ਸਿੰਘ

SatinderSinghDr7“ਉਸ ਲੜਕੇ ਨੇ ਥੋੜ੍ਹੀ ਜਿਹੀ ਖਰ੍ਹਵੀ ਬੋਲੀ ਵਿੱਚ ਮੈਨੂੰ ਕਿਹਾ, “ਨਹੀਂ ਨਹੀਂ, ਉੱਠ ਜਾਓ। ਇਹ ਸਾਡੀ ਸੀਟ ...”
(14 ਜੂਨ 2025)

ਸ਼ਿਕਵੇ ਤੋਂ ਪ੍ਰਸ਼ੰਸਾ ਤਕ --- ਪ੍ਰਿੰ. ਵਿਜੈ ਕੁਮਾਰ

VijayKumarPri 7“ਅਸੀਂ ਸੋਚਣ ਲੱਗੇ ਕਿ ਹੁਣ ਨਰਸਾਂ ਕਹਿਣਗੀਆਂ, ਪੈਸੇ ਜਮ੍ਹਾਂ ਕਰਵਾਕੇ ਆਉ, ਉਸ ਤੋਂ ਬਾਅਦ ...”
(13 ਜੂਨ 2025)

ਮੱਸਿਆ ਦਾ ਮਘਦਾ ਦੀਵਾ: ਡਾ. ਅਮਰਜੀਤ ਸਿੰਘ ਮਾਨ --- ਕਿਰਪਾਲ ਸਿੰਘ ਪੰਨੂੰ

KirpalSPannu7“ਸਮਰਾਲ਼ੇ ਤੋਂ ਸੰਗਰੂਰ ਆਉਣ ਵਿੱਚ ਐਵੇਂ ਹੀ ਸਮਾਂ ਤੇ ਸਰਮਾਇਆ ਗੁਆਉਗੇ, ਜੋ ਕੁਝ ਪੁੱਛਣਾ ਹੈ ...”13 June 2025
(13 ਜੂਨ 2025)

ਸੋਸ਼ਲ ਮੀਡੀਆ ’ਤੇ ਬਣ ਰਹੇ ਨਫ਼ਰਤੀ ਅੱਡਿਆਂ ਨੂੰ ਨੱਥ ਪਾਉਣੀ ਜ਼ਰੂਰੀ --- ਬਲਵੀਰ ਸਿੰਘ ਵਾਲੀਆ

BalvirSWalia7“ਵਖਰੇਵੇਂ ਪੈਦਾ ਕਰਨ ਵਾਲੇ ਲੋਕਾਂ ਨੂੰ ਨਕਾਰਨਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਭਾਈਚਾਰਕ ਸਾਂਝ ...”
(13 ਜੂਨ 2025)

ਬਹੁਤ ਖਤਰਨਾਕ ਹੈ ਸਾਈਬਰ ਗਰੂਮਿੰਗ ... --- ਸੰਦੀਪ ਕੁਮਾਰ

SandeepKumar7“ਸਾਈਬਰ ਗਰੂਮਿੰਗ ਇੱਕ ਅਜਿਹੀ ਸਮੱਸਿਆ ਹੈ ਜੋ ਸਿਰਫ ਇੱਕ ਵਿਅਕਤੀ ਜਾਂ ਪਰਿਵਾਰ ਨੂੰ ...”
(12 ਜੂਨ 2025)

Page 2 of 130

  • 1
  • 2
  • 3
  • 4
  • ...
  • 6
  • 7
  • 8
  • 9
  • 10
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca