ਪੰਜਾਬ ਜ਼ਿਮਨੀ ਚੋਣਾਂ - ਪਰਿਵਾਰਵਾਦ ਅਤੇ ਦਲ ਬਦਲੂ ਸਿਆਸਤ --- ਗੁਰਮੀਤ ਸਿੰਘ ਪਲਾਹੀ
“ਇਹ ਇੱਕ ਵੱਡੀ ਸਚਾਈ ਹੈ ਕਿ ਸਮਾਂ ਆਉਣ ’ਤੇ ਪੰਜਾਬ ਹਿਤੈਸ਼ੀ ਸੋਚ ਵਾਲੇ ਲੋਕ ਹੀ ਸਿਆਸਤ ਅਤੇ ਸੇਵਾ ਵਿੱਚ ਅੱਗੇ ...”
(29 ਅਕਤੂਬਰ 2024)
ਦਿਵਾਲੀ, ਪਟਾਕੇ ਅਤੇ ਸਥਾਨਕ ਅਫਸਰਸ਼ਾਹੀ --- ਰਵਿੰਦਰ ਸਿੰਘ ਸੋਢੀ
“ਹੁਣ ਤਾਂ ਵਿਦੇਸ਼ਾਂ ਵਿੱਚ ਵੀ ਭਾਰਤੀਆਂ ਨੇ ਪਟਾਕਿਆਂ ਦੇ ਨਾਂ ’ਤੇ ਗੰਦ ਪਾਉਣਾ ਸ਼ੁਰੂ ...”
(29 ਅਕਤੂਬਰ 2024)
ਲੱਗਦਾ ਹੈ ਦੌਣ ਕੱਸੀ ਗਈ … ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਜਿਹੜੀ ਪਾਰਟੀ ਜਾਂ ਜਿਹੜਾ ਪਾਰਟੀ ਕਾਰਕੁਨ ਜਾਤ-ਪਾਤ ਦੀ ਗੱਲ ਕਰੇ, ਭੜਕਾਵੇ ਜਾਂ ਤੇਲ ਪਾਵੇ, ਉਸ ਦੀ ...)
(29 ਅਕਤੂਬਰ 2025)
ਚੰਗੇ ਵਿਚਾਰ ਹੀ ਜੀਵਨ ਨੂੰ ਸੁਧਾਰ ਸਕਦੇ ਹਨ --- ਕੇਵਲ ਸਿੰਘ ਮਾਨਸਾ
“ਤੁਹਾਡੇ ਵਿਚਾਰਾਂ ਨਾਲ ਹੀ ਤੁਹਾਡੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਜੇਕਰ ਤੁਸੀਂ ਵਿਚਾਰਾਂ ਨੂੰ ਦਰਿੱਦਰਤਾ, ਭੈਅ ਜਾਂ ...”
(28 ਅਕਤੂਬਰ 2024)
ਵਿਸ਼ਵਾਸ ਹੈ ਭਾਰਤ ਦੀ ਨਿਆਂ ਪਾਲਿਕਾ ਉੱਤੇ, ਪਰ ‘ਪੂਰਨ ਵਿਸ਼ਵਾਸ’ ਮੈਂ ਨਹੀਂ ਕਹਿ ਸਕਦਾ --- ਜਤਿੰਦਰ ਪਨੂੰ
“ਮੈਥੋਂ ਇਹ ਗੱਲ ਨਹੀਂ ਕਹੀ ਜਾਂਦੀ, ਬੱਸ ਇਹ ਕਹਿ ਦੇਣ ਤਕ ਸੀਮਤ ਰਹਿੰਦਾ ਹਾਂ ਕਿ ਜਦੋਂ ਦੇਸ਼ ਦੇ ਸਿਸਟਮ ...”
(28 ਅਕਤੂਬਰ 2024)
ਵਧ ਰਿਹਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਖ਼ਤਰਾ --- ਪ੍ਰਸ਼ੋਤਮ ਬੈਂਸ
“ਕਾਰਨ ਕੋਈ ਵੀ ਹੋਣ ਅਤੇ ਮੌਸਮ ਕੋਈ ਵੀ ਹੋਵੇ, ਪ੍ਰਦੂਸ਼ਣ ਭਾਵੇਂ ਹਵਾ ਪ੍ਰਦੂਸ਼ਣ ਹੋਵੇ, ਸ਼ੋਰ ਪ੍ਰਦੂਸ਼ਣ ਹੋਵੇ ਜਾਂ ...”
(27 ਅਕਤੂਬਰ 2024)
ਸ਼ਰਧਾਲੂ ਨਹੀਂ, ਵਿਵੇਕਸ਼ੀਲ ਮਨੁੱਖ ਦੁਨੀਆਂ ਨੂੰ ਬਦਲਦੇ ਹਨ --- ਗੁਰਚਰਨ ਸਿੰਘ ਨੂਰਪੁਰ
“ਦੁਨੀਆਂ ਨੂੰ ਹਰ ਦੌਰ ਵਿੱਚ ਚੰਗੇ ਵਿਸ਼ਾ ਮਾਹਿਰਾਂ ਤੋਂ ਵੀ ਵੱਧ ਦਾਨਿਸ਼ਵਰ ਇਨਸਾਨਾਂ ਦੀ ਲੋੜ ਰਹੀ ਹੈ। ਤਕਨੀਕੀ ਵਿਕਾਸ ...”
(27 ਅਕਤੂਬਰ 2024)
ਮਨੁੱਖੀ ਜੀਵਨ ਤੇ ਕੁਦਰਤ ਦਾ ਅਦਭੁਤ ਵਰਤਾਰਾ --- ਗੁਰਬਿੰਦਰ ਸਿੰਘ ਮਾਣਕ
“ਅਸਲ ਵਿੱਚ ਜੀਵਨ ਵਿੱਚ ਕੁਝ ਵੀ ਚੰਗਾ-ਮਾੜਾ ਵਾਪਰਨਾ ਜ਼ਿੰਦਗੀ ਦਾ ਹਿੱਸਾ ਹੈ। ਮਨੁੱਖ ਨੂੰ ਆਪਣੇ ਹੌਸਲੇ ਅਤੇ ...”
(26 ਅਕਤੂਬਰ 2024)
(1) ਅੰਗਰੇਜ਼ੀ ਪੜ੍ਹਾਉਂਦਾ ਸਰਪੰਚ, (2) ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਹਾਲੋਂ ਬੇਹਾਲ --- ਸੁੱਚਾ ਸਿੰਘ ਖੱਟੜਾ
ਮੈਨੂੰ ਜਦੋਂ ਕੁਝ ਨਾ ਸੁੱਝਿਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਉਹ ਅੰਗਰੇਜ਼ੀ ਦੇ ਕਿਸੇ ਵੀ ਅੱਖਰ ਨਾਲ ...”
(25 ਅਕਤੂਬਰ 2024)
ਜਦੋਂ ਮਨੁੱਖੀ ਜ਼ਿੰਦਗੀ ਵਿੱਚੋਂ ਇਹ ਤਿੰਨ ਪਰਿੰਦੇ - ਵਕਤ, ਭਰੋਸਾ ਅਤੇ ਇੱਜ਼ਤ ਉਡ ਜਾਣ --- ਪ੍ਰਿੰ. ਵਿਜੈ ਕੁਮਾਰ
“ਇੱਜ਼ਤ ਮਨੁੱਖੀ ਸ਼ਖਸੀਅਤ ਦਾ ਇੱਕ ਅਜਿਹਾ ਦਰਪਣ ਹੁੰਦੀ ਹੈ, ਜਿਸ ਵਿੱਚੋਂ ਸਮਾਜ ਦੇ ਲੋਕ ਉਸਦਾ ਅਕਸ ਵੇਖਕੇ ...”
(25 ਅਕਤੂਬਰ 2024)
ਜਿਮਨੀ ਚੋਣਾਂ, ਅਕਾਲੀ ਦਲ ਬਾਹਰ! ਸਿਆਸੀ ਫਿਜ਼ਾ ਹੋਵੇਗੀ ਵੱਖਰੀ --- ਅਜੀਤ ਖੰਨਾ ਲੈਕਚਰਾਰ
“ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਸਾਖ ਦਾਅ ’ਤੇ ਲੱਗ ਗਈ ਹੈ। ਇਨ੍ਹਾਂ ਚਾਰੇ ਸੀਟਾਂ ਵਿੱਚੋਂ ...”
(25 ਅਕਤੂਬਰ 2025)
ਗੁਰਦਾ ਟਰਾਂਸਪਲਾਂਟ ਅਤੇ ਮਾਫੀਆ --- ਜਗਰੂਪ ਸਿੰਘ
“ਇਸ ਵਾਕੇ ਤੋਂ ਕੋਈ ਮਹੀਨਾ ਬਾਅਦ ਮੇਰੇ ਘਰ ਚੋਰੀ ਕਰਵਾਈ ਗਈ। ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੇ ...”
(25 ਅਕਤੂਬਰ 2024)
ਪਰਾਈ ਧਰਤੀ ’ਤੇ ਮੇਰੀ ਆਮਦ --- ਪ੍ਰੋ. ਕੁਲਮਿੰਦਰ ਕੌਰ
“ਕੋਈ ਹਾਰਨ ਤੇ ਹੂਟਰ ਨਹੀਂ ਵੱਜਿਆ। ਇੰਝ ਲੱਗਾ ਜਿਵੇਂ ਪਰਾਈ ਧਰਤੀ ’ਤੇ ਅੱਜ ਸਹੀ ਮਾਅਨਿਆਂ ਵਿੱਚ ਅੰਮ੍ਰਿਤ ਵੇਲੇ ਦਾ ...”
(24 ਅਕਤੂਬਰ 2024)
ਸੌਖਿਆਂ ਨਹੀਂ ਮਿਲਦੇ ਸਹੀ ਰਾਹ --- ਲਾਭ ਸਿੰਘ ਸ਼ੇਰਗਿੱਲ
“ਅੱਜ ਦੇ ਸਮੇਂ ਵਿੱਚ ਅਸਲ ਨਾਲ਼ੋਂ ਭੇਖਧਾਰੀ ਲੋਕ ਜ਼ਿਆਦਾ ਦੇਖਣ ਨੂੰ ਮਿਲਦੇ ਹਨ ਕਿਉਂਕਿ ਸਹੀ ਰਾਹ ’ਤੇ ਚੱਲਣਾ, ਸਹੀ ਗੱਲ ’ਤੇ ...”
(24 ਅਕਤੂਬਰ 2024)
ਮੌਜੂਦਾ ਪੰਜਾਬ ਸਰਕਾਰ ਦੀ ਢਾਈ ਸਾਲ ਦੀ ਕਾਰਗੁਜ਼ਾਰੀ --- ਡਾ. ਕੇਸਰ ਸਿੰਘ ਭੰਗੂ
“ਕੁੱਲ ਕਰਜ਼ੇ ਦਾ 7.8 ਫ਼ੀਸਦੀ ਹੀ ਮਿਲਦਾ ਹੈ ਅਤੇ ਬਾਕੀ 92.2 ਫ਼ੀਸਦੀ ਪਿਛਲਾ ਕਰਜ਼ਾ ਉਤਾਰਨ ਲਈ ਖ਼ਰਚ ...”
(24 ਅਕਤੂਬਰ 2024)
ਦਾਅਵੇ ਅਤੇ ਹਕੀਕਤਾਂ --- ਗੁਰਮੀਤ ਸਿੰਘ ਪਲਾਹੀ
“ਕੀ ਦੇਸ਼ ਦਾ ਹਾਕਮ ਨਹੀਂ ਜਾਣਦਾ ਕਿ ਆਮ ਲੋਕ ਬੇਰੁਜ਼ਗਾਰੀ ਦੀ ਮਾਰ ਹੇਠ ਹਨ, ਗੰਦੀਆਂ ਬਸਤੀਆਂ ਵਿੱਚ ...”
(23 ਅਕਤੂਬਰ 2024)
ਕੈਨੇਡਾ ਵੱਲੋਂ ਨਿਯਮਾਂ ਵਿੱਚ ਬਦਲਾਅ ਨਾਲ ਸਟੂਡੈਂਟ, ਆਈਲੈਟਸ ਸੈਂਟਰ ਤੇ ਟੈਕਸੀ ਕਾਰੋਬਾਰ ਪ੍ਰਭਾਵਤ --- ਅਜੀਤ ਖੰਨਾ ਲੈਕਚਰਾਰ
“ਇਸ ਸਮੇਂ ਪੰਜਾਬ ਵਿੱਚ ਚਲਦੇ 80 ਫੀਸਦੀ ਆਈਲੈਟਸ ਸੈਂਟਰ ਬੰਦ ਹੋ ਚੁੱਕੇ ਹਨ ਜਾਂ ਬੰਦ ਹੋਣ ਦੀ ਕਗਾਰ ’ਤੇ ...”
(23 ਅਕਤੂਬਰ 2024)
ਛੱਡ ਯਾਰ ਧਰਮਾਂ ਦੀ ਗੱਲ, ਚੱਲ ਕਰੀਏ ਕੁਦਰਤ ਦੀ ਗੱਲ … --- ਡਾ. ਸੁਖਰਾਜ ਸਿੰਘ ਬਾਜਵਾ
“ਇਹ ਕੁਦਰਤ ਹੀ ਹੈ ਜਿਸ ਵਿੱਚ ਅਨਮੋਲ ਖ਼ਜ਼ਾਨੇ ਛੁਪੇ ਹੋਏ ਹਨ। ਜੀਵਨ ਲਈ ਜ਼ਰੂਰੀ ਤੱਤ ਭੋਜਨ, ਪਾਣੀ, ਹਵਾ ...”
(23 ਅਕਤੂਬਰ 2024)
ਚੇਤਿਆਂ ਵਿੱਚ ਵਸਿਆ ਕੰਢੀ ਦਾ ਚੁਬਾਰਾ --- ਡਾ. ਧਰਮਪਾਲ ਸਾਹਿਲ
“ਜਦੋਂ ਮੈਂ ਸਕੂਲੋਂ ਛੁੱਟੀ ਕਰਕੇ ਆਪਣੇ ਚੁਬਾਰੇ ’ਤੇ ਪਰਤਦਾ, ਮੇਰੇ ਕਮਰੇ ਦੀ ਨੁਹਾਰ ਹੀ ਬਦਲੀ ਹੋਈ ਹੁੰਦੀ। ਕਪੜੇ ਧੋਅ ਕੇ ...”
(22 ਅਕਤੂਬਰ 2024)
‘ਦੁਰਯੋਧਨ’ ਅਜੇ ਨਹੀਂ ਮਰਿਆ! --- ਅਮਰਜੀਤ ਸਿੰਘ ਵੜੈਚ
“ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਬਾਪੂ ਆਸਾ ਰਾਮ ’ਤੇ ਵੀ ਇਸ ਤਰ੍ਹਾਂ ਦੇ ਦੋਸ਼ ਲੱਗੇ. ਜਿਸ ਕਾਰਨ ...”
(22 ਅਕਤੂਬਰ 2024)
ਪੈਰ ਥੱਲੇ ਬਟੇਰਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਇਸ ਸਹੁੰ-ਚੁੱਕ ਸਮਾਗਮ ਵਿੱਚ ਨੱਬੇ ਵਿਧਾਨ ਸਭਾ ਅਸੰਬਲੀ ਵਿੱਚ ਜਿੰਨੇ ਵੱਧ ਤੋਂ ਵੱਧ ਵਜ਼ੀਰ ਬਣ ...”
(21 ਅਕਤੂਬਰ 2024)
ਬੇਲਗਾਮ ਹੋਈ ਮਹਿੰਗਾਈ --- ਨਰਿੰਦਰ ਸਿੰਘ ਜ਼ੀਰਾ
“ਗਰੀਬ ਲੋਕਾਂ ਨੇ ਉਹੀ ਕਮਾਉਣਾ ਹੁੰਦਾ ਹੈ ਤੇ ਉਹੀ ਖਾਣਾ ਹੁੰਦਾ ਹੈ। ਜੇਕਰ ਮਹਿੰਗਾਈ ਥਾਂ ਸਿਰ ਰਹੇ ਤਾਂ ਹੀ ਉਹ”
(21 ਅਕਤੂਬਰ 2024)
ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ --- ਜਤਿੰਦਰ ਪਨੂੰ
“ਹਾਲਾਤ ਪੰਜਾਬ ਦੇ ਵੀ ਅਤੇ ਦੇਸ਼ ਦੇ ਵੀ ਜਿਸ ਤਰ੍ਹਾਂ ਪਲ-ਪਲ ਬਦਲਦੇ ਰਹਿੰਦੇ ਹਨ, ਕੱਲ੍ਹ ਨੂੰ ਕੀ ਹੋਵੇਗਾ, ਇਹ ਤਾਂ ...”
(21 ਅਕਤੂਬਰ 2024)
ਨਾਵਲ: 1857 ਦਿੱਲੀ-ਦਿੱਲੀ (ਮਨਮੋਹਨ ਬਾਵਾ) --- ਡਾ. ਗੁਰਦੇਵ ਸਿੰਘ ਘਣਗਸ
“ਕਹਾਣੀ ਮੇਰਠ ਦੀ ਫੌਜੀ ਛਾਉਣੀ ਤੋਂ ਸ਼ੁਰੂ ਹੁੰਦੀ ਹੈ। ਇੱਕ ਫੌਜੀ ਬਗਾਵਤ ਜੋ ਸੰਨ 1857 ਦੀ ਗਦਰ ਲਹਿਰ ਬਣਕੇ ...”
(20 ਅਕਤੂਬਰ 2024)
ਇਸ ਸਮੇਂ ਪਾਠਕ: 355.
“37 ਸਾਲ ਗੁੰਮ ਰਹਿਣ ਤੋਂ ਬਾਅਦ ਵਾਪਸ ਆਇਆ ਇੱਕ ਹਵਾਈ ਜਹਾਜ਼ …” - ਨਿਰਾ ਝੂਠ --- ਵਿਸ਼ਵਾ ਮਿੱਤਰ
“ਹੁਣ ਤਾਂ ਇਸ ਜਹਾਜ਼ ਦੀ ਫੇਕ ਵੀਡੀਓ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਫੇਕ ਵੀਡੀਓ ਸਾਡੇ ਯੂਟਿਊਬ ਚੈਨਲਾਂ ਉੱਤੇ ...”
(20 ਅਕਤੂਬਰ 2024)
ਡੰਕੀ ਮਾਰਗ ਚਲਦਿਆਂ --- ਬਲਜੀਤ ਬਾਸੀ
“ਘੋਰ ਲਾਲਚੀ ਅਤੇ ਅਨੈਤਿਕ ਏਜੈਂਟ ਉਨ੍ਹਾਂ ਨੂੰ ਜਿਸ ਕੁਪੱਥ ’ਤੇ ਤੋਰ ਰਹੇ ਹਨ, ਉਹ ਬੇਹੱਦ ਜਾਨ ਹੀਲਵਾਂ ਹੋਣ ਦੇ ਨਾਲ ਨਾਲ ...”
(20 ਅਕਤੂਬਰ 2024)
ਪਾਣੀ ਦਾ ਮੁੱਲ --- ਪ੍ਰਿੰ. ਵਿਜੈ ਕੁਮਾਰ
“ਬੱਚਿਓ, ਸਾਡੇ ਇੱਕ ਫੌਜੀ ਅਫਸਰ ਨੇ ਪਾਣੀ ਦੇ ਮੁੱਲ ਬਾਰੇ ਦੱਸਦੇ ਹੋਏ ਕਿਹਾ ਸੀ ਕਿ ਉਸਦਾ ਸੰਬੰਧ ਇਹੋ ਜਿਹੇ ਇਲਾਕੇ ਨਾਲ ਹੈ ...”
(19 ਅਕਤੂਬਰ 2024)
ਸਦਾਮ ਹੁਸੈਨ ਅਤੇ ਅਮਰੀਕਾ --- ਸੰਦੀਪ ਕੁਮਾਰ
“ਮੈਂ ਤੇਰੀ ਜਮਾਤ ਦਾ ਵਿਦਿਆਰਥੀ ਨਹੀਂ ਹਾਂ ਅਤੇ ਨਾ ਹੀ ਤੂੰ ਮੇਰਾ ਪ੍ਰਿੰਸੀਪਲ ਹੈਂ, ਬਲਕਿ ਤੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ...”
(19 ਅਕਤੂਬਰ 2024)
‘… ਤੂ ਯੇ ਬਤਾ ਕਾਫ਼ਲਾ ਲੁਟਾ ਕੈਸੇ?’ --- ਪ੍ਰੋ. ਮੋਹਣ ਸਿੰਘ
“ਸਰ, ਪਾਸ ਤਾਂ ਮੈਂ ਹੋ ਨਹੀਂ ਸੀ ਰਿਹਾ। ਅਖੀਰ, ਸਾਡੀ ਪੈਲ਼ੀ ਹੈਗੀ ਸੀ, ਮੈਂ ਪਿੰਡ ਦੇ ਬਾਹਰ ਆਪਣਾ ਸਕੂਲ ਹੀ ਖੋਲ੍ਹ ਲਿਆ ...”
(19 ਅਕਤੂਬਰ 2024)
ਭਾਰਤ ਅਤੇ ਕੈਨੇਡਾ ਦੇ ਬਣਦੇ ਵਿਗੜਦੇ ਰਿਸ਼ਤੇ --- ਮੁਹੰਮਦ ਅੱਬਾਸ ਧਾਲੀਵਾਲ
“ਜੇਕਰ ਮੌਜੂਦਾ ਤਣਾਓ ਦੀ ਗੱਲ ਕਰੀਏ ਤਾਂ ਇਹ ਤਣਾਓ ਪਿਛਲੇ ਸਾਲ ਜੂਨ ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਕੈਨੇਡਾ ਦੀ ...”
(18 ਅਕਤੂਬਰ 2024)
ਕੈਨੇਡਾ ਦੀ ਰਾਜਨੀਤਿਕ ਪਾਰਟੀ ਐੱਨ. ਡੀ. ਪੀ. ਦਾ ਲੀਡਰ: ਜਗਮੀਤ ਸਿੰਘ --- ਦਰਬਾਰਾ ਸਿੰਘ ਕਾਹਲੋਂ
“ਸੰਨ 2025 ਦੀਆਂ ਆਮ ਚੋਣਾਂ ਲਈ ਉਨ੍ਹਾਂ ਨੇ ਹੁਣ ਤੋਂ ਐੱਨ. ਡੀ. ਪੀ ਦੇ ਸੀਨੀਅਰ, ਤੇਜ਼ ਤਰਾਰ ਅਤੇ ਤਜਰਬੇਕਾਰ ...”
(18 ਅਕਤੂਬਰ 2024)
ਜੱਗ ਜਿਊਂਦਿਆਂ ਦੇ ਮੇਲੇ --- ਜਗਜੀਤ ਸਿੰਘ ਲੋਹਟਬੱਦੀ
“ਉਦਾਸ ਮਨ ਢਲਦੇ ਪ੍ਰਛਾਵਿਆਂ ਨੂੰ ਦੇਖ ਕੇ ਸੋਚਦਾ ਹੈ ਕਿ ਸ਼ਾਮ ਹੋ ਗਈ ਹੈ, ਪਰ ਖੁਸ਼ਮਿਜ਼ਾਜ ਦਿਲ ਢਲਦੇ ਸੂਰਜ ਦੀ ਲਾਲੀ ...”
(18 ਅਕਤੂਬਰ 2024)
ਟੀ.ਪੀ.ਏ.ਆਰ. ਕਲੱਬ ਦੀ ਨਿਰਾਲੀ ਸਮਾਜ ਸੇਵਾ --- ਇੰਜ. ਈਸ਼ਰ ਸਿੰਘ
“ਅਸੀਂ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਬਹੁਤ ਵਿਗਾੜ ਰੱਖਿਆ ਹੈ, ਕਿਉਂਕਿ ਅਸੀਂ ਫੜ੍ਹਾਂ ਬਹੁਤੀਆਂ ਮਾਰਦੇ ਹਾਂ ਅਤੇ ...”
(27 ਅਕਤੂਬਰ 2024)
ਪੰਜਾਬ ਵਿੱਚ ਵਸਦੇ ਪ੍ਰਵਾਸੀਆਂ ਦਾ ਮਸਲਾ --- ਸੁਖਪਾਲ ਸਿੰਘ ਹੁੰਦਲ
“ਹਿੰਦੂ ਰਾਸ਼ਟਰ, ਖਾਲਿਸਤਾਨ, ਇਸਲਾਮਿਕ ਬੁਨਿਆਦ-ਪ੍ਰਸਤੀ ਆਦਿ ਦੇ ਵਿਚਾਰ ਦਿਮਾਗ ਵਿੱਚੋਂ ਕੱਢ ਕੇ ਕੂੜੇ ਦੇ ਢੇਰ ਵਿੱਚ ...”
(17 ਅਕਤੂਬਰ 2024)
ਪੰਜਾਬੀ ਸਾਹਿਤਕ ਪੱਤ੍ਰਿਕਾਵਾਂ ਦਾ ਇਤਿਹਾਸ, ਜਾਣਕਾਰੀ ਤੇ ਯੋਗਦਾਨ --- ਮਲਵਿੰਦਰ
“ਪੰਜਾਬੀ ਸਾਹਿਤ ਵਿੱਚ ਇਨ੍ਹਾਂ ਮੈਗਜ਼ੀਨਾਂ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਇਨ੍ਹਾਂ ਨੇ ਪੰਜਾਬੀ ਸਾਹਿਤ ਦੇ ਵਿਕਾਸ ...”
(16 ਅਕਤੂਬਰ 2024)
ਬੇਬੇ ਦੀਆਂ ਦੁਆਵਾਂ --- ਇੰਜ. ਸੁਖਵੰਤ ਸਿੰਘ ਧੀਮਾਨ
“ਮਾਤਾ ਨੇ ਦੱਸਿਆ ਕਿ ਉਸਦੇ ਸ਼ਰੀਕੇ ਵਾਲਿਆਂ ਨੇ ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਕੇ ...”
(16 ਅਕਤੂਬਰ 2024)
ਕਦੇ ਵੀ ਗੰਨਮੈਨ, ਲਾਂਗਰੀ ਅਤੇ ਡਰਾਈਵਰ ਨਾਲ ਪੰਗਾ ਨਾ ਲਉ --- ਬਲਰਾਜ ਸਿੰਘ ਸਿੱਧੂ
“ਐੱਸ.ਐੱਚ.ਓ. ਦੀ ਪ੍ਰਾਈਵੇਟ ਰਿਹਾਇਸ਼ ਅੰਮ੍ਰਿਤਸਰ ਵਿਖੇ ਸੀ। ਸ਼ੁਰਲੀ ਨੇ ਸਕੂਟਰ ਨੂੰ ਕਿੱਕ ਮਾਰੀ ਤੇ ਸਿੱਧਾ ...”
(16 ਅਕਤੂਬਰ 2024)
ਪਰਾਲੀ ਦਾ ਮੁੱਦਾ - ਹਵਾ ਪ੍ਰਦੂਸ਼ਣ --- ਗੁਰਮੀਤ ਸਿੰਘ ਪਲਾਹੀ
“ਪਰਾਲੀ ਜਲਾਉਣ ਦਾ ਹੱਲ ਸਿਰਫ਼ ਸਰਕਾਰ ਹੀ ਨਹੀਂ ਕਰ ਸਕਦੀ, ਇਸ ਵਾਸਤੇ ਸਾਂਝੇ ਯਤਨਾਂ ...”
(15 ਅਕਤੂਬਰ 2024)
ਘੜੰਮ ਚੌਧਰੀਆਂ ਹੱਥੋਂ ਹੁੰਦੀ ਪੰਜਾਬੀ ਜ਼ੁਬਾਨ ਦੀ ਦੁਰਦਸ਼ਾ (ਹਰਿਆਣੇ ਦੇ ਪੰਜਾਬੀ ਸਾਹਿਤ ਦੇ ਸੰਦਰਭ ਵਿੱਚ) --- ਡਾ. ਨਿਸ਼ਾਨ ਸਿੰਘ ਰਾਠੌਰ
“ਹਰਿਆਣੇ ਦਾ ਪੰਜਾਬੀ ਸਾਹਿਤਕ ਖੇਤਰ ਭਾਵੇਂ ਛੋਟਾ ਹੈ ਪ੍ਰੰਤੂ ਇੱਥੇ ਹਰ ਜ਼ਿਲ੍ਹੇ ਵਿੱਚ ਵੱਖ-ਵੱਖ ਸਾਹਿਤਕ ਸੰਸਥਾਵਾਂ ...”
(15 ਅਕਤੂਬਰ 2024)
ਪੰਜੇ ਨੂੰ ਕਿਹੜਾ ਸ਼ਬਾਬ ਲੈ ਬੈਠਾ ਕਿ ਉਹ ਕਮਲ ਹੱਥੋਂ ਹਾਰ ਬੈਠਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਉਂਜ ਦੇਸ਼ ਵਿੱਚ ਰਾਜ ਕਰਦੀ ਪਾਰਟੀ ਭਾਜਪਾ ਬਿਲਕੁਲ ਦੁੱਧ ਧੋਤੀ ਨਹੀਂ। ਜੋ ਪਾਰਟੀ ਅਤੇ ਉਸ ਦੁਆਰਾ ਨਿਯੁਕਤ ਕੀਤੇ ...”
(15 ਅਕਤੂਬਰ 2024)
Page 7 of 128