ਚੋਣਾਂ, ਲੋਕ ਮੁੱਦੇ ਅਤੇ ਲੜਖੜਾਉਂਦਾ ਲੋਕਤੰਤਰ --- ਵਰਿੰਦਰ ਸਿੰਘ ਭੁੱਲਰ
“ਸਾਡਾ ਸੰਵਿਧਾਨ ਧਰਮ ਨਿਰਪੱਖਤਾ ਦੀ ਗੱਲ ਕਰਦਾ ਹੈ ਪਰ ਦੇਸ਼ ਦੇ ਲੀਡਰ ਘੱਟ ਗਿਣਤੀਆਂ ਅਤੇ ਇੱਕ ਖਾਸ ...”
(30 ਮਈ 2024)
ਇਸ ਸਮੇਂ ਪਾਠਕ: 150.
ਨਾ ਕੋਈ ਵਿਧਾ, ਨਾ ਕਿਸੇ ਵਿਸ਼ੇ ਦੀ ਮਹਾਰਤ ... --- ਡਾ. ਸ਼ਿਆਮ ਸੁੰਦਰ ਦੀਪਤੀ
“ਇਸ ਤਰ੍ਹਾਂ ਜਦੋਂ ਮੈਂ ਵਿਧਾ ਦੀ ਤਰ੍ਹਾਂ ਵਿਸ਼ਿਆਂ ਬਾਰੇ ਸੋਚਿਆ ਤਾਂ ਸਾਰਿਆਂ ਦੀ ਤੰਦ ਆਪਸ ਵਿੱਚ ਜੁੜਦੀ ਨਜ਼ਰ ਆਈ ...”
(30 ਮਈ 2024)
ਇਸ ਸਮੇਂ ਪਾਠਕ: 605.
ਪੁਸਤਕ ਪੜਚੋਲ: ਹੱਥਾਂ ’ਚੋਂ ਕਿਰਦੀ ਰੇਤ (ਕਹਾਣੀ ਸੰਗ੍ਰਹਿ – ਰਵਿੰਦਰ ਸਿੰਘ ਸੋਢੀ) --- ਨਿਰੰਜਣ ਬੋਹਾ
“ਰਵਿੰਦਰ ਸਿੰਘ ਸੋਢੀ ਦੀਆਂ ਕਹਾਣੀਆਂ ਪੂਰਬੀ ਤੇ ਪੱਛਮੀ ਜੀਵਨ ਜਾਂਚ ਦੇ ਸੁਮੇਲ ਰਾਹੀਂ ਇੱਕ ਨਵੇਂ ਕਥਾ ਵਿਵੇਕ ਦੀ ...”
(29 ਮਈ 2024)
ਇਸ ਸਮੇਂ ਪਾਠਕ: 460.
ਵੱਡੇ ਨੇਤਾਵਾਂ ਦੇ ਭਾਸ਼ਣ ਅਤੇ ਪੰਜਾਬ ਚੋਣ ਦੰਗਲ --- ਗੁਰਮੀਤ ਸਿੰਘ ਪਲਾਹੀ
“ਲੋੜ ਪੰਜਾਬ ਹਿਤੈਸ਼ੀ, ਸੰਘੀ ਢਾਂਚੇ ਦੇ ਮੁਦਈ ਅਤੇ ਪੰਜਾਬੀਆਂ ਦੇ ਦੁੱਖ ਦਰਦ ਸਮਝਣ ਵਾਲੇ ਅਤੇ ...”
(29 ਮਈ 2024)
ਇਸ ਸਮੇਂ ਪਾਠਕ: 170.
ਸ਼ੌਕ ਅਤੇ ਮਜਬੂਰੀ ਦੀ ਘੁੰਮਣਘੇਰੀ ਵਿੱਚ ਘਿਰਿਆ ਬੰਦਾ --- ਡਾ. ਨਿਸ਼ਾਨ ਸਿੰਘ ਰਾਠੌਰ
“ਕੱਲ੍ਹ ਸ਼ਾਮ ਵੇਲੇ ਮੇਰਾ ਨਿੱਕਾ ਬੇਟਾ ਆਲੂ-ਟਿੱਕੀ ਖਾਣ ਦੀ ਜ਼ਿਦ ਕਰਨ ਲੱਗਿਆ। ਬੱਚਿਆਂ ਨੂੰ ਲੈ ਕੇ ਮੈਂ ਬਾਜ਼ਾਰ ਗਿਆ ਤਾਂ ...”
(29 ਮਈ 2024)
ਇਸ ਸਮੇਂ ਪਾਠਕ: 500.
ਭਾਰਤ ਦੀ ਰਾਜਨੀਤੀ ਵਿੱਚ ਵਧ ਰਿਹਾ ਖਲਾਅ --- ਰਵਿੰਦਰ ਸਿੰਘ ਸੋਢੀ
“4 ਜੂਨ ਨੂੰ ਦੇਸ਼ ਵਿੱਚ ਨਵੀਂ ਸਰਕਾਰ ਨਹੀਂ ਬਣੇਗੀ ਸਗੋਂ ਸਾਡੇ ਦੇਸ਼ ਦੀ ਰਾਜਨੀਤੀ ਦਾ ਘਿਨਾਉਣਾ ਰੂਪ ਹੋਰ ਉਘੜਵੇਂ ਰੂਪ ...”
(28 ਮਈ 2024)
ਇਸ ਸਮੇਂ ਪਾਠਕ: 585.
ਸਮਾਜ ਵਿੱਚ ਡਿਜਿਟਲ ਧੋਖਾਧੜੀਆਂ ਅਤੇ ਬਚਾਅ --- ਸੰਦੀਪ ਕੁਮਾਰ
“ਡਿਜਿਟਲ ਧੋਖਾਧੜੀ ਸਿਰਫ਼ ਵਿੱਤੀ ਤੌਰ ’ਤੇ ਹੀ ਪ੍ਰਭਾਵਿਤ ਨਹੀਂ ਕਰਦੀ,ਸਗੋਂ ਇਹ ਪੀੜਤਾਂ ਦੀ ਭਾਵਨਾਤਮਕ ਤੰਦਰੁਸਤੀ ...”
(28 ਮਈ 2024)
ਇਸ ਸਮੇਂ ਪਾਠਕ: 145.
ਜਦੋਂ ਅੱਧੀ ਰਾਤ ਨੂੰ ਦਰਵਾਜ਼ੇ ਦੀ ਘੰਟੀ ਵੱਜੀ ... (ਜੂਨ ਚੁਰਾਸੀ - ਹੱਡ ਬੀਤੀ) --- ਡਾ. ਹਰਪਾਲ ਸਿੰਘ ਪੰਨੂੰ
“ਮੇਰੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਿਆ। ਮੈਂ ਵੀ ਸੁਪਰਡੰਟ ਦੇ ਕਮਰੇ ਵਿੱਚ ਚਲਾ ਗਿਆ। ਡਾ. ਟਿਵਾਣਾ ਨੇ ਮੈਨੂੰ ਦੱਸਿਆ, ...”
(28 ਮਈ 2024)
ਇਸ ਸਮੇਂ ਪਾਠਕ: 390.
ਸਰਮਾਏਦਾਰ ਤੇ ਕਾਰਪੋਰੇਟ ਪੱਖੀਆਂ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸਮਾਂ --- ਬਲਵਿੰਦਰ ਸਿੰਘ ਭੁੱਲਰ
“ਪੰਜਾਬ ਦੇ ਵੋਟਰਾਂ ਨੂੰ ਮੈਦਾਨ ਵਿੱਚ ਨਿੱਤਰੀਆਂ ਪਾਰਟੀਆਂ ਬਾਰੇ ਡੁੰਘਾਈ ਨਾਲ ਜਾਂਚ ਕਰਕੇ ਬਹੁਤੀ ਮਾੜੀ ਨਾਲੋਂ ਕੁਝ ਚੰਗੀ ...”
(27 ਮਈ 2024)
ਇਸ ਸਮੇਂ ਪਾਠਕ: 295.
ਜਦੋਂ ਮੈਂ ਵੀ ਮਜਬੂਰੀ ਵੱਸ ਆਪਣੇ ਉੱਤੇ ਕਾਠੀ ਪੁਆ ਲਈ ... --- ਜਗਰੂਪ ਸਿੰਘ
“ਪਹਿਲੇ ਦਿਨ ਸਕੂਲ ਸ਼ੁਰੂ ਹੁੰਦੇ ਹੀ ਹੈੱਡਮਾਸਟਰ ਸਾਹਿਬ ਨੇ ਮੈਨੂੰ ਗੁੱਟ ਤੋਂ ਫੜਿਆ ਅਤੇ ਉਸ ਕਲਾਸ ਵਿੱਚ ਲੈ ਗਏ, ਜਿਸ ਵਿੱਚ ...”
(27 ਮਈ 2024)
ਇਸ ਸਮੇਂ ਪਾਠਕ: 360.
ਵੱਡੇ ਲੋਕਾਂ ਵੱਲੋਂ ਅੰਬ ਖਾ ਕੇ ਗਰੀਬਾਂ ਮੋਹਰੇ ਸੁੱਟੀ ਗਿਟਕ ਜਿਹਾ ਬਣਾ ਦਿੱਤਾ ਗਿਆ ਲੋਕਤੰਤਰ --- ਜਤਿੰਦਰ ਪਨੂੰ
“ਬੀਤੇ ਹਫਤੇ ਭਾਰਤ ਦੇਸ਼ ਦੀ ਇੱਕ ਅਦਾਲਤ ਨੇ ਹੋਰ ਵੀ ਅਜੀਬ ਜਿਹਾ ਫੈਸਲਾ ਸੁਣਾ ਦਿੱਤਾ ਹੈ। ਕੁਝ ਜ਼ੋਰਾਵਰਾਂ ਨੇ ...”
(27 ਮਈ 2024)
ਇਸ ਸਮੇਂ ਪਾਠਕ: 380.
ਧੁਖਦੇ ਬਿਰਖ਼ਾਂ ਦੀ ਛਾਂ --- ਜਗਵਿੰਦਰ ਜੋਧਾ
“ਜਦੋਂ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਕਾਰਨ ਕਿਸੇ ਕੋਲੋਂ ਪੁੱਛੋ ਤਾਂ ਸਭ ਤੋਂ ਵੱਡਾ ਬਹਾਨਾ ...”
(26 ਮਈ 2024)
ਇਸ ਸਮੇਂ ਪਾਠਕ: 340.
ਬੱਚਤ ਕਰਨਾ ਮਨੁੱਖ ਦਾ ਸੁਭਾਅ ਹੈ ਜਾਂ ਦਿਖਾਵਾ, ਪ੍ਰਗਟਾਵਾ --- ਡਾ. ਸ਼ਿਆਮ ਸੁੰਦਰ ਦੀਪਤ
“ਜਦੋਂ ਅਸੀਂ ਹੀ ਇਹ ਸ਼ੁਰੂ ਕੀਤਾ ਹੈ, ਫਿਰ ਅਸੀਂ ਹੀ ਬੰਦ ਕਿਉਂ ਨਹੀਂ ਕਰ ਸਕਦੇ? ਮੈਂ ਕੋਸ਼ਿਸ਼ ਕੀਤੀ ਹੈ, ਜੋ ਲਿਖਾਂ ...”
(26 ਮਈ 2024)
ਇਸ ਸਮੇਂ ਪਾਠਕ: 365.
ਸਮੁੱਚੀ ਪੰਜਾਬੀਅਤ ਦਾ ਮਾਣ ਸੀ ਕੇਹਰ ਸ਼ਰੀਫ਼ --- ਬਲਵਿੰਦਰ ਸਿੰਘ ਚਾਹਲ
“ਅਸੀਂ ਕੇਹਰ ਸ਼ਰੀਫ ਨੂੰ ਸਦਾ ਆਪਣੇ ਦਿਲਾਂ ਅੰਦਰ ਯਾਦ ਰੱਖਾਂਗੇ ਅਤੇ ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਉਹਨਾਂ ਦੀਆਂ ...”
(25 ਮਈ 2024)
ਇਸ ਸਮੇਂ ਪਾਠਕ: 275.
ਚੋਣਾਂ ਵਿੱਚ ਔਰਤਾਂ ਦੀ ਭੂਮਿਕਾ ਅਤੇ ਨੁਮਾਇੰਦਗੀ --- ਕੰਵਲਜੀਤ ਕੌਰ ਗਿੱਲ
“ਔਰਤ ਵੋਟਰਾਂ ਦੇ ਚੋਣ ਪ੍ਰਕਿਰਿਆ ਵਿੱਚ ਵਧਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਦੀ ਜਾਗਰੂਕ ਔਰਤ ਨੂੰ ...”
(25 ਮਈ 2024)
ਇਸ ਸਮੇਂ ਪਾਠਕ: 515.
ਰੂਹਾਨੀ ਰੂਹਾਂ ਦਾ ਮੁਤਾਬਿਕਨਾਮਾ - ‘ਜਿਨ ਮਿਲਿਆਂ ਰੂਹ ਰੋਸ਼ਨ ਹੋਵੇ’ --- ਡਾ. ਗੁਰਬਖ਼ਸ਼ ਸਿੰਘ ਭੰਡਾਲ
“ਦਰਅਸਲ ਇਹ ਕਿਤਾਬ ਸਿਰਫ਼ ਸਿੱਖ-ਸ਼ਖ਼ਸੀਅਤਾਂ ਦੀਆਂ ਜੀਵਨੀਆਂ ਹੀ ਸਾਡੇ ਸਨਮੁੱਖ ਨਹੀਂ ਕਰਦੀ ਸਗੋਂ ...”
(24 ਮਈ 2024)
ਇਸ ਸਮੇਂ ਪਾਠਕ: 505.
ਸੂਰਤ-ਏ-ਹਾਲ - ਜਮਹੂਰੀਅਤ --- ਡਾ. ਬਲਜਿੰਦਰ
“ਅੱਜ ਗੁਜਰਾਤ ਦੇ ਸੂਰਤ ਅਤੇ ਮੱਧ ਪ੍ਰਦੇਸ਼ ਦੇ ਇੰਦੌਰ ਲੋਕ ਸਭਾ ਹਲਕੇ ਅੰਦਰ ਜੋ ਹੋਇਆ ਹੈ, ਉਹ ਹਰ ਕਿਸਮ ਦੇ ਵਿਰੋਧ ...”
(24 ਮਈ 2024)
ਇਸ ਸਮੇਂ ਪਾਠਕ: 370.
ਪਾਤਰ ਦਾ ਚਲਾਣਾ: ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਵੱਡਾ ਘਾਟਾ --- ਗੁਰਬਚਨ ਸਿੰਘ ਭੁੱਲਰ
“ਪਰ ਸਾਥੋਂ ਖੁੱਸ ਗਏ ਬਹੁਤ ਕੁਛ ਦੇ ਝੋਰੇ ਦੀ ਥਾਂ ਸਾਨੂੰ ਉਸ ਲਈ ਉਹਦੇ ਦੇਣਦਾਰ ਹੋਣਾ ਚਾਹੀਦਾ ਹੈ ਜੋ ਉਹ ਸਾਨੂੰ ਦੇ ਗਿਆ ...”
(24 ਮਈ 2024)
ਇਸ ਸਮੇਂ ਪਾਠਕ: 370.
ਭਾਰਤ-ਕੈਨੇਡਾ ਸੰਬੰਧ ਸਾਜ਼ਗਾਰ ਹੋਣੇ ਜ਼ਰੂਰੀ --- ਦਰਬਾਰਾ ਸਿੰਘ ਕਾਹਲੋਂ
“ਭਾਰਤ ਦੇ 140 ਅਤੇ ਕੈਨੇਡਾ ਦੇ ਤਿੰਨ ਕਰੋੜ 91 ਲੱਖ ਲੋਕ ਆਪਸੀ ਮਿੱਤਰਤਾ ਅਤੇ ਸਹਿਯੋਗ ਲਈ ਹਮੇਸ਼ਾ ਤਾਂਘਵਾਨ ਹਨ ...”
(23 ਮਈ 2024)
ਇਸ ਸਮੇਂ ਪਾਠਕ: 225.
ਚੋਣ ਉਮੀਦਵਾਰਾਂ ਦੇ ਹਲਫ਼ਨਾਮੇ --- ਤਰਲੋਚਨ ਸਿੰਘ ਭੱਟੀ
“ਜ਼ਰੂਰਤ ਹੈ ਕਿ ਭਾਰਤ ਦੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਆਪਣੇ ਸੰਸਦੀ ਹਲਕਿਆਂ ਵਿੱਚ ...”
(23 ਮਈ 2024)
ਇਸ ਸਮੇਂ ਪਾਠਕ: 120.
ਸਿਗਰਟਨੋਸ਼ੀ: ਖ਼ਤਰੇ, ਜ਼ਿੰਮੇਵਾਰੀਆਂ ਅਤੇ ਨਸ਼ਾ ਮੁਕਤੀ --- ਸੁਨੀਲ ਕੁਮਾਰ ਗੁੰਦ
“ਲਤ ਲੱਗੇ ਵਿਅਕਤੀ ਨੂੰ ਸਿਗਰਟਨੋਸ਼ੀ ਛੱਡਣ ਲਈ ਸ਼ਾਂਤਮਈ ਤਰੀਕੇ ਨਾਲ, ਕਦਮ-ਦਰ-ਕਦਮ ਉਤਸ਼ਾਹਿਤ ...”
(23 ਮਈ 2024)
ਇਸ ਸਮੇਂ ਪਾਠਕ: 200.
ਨਗਰ ਕੀਰਤਨਾਂ ਵਿੱਚੋਂ ਅਲੋਪ ਹੋ ਰਹੀ ਧਾਰਮਿਕਤਾ ਅਤੇ ਹਾਵੀ ਹੋ ਰਹੀ ਧੌਂਸਵਾਦੀ ਸੌੜੀ ਰਾਜਨੀਤੀ --- ਹਰਚਰਨ ਸਿੰਘ ਪਰਹਾਰ
“ਕੀ ਆਪਣੇ ਹਿਤਾਂ ਨੂੰ ਮੁੱਖ ਰੱਖ ਕੇ ਬਾਕੀ ਪੰਜਾਬੀਆਂ ਉੱਪਰ ਸਿਰਫ ਸਿੱਖਾਂ ਦੀ ਚੌਧਰ ਵਾਲਾ ਰਾਜ ਥੋਪਿਆ ਜਾ ਸਕਦਾ ਹੈ? ...”
(22 ਮਈ 2024)
ਇਸ ਸਮੇਂ ਪਾਠਕ: 280.
ਲੋੜ ਹੈ ਸੋਚ ਨੂੰ ਅਮੀਰ ਕਰਨ ਦੀ --- ਲਾਭ ਸਿੰਘ ਸ਼ੇਰਗਿੱਲ
“ਸਵੈ-ਭਰੋਸਾ ਹੀ ਸਾਡੀ ਅਸਲ ਤਾਕਤ ਹੁੰਦਾ ਹੈ ਜੋ ਔਖੀ ਤੋਂ ਔਖੀ ਘੜੀ ਵਿੱਚ ਵੀ ਡੋਲਣ ਨਹੀਂ ਦਿੰਦਾ। ਆਪਣੀ ਸੋਚ ਨੂੰ ...”
(22 ਮਈ 2024)
ਇਸ ਸਮੇਂ ਪਾਠਕ: 770.
ਕੀ ਦਰਬਾਰ ਸਾਹਿਬ ’ਤੇ ਹਮਲੇ ਲਈ ਇੰਦਰਾ ਗਾਂਧੀ ਜੀ ਦੋਸ਼ੀ ਸਨ ਜਾਂ ਹਮਲੇ ਲਈ ਮਜਬੂਰ ਕਰਨ ਵਾਲੇ? --- ਜੰਗੀਰ ਸਿੰਘ ਦਿਲਬਰ
“ਉਸ ਵੇਲੇ ਦੇਸ਼ ਵਿੱਚ ਕਾਂਗਰਸ ਦੀ ਤਾਕਤਵਰ ਅਤੇ ਕੱਟੜ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ...”
(22 ਮਈ 2024)
ਇਸ ਸਮੇਂ ਪਾਠਕ: 475.
ਵੋਟ ਪਾਉਣ ਤੋਂ ਪਹਿਲਾਂ ਲੋਕਾਂ ਵੱਲੋਂ ਲੇਖਾ ਜੋਖਾ ਕਰਕੇ ਆਪਣਾ ਫਰਜ਼ ਪਛਾਣ ਲੈਣਾ ਚਾਹੀਦਾ ਹੈ --- ਬਲਵਿੰਦਰ ਸਿੰਘ ਭੁੱਲਰ
“ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਅਤੇ ਆਪਣੀਆਂ ਅਗਲੀਆਂ ਪੀੜ੍ਹੀਆਂ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ...”
(21 ਮਈ 2024)
ਇਸ ਸਮੇਂ ਪਾਠਕ: 615.
ਠੂਠਾ ਜਾਂ ਨੌਕਰੀ --- ਗੁਰਮੀਤ ਸਿੰਘ ਪਲਾਹੀ
“ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਬਣਨ ਦੀਆਂ ਟਾਹਰਾਂ ਮਾਰਨ ਵਾਲਾ ਅਤੇ ਵਿਸ਼ਵ ਵਿੱਚੋਂ ਪੰਜਵੇਂ ਨੰਬਰ ਦੀ ਅਰਥ ਵਿਵਸਥਾ ...”
(21 ਮਈ 2024)
ਇਸ ਸਮੇਂ ਪਾਠਕ: 440.
ਮਾਂ! --- ਜਗਜੀਤ ਸਿੰਘ ਲੋਹਟਬੱਦੀ
“ਡਾ. ਦਲੀਪ ਕੌਰ ਟਿਵਾਣਾ ਲਿਖਦੀ ਹੈ: “ਮੇਰੇ ਇੱਕ ਨਾਵਲ ਦਾ ਨਾਮ ਹੈ ‘ਰਿਣ ਪਿਤਰਾਂ ਦਾ’, ਪਰ ਮੇਰਾ ਬੇਟਾ ਹਮੇਸ਼ਾ ਆਖਦਾ ...”
(21 ਮਈ 2024)
ਇਸ ਸਮੇਂ ਪਾਠਕ: 345.
ਬਣਾਉਟੀ ਬੁੱਧੀ ਦੀ ਨਖੇਧੀ - ਇੱਕ ਨਿਰਮੂਲ ਰੁਝਾਨ --- ਇੰਜ. ਈਸ਼ਰ ਸਿੰਘ
“ਯੂ.ਐੱਨ.ਜੀ.ਏ. ਦਾ ਮੌਜੂਦਾ ਮਤਾ ਇਸ ਮੰਤਵ ਦੀ ਪ੍ਰਾਪਤੀ ਲਈ ਇੱਕ ਠੋਸ ਉਪਰਾਲਾ ਹੈ। ਅਸੀਂ ਜਨ-ਸਧਾਰਨ ਆਪਣੇ ...”
(20 ਮਈ 2024)
ਇਸ ਸਮੇਂ ਪਾਠਕ: 310.
ਸਿੱਖਿਆ ਖੇਤਰ ਨੂੰ ਬਦਲਣ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਦੀ ਭੂਮਿਕਾ --- ਸੰਦੀਪ ਕੁਮਾਰ
“ਸਿੱਖਿਆ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਦੀ ਭੂਮਿਕਾ ਪਰਿਵਰਤਨਸ਼ੀਲ ਹੈ, ਜੋ ਵਿਅਕਤੀਗਤ ਸਿੱਖਣ, ਪ੍ਰਬੰਧਕੀ ...”
(20 ਮਈ 2024)
ਇਸ ਸਮੇਂ ਪਾਠਕ: 460.
ਚੋਣ ਦੀ ਜੰਗ ਵਿੱਚ ਅਸਲੀ ਜੰਗ ਵਾਂਗ ਸਭ ਕੁਝ ਜਾਇਜ਼ ਮੰਨਿਆ ਜਾਣ ਲੱਗਾ ਹੈ --- ਜਤਿੰਦਰ ਪਨੂੰ
“ਕਲਮ ਕੇ ਸਿਪਾਹੀ ਅਗਰ ਸੋ ਗਏ ਤੋ, ਸਿਆਸਤ ਕੇ ਸਿਪਾਹੀ ਵਤਨ ਬੇਚ ਦੇਂਗੇ। ...”
(20 ਮਈ 2024)
ਇਸ ਸਮੇਂ ਪਾਠਕ: 295.
ਮਾਪਿਆਂ ਦੇ ਬੱਚਿਆਂ ਨਾਲ ਦੋਸਤਾਨਾ ਸੰਬੰਧਾਂ ਦਾ ਮਰਯਾਦਾ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ... --- ਪ੍ਰਿੰ. ਵਿਜੈ ਕੁਮਾਰ
“ਉਸ ਦੋਸਤ ਨੂੰ ਆਪਣੀ ਗਲਤੀ ਦਾ ਇਹਸਾਸ ਹੁਣ ਹੋਣ ਲੱਗਾ ਹੈ, ਜਦੋਂ ਉਸਦਾ ਪੁੱਤਰ ਨਸ਼ੇੜੀ ਹੋ ਗਿਆ ਹੈ। ਅੱਜ ਕੱਲ੍ਹ ਦੇ ...”
(19 ਮਈ 2024)
ਇਸ ਸਮੇਂ ਪਾਠਕ: 200.
ਬਾਪੂ ਜੀ ਦਾ ਸੱਚਾ ਸਾਥੀ - ਸਾਈਕਲ --- ਸਤਵਿੰਦਰ ਸਿੰਘ ਮੜੌਲਵੀ
“ਮੈਨੂੰ ਯਾਦ ਹੈ ਜਦੋਂ ਮੈਂ ਨਿੱਕਾ ਸੀ, ਉਹ ਆਪਣੇ ਸਾਈਕਲ ਦੇ ਮੋਹਰਲੇ ਡੰਡੇ ਨਾਲ ਇੱਕ ਤੌਲੀਆ ਦੋਹਰਾ ਤਿਹਰਾ ਕਰ ਕੇ ...”
(19 ਮਈ 2024)
ਇਸ ਸਮੇਂ ਪਾਠਕ: 300.
ਆਰਟੀਫਿਸ਼ਲ ਇੰਟੈਲੀਜੈਂਸ ਟੈਕਨੌਲੋਜੀ ਦੀ ਵਰਤੋਂ ਹੋ ਰਹੀ ਹੈ ਉੱਜਵਲ ਭਵਿੱਖ ਲਈ ਉਦਯੋਗਾਂ ਨੂੰ ਬਦਲਣ ਵਿੱਚ ਬੇਹੱਦ ਸਹਾਈ--- ਭੁਪਿੰਦਰ ਸਿੰਘ ਕੰਬੋ
“ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਇੱਕ ਸੁਪਰ-ਸਮਾਰਟ ਦੋਸਤ ਹੋਣ ਵਰਗਾ ਹੈ ਜੋ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ...”
(19 ਮਈ 2024)
ਇਸ ਸਮੇਂ ਪਾਠਕ: 215.
ਅਜੋਕਾ ਹਰਿਆਣਵੀ ਪੰਜਾਬੀ ਸਾਹਿਤ: ਦਸ਼ਾ ਅਤੇ ਦਿਸ਼ਾ --- ਡਾ. ਨਿਸ਼ਾਨ ਸਿੰਘ ਰਾਠੌਰ
“ਇੱਥੋਂ ਦੇ ਪੰਜਾਬੀ ਸਾਹਿਤਕਾਰਾਂ ਨੂੰ ਹਰਿਆਣੇ ਦੇ ਮੂਲ ਰੂਪ/ਕੇਂਦਰੀ ਥੀਮ ਦੀ ਸਹੀ ਅਰਥਾਂ ਵਿੱਚ ਸਮਝ ਆਉਣੀ ਚਾਹੀਦੀ ਹੈ ...”
(18 ਮਈ 2024)
ਇਸ ਸਮੇਂ ਪਾਠਕ: 440.
ਮੀਲਾਂ ਦਾ ਸਫ਼ਰ ... --- ਡਾ. ਪ੍ਰਵੀਨ ਬੇਗਮ
“ਪਿੰਡੋਂ ਕਾਲਜ ਜਾਣ ਲਈ 30 ਕਿਲੋਮੀਟਰ ਤੇ ਲਗਭਗ ਦਸ ਕਿਲੋਮੀਟਰ ਪੈਦਲ। ਪਿੰਡ ਮੇਨ ਰੋਡ ਤੋਂ ਹਟਵਾਂ ਹੋਣ ਕਾਰਨ ...”
(18 ਮਈ 2024)
ਇਸ ਸਮੇਂ ਪਾਠਕ: 330.
ਜਦੋਂ ਚਾਲੀ ਸਾਲ ਪਹਿਲਾਂ ਲਿਆ ਸੁਪਨਾ ਸੱਚ ਹੋ ਗਿਆ ... --- ਡਾ. ਗੁਰਬਖ਼ਸ਼ ਸਿੰਘ ਭੰਡਾਲ
“ਪਿਛਲੇ ਦਿਨੀਂ ਇੱਕ ਵਿਦਿਆਰਥੀ ਨੇ ਮੈਂਨੂੰ ਪੁੱਛਿਆ ਕਿ ਪ੍ਰੋ. ਤੁਸੀਂ ਅਗਲੇ ਸਮੈਸਟਰ ਵਿੱਚ ਕੋਰਸ ਦਾ ਕਿਹੜਾ ਸੈਕਸ਼ਨ ...”
(18 ਮਈ 2024)
ਇਸ ਸਮੇਂ ਪਾਠਕ: 730.
ਸਸਕਾਰ (ਅੰਤਮ ਸੰਸਕਾਰ) – ਭਾਰਤ ਵਾਸੀਓ, ਆਓ ਪ੍ਰਣ ਕਰੀਏ, ਜਦੋਂ ਇਸ ਜਹਾਨ ਤੋਂ ਜਾਈਏ, ਰੁੱਖ ਬਚਾਈਏ! ... --- ਮਲਕੀਅਤ ਸਿੰਘ ਧਾਮੀ
“ਸੋਚੋ, ਸਾਡੇ ਕਸਬਿਆਂ, ਪਿੰਡਾਂ, ਸ਼ਹਿਰਾਂ ਵਿੱਚ ਕਿੰਨੇ ਸ਼ਮਸ਼ਾਨ ਘਾਟ ਹਨ? ਇੱਕ ਇੱਕ ਸ਼ਮਸ਼ਾਨ ਘਾਟ ਵਿੱਚ ਕਿੰਨੇ ਕਿੰਨੇ ...”
(17 ਮਈ 2024)
ਇਸ ਸਮੇਂ ਪਾਠਕ: 270.
ਬਾਬੇ ਨਾਨਕ ਦਾ ਸੰਗੀ ਸਾਥੀ - ਭਾਈ ਮਰਦਾਨਾ --- ਬਲਵਿੰਦਰ ਸਿੰਘ ਭੁੱਲਰ
“ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਸ਼ਹਿਜਾਦੇ ਸਮੇਤ ਲਾਹੌਰ, ਸ਼ਾਹਦਰਾ, ਸਿਆਲਕੋਟ, ਤਿਲੁੰਬਾ ਆਦਿ ਸ਼ਹਿਰਾਂ ...”
(17 ਮਈ 2024)
ਇਸ ਸਮੇਂ ਪਾਠਕ: 175.
ਲੋਕ ਨੁਮਾਇੰਦੇ ਕਿਸ ਤਰ੍ਹਾਂ ਦੇ ਹੋਣ?- --- ਰਵਿੰਦਰ ਸਿੰਘ ਸੋਢੀ
“ਸਾਰੀਆਂ ਹੀ ਪਾਰਟੀਆਂ ਪੜ੍ਹੇ ਲਿਖੇ, ਸੂਝਵਾਨ ਉਮੀਦਵਾਰਾਂ ਦੀ ਥਾਂ ਅਣਪੜ੍ਹ, ਚਰਿੱਤਰਹੀਣ, ਬਦਮਾਸ਼ ਕਿਸਮ ਦੇ ਲੋਕਾਂ ਨੂੰ ...”
(16 ਮਈ 2024)
ਇਸ ਸਮੇਂ ਪਾਠਕ: 220.
ਰਾਜਸੀ ਆਗੂਆਂ ਦੀ ਨੀਤੀ ਅਤੇ ਨੀਯਤ ਹੋਈ ਧੁੰਦਲੀ --- ਡਾ. ਰਣਜੀਤ ਸਿੰਘ
“ਇਸ ਵਾਰ ... ਪਾਰਟੀ, ਧਰਮ, ਜਾਤ, ਰਿਸ਼ਤੇਦਾਰੀਆਂ ਤੋਂ ਉੱਚੇ ਉੱਠ ਕੇ ਮੌਕਾਪ੍ਰਸਤਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ ...”
(16 ਮਈ 2024)
ਇਸ ਸਮੇਂ ਪਾਠਕ: 175.
Page 8 of 122