sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 240 guests and no members online

ਦੁਨੀਆਂ ਗੋਲ਼ ਹੈ ਅਤੇ ਚਾਰ ਹੋਰ ਕਵਿਤਾਵਾਂ --- ਜਗਜੀਵਨ ਕੌਰ

JagjiwanKaur7“ਸੁਰ ਤੇ ਤਾਲ ਦੇ ਸੰਗਮ ਤੋਂ ਬਿਨਾਂ ਵੀ,   ਗਾਏ ਜਾ ਸਕਦੇ ਨੇ,   ਗੀਤ ਦਰਦਾਂ ਦੇ ...”
(ਮਈ 11, 2016)

70 ਲੱਖ ਸਿੱਖਾਂ ਤੋਂ ਵੋਟ ਦਾ ਹੱਕ ਖੋਹ ਕੇ ਕੱਛਾਂ ਵਜਾਉਣ ਵਾਲੇ ‘ਅਸਲੀ ਸਿੱਖ’ --- ਸ਼ੌਂਕੀ ਇੰਗਲੈਂਡੀਆ

ShonkiEnglandya7“ਕੋਈ ਵੀ ਧਰਮ ਆਪਣੇ ਸਹਿ ਧਰਮੀਆਂ ਨੂੰ ਖਾਰਜ ਨਹੀਂ ਕਰਦਾ ...”
(ਮਈ 9, 2016)

ਪਰਗਟ, ਤੂੰ ਪਰਗਟ ਹੀ ਰਹੀਂ --- ਪ੍ਰਿੰ. ਸਰਵਣ ਸਿੰਘ

SarwanSingh7“ਅਜੋਕੀ ਸਿਆਸਤ ਨੇ ਬੇਸ਼ਕ ਬਹੁਤੇ ਸਿਆਸਤਦਾਨਾਂ ਦੀਆਂ ਜ਼ਮੀਰਾਂ ਜਿਊਂਦੀਆਂ ਨਹੀਂ ਛੱਡੀਆਂ ਪਰ ...”
(ਮਈ 8, 2016)

ਹੱਡ ਬੀਤੀ: ਬਾਬਾ ਜੀ ਨੂੰ ਮਹਿੰਗਾ ਪਿਆ ਤਰਕਸ਼ੀਲਾਂ ਨਾਲ ਪੰਗਾ ਲੈਣਾ --- ਸੁਖਮਿੰਦਰ ਬਾਗੀ

SukhminderBagi7

“ਬਾਬਾ ਜੀ ਭਗਤੀ ਵਿਚ ਲੀਨ ਹੋ ਗਏ ਹਨ,  ਬਾਕੀ ਪੁੱਛਾਂ ਅਤੇ ਇਲਾਜ ਅਗਲੇ ਵੀਰਵਾਰ ਨੂੰ ...”

(ਮਈ 7, 2016)

ਕੈਨੇਡਾ ਵਿਚ ਵਿਦੇਸ਼ੀ ਰਾਜਸੀ ਗਤੀਵਿਧੀਆਂ ਕਰਨ ਉੱਤੇ ਰੋਕ ਲਗਾਉਣ ਵਾਲਾ ਨਿਯਮ ਸਭ ’ਤੇ ਬਰਾਬਰ ਲਾਗੂ ਹੋਵੇ! --- ਬਲਰਾਜ ਦਿਓਲ

BalrajDeol7“ਕੈਪਟਨ ਦਾ ਵਿਰੋਧ ਕਰਨ ਵਾਲਾ ਸੰਗਠਨ ਖੁਦ ਇੱਥੇ ਭਾਰਤੀ ਰਾਜਨੀਤੀ ਖੇਡਦਾ ਹੈ ਜਿਸ ਵਿੱਚ ...”
(ਮਈ 6, 2016)

ਜੇ ਸਿਰਫ਼ “ਭਾਰਤ ਮਾਤਾ ਦੀ ਜੈ” ਕਹਿਣ ਨਾਲ ਦੇਸ਼ ਦੀ ਉਲਝੀ ਤਾਣੀ ਸੁਲਝ ਜਾਵੇਗੀ ਤਾਂ ... --- ਮਨਦੀਪ ਖੁਰਮੀ

MandipKhurmi7“ਭਾਰਤ ਵਿੱਚ ਕਿਰਤ ਕਰਨ ਵਾਲੇ ਹੱਥਾਂ ਦੀ ਥੋੜ ਨਹੀਂ, ਜੇ ਥੋੜ ਹੈ ਤਾਂ ਉਹਨਾਂ ਹੱਥਾਂ ਤੋਂ ...”
(ਮਈ 5, 2016)

ਹਰੇ ਇਨਕਲਾਬੀ ਦੀ ਖ਼ੁਦਕੁਸ਼ੀ ਵੀ ਹੁਣ ਖ਼ਬਰ ਨਹੀਂ ਬਣਦੀ! --- ਗੁਰਬਚਨ ਸਿੰਘ ਭੁੱਲਰ

GurbachanBhullar7“ਵਿਕਾਸ ਦੀਆਂ ਉੱਚੀਆਂ ਪੌੜੀਆਂ ਚੜ੍ਹ ਚੁੱਕੇ ਪੰਜਾਬ ਵਿਚ ਮਨੁੱਖੀ ਜਾਨ ਦੀ ਕੀਮਤ ...”
(ਮਈ 4, 2016)

ਚਾਰ ਗ਼ਜ਼ਲਾਂ --- ਜਗਤਾਰ ਸਾਲਮ

JagtarSaalam7“ਦੋਸ਼ ਮੇਰੇ ’ਤੇ ਇਹ ਲੱਗਿਆ ਹੈ ਮੈਂ ਸ਼ਬਦਾਂ ਨਾਲ ਅੱਗ ਲਗਾਵਾਂ,
ਪਰ ਮੈਂ ਤਾਂ ਸੀਨੇ ਦੀ ਅਗਨੀ ਸ਼ਬਦਾਂ ਦੇ ਵਿਚ ਢਾਲ ਰਿਹਾ ਹਾਂ।”
(ਮਈ 3, 2016)

ਕੈਨੇਡਾ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਕੈਨੇਡਾ ਵਿਚ ਸਿਆਸੀ ਰੈਲੀਆਂ ’ਤੇ ਪਾਬੰਦੀ ਗ਼ਲਤ --- ਸ਼ਮਸ਼ੇਰ ਗਿੱਲ

ShamsherGill7“ਇਹ ਵੀ ਸੱਚ ਹੈ ਕਿ ਅੱਜ ਬਾਹਰ ਵੱਸਦੇ ਬਹੁਤੇ ਪੰਜਾਬੀਆਂ ਦਾ ....”
(ਮਈ 2, 2016)

ਮੇਰੇ ਹਿੱਸੇ ਦਾ ਅਦਬੀ ਸੱਚ (ਦਲਿਤ ਲੋਕਾਂ ਬਾਰੇ ਲਿਖੇ ਸਾਹਿਤ ਦੀਆਂ ਸਮਰੱਥਾਵਾਂ ਅਤੇ ਸੀਮਾਵਾਂ) --- ਨਿਰੰਜਣ ਬੋਹਾ

NiranjanBoha7“ਲੇਖਕਾਂ ਵਿਚਲੀ ਕੋਈ ਵੀ ਵੰਡ ਸਾਹਿਤ ਲਈ ਹੀ ਨਹੀਂ, ਮਨੁੱਖਤਾ ਲਈ ਵੀ ਘਾਤਕ ਹੈ ...”
(ਮਈ 1, 2016)

ਟਕਰਾਅ ਦੇ ਦੌਰ ਵਿਚ ਏਕੇ ਦੀ ਲੋੜ ਦਾ ਸੁਨੇਹਾ --- ਸੁਕੀਰਤ

Sukirat7

“ਕਿਸੇ ਵੀ ਦੇਸ ਵਿਚ ਸਭ ਤੋਂ ਉੱਤੇ ਸੰਵਿਧਾਨ ਹੁੰਦਾ ਹੈ ...”
(ਅਪਰੈਲ 30, 2016)

ਹਿੰਦ-ਪਾਕਿ ਸਰਹੱਦ ਬਨਾਮ ਨਸ਼ਿਆਂ ਦੀ ਤਸਕਰੀ --- ਹਰਜਿੰਦਰ ਦੁਸਾਂਝ

HarjinderDosanjh7“ਪੰਜਾਬ ਦੇ ਪਾਕਿਸਤਾਨ ਨਾਲ ਲਗਦੇ ਸਰਹੱਦੀ ਇਲਾਕੇ ਦੀ ਅਜੋਕੀ ਸਥਿਤੀ ਕੀ ਹੈ, ਜਾਨਣ ਲਈ ਪਾਠਕ ਹਰਜਿੰਦਰ ਦੁਸਾਂਝ ਦਾ ਇਹ ਲੇਖ ਜ਼ਰੂਰ ਪੜ੍ਹਨ --- ਸੰਪਾਦਕ)
(ਅਪਰੈਲ 29, 2016)

ਅਸਲੀ ਸਰਦਾਰ --- ਬਲਰਾਜ ਸਿੰਘ ਸਿੱਧੂ

BalrajSidhu7“ਇਸ ਲੇਖ ਵਿਚ ਲੇਖਕ ਨੇ 1984 ਤੋਂ ਪਹਿਲਾਂ ਪੰਜਾਬ ਦੇ ਪਾਕਿਸਤਾਨ ਨਾਲ ਲਗਦੇ ਖੇਤਰ ਵਿਚ ਹੁੰਦੀ ਸਮਗਲਿੰਗ ਦੀ ਤਸਵੀਰ ਬੜੇ ਰੌਚਕ ਢੰਗ ਨਾਲ ਪੇਸ਼ ਕੀਤੀ ਹੈ, ਉਮੀਦ ਹੈ ਪਾਠਕ ਪਸੰਦ ਕਰਨਗੇ --- ਸੰਪਾਦਕ”
(ਅਪਰੈਲ 28, 2016)

ਸਵੈਜੀਵਨੀ: ਔਝੜ ਰਾਹੀਂ (ਕਾਂਡ ਨੌਵਾਂ: ਦਾਹੜੀ ਵਾਲਾ ਮਾਸਟਰ) --- ਹਰਬਖ਼ਸ਼ ਮਕਸੂਦਪੁਰੀ

HarbakhashM7“ਜਿਸ ਦਿਨ ਮੈਂ ਆਪਣਿਆਂ ਦੀ ਤੇ ਆਪਣੇ ਲੋਕਾਂ ਦੀ ਮਦਦ ਕਰਨ ਯੋਗਾ ਨਾ ਰਿਹਾ ਤਾਂ ਮੈਂ ਜੀਣਾ ਨਹੀਂ ਚਾਹਾਂਗਾ ...”
(ਅਪਰੈਲ 27, 2016)

‘ਬੋਲ ਮਰਦਾਨਿਆਂ’ ਨਾਵਲ ਦੇ ਸਬੰਧ ਵਿਚ ਮੈਂ ਨਾਵਲਕਾਰ ਨੂੰ ਆਖਾਂਗਾ ਕਿ ਹੁਣ ਤੂੰ ਨਾ ਬੋਲੀਂ --- ਬਲਵਿੰਦਰ ਢਾਬਾਂ

BalwinderDhaban7“ਜਦੋਂ ਵਾਸਤਵਿਕਤਾ ਸੁਹਜਾਤਮਿਕ ਰੂਪ ਵਿਚ ਪ੍ਰਗਟ ਹੁੰਦੀ ਹੈ, ਉਦੋਂ ...”
(ਅਪਰੈਲ 26, 2016)

ਸੰਗੀਤਕ ਪ੍ਰਦੂਸ਼ਣ - ਕੌਣ ਬੰਨ੍ਹੇ ਬਿੱਲੀ ਦੇ ਗਲ਼ ਵਿੱਚ ਟੱਲੀ? --- ਜੀ. ਐੱਸ. ਗੁਰਦਿੱਤ

GSGurditt7“ਜੇਕਰ ਅਸੀਂ ਸੱਚਮੁੱਚ ਹੀ ਕਿਰਤ ਸੱਭਿਆਚਾਰ ਨੂੰ ਬਚਾਉਣਾ ਅਤੇ ਵਿਹਲੜ ਸੱਭਿਆਚਾਰ ਨੂੰ ਭਜਾਉਣਾ ਚਾਹੁੰਦੇ ਹਾਂ ਤਾਂ ...”
(ਅਪਰੈਲ 25, 2016)

ਸਿਆਣਿਆਂ ਦੀ ਸਿੱਖਿਆ ਦਾ ਫਲ --- ਦਰਸ਼ਨ ਸਿੰਘ

DarshanSingh7“ਫਿਲਮਾਂ ਦੇਖਣੀਆਂ ਨੇ ਤਾਂ ਕਮਰਾ ਕਿਧਰੇ ਹੋਰ ਦੇਖ ਲੈ ...”
(ਅਪਰੈਲ 24, 2016)

ਰਾਜਿੰਦਰ ਸਿੰਘ ਬੇਦੀ -6 (ਕਲਾ ਦੀ ਕੋਮਲਤਾ ਅਤੇ ਪੈਸੇ ਦੀ ਪੀਰੀ) --- ਗੁਰਬਚਨ ਸਿੰਘ ਭੁੱਲਰ

GurbachanBhullar7“ਗੱਲ ਇਉਂ ਹੋਈ ਕਿ ਪਿਉ-ਪੁੱਤਰ ਕਾਰ ਰਾਹੀਂ ਬੰਬਈਉਂ ਬਾਹਰ ਜਾ ਰਹੇ ਸਨ ...”
(ਅਪਰੈਲ 24, 2016)

ਸਿਵਿਆਂ ਦੀ ਠੰਢੀ ਰਾਖ (ਪ੍ਰਦੇਸੀਆਂ ਦੀ ਤ੍ਰਾਸਦੀ) --- ਇੰਦਰਜੀਤ ਸਿੰਘ ਕੰਗ

InderjitKang7“ਕਈ ਪ੍ਰਦੇਸੀਆਂ ਨੂੰ ਤਾਂ ਇਨ੍ਹਾਂ ਦੋਹਾਂ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ ...”
(ਅਪਰੈਲ 23, 2016)

ਪਿੰਡ ਮੇਰੇ ਦੀਆਂ ਗਲੀਆਂ ਅਤੇ ਤਿੰਨ ਹੋਰ ਕਵਿਤਾਵਾਂ --- ਰੰਜੀਵਨ ਸਿੰਘ

RanjivanSingh7“ਤੂੰ ਫੁੱਲਾਂ ਦਾ ਦੇਖ ਜੇਰਾ,   ਕੰਡਿਆਂ ਸੰਗ ਰਹਿਕੇ ਵੀ,   ਮੁਸਕਰਾਉਂਦੇ ਨੇ ...”

(ਅਪਰੈਲ 22, 2016)

ਹੱਡ ਬੀਤੀ: ਜਦੋਂ ਗੈਬੀ ਸ਼ਕਤੀ ਉੱਚ ਦਫਤਰ ਤਕ ਪਹੁੰਚ ਗਈ --- ਸੁਖਮਿੰਦਰ ਬਾਗੀ

SukhminderBagi7“ਇੰਨੇ ਨੂੰ ਪੁਲਿਸ ਨਾਲ ਭਰੀ ਜੀਪ ਪੰਡਿਤ ਜੀ ਦੇ ਘਰ ਮੂਹਰੇ ਆ ਰੁਕੀ ...”
(ਅਪਰੈਲ 21, 2016)

ਮੇਰਾ ਪੁਰਾਣੇ ਪੰਜਾਬੀ ਫੌਂਟਾਂ ਤੋਂ ਪੰਜਾਬੀ ਯੂਨੀਕੋਡ ਸਿਸਟਮ ਤਕ ਦਾ ਸਫਰ --- ਰਵੇਲ ਸਿੰਘ ਇਟਲੀ

RewailSingh7“ਤੁਸੀਂ ਵੀ ਮੇਰੇ ਵਾਂਗ ਪੁਰਾਣੇ ਪੰਜਾਬੀ ਫੌਂਟਾਂ ਨੂੰ ਛੱਡ ਕੇ ਪੰਜਾਬੀ ਯੂਨੀਕੋਡ ਸਿਸਟਮ ਅਪਣਾਓ ...”
(ਅਪਰੈਲ 20, 2016)

ਜਾਗਣ ਦਾ ਵੇਲਾ: ਹੁਸੈਨੀਵਾਲਾ - ਸ਼ਹੀਦ ਭਗਤ ਸਿੰਘ ਦੀ ਸਮਾਧ ਤੋਂ ਗੁਰਦੁਆਰੇ ਤਕ --- ਮਨਦੀਪ ਖੁਰਮੀ

BhagatSinghGurdwara3MandipKhurmi7“ਇਨਸਾਨੀਅਤ ਦੇ ਪੱਖ ਵਿਚ ਸੋਚਦੇ ਹਰ ਸ਼ਖ਼ਸ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਕੌਮੀ ਸ਼ਹੀਦ ਦੀ ਸੋਚ ਨਾਲ ਖਿਲਵਾੜ ਹੋਣੋ ਰੋਕਣ ਲਈ ਅੱਗੇ ਆਵੇ ...”
(ਅਪਰੈਲ 19, 2016)

ਰਾਜਿੰਦਰ ਸਿੰਘ ਬੇਦੀ - 5 (ਇਸ਼ਕ, ਵਹੁਟੀ ਅਤੇ ਅਧੇੜ ਉਮਰ) --- ਗੁਰਬਚਨ ਸਿੰਘ ਭੁੱਲਰ

GurbachanBhullar7“ਜਦੋਂ ਬੇਦੀ ਸਾਹਿਬ ਆਪਣੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਦਾ ਲੇਖਾ-ਜੋਖਾ ਕਰਦੇ ਹਨ ...”
(ਅਪਰੈਲ 18, 2016)

ਕਹਾਣੀ ‘ਪਹੁ-ਫੁਟਾਲੇ ਤਕ’ ਦੀ ਅਸਲ ਗਾਥਾ --- ਸਾਹਿਬ ਸਿੰਘ

SahibSingh7“ਅਗਲੀ ਸਵੇਰ ਨਕੋਦਰ ਜਾਂਦਿਆਂ ਗੱਡੀ ਅੰਦਰ ਚੁੱਪ ਪਸਰੀ ਰਹੀ, ਪਰ ਮੰਚ ਉੱਤੇ ਪਹੁੰਚਦਿਆਂ ਹੀ ਮੜਕ ਤੇ ਬੜ੍ਹਕ ...”
(ਅਪਰੈਲ 17, 2016)

ਕਹਾਣੀ: ਪਹੁ-ਫੁਟਾਲੇ ਤਕ --- ਰਿਪੁਦਮਨ ਸਿੰਘ ਰੂਪ

RipudamanRoop7“ਬਾਕੀ ਕਲਾਕਾਰ ਮੁੰਡੇ ਕੁੜੀਆਂ ਹੁਣ ਹੀਰੇ ਦੁਆਲੇ ਇਕੱਠੇ ...”

(ਅਪਰੈਲ 16, 2016)

ਇਕਬਾਲ ਰਾਮੂਵਾਲੀਆ ਦੀ ਸਵੈ-ਜੀਵਨੀ ‘ਬਰਫ਼ ਵਿੱਚ ਉੱਗਦਿਆਂ’ ਨੂੰ ਪੜ੍ਹਦਿਆਂ --- ਡਾ. ਸੁਖਦੇਵ ਸਿੰਘ ਝੰਡ

SukhdevJhandDr7“ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਇਹ ਉਤਸੁਕਤਾ ਬਣੀ ਰਹਿੰਦੀ ਹੈ ਕਿ ਅੱਗੇ ਕੀ ਹੋਵੇਗਾ ...”
(ਅਪਰੈਲ 15, 2016)

ਰਾਜਿੰਦਰ ਸਿੰਘ ਬੇਦੀ - 4 (ਬੇਦੀ ਦੇ ਲਤੀਫ਼ੇ: ਭਾਸ਼ਾ ਦੀ ਜਾਦੂਗਰੀ) --- ਗੁਰਬਚਨ ਸਿੰਘ ਭੁੱਲਰ

GurbachanBhullar7“ਇਹ ਇਕ ਪ੍ਰਮਾਣਿਤ ਮਨੋਵਿਗਿਆਨਕ ਸੱਚ ਹੈ ਕਿ ਜੋ ਆਦਮੀ ਗੱਲ-ਗੱਲ ਵਿੱਚੋਂ ਹਾਸੇ-ਠੱਠੇ ਦੀ ਸਥਿਤੀ ਪੈਦਾ ਕਰਦਾ ਹੈ, ਉਹ ...”
(ਅਪਰੈਲ 14, 2016)

ਵਿਸਾਖੀ: ਸਾਡੇ ਲੋਕ ਜੀਵਨ ਦਾ ਨਵੇਕਲ਼ਾ ਰੰਗ --- ਕੇਹਰ ਸ਼ਰੀਫ਼

KeharSharif7“ਹਰ ਕਿਸੇ ਲਈ ਬਰਾਬਰੀ, ਵੈਰ ਰਹਿਤ ਅਤੇ ਅਪਣੱਤ ਭਰੇ ਸਮਾਜ ਦੀ ਸਿਰਜਣਾ ਵੱਲ ਵਧਣਾ ਹੀ ਵਿਸਾਖੀ ਦਾ ਸੰਦੇਸ਼ ਹੋਣਾ ਚਾਹੀਦਾ ਹੈ ...”
(ਅਪਰੈਲ 13, 2016)

ਸਾਕਾ ਜਲ੍ਹਿਆਂਵਾਲਾ ਬਾਗ ਦੇ ਬੁੱਚੜ: ਜਨਰਲ ਡਾਇਰ ਅਤੇ ਮਾਈਕਲ ਉਡਵਾਇਰ --- ਬਲਰਾਜ ਸਿੰਘ ਸਿੱਧੂ

BalrajSidhu7“ਚਾਰੇ ਪਾਸੇ ਤੋਂ ਵਰ੍ਹ ਰਹੀ ਮੌਤ ਤੋਂ ਬਚਣ ਲਈ ਜੀ ਭਿਆਣੇ ਲੋਕਾਂ ਨੇ ਬਾਗ ਵਿੱਚ ਬਣੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ ...”
(ਅਪਰੈਲ 12, 2016)

ਉਮਰ ਖਾਲਿਦ ਅਤੇ ਅਨਿਰਬਾਨ ਭੱਟਾਚਾਰੀਆ ਨਾਲ ਮੁਲਾਕਾਤ --- ਸੁਕੀਰਤ

Sukirat7“ਫ਼ਾਸ਼ਿਜ਼ਮ ਦੀ ਜਿੱਤ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਡਰਨਾ ਸ਼ੁਰੂ ਕਰ ਦੇਈਏ। ਸੋ, ਡਰਨਾ ਅਸੀਂ ਬਿਲਕੁਲ ਨਹੀਂ ...”
(ਅਪਰੈਲ 11, 2016)

ਮੈਂ ਤੇ ਮੇਰੀ ਢੱਡ, ਰੱਬਾ ਕਦੇ ਨਾ ਹੋਈਏ ਅੱਡ --- ਡਾ. ਗੁਰਦੇਵ ਸਿੰਘ ਘਣਗਸ

 

GSGhangas7“ਤੁਰਨ ਜੋਗੀ ਤਾਕਤ ਜਦੋਂ ਸਰੀਰ ਵਿਚ ਹੋਈ, ਮੈਂ ਯਾਤਰਾ ਲਈ ਸਮਾਂ ਕੱਢਣ ਲੱਗ ਪਿਆ ...”
(ਅਪਰੈਲ 10, 2016)

ਬਾਰਾਂ ਪਰਵਾਸੀ ਲੇਖਕਾਂ ਨਾਲ ਮੁਲਾਕਾਤਾਂ (ਪੁਸਤਕ: ਡੂੰਘੇ ਵਹਿਣਾਂ ਦੇ ਭੇਤ - ਭਾਗ ਦੂਜਾ; ਮੁਲਾਕਾਤੀ: ਸਤਨਾਮ ਸਿੰਘ ਢਾਅ) --- ਹਰਮੀਤ ਅਟਵਾਲ

HarmitAtwal7“ਨਿਰਸੰਦੇਹ ਇਹਨਾਂ ਲੰਬੀਆਂ ਮੁਲਾਕਾਤਾਂ ਵਿੱਚ ਸੰਬੰਧਤ ਲੇਖਕਾਂ ਦੀ ਸੋਚ ਦੇ ਡੂੰਘੇ ਵਹਿਣਾਂ ਦੇ ਭੇਤ ...”
(ਅਪਰੈਲ 9, 2016)

ਬੀ.ਐਡ. ਵਿਚ ਦਾਖਲੇ ਦੀ ਸਾਖੀ --- ਹਰਪਾਲ ਸਿੰਘ ਪੰਨੂ

HarpalSPannu7ਇਹ ਸੀ ਕਿ ਜੇ ਫੇਲ ਹੋ ਗਿਆ ਤਾਂ ਅਖਬਾਰ ਵਿਚ ਵੱਡੀ ਮੋਟੀ ਖਬਰ ਛਪੇਗੀ ...”
(ਅਪਰੈਲ 8, 2016)

ਟਿੱਲੇ ਦਾ ਯੋਗੀ ਅਤੇ ਤਿੰਨ ਹੋਰ ਕਵਿਤਾਵਾਂ --- ਗੁਰਮੇਲ ਬੀਰੋਕੇ

GurmaiBiroke7“ਮੇਰੀਆਂ ਹੱਡੀਆਂ ਦੀ ਰਾਖ,   ਪਾ ਦੇਣੀ ਖੇਤਾਂ ਵਿੱਚ,   ਮੈਂ ਬਣਨਾ ਹੈ ਕਣਕ,  ਭੁੱਖੇ ਢਿੱਡਾਂ ਲਈ ...”
(ਅਪਰੈਲ 7, 2016)

ਚਾਰ ਗ਼ਜ਼ਲਾਂ --- ਸ਼ਾਮ ਸਿੰਘ ‘ਅੰਗ-ਸੰਗ’

ShamSingh7“ਧਰਤੀ ਦਾ ਪੁੱਤ ਹੋਣੇ ਕਰਕੇ ਉਹ ਵੀ ਆਪਣਾ ਹਿੱਸਾ ਮੰਗੇ,
ਦੇਣੇ ਵਾਲੇ ਉਹਦੇ ਨਾਂ ਦਾ ਵਰਕਾ ਈ ਪਾੜੀ ਜਾਂਦੇ ਨੇ।”

(ਅਪਰੈਲ 6, 2016)

ਡਰੇ, ਤਾਂ ਮਰੇ --- ਸੁਕੀਰਤ

Sukirat7“ਦੇਸ ਵਿਚ ਸਿਰਜੇ ਜਾ ਰਹੇ ਭੈਅ ਅਤੇ ਆਪਹੁਦਰੇਪਣ ਦੇ ਮਾਹੌਲ ਦੀਆਂ ਇਹ ਕੁਝ ਤਾਜ਼ਾ ਮਿਸਾਲਾਂ ਹਨ ...”

(ਅਪਰੈਲ 5, 2016)

ਸਮੇਂ ਦਾ ਹਾਣੀ: ਗੁਰਚਰਨ ਰਾਮਪੁਰੀ --- ਡਾ. ਚੰਦਰ ਮੋਹਨ

ChanderMohan7“ਰਾਜਨੀਤਕ ਪ੍ਰਸੰਗਾਂ ਦੀ ਸੰਕੇਤਕ ਪੇਸ਼ਕਾਰੀ ਗੁਰਚਰਨ ਰਾਮਪੁਰੀ ਦੀ ਸਥਾਪਤੀ ਵਿਰੋਧੀ ਵਿਚਾਰਧਾਰਾ ਨੂੰ ...”
(ਅਪਰੈਲ 4, 2016)

ਨਾਵਲ ‘ਸ਼ਾਹਰਗ ਦੇ ਰਿਸ਼ਤੇ’ ਪੜ੍ਹਦਿਆਂ --- ਅੰਜਨਾ ਸ਼ਿਵਦੀਪ

AnjanaShivdeep7“ਨਾਵਲ ਸਿਰਫ ਇੱਕ ਖਿੱਤੇ ਦੀ ਰਹਿਤਲ, ਧਰਾਤਲ ਤੇ ਨਹੀਂ ਵਾਪਰਦਾ ਸਗੋਂ ਪੰਜਾਬ ਦੀਆਂ ਹੱਦਾਂ ਟੱਪਦਾ ...”
(ਅਪਰੈਲ 2, 2016)

ਕਾਤਲਾਂ ਅਤੇ ਬਲਾਤਕਾਰੀਆਂ ਨੂੰ ਨਾਬਾਲਗ ਕਿਉਂ ਮੰਨਿਆ ਜਾਵੇ? --- ਜੀ. ਐੱਸ. ਗੁਰਦਿੱਤ

GSGurdit7“ਜੇ ਕੋਈ ਅਪਰਾਧ ਕਰਨ ਦੇ ਕਾਬਲ ਹੈ ਤਾਂ ਸਜ਼ਾ ਦੇ ਵੀ ਕਾਬਲ ਹੋਣਾ ਹੀ ਚਾਹੀਦਾ ਹੈ ...”
(ਅਪਰੈਲ 2, 2016)

Page 93 of 97

  • 88
  • 89
  • ...
  • 91
  • 92
  • 93
  • 94
  • ...
  • 96
  • 97
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * MohanSharmaBookA1

*  *  *

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

GurnamDhillonBook Orak3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2023 sarokar.ca