




“ਕੋਈ ਰਿਸ਼ਤੇਦਾਰ ਵੀ ਮਦਦ ਨਹੀਂ ਸੀ ਕਰਦਾ। ਕਹਿੰਦੇ, ਆਵਦੀ ਬਣੀ ਆਪ ਨਿਬੇੜੋ ...”
(16 ਜੁਲਾਈ 2019)
“ਅੱਜ ਜਦੋਂ ਚੀਨ ਨਕਲੀ ਮੀਂਹ ਪਵਾਉਣ ਦੇ ਨਜ਼ਦੀਕ ਪਹੁੰਚ ਚੁੱਕਾ ਹੈ, ਸਾਡੇ ਰੂੜੀਵਾਦੀ ...”
(15 ਜੁਲਾਈ 2019)
“ਸਾਡੀ ਖੋਜ ਵੀ ਅਫਵਾਹ ਦਾ ਰੂਪ ਧਾਰਨ ਕਰ ਗਈ ਅਤੇ ਸਾਨੂੰ ਚੌਂਕੀ ...”
(13 ਜੁਲਾਈ 2019)
“ਉਨ੍ਹਾਂ ਦੀ ਪਤਨੀ ਦੀ ਤਬੀਅਤ ਖਰਾਬ ਹੋ ਗਈ ਸੀ ਤਾਂ ਉਨ੍ਹਾਂ ਦੇ ਬੇਟੇ ਨੇ ...”
(12 ਜੁਲਾਈ 2019)
“ਪੈਸੇ ਕਮਾਉਣ ਦੀ ਦੌੜ ਵਿੱਚ ਅਸੀਂ ਇਸ ਕਦਰ ਰੁੱਝੇ ਹੋਏ ਹਾਂ ਕਿ ...”
(11 ਜੁਲਾਈ 2019)
“ਹੁਣ ਤਾਂ ਇਹ ਗੱਲ ਦੁੱਧ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਹਰ ਪੰਜਾਬੀ ਵੱਡੇ ਕਰਜ਼ੇ ਦੀ ਮਾਰ ...”
(10 ਜੁਲਾਈ 2019)
“ਰਾਜਨੀਤਕ ਲੋਕ ਹੀ ਅਮੀਰ ਹੁੰਦੇ ਜਾ ਰਹੇ ਹਨ, ਬਾਕੀ ਲੋਕਾਂ ਨੂੰ ਤਾਂ ਮੁਸ਼ਕਿਲਾਂ ਨੇ ...”
(9 ਜੁਲਾਈ 2019)
“ਉਹ ਸਵੇਰੇ ਪੰਜ ਕੁ ਵਜੇ ਪੁਰਾਣੀਆਂ ਲੀਰਾਂ, ਪਲਾਸਟਿਕ/ਕੱਚ ਦੀਆਂ ਬੋਤਲਾਂ ਅਤੇ ...”
(8 ਜੁਲਾਈ 2019)
“ਸਭ ਦਾ ਮੰਨਣਾ ਹੈ ਕਿ ਸਾਡੇ ਦੇਸ਼ ਵਿੱਚ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ...”
(8 ਜੁਲਾਈ 2019)
“ਅੱਜ ਸਾਨੂੰ ਰਲ-ਮਿਲ ਕੇ ਆਪਣੇ ਹੱਕਾਂ ਲਈ, ਲੋਕ-ਪੱਖੀ ਖੁਸ਼ਹਾਲੀ, ਦੇਸ਼ ਦੀ ਖੁਸ਼ਹਾਲੀ ...”
(7 ਜੁਲਾਈ 2019)
“ਕੀ ਅਸੀਂ ਪੰਜਾਬ ਨੂੰ ਮੋਹਿੰਜੋਦੜੋ ਵਿੱਚ ਤਬਦੀਲ ਹੋਣ ਦੀ ਉਡੀਕ ਕਰ ਰਹੇ ਹਾਂ ...”
(5 ਜੁਲਾਈ 2019)
“ਇੱਥੇ ਕੋਈ ਵੀ ਆਈ ਪੀ ਕਲਚਰ ਨਹੀਂ ਹੁੰਦਾ, ਸਾਰੇ ਸ਼ਹਿਰੀ ਬਰਾਬਰ ਹੁੰਦੇ ਹਨ ...”
(4 ਜੁਲਾਈ 2019)
“ਭਰਾਵੋ, ਮੇਰੀ ਤਾਂ ਮੱਤ ਮਾਰੀ ਗਈ ਹੈ। ਮੈਂਨੂੰ ਤਾਂ ਸਮਝ ਨਹੀਂ ਆ ਰਿਹਾ ਕਿ ...”
(4 ਜੁਲਾਈ 2019)
“ਕਹਿੰਦੇ, ਟਿਕ-ਟਿਕਾਅ ਹੋ ਜਾਣ ਉਪਰੰਤ ਜਦੋਂ ਦੋ-ਚਾਰ ਸਾਲੀਂ, ਮਿਲਟਰੀ ...”
(2 ਜੁਲਾਈ 2019)
“ਕੁਝ ਦਿਨਾਂ ਤੋਂ ਕਈ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਜਿਹਨਾਂ ਨੇ ਬਲਦੀ ਉੱਤੇ ਤੇਲ ਪਾਉਣ ...”
(1 ਜੁਲਾਈ 2019)
“ਉਸ ਅਜਨਬੀ ਫਰਿਸ਼ਤੇ ਨੇ ਉਹ ਰਾਤ ਆਪ ਵੀ ਪੀ.ਜੀ.ਆਈ. ਦੇ ਮੈਦਾਨ ਵਿੱਚ ਹੀ ਕੱਟੀ ...”
(30 ਜੂਨ 2019)
“ਜ਼ਮੀਨੀ ਸਚਾਈ ਇਹੀ ਹੈ ਕਿ ਸਰਕਾਰੀ ਸਿਹਤ ਤੰਤਰ ਕਮਜ਼ੋਰ ਹੈ ਅਤੇ ਉਸ ਦੇ ਮੱਦੇਨਜ਼ਰ ...”
(30 ਜੂਨ 2019)
“ਸਾਡੇ ਮਹਿਬੂਬ ਨੇਤਾ ਪੱਗਾਂ ਦਾਹੜੀਆਂ ਤੋਂ ਨਿਰੇ ਫ਼ਰਿਸ਼ਤੇ ਲੱਗਦੇ, ਪਰ ਅੰਦਰੋਂ ...”
(29 ਜੂਨ 2019)
“ਜਿਹੜੇ ਆਪਣਾ ਟੀਚਾ ਮਿੱਥ ਲੈਣ, ਉਹ ਸਫ਼ਲ ਇਨਸਾਨ ਬਣ ਜਾਂਦੇ ਨੇ ਤੇ ਬਾਕੀ ...”
(28 ਜੂਨ 2019)
“ਪਹਿਲੀ ਪੁਸਤਕ ‘ਜੀਵਨ ਕਣੀਆਂ’ ਤੋਂ ਆਖ਼ਰੀ ਪੁਸਤਕ ‘ਧੁਰ ਦਰਗਾਹ’ ਤਕ ਪੁੱਜਦਿਆਂ ਕੰਵਲ ਨੇ ...”
(27 ਜੂਨ 2019)
“ਸਾਡੇ ਨਜ਼ਦੀਕੀ ਪਿੰਡ ਵਿੱਚ ਇੱਕ ਪਰਿਵਾਰ ਦਾ ਵੱਡਾ ਵਡੇਰਾ ਡਾਕੂ ਸੀ। ਹੁਣ ਉਸ ...”
(26 ਜੂਨ 2019)
“ਇਹ ਸਮੱਸਿਆ ਹੱਲ ਕਰ ਸਕਦੇ ਹਾਂ ... ਸ਼ਰਤ ਇੱਕ ਹੈ ਕਿ ਕਿਸੇ ਵੀ ਲੀਡਰ ...”
(25 ਜੂਨ 2019)
“ਲੋਕਾਂ ਦੇ ਦਿਲਾਂ ਵਿੱਚ ਵਸਣਾ ਸਭ ਤੋਂ ਵੱਡਾ ਅਵਾਰਡ ਹੈ ...”
(24 ਜੂਨ 2019)
“ਇਸ ਘਟਨਾ ਦੇ ਪਿਛੋਕੜ ਵਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ...”
(22 ਜੂਨ 2019)
“ਮੈਂ ਆਪਣੀ ਮੂਹਰਲੀ ਬੈਠਕ ਵਿੱਚ ਬੈਠਾ ਸੀ ਤਾਂ ਅਚਾਨਕ ਕਿਸੇ ਨੇ ...”
(21 ਜੂਨ 2019)
“ਸੇਕ ਤੋਂ ਬਚਣ ਲਈ ਤੀਜੀ ਮੰਜ਼ਿਲ ਚੜ੍ਹੀਆਂ ਕੁੜੀਆਂ ਨੇ ਨੀਮ ਬੇਹੋਸ਼ੀ ਵਿੱਚ ...”
(20 ਜੂਨ 2019)
“ਇਸ ਵਾਰ ਦੀ ਚੋਣ ਪ੍ਰਕ੍ਰਿਆ ਵਿੱਚ, ਵੋਟਾਂ ਲੈਣ ਦੀ ਤਕਨੀਕ ਵਿੱਚ ਇਹੀ ਢੰਗ ਤਰੀਕਾ ...”
(18 ਜੂਨ 2019)
“ਮਾਂ, ਮੇਰੇ ਦੇਸ਼ ਦੇ ਰਾਖੇ ਗੱਲਾਂ ਬੁਲੇਟ ਟਰੇਨ ਚਲਾਉਣ ਤੇ ਗਵਾਂਢੀ ਦੇਸ਼ ਨੂੰ ...”
(17 ਜੂਨ 2019)
“ਜਿੰਨਾ ਚਿਰ ਪੰਜਾਬੀ ਬੋਲੀ ਰੋਜ਼ਗਾਰ ਦੀ ਭਾਸ਼ਾ ਨਹੀਂ ਬਣਦੀ ਉੰਨਾ ਚਿਰ ਇਹ ਸਮੱਸਿਆ ...”
(16 ਜੂਨ 2019)
“ਬਲਵੰਤੇ ਕੱਢ ਆਪਣੀ ਚਮਕੀਲੀ ਅਤੇ ਇੱਕੋ ਵਾਰ ਨਾਲ ਕਰਦੇ ਹਲਾਲ ਇਸ ...”
(16 ਜੂਨ 2019)
“ਜਦੋਂ ਮੈਂ ਕਾਰ ਦੀ ਬਾਰੀ ਖੋਲ੍ਹ ਕੇ ਕਾਰ ਵਿੱਚ ਬੈਠਣ ਲੱਗਾ ਤਾਂ ਮੁਹੰਮਦ ਸ਼ਫੀ ਨੇ ...”
(15 ਜੂਨ 2019)
“ਫ਼ਤਿਹਵੀਰ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਸਾਨੂੰ ਉਸ ਮਾਰੂ ਬੋਰ-ਵੈੱਲ ਦੇ ਦਰਸ਼ਣ ...”
(14 ਜੂਨ 2019)
“ਵੇ ਮਾਸ਼ਟਰਾ, ਮੇਰੇ ਮੁੰਡੇ ਨੇ ਤੇਰੇ ਸਕੂਲ ਦੇ ਕਿਹੜੇ ਅੰਬ ਤੋੜ ਲਏ ...”
(13 ਜੂਨ 2019)
“ਅਸੀਂ ਕਦੇ ਨਹੀਂ ਸੋਚਦੇ ਕਿ ਅਜਿਹੀ ਘਟਨਾ ਵਾਪਰੀ ਹੀ ਕਿਉਂ? ਲੋਕਾਂ ਨੂੰ ...”
(12 ਜੂਨ 2019)
“ਅਸੀਂ ਲੋਕ ਅੱਖਾਂ ਬੰਦ ਕਰਕੇ ਧਰਮ ਉੱਤੇ ਵਿਸ਼ਵਾਸ ਕਰੀ ...”
(12 ਜੂਨ 2019)
“ਇੱਕ ਹੋਰ ਵੱਡੀ ਬੁਰਾਈ ਜੋ ਸਾਡੇ ਦੇਸ਼ ਵਿੱਚ ਨੇਤਾ ਲੋਕਾਂ ਵਿੱਚ ਘਰ ਕਰ ਗਈ ਹੈ, ਉਹ ਹੈ ...”
(11 ਜੂਨ 2019)
“ਕਵੀ ਜਾਂ ਸਾਹਿਤਕਾਰ ਅਣਗੌਲਿਆਂ ਕਰਨ ਵਾਲ਼ੇ ਨਹੀਂ ਹੁੰਦੇ। ਇਹ ਤਾਂ ਸਾਡੇ ਅਤੇ ...”
(10 ਜੂਨ 2019)
“ਸ਼ਰੇਆਮ ਤੁਹਾਡੇ ਨਾਲ ਧੋਖਾ ਹੋ ਰਿਹਾ ਹੈ, ... ਰੂੜੀਵਾਦੀਆਂ ਦਾ ਕੰਮ ਸੌਖਾ ਹੋ ਰਿਹਾ ਹੈ। ...”
(9 ਜੂਨ 2019)
“ਪਿਛਲੇ ਵਰ੍ਹੇ ਇਮਤਿਆਜ਼ ਕੁਰੈਸ਼ੀ ਨਾਂ ਦੇ ਇੱਕ ਪਾਕਿਸਤਾਨੀ ਨੇ ਲਾਹੌਰ ਹਾਈਕੋਰਟ ਵਿੱਚ ...”
(9 ਜੂਨ 2019)
“ਇਹ ਅਪਰਾਧ ਬੋਧ ਤੁਹਾਡੇ ਉੱਤੇ ਉਸੇ ਤਰ੍ਹਾਂ ਭਾਰੀ ਪਵੇਗਾ ਜਿਵੇਂ ਅੱਜ ...”
(8 ਜੂਨ 2019)
Page 97 of 129
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****