sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 67 guests and no members online

ਪੁਸਤਕ: ਇਕ ਦਰਵੇਸ਼ ਮੰਤਰੀ (ਲੇਖਕ: ਨ੍ਰਿਪਇੰਦਰ ਰਤਨ) - ਇੱਕ ਲੋਕ ਹਿਤੈਸ਼ੀ ਅਤੇ ਦਰਵੇਸ਼ ਅਫ਼ਸਰ ਦਾ ਹਲਫੀਆ ਬਿਆਨ --- ਨਿਰੰਜਨ ਬੋਹਾ

NiranjanBoha7“ਜਿੱਥੇ ਉਹ ਇਕ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਹੰਕਾਰੀ, ਅਨਪੜ੍ਹ ਅਤੇ ਬੇਈਮਾਨ ਸੱਤਾਧਾਰੀ ਆਗੂਆਂ ਨਾਲ ਟਕਰਾਉਣ ਲਈ ਤਿਆਰ ਰਹਿੰਦਾ ਸੀ, ਉੱਥੇ ...”
(ਅਪਰੈਲ 1, 2016)

ਦੇਸ ਬਨਾਮ ਪਰਦੇਸ -8 (ਫੇਸਬੁੱਕ ਰਾਹੀਂ ਪਈਆਂ ਸਾਂਝਾਂ) --- ਹਰਪ੍ਰਕਾਸ਼ ਸਿੰਘ ਰਾਏ

HarparkashSRai7“ਇਹਨਾਂ ਨਾਲ ਫੋਨ ’ਤੇ ਗੱਲ ਹੋਈ ਤਾਂ ਕਹਿੰਦੇ, ਕਿ ਚਲੋ ਗਦਰੀ ਬਾਬਿਆਂ ਦੇ ਮੇਲੇ ਚੱਲਦੇ ਹਾਂ ...”
(ਮਾਰਚ 31, 2016)

ਠੇਕੇਦਾਰ ਦੀ ਵੇਦਨਾ --- ਅਮਰਜੀਤ ਬੱਬਰੀ

AmarjitBabbri7“ਕਈ ਵਾਰ ਇਹ ਤੈਅ ਕਰਨਾ ਔਖਾ ਹੋ ਜਾਂਦਾ ਹੈ ਕਿ ਵੱਡੇ ਭਾਈ ਨੂੰ ਠੇਕਾ ਸੜਕ ਦਾ ਮਿਲਿਆ ਹੈ ਕਿ ...”
(ਮਾਰਚ 28, 2016)

ਸਵੈਜੀਵਨੀ: ਔਝੜ ਰਾਹੀਂ (ਕਾਂਡ ਅੱਠਵਾਂ, ਨਿਰਾਸ਼ਾਂ ਦੇ ਬੱਦਲ਼) --- ਹਰਬਖਸ਼ ਮਕਸੂਦਪੁਰੀ

HMaqsoodpuri7“ਮੈਂ ਮਹਿਸੂਸ ਕਰਨ ਲੱਗ ਪਿਆ ਸਾਂ ਕਿ ਜਿਸ ਓਪਰੇ ਦੇਸ ਤੇ ਓਪਰੇ ਵਾਤਾਵਰਣ ਵਿਚ ਆ ਫਸਿਆ ਸਾਂ, ਉਸ ਅਨੁਸਾਰ ...”
(ਮਾਰਚ 27, 2016)

ਰਾਜਿੰਦਰ ਸਿੰਘ ਬੇਦੀ - 3 (ਕਹਾਣੀਕਾਰ ਖੱਲ ਉਤਰਵਾ ਕੇ ਲੂਣ ਵਿੱਚੋਂ ਲੰਘਦਾ ਹੈ!) --- ਗੁਰਬਚਨ ਸਿੰਘ ਭੁੱਲਰ

GurbachanBhullar7“ਇਕ ਦਿਨ ਬੇਦੀ ਜੀ ਨੇ ਆਪਣੀਆਂ ਕਹਾਣੀਆਂ ਦਾ ਇਕ ਖਰੜਾ ਇਹਨਾਂ ਨੂੰ ਘਰ ਲਿਜਾ ਕੇ ਪੜ੍ਹਨ ਲਈ ਦਿੱਤਾ ...”
(ਮਾਰਚ 27, 2016)

ਜਸਬੀਰ ਮੰਡ ਦਾ ਨਾਵਲ: ‘ਬੋਲ ਮਰਦਾਨਿਆ’ ਮਨੁੱਖੀ ਮਨੋਬਿਰਤੀਆਂ ਦੇ ਤਰਲ-ਸਰਲ ਹੋਣ ਦਾ ਸਫ਼ਰ --- ਡਾ. ਗੁਰਮੀਤ ਸਿੰਘ ਬੈਦਵਾਣ

GurmeetBaidwan7“ਇਸ ਨਾਵਲ ਨੂੰ ਪੜ੍ਹਦਿਆਂ ਜੋ ਅਨੁਭਵ ਅਤੇ ਅਹਿਸਾਸ ਮਨ ਦੇ ਧਰਾਤਲ ’ਤੇ ਆਪਣੀਆਂ ਪੈੜਾਂ ਛੱਡ ਗਏ ...”
(ਮਾਰਚ 26, 2016)

ਨੋਬਲ ਪ੍ਰਾਈਜ਼ ਲੈਣ ਵਕਤ ਟੈਗੋਰ ਦਾ ਭਾਸ਼ਣ --- ਹਰਪਾਲ ਸਿੰਘ ਪੰਨੂ

HarpalSPannu7“ਜਿਹੜਾ ਸਭ ਨੂੰ ਆਪਣੇ ਵਰਗਾ ਜਾਣ ਗਿਆ, ਉਹ ਸੱਚ ਤੱਕ ਪੁੱਜ ਗਿਆ ...”
(ਮਾਰਚ 25, 2016)

ਭਗਤ ਸਿੰਘ ’ਤੇ ਫ਼ਖ਼ਰ ਹੈ ਹਰ ਨੌਜਵਾਨ ਨੂੰ --- ਡਾ. ਮਹੀਪ ਸਿੰਘ

MahipSingh7“ਮਹਿਤਾ ਨੇ ਪੁੱਛਿਆ, ‘ਕੀ ਤੈਨੂੰ ਕਿਸੇ ਚੀਜ਼ ਦੀ ਇੱਛਿਆ ਹੈ?’ ਭਗਤ ਸਿੰਘ ਦਾ ਜਵਾਬ ਸੀ, ‘ਹਾਂ, ਮੈਂ ਮੁੜ ਤੋਂ ਇਸ ਦੇਸ਼ ਵਿਚ ਜਨਮ ਲੈਣਾ ਚਾਹੁੰਦਾ ਹਾਂ ਤਾਂ ਜੋ ਮੈਂ ਇਸਦੀ ਸੇਵਾ ਕਰ ਸਕਾਂ’ ...”
(ਮਾਰਚ 24, 2016)

ਕੀ ਅਸੀਂ ਸੱਚਮੁੱਚ ਸ਼ਹੀਦ ਭਗਤ ਸਿੰਘ ਦੇ ਵਾਰਸ ਬਣੇ ਹਾਂ? --- ਇੰਦਰਜੀਤ ਸਿੰਘ ਕੰਗ

InderjitKang7“ਜੇਕਰ ਅਸੀਂ ਉਸ ਸ਼ਹੀਦ ਦੁਆਰਾ ਦਿਖਾਏ ਰਸਤੇ ਉੱਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦੇ, ਘੱਟੋ ਘੱਟ ਕੁਝ ਕਦਮ ਤਾਂ ਚੱਲੀਏ ...”
(ਮਾਰਚ 23, 2016)

ਕਹਾਣੀ: ਮਾਂ, ਮੈਂ ਭਗਤ ਸਿੰਘ ਬਣਾਂਗਾ --- ਸੁਖਮਿੰਦਰ ਬਾਗੀ

SukhminderBagi7“ਸੁਰੈਣ ਸਿੰਘ ਦੇ ਪੈਰਾਂ ਹੇਠੋਂ ਮਿੱਟੀ ਖਿਸਕ ਗਈ। ਏ. ਸੀ. ਵਾਲੇ ਕਮਰੇ ਵਿਚ ਬੈਠੇ ਨੂੰ ਤਰੇਲੀਆਂ ਆਉਣ ਲੱਗ ਪਈਆਂ ...”
(ਮਾਰਚ 22, 2016)

ਇਹ ਖਤਰਨਾਕ ਸਮਾਂ ਇਕਮੁੱਠ ਹੋ ਕੇ ਸਾਂਝੇ ਸੰਘਰਸ਼ ਵਿੱਢਣ ਦਾ ਹੈ: ਕਨ੍ਹਈਆ ਕੁਮਾਰ --- ਮੁਲਾਕਾਤੀ: ਸੁਕੀਰਤ

Sukirat7KanayaA2“ਆਰ ਐੱਸ ਐੱਸ ਦੇ ਖਿਲਾਫ਼ ਲੜਨ ਦਾ ਸਵਾਲ ਨਹੀਂ ਹੈ, ਸਵਾਲ ਦੇਸ ਨੂੰ ਬਚਾਉਣ ਦਾ, ਲੋਕਤੰਤਰ ਨੂੰ ਬਚਾਉਣ ਦਾ ਹੈ, ਸੰਵਿਧਾਨ ਨੂੰ ਬਚਾਉਣ ਦਾ ਹੈ ...”
(ਮਾਰਚ 21, 2016)

ਅਜ਼ਾਦੀ ਘੁਲਾਟੀਏ ਦੀ ਦਰਦਨਾਕ ਦਾਸਤਾਨ --- ਗੁਰਭਿੰਦਰ ਗੁਰੀ

GurbhinderGuri7“ਜਦੋਂ ਬਾਬਾ ਗੁਰਦਿਆਲ ਸਿੰਘ ਅਜ਼ਾਦੀ ਦੀ ਲਹਿਰ ਵਿੱਚ ਕੁੱਦਿਆ ... ਉਮਰ 20 ਕੁ ਸਾਲ ਸੀ ...”
(ਮਾਰਚ 20, 2016)

ਕੌਣ ਵੰਡਾਵੇਗਾ ਧਰਤੀ ਮਾਂ ਦੀ ਪੀੜ? --- ਰੋਜ਼ੀ ਸਿੰਘ

RosySingh7“ਧਰਤੀ ਅੱਜ ਬੰਜਰ ਹੋਣ ਕਿਨਾਰੇ ਹੈ, ਤੇ ਇਸਦਾ ਜ਼ਿੰਮੇਵਾਰ ਕੋਈ ਹੋਰ ਨਹੀਂ ...”
(ਮਾਰਚ 18, 2016)

ਬੁੱਧੀਮਾਨ / ਗਿਆਨਵਾਨ (Intellectual) --- ਡਾ. ਗੁਰੂਮੇਲ ਸਿੱਧੂ

GurmelSidhu7“ਜੇ ਕੋਈ ਲੇਖਕ ਸਨਸਨੀਖੇਜ਼ ਵਾਕਫੀਅਤ, ਅਫ਼ਵਾਹ ਜਾਂ ਬੇਸਿਰ-ਪੈਰ ਅਤੇ ਬੇਤੁਕੀ ਬਿਆਨਬਾਜ਼ੀ ਨਾਲ ਆਪਣੇ ’ਤੇ ਬੁੱਧੀਜੀਵੀ ਦਾ ਮੁਲੰਮਾ ਚਾੜ੍ਹੀ ਫਿਰਦਾ ਹੈ ਤਾਂ ਉਹ ...”
(ਮਾਰਚ 16, 2016)

ਉਮਰ, ਮੇਰਾ ਵਿਦਿਆਰਥੀ --- ਸੰਗੀਤਾ ਦਾਸਗੁਪਤਾ (ਪੰਜਾਬੀ ਰੂਪ: ਸੁਕੀਰਤ)

SangitaDGupta7Sukirat7“ਕਿਤੇ ਇਹ ਤਾਂ ਨਹੀਂ ਕਿ ‘ਦੇਸ਼-ਧਰੋਹ’ ਦੇ ਇਸ ਦਵੈਤੀ ਸ਼ੋਰ-ਸ਼ਰਾਬੇ ਨੇ ਸਾਡੀਆਂ ਆਵਾਜ਼ਾਂ ਨੂੰ ਦੱਬ ਕੇ ਰੱਖਣ ਦੀ ਠਾਣ ਲਈ ਹੈ? ...”
(ਮਾਰਚ 15, 2016)

ਐਡਮਿੰਟਨ ਵਿਚ ਹਰਵਿੰਦਰ ਸਿੰਘ ਫੂਲਕਾ ਦਾ ਭਰਵਾਂ ਸੁਆਗਤ --- ਹਰਨੇਕ ਮਠਾੜੂ

HarnekMatharoo7“ਅਸੀਂ ਉਹਨਾਂ ਲੀਡਰਾਂ ਦੀ ਪੂਰੀ ਮਦਦ ਕਰਦੇ ਰਹਾਂਗੇ ਜਿਹੜੇ ਪੰਜਾਬ ਦੀ ਹਾਲਤ ਸੁਧਾਰਨ ਲਈ ...."
(14 ਮਾਰਚ, 2016)

ਮੇਰੀਆਂ ਦੋਂਹ ਕਹਾਣੀਆਂ ਦੇ ਬੀਜ --- ਪ੍ਰਿੰ. ਸਰਵਣ ਸਿੰਘ

SarwanSingh7

“ਇਹ ਤੁਹਾਡੇ ਲਈ ਨੀਂ, ਇਹ ਤਾਂ ਬੱਚਿਆਂ ਦੇ ਖੰਡ ਖੇਲ੍ਹਣਿਆਂ ਲਈ ਐ।” ਪਤਾ ਨਹੀਂ ਕਿਉਂ ਉਹਦੀਆਂ ਅੱਖਾਂ ਭਰ ਆਈਆਂ ਤੇ ਨਾਲ ਹੀ ਮੇਰੀਆਂ ਵੀ ...”
(ਮਾਰਚ 12, 2016)

ਪਟਵਾਰੀਆਂ ਵੱਲੋਂ ਕੀਤੀਆਂ ਜਾਂਦੀਆਂ ਖੁਆਰੀਆਂ ਦੀ ਇਕ ਝਲਕ --- ਅਮਰਜੀਤ ਬੱਬਰੀ

AmarjitBabbri7“ਕਿਉਂ, ਹੁਣ ਪ੍ਰਧਾਨ ਜੀ ਨੂੰ ਬਦਲੀ ਕਰਵਾਉਣ ਦੀ ਸ਼ਿਕਾਇਤ ਕਰ ਆਇਐਂ? ਸੁਣ, ਪ੍ਰਧਾਨ ਜੀ ਦੀ ਸਾਰੀ ਭੁੱਕੀ ਤਾਂ ਮੇਰੇ ਰਾਹੀਂ ...”
(ਮਾਰਚ 11, 2016)

‘ਸਰਮੁ ਧਰਮੁ ਦੁਇ ਛਪਿ ਖਲੋਏ, ਕੂੜੁ ਫਿਰੈ ਪਰਧਾਨੁ ਵੇ ਲਾਲੋ’ --- ਸੁਕੀਰਤ

Sukirat7“ਇਸ ਬਹੁਕੌਮੀ, ਬਹੁ-ਭਾਸ਼ਾਈ, ਬਹੁ-ਵਿਚਾਰਧਾਰਾਈ ਅਤੇ ਬਹੁ-ਸਭਿਆਚਾਰੀ ਦੇਸ ਦਾ ਭਵਿੱਖ  ...”
(ਮਾਰਚ 10, 2016)

ਕੱਟੜਤਾ --- ਅਜੇ ਕੁਮਾਰ

AjayKumar7“ਜੋ ਵਿਅਕਤੀ ਕੱਟੜ ਹੈ, ਉਹ ਤਰਕਸ਼ੀਲ ਨਹੀਂ ਹੋ ਸਕਦਾ। ਅੱਤਵਾਦ ਵੱਲ ਵਧਣ ਦਾ ਮਤਲਬ ਹੈ ਆਪਣੀ ...”
(ਮਾਰਚ 9, 2016)

ਔਰਤ ਹੀ ਔਰਤ ਪ੍ਰਤੀ ਆਪਣੀ ਸੋਚ ਅਤੇ ਨਜ਼ਰੀਆ ਬਦਲੇ --- ਇੰਦਰਜੀਤ ਸਿੰਘ ਕੰਗ

InderjitKang7“ਜਦੋਂ ਤੱਕ ਇੱਕ ਔਰਤ, ਦੂਜੀ ਔਰਤ ਪ੍ਰਤੀ ਆਪਣੀ ਮਾਨਸਿਕਤਾ ਜਾਂ ਨਜ਼ਰੀਆ ਨਹੀਂ ਬਦਲਦੀ, ਉਦੋਂ ਤੱਕ ...”
(ਮਾਰਚ 8, 2016)

ਸੰਤ ਰਾਮ ਉਦਾਸੀ: ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ--- ਗੁਰਭਿੰਦਰ ਗੁਰੀ

GurbhinderGuri7“ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ”

(ਮਾਰਚ 7, 2016)

ਉੱਘੇ ਪੰਜਾਬੀ ਅਤੇ ਹਿੰਦੀ ਲੇਖਕ ਦਾ ਸ਼ਰਧਾਂਜਲੀ ਸਮਾਰੋਹ ‘ਇੱਕ ਸ਼ਾਮ - ਡਾ. ਮਹੀਪ ਸਿੰਘ ਦੇ ਨਾਮ’ ਯਾਦਗਾਰੀ ਹੋ ਨਿੱਬੜਿਆ --- ਡਾ. ਸੁਖਦੇਵ ਸਿੰਘ ਝੰਡ -

SukhdevJhandDr7“ਪੰਜਾਬ ਦੇ ਸਪੁੱਤਰ ਡਾ. ਮਹੀਪ ਸਿੰਘ ਨੇ ਹਿੰਦੀ ਸਾਹਿਤ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਪੰਜਾਬੀ ਵਿੱਚ ਵੀ ਬਹੁਤ ਵਧੀਆ ...”
(ਮਾਰਚ 6, 2016)

‘ਕੋਈ ਆਸ’ ਅਤੇ ਤਿੰਨ ਹੋਰ ਕਵਿਤਾਵਾਂ --- ਸ਼ਸ਼ੀ ਪਾਲ ਸਮੁੰਦਰਾ

ShashiSamundra7“ਜਦ ਸਾਹ ਵੀ ਬੋਝਲ ਹੋ ਜਾਏ
ਜ਼ਿੰਦਗੀ ਦਾ ਅਰਥ ਗੁਆਚ ਜਾਏ ..."

(ਮਾਰਚ 5, 2016)

ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਕਹੋ ਇਨਕਲਾਬ-ਜ਼ਿੰਦਾਬਾਦ, ਕਹੋ ਭਗਤ ਸਿੰਘ ਜ਼ਿੰਦਾਬਾਦ --- ਕਨ੍ਹਈਆ ਕੁਮਾਰ (ਪੰਜਾਬੀ ਰੂਪ: ਸੁਕੀਰਤ)

Sukirat7KanayaA2“ਇਸ ਭਾਸ਼ਣ ਨੂੰ ਅਧਾਰ ਬਣਾ ਕੇ ਕਨ੍ਹਈਆ ਕੁਮਾਰ ਲਈ ਪੈਦਾ ਕੀਤੀਆਂ ਗਈਆਂ ਮੁਸੀਬਤਾਂ ਬਾਰੇ ਜਾਨਣ ਲਈ ਸੁਕੀਰਤ ਦਾ ਕੱਲ੍ਹ ਛਪਿਆ ਲੇਖ ਪੜ੍ਹਨਾ ਲਾਹੇਵੰਦ ਹੋਵੇਗਾ --- ਸੰਪਾਦਕ।”
(ਮਾਰਚ 2, 2016)

‘ਰਾਸ਼ਟਰਵਾਦ’ ਦੀ ਆੜ ਵਿਚ, ਤਾਨਾਸ਼ਾਹੀ ਲਿਆਉਣ ਲਈ ਯੋਜਨਾਬੱਧ ਗੁੰਡਾਗਰਦੀ ਹੈ ਇਹ --- ਸੁਕੀਰਤ

Sukirat7“ਸਮਾਂ ਆ ਗਿਆ ਹੈ ਕਿ ਹਰ ਨਿਗੂਣੇ ਵਿਚਾਰਧਾਰਕ ਵਿਰੋਧ ਨੂੰ ਲਾਂਭੇ ਰੱਖ ਕੇ ...”
(ਮਾਰਚ 1, 2016)

ਕਥਿਤ ਮੰਗਾਂ ਦੇ ਨਾਮ ਉੱਤੇ ਸਾੜਫੂਕ ਅਤੇ ਗੁੰਡਾਗਰਦੀ! --- ਬਲਰਾਜ ਦਿਓਲ

BalrajDeol7SarokarPeshkash1“ਸਾੜਫੂਕ ਅਤੇ ਗੁੰਡਾਗਰਦੀ ਦਾ ਲਗਾਤਾਰ ਤਿੰਨ ਦਿਨ ਨੰਗਾ ਨਾਚ ਹੋਇਆ, ਜਿਸ ਵਿੱਚ 30 ਹਜ਼ਾਰ ਕਰੋੜ ਤੋਂ ਵੱਧ ਰੁਪਏ ਦਾ ਨੁਕਸਾਨ ਹੋਣ ਦੇ ਅੰਦਾਜ਼ੇ ...”
(ਫਰਵਰੀ 28, 2016)

‘ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ’ ਮੌਕੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ ਇਕੱਤਰਤਾ ਵਿਚ ਹੋਈ ਗੰਭੀਰ ਚਰਚਾ --- ਡਾ. ਸੁਖਦੇਵ ਸਿੰਘ ਝੰਡ

SukhdevJhandDr7“ਅਸੀਂ ਗੁਰਦੁਆਰੇ ਤਾਂ ਬੜੀ ਜਲਦੀ ਤਿਆਰ ਕਰ ਲੈਂਦੇ ਹਾਂ ਪਰ ਕਮਿਊਨਿਟੀ ਸੈਂਟਰ ਬਣਾਉਣ ਵੱਲ ...”
(ਫਰਵਰੀ 28, 2016)

ਬੌਲੀਵੁੱਡ ਦੇ ਸੀਰੀਅਲਾਂ ਦਾ ਸੱਭਿਆਚਾਰਕ ਸਬੰਧ --- ਡਾ. ਜਸਵਿੰਦਰ ਸੰਧੂ

JaswinderSandhu7“ਇਹੋ ਜਿਹੇ ਸੀਰੀਅਲ ਸਾਡੇ ਬੱਚਿਆਂ ਨੂੰ ਸਾਡੇ ਤੋਂ ਦੂਰ ਭੇਜਣ ਲਈ ...”
(ਫਰਵਰੀ 24, 2016)

ਪੰਘੂੜੇ ਵਿੱਚ ਪਲ਼ ਰਹੇ ਬੱਚੇ ਵੱਲੋਂ ਖੁੱਲ੍ਹਾ ਖ਼ਤ --- ਸੁਖਮਿੰਦਰ ਬਾਗੀ

SukhminderBagi7“ਮੈਂ ਉਸ ਨੂੰ ਟਾਲਣ ਲਈ ਕਿਹਾ ਦਿੱਤਾ ਕਿ ਮੇਰਾ ਧਰਮ ‘ਇਨਸਾਨੀਅਤ’ ਹੀ ਲਿਖ ਲਵੋ ...”

(ਫਰਵਰੀ 23, 2016)

ਇੱਕ ਰੂਹਾਨੀ, ਦੋ ਜਿਸਮਾਨੀ ‘ਡਾਕਟਰਾਂ’ ਦੀ ਕਹਾਣੀ ---ਤਰਲੋਚਨ ਸਿੰਘ ‘ਦੁਪਾਲਪੁਰ’

TarlochanDupalpur7“ਇਨ੍ਹਾਂ ਦੋਹਾਂ ਕਹਾਣੀਆਂ ਦੇ ਪਾਤਰ ਅਤੇ ਉਨ੍ਹਾਂ ਦੇ ਕਾਰ-ਵਿਹਾਰ ਮੈਂ ਨੇੜਿਉਂ ਦੇਖੇ ਹੋਏ ਹਨ ...”
(ਫਰਵਰੀ 22, 2016)

ਪੰਜਾਬੀਏ, ਤੇਰਾ ਕੌਣ ਸਹਾਰਾ! --- ਗੁਰਬਚਨ ਸਿੰਘ ਭੁੱਲਰ

GurbachanBhullar7SarokarPeshkash1“ਪਰਦੇਸਾਂ ਵਿਚ ਪੰਜਾਬੀ ਨਾਲ ਕੇਵਲ ਉਹ ਲੋਕ ਜੁੜੇ ਹੋਏ ਹਨ ਜੋ ਉਮਰ ਦਾ ਪਹਿਲਾ ਹਿੱਸਾ ...”
(ਫਰਵਰੀ 21, 2016)

2015 ਦੀਆਂ ਮੁੱਖ ਖਬਰਾਂ ’ਤੇ ਇਕ ਪੰਛੀ-ਝਾਤ --- ਹਰਨੇਕ ਸਿੰਘ ਮਠਾੜੂ

HarnekMatharoo7“ਅੱਜ ਦੁਨੀਆਂ ਦਾ ਅੱਧਾ ਧਨ 85 ਘਰਾਣਿਆਂ ਕੋਲ ਇਕੱਠਾ ਹੋ ਗਿਆ ਹੈ ...”
(ਫਰਵਰੀ 20, 2016)

ਅਬੋਹਰ ਭੀਮ ਟਾਂਕ ਕਤਲ ਕਾਂਡ (ਪੂੰਜੀ, ਸਿਆਸਤ ਅਤੇ ਅਪਰਾਧਕ ਗੱਠਜੋੜ ਦਾ ਤਾਂਡਵ ਨਾਚ) --- ਨਰਭਿੰਦਰ

“ਮਾਫ਼ੀਏ ਦੇ ਕਰਿੰਦਿਆਂ ਨੇ ਪਹਿਲਾਂ ਉਹਦੇ ਗਿੱਟੇ ਕੱਟੇ, ਫਿਰ ਦੋਵੇਂ ਗੁੱਟ ਅਤੇ ਫਿਰ ਮੋਢਿਆਂ ਤੋਂ ਬਾਹਾਂ ...”
(ਫਰਵਰੀ 19, 2016)

ਕਹਾਣੀ: ਬੰਦਾ --- ਗੁਰਮੇਲ ਬੀਰੋਕੇ

GurmaiBiroke7“ਓਏ ਭਤੀਜ, ਅੱਜ ਤਾਂ ਤੈਂ ਮੈਨੂੰ ਬੁਲਾ ਲਿਆ, ਫਿਰ ਨਾ ਕਦੇ ਭੁੱਲ ਕੇ ਵੀ ਬੁਲਾਈਂ! ...”
(ਫਰਵਰੀ 18, 2016)

ਬਰਖੁਰਦਾਰੋ, ਇਹ ਲੋਕਤੰਤਰੀ ਸਰਕਾਰ ਹੈ! --- ਅਮਰਜੀਤ ਬੱਬਰੀ

AmarjitBabbri7“ਮੇਰੇ ਤੋਂ ਪੁੱਛੇ ਬਗ਼ੈਰ ਇਸ ਪਾਰਕ ਵਿੱਚ ਪੌਦੇ ਲਗਾਉਣ ਦੀ ਤੁਹਾਡੀ ਹਿੰਮਤ ਕਿਵੇਂ ਹੋਈ? ...”
(ਫਰਵਰੀ 17, 2016)

ਅੰਦਰਲੇ ਦੁਸ਼ਮਣ ਬਨਾਮ ਬਾਹਰਲੇ ਦੁਸ਼ਮਣ --- ਇੰਦਰਜੀਤ ਸਿੰਘ ਕੰਗ

InderjitKang7“ਜੇਕਰ ਅਸੀਂ ਆਪਣੀ ਜ਼ਮੀਰ ਨੂੰ ਝੰਜੋੜ ਕੇ ਦੇਖੀਏ ਕਿ ਅਸੀਂ ਆਪਣੇ ਦੇਸ਼ ਨਾਲ ਦਗਾ ਕਿਉਂ ਕਮਾ ਰਹੇ ਹਾਂ ...”
(ਫਰਵਰੀ 16, 2016)

ਮੈਨੂੰ ਕੁੱਖ ਵਿਚ ਨਾ ਕਤਲ ਕਰਾ ਮਾਂਏਂ ਮੇਰੀਏ --- ਡਾ. ਅਮੀਤਾ

AmitaDr7“ਪੁੱਤ ਵੰਡਾਉਂਦੇ ਧਨ ਤੇ ਜ਼ਮੀਨਾਂ, ਪਰ ਧੀਆਂ ਵੰਡਾਉਂਦੀਆਂ ਦਰਦ ...”
(ਫਰਵਰੀ 15, 2016)

ਸੁਰਜ਼ਨ ਜ਼ੀਰਵੀ ਨਾਲ ਮੁਲਾਕਾਤ --- ਕੁਲਜੀਤ ਮਾਨ

KuljitMann7SarokarPeshkash1“ਸਾਂਝੀਵਾਲਤਾ ਦਾ ਵਿਚਾਰ ਤਾਂ ਬਾਬੇ ਨਾਨਕ ਦਾ ਹੈ, ਅੱਜ ਉਸਦੀ ਕੋਈ ਅਹਿਮੀਅਤ ਹੀ ਨਹੀਂ। ਢੰਡੋਰਾ ਜਿੰਨਾ ਮਰਜੀ ਪਿੱਟੀ ਜਾਵੋ ...”
(ਫਰਵਰੀ 13-14, 2016)

ਹੱਡ ਬੀਤੀ: ਮਰੇ ਮੁੰਡੇ ਨੂੰ ਜਿਊਂਦਾ ਕਰਨ ਦਾ ਸੱਚ --- ਸੁਖਮਿੰਦਰ ਬਾਗੀ

SukhminderBagi7“ਮੈਂ ਇਸ ਕਬਰ ਵਿਚਲੀ ਸ਼ਕਤੀ ਨਾਲ ਹੀ ਲੋਕਾਂ ਦਾ ਇਲਾਜ ਕਰਦਾ ਹਾਂ ...”
(ਫਰਵਰੀ 12, 2016)

Page 94 of 97

  • 88
  • 89
  • ...
  • 91
  • 92
  • 93
  • 94
  • ...
  • 96
  • 97
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * MohanSharmaBookA1

*  *  *

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

GurnamDhillonBook Orak3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2023 sarokar.ca