‘ਕਰੋਨਾ ਲੌਕਡਾਊਨ’: ਭਾਰਤ ਅੰਦਰ ਦੋ ਵੱਖ-ਵੱਖ ਦੇਸ਼ --- ਡਾ. ਸ਼ਿਆਮ ਸੁੰਦਰ ਦੀਪਤੀ
“ਦੇਸ਼ ਦੇ ਕਾਮੇ ਜੋ ਸਾਡੀ ਅਰਥ-ਵਿਵਸਥਾ ਦੀ ਢਾਲ ਹਨ, ਉਹ ਭੁੱਖ ਵੀ ਝੱਲ ਰਹੇ ਹਨ ...”
(24 ਅਪਰੈਲ 2020)
‘ਕੋਵਿਡ-19’ ਖ਼ਿਲਾਫ ‘ਕੋਰੋਨਾ ਯੋਧਿਆਂ’ ਨੂੰ ਇਨਸਾਫ਼ ਕਦੋਂ ਮਿਲੇਗਾ? --- ਮਨਜੀਤ ਸਿੰਘ ਬੱਲ
“ਜਦ ਤੁਹਾਨੂੰ ਕੋਈ ਤਕਲੀਫ਼ ਹੋਣੀ ਹੈ ਤਾਂ ਤੁਸਾਂ ਡਾਕਟਰਾਂ ਕੋਲ ਹੀ ਜਾਣਾ ਹੈ, ਮੰਦਰ, ਮਸਜਿਦ ...”
(24 ਅਪਰੈਲ 2020)
ਕਰੋਨਾ ਨਾਲ ਜੰਗ ਲੜਦਿਆਂ --- ਮੁਹੰਮਦ ਅੱਬਾਸ ਧਾਲੀਵਾਲ
“ਉਹਨਾਂ ਬੈਠ ਕੇ ਆਪਣੇ ਘਰ ਦੀ ਡਿਓੜੀ ਨੂੰ ਚੁੰਮਿਆ ਤੇ ਐਂਬੂਲੈਂਸ ਵਿੱਚ ਬੈਠ ਗਏ ...”
(23 ਅਪਰੈਲ 2020)
ਪਾਣੀ ਕੁਦਰਤ ਦੀ ਅਨਮੋਲ ਦੇਣ --- ਨਰਿੰਦਰ ਕੌਰ ਸੋਹਲ
“ਅਸੀਂ ਆਪਣੇ ਆਲੇ-ਦੁਆਲੇ ਵੱਜਦੀਆਂ ਖ਼ਤਰੇ ਦੀਆਂ ਘੰਟੀਆਂ ਹਾਲੇ ਵੀ ਨਹੀਂ ਸੁਣ ਰਹੇ ...”
(23 ਅਪਰੈਲ 2020)
ਮੱਧਮ ਪੈ ਗਈ ਜ਼ਿੰਦਗੀ ਦੀ ਰਫਤਾਰ --- ਦਰਸ਼ਨ ਸਿੰਘ ਰਿਆੜ
“ਕੁਦਰਤ ਨੇ ਮਨੁੱਖ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ...”
(22 ਅਪਰੈਲ 2020)
ਕੋਈ ਸਮਝੇ ਜੇ ਜਜ਼ਬਾਤ ਤਾਂ ਕੋਈ ਕੀ ਸਮਝੇ --- ਸੁਰਜੀਤ ਸਿੰਘ ‘ਦਿਲਾ ਰਾਮ’
“ਮੁੰਡਾ ਤਾਂ ਵਿਦੇਸ਼ ਵਿੱਚ ਹੀ ਪੱਕਾ ਹੋਣਾ ਚਾਹੁੰਦਾ ਹੈ ਤੇ ਭਾਈ ਕੁੜੀ ਨੂੰ ...”
(22 ਅਪਰੈਲ 2020)
ਜਦੋਂ ਕਰੋਨਾ ਵੀ ਧਾਰਮਿਕ ਕੱਟੜਤਾ ਦਾ ਸ਼ਿਕਾਰ ਹੋਇਆ --- ਜੰਗ ਸਿੰਘ
“ਇਹ ਲੋਕ ਦੇਸ਼ ਦਾ ਭਲਾ ਨਹੀਂ ਕਰ ਰਹੇ ਬਲਕਿ ਨਫਰਤ ਦੇ ਬੀਜ ਬੀਜ ਕੇ ...”
(22 ਅਪਰੈਲ 2020)
ਸਬਕ ਸਿੱਖਣ ਦਾ ਵੇਲਾ! --- ਬਲਰਾਜ ਦਿਓਲ
“ਜੀਡੀਪੀ ਵਾਧਾ ਅਤੇ ਅਬਾਦੀ ਵਾਧਾ ਰੋਕਿਆ ਜਾਵੇ ...”
(21 ਅਪਰੈਲ 2020)
ਇਸ ਮਹਾਂਮਾਰੀ ਦੇ ਕੁਝ ਸਬਕ ਇਹ ਵੀ ਹੋਣਗੇ --- ਸੁਖਬੀਰ ਸਿੰਘ ਕੰਗ
“ਹਰ ਵਾਰ ਜੰਗੀ ਹਥਿਆਰਾਂ ਦੀ ਥਾਂ ਮਜ਼ਬੂਤ ਸਿਹਤ ਸੇਵਾਵਾਂ ਹੀ ...”
(21 ਅਪਰੈਲ 2020)
‘ਕਰੋਨਾ ਦਾ ਕਹਿਰ’ - ਰੁਕ ਨਹੀਂ ਰਿਹਾ ਫਿਰਕਾਪ੍ਰਸਤੀ ਦਾ ਜ਼ਹਿਰ --- ਡਾ. ਸ਼ਿਆਮ ਸੁੰਦਰ ਦੀਪਤੀ
“ਸਾਡੇ ਆਪਣੇ ਮੁਲਕ ਦੀ ਇਸ ਫਿਤਰਤ ਨੂੰ ਉਦੋਂ ਹਵਾ ਮਿਲੀ ਜਦੋਂ ...”
(21 ਅਪਰੈਲ 2020)
ਕਰੋਨਾ ਨਾਲੋਂ ਮਨੋਬਲ ਦਾ ਕਮਜ਼ੋਰ ਹੋਣਾ ਵਧੇਰੇ ਖ਼ਤਰਨਾਕ - ਡਰਨ ਨਾਲੋਂ ਇਹਤਿਆਤ ਜ਼ਰੂਰੀ --- ਉਜਾਗਰ ਸਿੰਘ
“ਜੇਕਰ ਮਰੀਜ਼ ਪਹਿਲਾਂ ਹੀ ਢੇਰੀ ਢਾਹ ਕੇ ਬੈਠ ਜਾਵੇਗਾ ਤਾਂ ਕੁਦਰਤੀ ਹੈ ਕਿ ...”
(20 ਅਪਰੈਲ 2020)
ਮੋਦੀ ਸੰਦੇਸ਼ ’ਤੇ ਵਿਸ਼ੇਸ਼ --- ਐਡਵੋਕੇਟ ਗੁਰਮੀਤ ਸ਼ੁਗਲੀ
“ਜ਼ਿੰਦਗੀ ਵਿੱਚ, ਖਾਸ ਕਰਕੇ ਔਖ ਜਾਂ ਮੁਸੀਬਤ ਸਮੇਂ ਜਿੱਥੋਂ ਵੀ ਚੰਗਾ ਸਿੱਖਣ ...”
(19 ਅਪਰੈਲ 2020)
ਕੋਰੋਨਾ ਭਜਾਉਣ ਦੇ ਦਾਅਵੇ ਅਤੇ ਹਕੀਕਤਾਂ --- ਸੁਖਮਿੰਦਰ ਬਾਗ਼ੀ
“ਸੱਚ ਤੁਹਾਡੇ ਸਾਹਮਣੇ ਹੈ, ਇਸ ਨੂੰ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਇੱਛਾ ਹੈ ...”
(19 ਅਪਰੈਲ 2020)
ਜਦੋਂ ਕੁੱਬੇ ਦੇ ਲੱਤ ਸੂਤ ਆਈ --- ਰਣਜੀਤ ਲਹਿਰਾ
“ਖਰਚੇ ਦੀ ਗੱਲ ਸੁਣ ਕੇ ਰਾਜਪਾਲ ਘਬਰਾ ਗਈ। ਸਾਡੇ ਕੋਲ ਤਾਂ ਇੰਨੀਆਂ ਠੀਕਰੀਆਂ ...”
(19 ਅਪਰੈਲ 2020)
ਜ਼ਿੰਦਗੀ ਗੁਜ਼ਾਰਨ ਅਤੇ ਬਤੀਤ ਕਰਨ ਵਿੱਚ ਫਰਕ ... --- ਤਰਸੇਮ ਲੰਡੇ
“ਜਦੋਂ ਤਕ ਸਾਡੇ ਅੰਦਰੋਂ ਨਕਾਰਾਤਮਿਕ ਸੋਚ ਨਹੀਂ ਜਾਂਦੀ, ਉਦੋਂ ਤਕ ...”
(18 ਅਪਰੈਲ 2020)
ਕਾਲੇ ਦਿਨਾਂ ਦੀ ਦਾਸਤਾਨ: ਮੈਂਨੂੰ ਵੀ ਬਣਾ ਦਿੱਤਾ ਸੀ ਅਤਿਵਾਦੀ --- ਪਾਲੀ ਰਾਮ ਬਾਂਸਲ
“ਪੁਲਿਸ ਚੌਂਕੀ ਦਾ ਨਾਂ ਸੁਣਕੇ ਮੇਰੀ ਤਾਂ ਖਾਨਿਓਂ ਗਈ, ਮੈਂ ਬਹਾਨਾ ਮਾਰ ਕੇ ਖਹਿੜਾ ...”
(18 ਅਪਰੈਲ 2020)
ਦੇਖੋ ਕਿ ਉਹ ਕਦੋਂ … ਕਦੋਂ … ਕਦੋਂ … --- ਕਿਰਪਾਲ ਸਿੰਘ ਪੰਨੂੰ
“ਜੇ ਗੱਲ ਕਰੀਏ ਕੈਨੇਡੀਅਨ ਸਰਕਾਰ ਦੀ, ਉਸ ਨੂੰ ਏਅਰ ਕੈਨੇਡਾ ਜਾਂ ...”
(17 ਅਪਰੈਲ 2020)
ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ --- ਮਿੰਟੂ ਬਰਾੜ
“ਆਸਟ੍ਰੇਲੀਆ ਦੀ ਪੁਲਿਸ ਕਦੇ ਉੱਚਾ ਨਹੀਂ ਬੋਲਦੀ, ਗਾਲ੍ਹਾਂ ਨਹੀਂ ਕੱਢਦੀ ...”
(17 ਅਪਰੈਲ 2020)
ਕ੍ਰਫਿਊ --- ਜਨਮੇਜਾ ਸਿੰਘ ਜੌਹਲ
“ਮੈਂ ਸੋਚਿਆ ਹੁਣ ਬਥੇਰੀ ਬੇਇੱਜ਼ਤੀ ਜਿਹੀ ਹੋ ਗਈ ਮੇਰੀ, ਹੁਣ ਫੋਨ ਨਹੀਂ ਚੁੱਕਣਾ ...”
(17 ਅਪਰੈਲ 2020)
ਵਕੀਲ, ਦਲੀਲ, ਤਰੀਕ ਅਤੇ ਫੀਸ --- ਸਤਪਾਲ ਸਿੰਘ ਦਿਓਲ
“ਸਰਕਾਰ ਚਾਹੇ ਤਾਂ ਅਸਾਨੀ ਨਾਲ ਇਸ ਸਮੱਸਿਆ ਤੋਂ ਆਮ ਲੋਕਾਂ ਨੂੰ ਸੁਰਖਰੂ ...”
(16 ਅਪਰੈਲ 2020)
ਅੰਧ ਵਿਸ਼ਵਾਸੀ ਮਾਹੌਲ ਨੂੰ ਤੋੜਨ ਲਈ ਇੱਕ ਛੋਟੀ ਜਿਹੀ ਪਹਿਲ ਕਦਮੀ --- ਨਰਭਿੰਦਰ
“70 ਸਾਲਾਂ ਦੇ ਆਧੁਨਿਕ ਭਾਰਤ ਵਿੱਚ ਵੀ ਅੰਧ-ਵਿਸ਼ਵਾਸਾਂ ਪ੍ਰਤੀ ਅਜਿਹੀ ਸੋਚ ...”
(16 ਅਪਰੈਲ 2020)
ਕਿੱਥੇ ਹਨ ਗ਼ੈਬੀ ਸ਼ਕਤੀਆਂ ਵਾਲੇ ਬਾਬੇ? --- ਪ੍ਰਿੰ. ਸਰਵਣ ਸਿੰਘ
“ਜਿਹੜੇ ਲੋਕ ਦੁੱਖਾਂ ਦੇ ਕਾਰਨ ਖੋਜਣ ਦੀ ਥਾਂ ਦਿਮਾਗ ਦਾ ਬੂਹਾ ਭੇੜ ਕੇ ਐਵੇਂ ...”
(15 ਅਪਰੈਲ 2020)
ਕਮਾਲ ਦੀ ਬਹਾਦਰੀ ਵਿਖਾਈ ਥਾਣੇਦਾਰ ਹਰਜੀਤ ਸਿੰਘ ਪਟਿਆਲਾ ਨੇ --- ਬਲਰਾਜ ਸਿੰਘ ਸਿੱਧੂ
“ਇਸ ਤੋਂ ਬਾਅਦ ਇਸ ਨੇ ਇੱਥੇ ਡੇਰਾ ਬਣਾ ਕੇ ਬਦਮਾਸ਼ੀਆਂ ਸ਼ੁਰੂ ਕਰ ਦਿੱਤੀਆਂ ...”
(15 ਅਪਰੈਲ 2020)
ਸਮਾਜਿਕ ਦੂਰੀ - ਕਰੋਨਾ ਦੇ ਬਹਾਨੇ ਜ਼ਹਿਰੀਲਾ ਪ੍ਰਚਾਰ --- ਹਮੀਰ ਸਿੰਘ
“ਜਿਸ ਤਰ੍ਹਾਂ ਕੁਦਰਤ ਨਾਲ ਖਿਲਵਾੜ ਨੇ ਕਰੋਨਾਵਾਇਰਸ ਵਰਗੀਆਂ ਅਲਾਮਤਾਂ ਰਾਹੀਂ ...”
(14 ਅਪਰੈਲ 2020)
ਠੰਢੀ ਮਿੱਠੜੀ ਛਾਂ ਹੁੰਦੀ ਏ, ਮਾਂ ਤਾਂ ਆਖਿਰ ਮਾਂ ਹੁੰਦੀ ਏ! --- ਮੁਹੰਮਦ ਅੱਬਾਸ ਧਾਲੀਵਾਲ
“ਸਫਰ ਆਸਾਨ ਨਹੀਂ ਸੀ, ਲੇਕਿਨ ਬੇਟੇ ਨੂੰ ਵਾਪਸ ਲਿਆਉਣ ਦੀ ਮੇਰੀ ਇੱਛਾ ਸ਼ਕਤੀ ਦੇ ਅੱਗੇ ...”
(13 ਅਪਰੈਲ 2020)
ਕੋਰੋਨਾ ਨਾਲ ਜੁੜੀਆਂ ਕੁਝ ਰੌਚਕ ਗੱਲਾਂ --- ਐਡਵੋਕੇਟ ਗੁਰਮੀਤ ‘ਸ਼ੁਗਲੀ’
“ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਬਹਿਸਾਂ ’ਤੇ ਰੋਕ ਲਾਵੇ, ਤਾਂ ਕਿ ਸ਼ਾਂਤਮਈ ...”
(13 ਅਪਰੈਲ 1919)
ਜੇ ਹਾਲੇ ਵੀ ਅਕਲ ਨੂੰ ਹੱਥ ਨਾ ਮਾਰਿਆ ਤਾਂ … --- ਸੰਜੀਵਨ ਸਿੰਘ
“ਇਨ੍ਹੀ ਦਿਨੀਂ ਸਵੇਰੇ-ਸ਼ਾਮ ਪੰਛੀਆਂ ਦੀਆਂ ਚਹਿਚਹਾਹਟ ਸੁਣ ਕੇ ਅਸੀਂ ...”
(12 ਅਪਰੈਲ 2020)
ਕਰੋਨਾਵਾਇਰਸ ਸਸਕਾਰ ਦਾ ਵਿਰੋਧ ਗੈਰ-ਤਾਰਕਿਕ --- ਡਾ. ਸ਼ਿਆਮ ਸੁੰਦਰ ਦੀਪਤੀ
“ਇਹ ਗੱਲ ਕਿੰਨੀ ਹੈਰਾਨੀ ਵਾਲੀ ਹੈ ਕਿ ਸ਼ਮਸ਼ਾਨਘਾਟ ਦੀ ‘ਤਾਲਾਬੰਦੀ’ ਦਾ ਕਾਰਨ ...”
(12 ਅਪਰੈਲ 2020)
ਕੋਰੋਨਾ ਸੰਬੰਧੀ ਕੁਝ ਸ਼ੰਕੇ --- ਡਾ. ਹਰਸ਼ਿੰਦਰ ਕੌਰ
“ਮਜ਼ੇਦਾਰ ਗੱਲ ਇਹ ਹੈ ਕਿ ਬਹੁਤੀਆਂ ਖੋਜਾਂ ਉੱਤੇ ਕਿੰਤੂ ਪ੍ਰੰਤੂ ਕਰਨ ਵਾਲੇ ...”
(11 ਅਪਰੈਲ 2020)
ਰਗਾਂ ਵਿੱਚ ਵਗਦੇ ਲਹੂ ਦੀ ਦਹਿਸ਼ਤ --- ਪਰਮਜੀਤ ਕੁਠਾਲਾ
“ਚੱਲ ਮੇਰਾ ਤਾਂ ਜੋ ਹੋਊ ਦੇਖੀ ਜਾਊ, ਪਰ ਬਚਾਰੇ ਬਿੱਲੂ ...”
(11 ਅਪਰੈਲ 2020)
ਕਿਤਾਬਾਂ ਨਾਲ ਦੋਸਤੀ --- ਸੰਜੀਵ ਸੈਣੀ
“ਜੇ ਮਾਂ ਬਾਪ ਘਰ ਵਿੱਚ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦੇਣਗੇ ਤਾਂ ਉਨ੍ਹਾਂ ਦੀ ਦੇਖਾ ਦੇਖੀ ...”
(10 ਅਪਰੈਲ 2020)
ਹਾਲਾਤ ਨੂੰ ਸਮਝਣ ਦੀ ਲੋੜ --- ਨਵਦੀਪ ਭਾਟੀਆ
“ਇਸ ਗੰਭੀਰ ਸਥਿਤੀ ਵਿੱਚ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਸ਼ਾਸਨ ਨੂੰ ...”
(10 ਅਪਰੈਲ 2020)
ਗੱਲਾਂ ਅੱਧੇ-ਅਧੂਰੇ ਸੱਚ ਦੀਆਂ --- ਜਸਵੰਤ ਸਿੰਘ ‘ਅਜੀਤ’
“ਜਿਵੇਂ ਰੇਲ ਦੇ ਡੱਬੇ ਵਿੱਚ ਚੜ੍ਹਨ ਵਿੱਚ ਕਾਮਯਾਬ ਹੋਣ ਵਾਲੇ ਡੱਬੇ ਦੇ ਸਾਰੇ ਦਰਵਾਜ਼ੇ, ਖਿੜਕੀਆਂ ...”
(9 ਅਪਰੈਲ 2020)
ਮਨੁੱਖ ਹੋਣ ਦੀ ਅਸਲੀਅਤ --- ਹਰਨੰਦ ਸਿੰਘ ਬੱਲਿਆਂਵਾਲਾ
“ਸਾਰਾ ਸਮਾਜ ਸਰਵ-ਸਾਂਝੀਵਾਲਤਾ ਦੇ ਸਿਧਾਂਤ ਨੂੰ ਅਪਣਾ ਕੇ ਇੱਕ ਇਕਾਈ ...”
(9 ਅਪਰੈਲ 2020)
ਕਾਲੇ ਦਿਨਾਂ ਦੀ ਦਾਸਤਾਨ: ਨਹੀਂ ਭੁੱਲਦੀ ਉਹ ਖ਼ੂਨੀ ਹੋਲੀ --- ਡਾ. ਜਸਵੰਤ ਰਾਏ ਸਾਹਰੀ
“ਮਾਸ ਦੇ ਚੀਥੜੇ ਕੰਧਾਂ ’ਤੇ ਲੱਗੇ ਹੋਏ ਸਨ। ਜਦੋਂ ਇੱਕ ਬਜ਼ੁਰਗ ਨੇ ...”
(8 ਅਪਰੈਲ 2020)
ਇਹ ਕਿਹੋ ਜਿਹੀ ਮਾਨਸਿਕਤਾ ਹੈ --- ਜਸਵੀਰ ਸੋਹਲ
“ਸਾਨੂੰ ਕਿਸੇ ਦੀ ਵੀ ਲਾਚਾਰੀ ਅਤੇ ਬੇਵਸੀ ਨੂੰ ਆਪਣੀ ਦਾਨਵੀਰਤਾ ਨੂੰ ਦਰਸਾਉਣ ਦਾ ਜ਼ਰੀਆ ...”
(7 ਅਪਰੈਲ 2020)
ਕੰਮ ਦੀ ਦੌੜ-ਭੱਜ ਤੋਂ ਬਗੀਚੀ ਵੱਲ ਮੋੜਾ --- ਸੁਖਬੀਰ ਸਿੰਘ ਕੰਗ
“ਇਸ ਬਿਮਾਰੀ ਦੇ ਸੰਕਟ ਦੌਰਾਨ ਵਰਤੇ ਸੰਜਮ, ਜ਼ਾਬਤੇ, ਸਹਿਯੋਗ, ਸਫਾਈ ...”
(6 ਅਪਰੈਲ 2020)
ਸਮੇਂ ਦੀ ਹਿੱਕ ਵਿੱਚ ਖੁੱਭਿਆ ਪਾਸ਼ --- ਜਗਵਿੰਦਰ ਜੋਧਾ
“ਉਸ ਦੌਰ ਦੀਆਂ ਅੰਤਰਰਾਸ਼ਟਰੀ ਘਟਨਾਵਾਂ ਨੇ ਜੁਝਾਰ ਵਿਦਰੋਹੀ ਲਹਿਰ ਦੇ ਪੈਦਾ ...”
(6 ਅਪਰੈਲ 2020)
ਸਰਕਾਰਾਂ ਦੇ ਫੁਰਮਾਨ - ਪਰ ਲੋਕ ਪ੍ਰੇਸ਼ਾਨ --- ਜਸਵੰਤ ਜ਼ੀਰਖ
“ਜਿਹੜੇ ਗਰੀਬ ਮਜ਼ਦੂਰਾਂ, ਬੱਚਿਆਂ, ਬਜ਼ੁਰਗਾਂ ਦੇ ਢਿੱਡ ਭੁੱਖੇ ਹੋਣਗੇ, ਉਹਨਾਂ ਦਾ ...”
(5 ਅਪਰੈਲ 2020)
ਬੇਬਾਕੀ ਨਾਲ ਸਾਹਿਤਕ ਵਰਤਾਰਿਆਂ ਦੀਆਂ ਪਰਤਾਂ ਫਰੋਲਦੀ ਪੁਸਤਕ: ਅਦਬ ਦੀਆਂ ਪਰਤਾਂ --- ਡਾ. ਕਮਲਜੀਤ ਕੌਰ
“ਭਾਵੇਂ ਬਹੁਤ ਸਾਰੇ ਲੇਖਕ ਨਿਰੰਜਣ ਬੋਹਾ ਦੀ ਬੇਬਾਕੀ ਤੋਂ ਪ੍ਰੇਸ਼ਾਨ ਹੋਣਗੇ ਪਰ ...”
(4 ਅਪਰੈਲ 2020)
Page 79 of 122