ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ --- ਬਲਰਾਜ ਸਿੰਘ ਸਿੱਧੂ
“ਕੋਈ ਕਰੋਨਾ ਭਜਾਉਣ ਲਈ ਅਰਦਾਸ ਕਰ ਰਿਹਾ ਹੈ, ਕੋਈ ਟੱਲ ਖੜਕਾ ਰਿਹਾ ਹੈ, ਕੋਈ ...”
(1 ਅਪਰੈਲ 2020)
ਕੱਚੀਆਂ ਛੱਤਾਂ ਵਾਲੇ ਘਰਾਂ ਦੀ ਲੋੜ --- ਸਤਪਾਲ ਸਿੰਘ ਦਿਓਲ
”ਅਸੀਂ ਹਰ ਰੋਜ਼ ਲਿਸਟਾਂ ਭੇਜ ਭੇਜ ਕੇ ਥੱਕ ਚੁੱਕੇ ਹਾਂ। ਲੋੜਵੰਦ ਲੋਕ ਸਾਨੂੰ ਪੁੱਛ ਪੁੱਛ ਕੇ ...”
(31 ਮਾਰਚ 2020)
ਦਿਹਾੜੀਦਾਰਾਂ ਅਤੇ ਗ਼ਰੀਬ ਮਜ਼ਦੂਰਾਂ ਦੀ ਬਾਂਹ ਫੜੋ, ਗੱਲਾਂਬਾਤਾਂ ਨਾਲ ਕੜਾਹ ਨਾ ਬਣਾਓ --- ਉਜਾਗਰ ਸਿੰਘ
“ਉਨ੍ਹਾਂ ਦੇ ਬੱਚੇ ਵਿਲਕਦੇ ਹਨ। ਤਿੰਨ ਹਫਤੇ ਕਿਵੇਂ ਲੰਘਣਗੇ? ...”
(30 ਮਾਰਚ 2020)
ਕੋਵਿਡ 19 ਦੀ ਮਹਾਮਾਰੀ ਫੈਲਾਉਣ ਲਈ ਜ਼ਿੰਮੇਵਾਰ ਕੌਣ? --- ਡਾ. ਮਨਜੀਤ ਸਿੰਘ ਬੱਲ
“ਇਹ ਸਭ ਲੋਕ ਪੁੱਠੇ-ਸਿੱਧੇ ਬਿਆਨ ਦੇ ਕੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉਂਦੇ ਹਨ ...”
(30 ਮਾਰਚ 2020)
ਕਦੇ ਆਪ ਕੀ ਤੇ ਕਦੇ ਬਾਪ ਕੀ --- ਮਿੰਟੂ ਬਰਾੜ
“ਭਾਈ, ਜੇ ਕੋਈ ਪ੍ਰਵਾਸੀ ਲੱਭਦਾ ਹੈ ਤਾਂ ਉਸ ਨੂੰ ਫੜ ਕੇ ਥਾਣੇ ਦੇ ਆਓ। ਨਹੀਂ ਤਾਂ ਉਹ ...”
(28 ਮਾਰਚ 2020)
ਕਹਾਣੀ: ਤਾਈ ਆਸੋ --- ਤਰਸੇਮ ਸਿੰਘ ਭੰਗੂ
“ਧਰਮ ਸਿਆਂ, ਇਨ੍ਹਾਂ ਬੱਚਿਆਂ ਹੀ ਖਾਣਾ ਆ, ਵਿੱਚੋਂ ਮੈਂ ਵੀ ਦੋ ਮੰਨੀਆਂ ...”
(28 ਮਾਰਚ 2020)
ਕਹਾਣੀ: ਅਧੂਰਾ ਸੁਫਨਾ --- ਡਾ. ਗੁਰਤੇਜ ਸਿੰਘ
“ਮੈਂ ਉੱਠ ਕੇ ਉਨ੍ਹਾਂ ਦੇ ਚਰਨ ਛੂਹਣੇ ਚਾਹੇ ਪਰ ਇਹ ਸੁਭਾਗ ਮੈਂਨੂੰ ...”
(27 ਮਾਰਚ 2020)
ਇਸ ਨੂੰ ਕੁਦਰਤ ਦੀ ਮਾਰ ਕਹੀਏ ਜਾਂ ... --- ਸੰਜੀਵ ਸਿੰਘ ਸੈਣੀ
“ਮਨੁੱਖ ਲੁੱਟ ਖਸੁੱਟ ਕਰ ਰਿਹਾ ਹੈ, ਪੈਸਿਆਂ ਦੀ ਲਾਲਸਾ ਕਾਰਨ ਸਾਰੇ ...”
(27 ਮਾਰਚ 2020)
ਸਈਦ ਅਖਤਰ ਮਿਰਜ਼ਾ ਅਤੇ ਉਸ ਦੀਆਂ ਫਿਲਮਾਂ - - - ਸੁਖਵੰਤ ਹੁੰਦਲ
“ਸਈਦ ਅਖਤਰ ਮਿਰਜ਼ਾ ਦੀਆਂ ਫਿਲਮਾਂ ਅੱਜ ਵੀ ਉੰਨੀਆਂ ਹੀ ਪ੍ਰਸੰਗਕ ਹਨ, ਜਿੰਨੀਆਂ ...”
(26 ਮਾਰਚ 2020)
ਸੱਚੋ ਸੱਚ: ਇਹਨਾਂ ਖੰਭਾਂ ਨੂੰ ਪਰਵਾਜ਼ ਲੋੜੀਏ --- ਗਗਨਦੀਪ ਸਿੰਘ ਬੁਗਰਾ
“ਉਹ ਮੈਂਨੂੰ ਦੇਖਦੇ ਸਾਰ ਕੰਧ ਟੱਪ ਕੇ ਭੱਜ ਗਿਆ। ਇਕਲੌਤੇ ਬੱਚੇ ਦੇ ਮਾਪੇ ...”
(25 ਮਾਰਚ 2020)
ਅਸੀਂ ਸੰਜੀਦਾ ਕਿਉਂ ਨਹੀਂ ਹੁੰਦੇ? --- ਡਾ. ਨਿਸ਼ਾਨ ਸਿੰਘ ਰਾਠੌਰ
“ਇਹ ਬਹੁਤ ਅਫ਼ਸੋਸਜਨਕ ਵਰਤਾਰਾ ਹੈ ਕਿ ਸਾਡੇ ਲੋਕ ਸੰਜੀਦਾ ਨਹੀਂ ਹੁੰਦੇ ...”
(24 ਮਾਰਚ 2020)
ਕਰੋਨਾ ਵਾਇਰਸ ਨੇ ਦੁਨੀਆ ਦੀ ਸਪੀਡ ’ਤੇ ਬਰੇਕਾਂ ਲਾਈਆਂ --- ਮੁਹੰਮਦ ਅੱਬਾਸ ਧਾਲੀਵਾਲ
“ਅਸੀਂ ਖੁਦ ਨੂੰ, ਆਪਣੇ ਪਰਿਵਾਰ ਨੂੰ, ਦੇਸ਼ ਨੂੰ ਅਤੇ ਸਮੁੱਚੀ ਦੁਨੀਆਂ ਦੇ ਭਲੇ ਨੂੰ ਮੱਦੇਨਜ਼ਰ ਰੱਖਦੇ ਹੋਏ ...”
(24 ਮਾਰਚ 2020)
ਦਿਮਾਗ਼ ਤੇ ਸਰੀਰ ਦਾ ਸੰਤੁਲਨ --- ਡਾ. ਹਰਸ਼ਿੰਦਰ ਕੌਰ
“ਜੇ ਮਨ ਰੋਗੀ ਹੈ ਤਾਂ ਸਰੀਰ ਆਪੇ ਹੀ ਰੋਗ ਸਹੇੜ ਲੈਂਦਾ ਹੈ। ਜੇ ਸਰੀਰ ਕਸਰਤ ਵਿਹੂਣਾ ਹੈ ਤਾਂ ...”
(24 ਮਾਰਚ 2020)
ਨੌਜਵਾਨਾਂ ਦੀ ਅਗਵਾਈ ਕਰਦਾ ਭਗਤ ਸਿੰਘ --- ਹਰਨੰਦ ਸਿੰਘ ਬੱਲਿਆਂਵਾਲਾ
“ਅੱਜ ਸਾਡੇ ਦੇਸ਼ ਦੀ ਨਿੱਘਰ ਚੁੱਕੀ ਹਾਲਤ ਨੂੰ ਸੁਧਾਰਨ ਲਈ ...”
(23 ਮਾਰਚ 2020)
ਸ਼ਹੀਦ ਭਗਤ ਸਿੰਘ ਅਤੇ ਅਸੀਂ --- ਸੰਜੀਵਨ ਸਿੰਘ
“ਬਾਬਾ ਜੀ, ਮੇਰਾ ਖੂਨ ਦਾ ਰਿਸ਼ਤਾ ਤਾਂ ਸ਼ਹੀਦਾਂ ਦੇ ਨਾਲ ਹੈ, ਖ਼ੁਦੀ ਰਾਮ ਬੋਸ ...”
(23 ਮਾਰਚ 2020)
ਦੇਸ਼ ਵਿੱਚ ਭਾਈਚਾਰਕ ਸਾਂਝ ਦੀ ਸਥਾਪਨਾ ਹੀ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ --- ਮੁਹੰਮਦ ਅੱਬਾਸ ਧਾਲੀਵਾਲ
“ਦੇਸ਼ ਨੂੰ ਜਿਹੋ ਜਿਹਾ ਬਣਾਉਣ ਦਾ ਸ਼ਹੀਦਾਂ ਨੇ ਸੁਪਨਾ ਚਿਤਵਿਆ ਸੀ ...”
(23 ਮਾਰਚ 2020)
ਜਬਰ ਜਨਾਹ ਕੇਸ ਬਨਾਮ ਕਾਨੂੰਨਾਂ ਦੀ ਸਾਰਥਿਕਤਾ --- ਡਾ. ਗੁਰਤੇਜ ਸਿੰਘ
“ਸਾਨੂੰ ਆਪਣੇ ਪੁਰਖਿਆਂ ਦੀ ਉਹ ਰੀਤ ਕਾਇਮ ਕਰਨੀ ਹੋਵੇਗੀ ਜੇ ਉਹ ...”
(22 ਮਾਰਚ 2020)
ਆਓ, ਨਿਸ਼ਕਾਮ ਤੇ ਨਿਰਸਵਾਰਥ ਭਾਵਨਾ ਨਾਲ ਕਰੋਨਾ ਮਹਾਂਮਾਰੀ ਦਾ ਮੁਕਾਬਲਾ ਕਰੀਏ।
“ਸਾਨੂੰ ਇਸ ਔਖੀ ਘੜੀ ਵਿੱਚ ਸ਼ੈਤਾਨੀ ਤੇ ਹੇਰਾਫੇਰੀ ਤਿਆਗ ਕੇ ਪੂਰੀ ਇਮਾਨਦਾਰੀ ...”
(21 ਮਾਰਚ 2020)
ਵਲੈਤ ਵਿੱਚ ਸ਼ਰਾਧ --- ਅਮਰ ਮੀਨੀਆਂ
“ਲੋਕਾਂ ਤੋਂ ਸੁਣਦੇ ਸੀ ਕਿ ਸੁਰਗ ਨਰਕ ਇੱਥੇ ਹੀ ਆ, ਹੁਣ ਵੇਖ ਵੀ ਲਿਆ। ਸਾਰੀ ਉਮਰ ...”
(21 ਮਾਰਚ 2020)
ਘੱਟ ਬੋਲਣਾ ਅਤੇ ਘੱਟ ਖਾਣਾ ਸਿਹਤ ਲਈ ਫਾਇਦੇਮੰਦ --- ਸੰਜੀਵ ਸਿੰਘ ਸੈਣੀ
“... ਖਾਣੇ ਉੱਤੇ ਟੁੱਟ ਕੇ ਪੈ ਜਾਂਦੇ ਹਨ ਤੇ ਪੇਟ ਨੂੰ ਕੂੜੇ ਕਚਰੇ ਦੇ ਢੋਲ ਵਾਂਗ ...”
(20 ਮਾਰਚ 2020)
ਸੁਰਖੀ ਦੀ ਸਿਆਸਤ --- ਸੀਮਾ ਸ਼ਰਮਾ
“ਜਦੋਂ ਤੱਕ ਆਮ ਬੰਦੇ ਵਾਲੀ ਖਬਰ ਦੀ ਸੁਰਖੀ, ਆਮ ਲੋਕਾਂ ਦੀ ਗੱਲ ...”
(20 ਮਾਰਚ 2020)
ਯੁਵਕਾਂ ਦਾ ਵਿਦੇਸ਼ਾਂ ਵਿੱਚ ਜਾਣ ਦਾ ਵਧਦਾ ਰੁਝਾਨ ਚਿੰਤਾ ਦਾ ਵਿਸ਼ਾ! --- ਮੁਹੰਮਦ ਅੱਬਾਸ ਧਾਲੀਵਾਲ
“ਕਿਸੇ ਦੇਸ਼ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਇਸ ਤਰ੍ਹਾਂ ਵਿਦੇਸ਼ਾਂ ਵਿੱਚ ਲੱਗਣਾ ...”
(19 ਮਾਰਚ 2020)
ਅਣਜੰਮੀ ਧੀ ਦਾ ਤਰਲਾ ਅਤੇ ਤਿੰਨ ਹੋਰ ਕਵਿਤਾਵਾਂ --- ਜਸਵਿੰਦਰ ਸਿੰਘ ਭੁਲੇਰੀਆ
“ਮਾਂ ਤੈਨੂੰ ਵੀ ਤਾਂ ਜੰਮਿਆਂ ਸੀ ਕਿਸੇ ਮਾਂ ਦੀ ਜਾਈ ਨੇ ...”
(19 ਮਾਰਚ 2020)
ਕਹਾਣੀ: ਸ਼ਹੀਦ --- ਡਾ. ਨਿਸ਼ਾਨ ਸਿੰਘ ਰਾਠੌਰ
“ਇਸ ‘ਫ਼ੌਜੀ’ ਨੇ ਵੀ ਅੱਜ ਹੀ ਮਰਨਾ ਸੀ ...”
(18 ਮਾਰਚ 2020)
ਹਿੰਦੀ ਕਹਾਣੀ: ਬਟਵਾਰਾ --- (ਮੂਲ ਲੇਖਕ: ਆਨੰਦ ਲਹਿਰ) ਅਨੁਵਾਦਕ: ਡਾ. ਹਰਪਾਲ ਸਿੰਘ ਪੰਨੂ
“ਇੱਕ ਨਾ ਇੱਕ ਦਿਨ ਸਰਕਾਰ ਨੂੰ ਸੁਰੰਗ ਦਾ ਪਤਾ ਲੱਗਣਾ ਹੀ ਸੀ, ਲੱਗ ਗਿਆ ...”
(18 ਮਾਰਚ 2020)
“ਕਾਸ਼! ਦੁਨੀਆਂ ਵਿੱਚ ਕੋਈ ਧਰਮ ਨਾ ਹੁੰਦਾ!” --- ਅਮਰਦੀਪ ਸਿੰਘ ਅਮਰ
“ਧਰਮ ਦੇ ਨਾਂ ਉੱਤੇ ਮਨੁੱਖਤਾ ਦਾ ਜਿੰਨਾ ਲਹੂ ਡੁੱਲ੍ਹਿਆ, ਉੰਨਾ ਕਿਸੇ ਹੋਰ ਕਾਰਨ ...”
(17 ਮਾਰਚ 2020)
ਸਿਦਕ ਦੀ ਛਾਂ --- ਸ਼ਵਿੰਦਰ ਕੌਰ
“ਲੈ ਮਾਂ, ਤੇਰੀ ਇਹ ਧੀ ਅੱਜ ਤੋਂ ਬਾਅਦ ਕਦੇ ਨਹੀਂ ਰੋਏਗੀ। ਮੈਂ ਐਨੀ ਬੁਜ਼ਦਿਲ ਨਹੀਂ ਕਿ ...”
(17 ਮਾਰਚ 2020)
“ਉਹ ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ?” --- ਮਨਦੀਪ ਖੁਰਮੀ
“ਮੁਹੰਮਦ ਰਫੀਕ ... ਜਿਸਨੇ ਮਹਿਜ਼ 8 ਮਹੀਨੇ ਵਿੱਚ 33 ਬਜ਼ੁਰਗਾਂ ਕੋਲੋਂ ਛੇ ਲੱਖ ...”
(16 ਮਾਰਚ 2020)
ਸਕੂਨ ਦਾ ਅਹਿਸਾਸ --- ਡਾ. ਗੁਰਤੇਜ ਸਿੰਘ
“ਮੁੰਡੇ ਦੀਆਂ ਅੱਖਾਂ ਭਰ ਆਈਆਂ ਤੇ ਉਸਨੇ ਕਿਹਾ, “ਵੀਰ ਜੀ ...”
(15 ਮਾਰਚ 2020)
ਚੁਣੌਤੀਆਂ ਨਾਲ ਜੂਝਦੇ ਲੋਕ --- ਸੰਜੀਵ ਸਿੰਘ ਸੈਣੀ
“ਸਰਕਾਰਾਂ ਕਿੱਥੇ ਸੌਂ ਰਹੀਆਂ ਹਨ, ਸਾਡੇ ਵਿਧਾਇਕ ਕਿੱਥੇ ਸੌਂ ...”
(15 ਮਾਰਚ 2020)
ਕਹਾਣੀ: ਕੁੰਡੀ --- ਸਤਨਾਮ ਸਿੰਘ ਢਾਅ
“ਦੋਵੇਂ ਸ਼ੌਪਾਂ ਸਮਝੋ ਦਿਨੇ ਰਾਤ ਪੌਡਾਂ ਦੇ ਢੇਰ ਲਾਉਣ ਲੱਗ ਪਈਆਂ। ਦੀਪੋ ਤੇ ਫੌਜਾ ...”
(14 ਮਾਰਚ 2020)
ਰਿਟਾਇਰਮੈਂਟ ਤੋਂ ਬਾਅਦ --- ਬਲਰਾਜ ਸਿੰਘ ਸਿੱਧੂ
“ਸ਼ੋਅਰੂਮ ਵਾਲੇ ਨੂੰ ਪਤਾ ਨਹੀਂ ਸੀ ਕਿ ਮੈਂ ਵੀ ਪੁਲਿਸ ਵਿੱਚ ...”
(14 ਮਾਰਚ 2020)
ਸੱਚੋ ਸੱਚ: ਮੁੜ੍ਹਕੇ ਦੀ ਖੁਸ਼ਬੂ ਦਾ ਅਹਿਸਾਸ --- ਮੋਹਨ ਸ਼ਰਮਾ
“ਪਹਿਲਾਂ ਦੋਂਹ ਮੱਝਾਂ ਦਾ ਜੁਗਾੜ ਫਿੱਟ ਕਰ ਲਿਆ, ... ਹੁਣ ਪਿੰਡ ਵਿੱਚ ਦੁੱਧ ਦੀ ਡੇਅਰੀ ਖੋਲ੍ਹੀ ਹੋਈ ਹੈ ...”
(14 ਮਾਰਚ 2020)
ਸੋਸ਼ਲ ਮੀਡੀਆ ਦੇ ਲਾਭ ਅਤੇ ਨੁਕਸਾਨ --- ਸ਼ਿੰਗਾਰਾ ਸਿੰਘ ਢਿੱਲੋਂ
“ਬਹੁਤੇ ਲੋਕ ਇਸਦੀ ਅਡਿਕਸ਼ਨ ਦਾ ਸ਼ਿਕਾਰ ਹੋ ਕੇ ਅਣਜਾਣੇ ਵਿੱਚ ਹੀ ਕਈ ਤਰ੍ਹਾਂ ਦੀਆਂ ...”
(13 ਮਾਰਚ 2020)
ਵਧ ਰਿਹਾ ਪਰਵਾਸ ਦਾ ਰੁਝਾਨ --- ਪ੍ਰੋ. ਕੁਲਮਿੰਦਰ ਕੌਰ
“ਆਸਟ੍ਰੇਲੀਆ ਆਪਣੀ ਧੀ ਨੂੰ ਮਿਲਣ ਗਈ ਮੇਰੀ ਇੱਕ ਦੋਸਤ ਨੇ ਦੱਸਿਆ ...”
(13 ਮਾਰਚ 2020)
ਸੁਖਨ ਪ੍ਰਵਾਜ਼ --- ਰਸ਼ਪਿੰਦਰ ਪਾਲ ਕੌਰ
“ਔਹ ਕਾਲੇ ਕੱਪੜਿਆਂ ਵਾਲੀ ਮੈਂਨੂੰ ਡਰਾਉਂਦੀ ਹੈ। ਨਾਲ ਲੈ ਕੇ ਜਾਣ ਦਾ ਆਖਦੀ ਹੈ ...”
(13 ਮਾਰਚ 2020)
ਕੀ ਇਹ ਉਹੀ ਲੋਕਤੰਤਰ ਹੈ, ਜਿਸ ਉੱਪਰ ਦੇਸ਼ ਵਾਸੀਆਂ ਮਾਣ ਹੈ? --- ਜਸਵੰਤ ਸਿੰਘ ‘ਅਜੀਤ’
“ਜ਼ੰਜੀਰਾਂ ਵਿੱਚ ਨੂੜੇ ਹੋਏ ਵਿਅਕਤੀ ਹੋਣ ਦੇ ਬਾਵਜੂਦ, ਇਸ ਦੇਸ਼ ਦੇ ਵਾਸੀਆਂ ਨੂੰ ...”
(12 ਮਾਰਚ 2020)
ਕੀ ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ? --- ਹਰਸ਼ਿੰਦਰ ਕੌਰ
“ਛੇਤੀ ਤੋਂ ਛੇਤੀ ਬਾਲੜੀਆਂ ਉੱਤੇ ਹੋ ਰਹੀ ਹੈਵਾਨੀਅਤ ਰੋਕਣ ਵਾਸਤੇ ਠੋਸ ਕਦਮ ਚੁੱਕੇ ਜਾਣ ...”
(12 ਮਾਰਚ 2020)
ਜਲੰਧਰੋਂ ਨਕੋਦਰ (ਹਵਾਈ ਬੱਸ ਦਾ ਸਫਰ ਕਰਦਿਆਂ) --- ਸੁਰਜੀਤ ਸਿੰਘ ‘ਦਿਲਾ ਰਾਮ’
“ਜਿਹਨੂੰ ਮਰਜ਼ੀ ਕਰ ਦਿਉ ਸ਼ਿਕਾਇਤ ... ਅਸੀਂ ਨਹੀਂ ਡਰਦੇ ਕਿਸੇ ਤੋਂ ...”
(11 ਮਾਰਚ 2020)
ਜਿਉਣ ਦਾ ‘ਹੱਜ’ --- ਰਾਮ ਸਵਰਨ ਲੱਖੇਵਾਲੀ
“ਜਿਹੜੀ ਔਲਾਦ, ਪਰਿਵਾਰ ਲਈ ਮੈਂ ਹੋਰਾਂ ਦੇ ਸੁਪਨੇ ਖੋਹੇ, ਉਹਨਾਂ ਮੇਰੀ ...”
(11 ਮਾਰਚ 2020)
Page 81 of 122