ਜਾਅਲੀ ਐੱਸ ਸੀ (Scheduled Cast ਅਨੁਸੂਚਿਤ ਜਾਤੀ) ਸਰਟੀਫੀਕੇਟ --- ਐੱਸ ਆਰ ਲੱਧੜ
“ਮਨੂੰਵਾਦੀ ਸੋਚ ਦੇ ਮਾਲਕ ਦਲਿਤਾਂ ਨੂੰ ਨੌਕਰੀਆਂ ਵਿੱਚੋਂ ਬਾਹਰ ਕਰਨ ...”
(16 ਨਵੰਬਰ 2019)
ਯਾਦਾਂ ਵਿੱਚ ਵਸਿਆ ਖੂੰਡੇ ਵਾਲਾ ਬਾਬਾ --- ਸ਼ਵਿੰਦਰ ਕੌਰ
“ਆਖਰੀ ਬੱਸ ਲੰਘ ਗਈ ਸੀ। ਸਾਡੇ ਹੋਸ਼ ਉੱਡ ਗਏ ...”
(15 ਨਵੰਬਰ 2019)
ਜਦੋਂ ਬੱਤਖਾਂ ਦੇ ਬੱਚਿਆਂ ਨੇ ਮੈਨੂੰ ‘ਬਖਤ’ ਪਾ ਦਿੱਤਾ --- ਸੁਖਵੰਤ ਸਿੰਘ ਧੀਮਾਨ
“ਚੁਬਾਰੇ ਦੇ ਬਨੇਰੇ ਉੱਤੇ ਬੈਠ ਕੇ ਮੈਂ ਰਾਤ ਨੂੰ ਕਈ ਵਾਰੀ ...”
(14 ਨਵੰਬਰ 2019)
ਅਯੁੱਧਿਆ ਫੈਸਲਾ - ਵਿਦੇਸ਼ੀ ਮੀਡੀਆ ਅਤੇ ਬੁੱਧੀਜੀਵੀਆਂ ਦੀ ਨਜ਼ਰ ਵਿੱਚ --- ਮੁਹੰਮਦ ਅੱਬਾਸ ਧਾਲੀਵਾਲ
“ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਆਪਣੇ ਇੱਕ ...”
(13 ਨਵੰਬਰ 2019)
ਭਾਰਤ ਸਰਕਾਰ ਦੇ ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਪੰਜਾਬ ਵਿੱਚ ਹੋ ਰਹੇ ਸਮਾਗਮ ਵਿੱਚੋਂ ਪੰਜਾਬੀ ਗਾਇਬ ਕਿਉਂ? --- ਮਨਦੀਪ ਖੁਰਮੀ
“ਇੱਕ ਪਾਸੇ ਵਿਸ਼ਵ ਭਰ ਵਿੱਚੋਂ ਲਾਂਘਾ ਖੁੱਲ੍ਹਣ ਦੀ ਖੁਸ਼ੀ ਦੀਆਂ ਕਿਲਕਾਰੀਆਂ ...”
(12 ਨਵੰਬਰ 2019)
ਬਰਕਤਾਂ ਬਾਬੇ ਨਾਨਕ ਦੀਆਂ --- ਹਰਦੇਵ ਚੌਹਾਨ
“ਉਦੋਂ ਬਾਬੇ ਨਾਨਕ ਦਾ ਪੰਜ ਸੌਵਾਂ ਪ੍ਰਕਾਸ਼ ਪੁਰਬ ਬੜੀ ਧੂਮ ਧਾਮ ਨਾਲ”
(12 ਨਵੰਬਰ 2019)
ਦੀਵੇ, ਧਰਮ ਅਤੇ ਪ੍ਰਦੂਸ਼ਣ --- ਬਲਰਾਜ ਸਿੰਘ ਸਿੱਧੂ
“ਕੁਝ ਸਵੈ ਘੋਸ਼ਿਤ ਵਿਦਵਾਨ ਅਜਿਹੀਆਂ ਬਿਨ ਸਿਰ ਪੈਰ ਦੀਆਂ ਗੱਲਾਂ ...”
(11 ਨਵੰਬਰ 2019)
ਹਰਦੇਵ ਚੌਹਾਨ: ਬਾਲ ਸਾਹਿਤ ਦਾ ਅਨਮੋਲ ਖਜ਼ਾਨਾ --- ਪ੍ਰੋ. ਰਾਕੇਸ਼ ਰਮਨ
“ਉਸਦੀਆਂ ਕਈ ਪੁਸਤਕਾਂ ਸਰਹੱਦੋਂ ਪਾਰ ਲਹਿੰਦੇ ਪੰਜਾਬ ਵਿੱਚ ...”
(10 ਨਵੰਬਰ 2019)
ਯੂ ਕੇ ਵਿੱਚ ਸਲਾਨਾ ਵੀਹ ਹਜ਼ਾਰ ਨਸ਼ੇੜੀ ਚਾਲਕ ਫੜੇ ਜਾਂਦੇ ਹਨ --- ਸ਼ਿੰਗਾਰਾ ਸਿੰਘ ਢਿੱਲੋਂ
“ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਵਾਲੀ ਕਹਾਵਤ ਮੁਤਾਬਿਕ ...”
(9 ਨਵੰਬਰ 2019)
ਸੱਤਾ, ਗਿਆਨ ਅਤੇ ਧਾਰਮਿਕ ਪਾਖੰਡਾਂ ਉੱਤੇ ਚੋਟ --- ਡਾ. ਹਰਸ਼ਿੰਦਰ ਕੌਰ
“ਗਿਰਝਾਂ ਨੋਚਣ ਮਾਸ ਹੁਣ, ਨਸ਼ਿਆਂ ਦੇ ਮਾਰੇ ... ... ਭੁੱਖਮਰੀ ਵੀ ਦਿਸਦੀ ਹੁਣ ਤਾਂ ਖੰਭ ਖਿਲਾਰੇ। ...”
(9 ਨਵੰਬਰ 2019)
ਉੱਚਾ ਦਰ ਬਾਬੇ ਨਾਨਕ ਦਾ --- ਹਰਦੇਵ ਚੌਹਾਨ
“ਅਸੀਂ ਵੀ ਤਿੰਨ ਕੁ ਦਹਾਕੇ ਪਹਿਲਾਂ ... ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਮਨਾਉਣ ...”
(8 ਨਵੰਬਰ 2019)
ਸੁਰਜੀਤ ਦੀ ਪੁਸਤਕ ‘ਪਾਰਲੇ ਪੁਲ’ ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ --- ਉਜਾਗਰ ਸਿੰਘ
“ਜਿਵੇਂ ਸੁਰਜੀਤ ਨੇ ਕਵਿੱਤਰੀ ਦੇ ਤੌਰ ’ਤੇ ਲੋਕਾਂ ਦੇ ਮਨਾਂ ਨੂੰ ਝੰਜੋੜਕੇ ...”
(7 ਨਵੰਬਰ 2019)
ਦੋ ਵਕਤ ਦੀ ਰੋਟੀ ਤੇ ਛੱਤ ਲਈ ਜੇਲ --- ਸਤਪਾਲ ਸਿੰਘ ਦਿਓਲ
“ਜੇਲ ਹੀ ਝੱਲਦੀ ਹੈ ਜੀ, ਬਾਹਰ ਤਾਂ ਦੋ ਵਕਤ ਦੀ ਰੋਟੀ ਦਾ ਜੁਗਾੜ ...”
(7 ਨਵੰਬਰ 2019)
ਕੁਝ ਬੁਰੇ ਕਿਰਦਾਰ, ਜਿਹਨਾਂ ਦਾ ਗੁਰੂ ਨਾਨਕ ਦੇਵ ਜੀ ਨੇ ਉਦਾਰ ਕੀਤਾ --- ਬਲਰਾਜ ਸਿੰਘ ਸਿੱਧੂ
“ਭਾਈ ਲਾਲੋ ਦੀਆਂ ਰੋਟੀਆਂ ਸੱਚੀ ਕਿਰਤ ਨਾਲ ਕਮਾਈਆਂ ਗਈਆਂ ਹਨ, ਪਰ ਤੇਰੇ ...”
(6 ਨਵੰਬਰ 2019)
ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਦੀਆਂ ਸਮੱਸਿਆਵਾਂ --- ਸੁਖਿੰਦਰ
“ਉਹ ਕੈਨੇਡਾ ਆ ਕੇ ਵੀ ਇੰਡੀਆ ਵਾਲੇ ਅੱਜਕੱਲ੍ਹ ਦੇ ਗੁੰਡਾਰਾਜ ...”
(5 ਨਵੰਬਰ 2019)
ਜਰਮਨ ਦੀ ਦਾਦੀ ਦਾ ਸ਼ਰਧਾਂਜਲੀ ਸਮਾਰੋਹ --- ਮਲਵਿੰਦਰ
“ਬੁਲਾਰੇ ਮਰਨ ਵਾਲੇ ਦੇ ਗੁਣ ਗਿਣਦਿਆਂ ਇੱਥੋਂ ਤਕ ਕਹਿ ਜਾਂਦੇ ਹਨ ਕਿ ...”
(5 ਨਵੰਬਰ 2019)
ਵਰਤਮਾਨ ਕਲਿਆਣਕਾਰੀ ਰਾਜ ਦੇ ਸੰਕਲਪ ਦੇ ਜਨਮਦਾਤਾ: ਸ੍ਰੀ ਗੁਰੂ ਨਾਨਕ ਦੇਵ ਜੀ --- ਉਜਾਗਰ ਸਿੰਘ
“ਗੁਰੂ ਨਾਨਕ ਦੇਵ ਜੀ ਦੇ ਅਨੁਆਈਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ...”
(4 ਨਵੰਬਰ 2019)
ਦੇਸ਼ ਦਾ ਉਜਵਲ ਭਵਿੱਖ ਨਹੀਂ ਬਣ ਸਕਦੇ ਕੁਪੋਸ਼ਣ ਦਾ ਸ਼ਿਕਾਰ ਬੱਚੇ! --- ਮੁਹੰਮਦ ਅੱਬਾਸ ਧਾਲੀਵਾਲ
“ਗੁਆਂਢੀ ਦੇਸ਼ਾਂ ਵਿੱਚ ਨੇਪਾਲ, ਪਾਕਿਸਤਾਨ ਅਤੇ ਬੰਗਲਾਦੇਸ਼ ਭਾਰਤ ਨਾਲੋਂ ਬਿਹਤਰ ...”
(3 ਨਵੰਬਰ 2019)
ਕੀ ਮਾਤ ਗਰਭ ਅਗਨ ਕੁੰਡ ਹੁੰਦਾ ਹੈ? --- ਅਮਰਜੀਤ ਢਿੱਲੋਂ
“‘ਈਸ਼ਵਰ ਕੀ ਖੋਜ’ ਵਿੱਚ ਇੱਕ ਹਵਾਲਾ ਮਿਲਦਾ ਹੈ ਕਿ 1956 ਵਿੱਚ ਉੱਤਰ ਪ੍ਰਦੇਸ਼ ਦੇ ...”
(2 ਨਵੰਬਰ 2019)
ਮਿੱਤਰਾਂ ਦਾ ਮਿੱਤਰ ਹੁੰਦਾ ਸੀ ਕਸ਼ਮੀਰ ਪੰਨੂੰ --- ਹਰਦੇਵ ਚੌਹਾਨ
“ਕਸ਼ਮੀਰ ਪੰਨੂੰ ਕਛੂ ਚਾਲੇ ਕਹਾਣੀਆਂ ਲਿਖਣ ਵਾਲਾ ਕਹਾਣੀਕਾਰ ...”
(1 ਨਵੰਬਰ 2019)
ਪ੍ਰਿੰਸੀਪਲ ਸਾਹਬ! (ਵਿਅੰਗ) --- ਹਰਜੀਤ ਦਿਓਲ, ਬਰੈਂਪਟਨ
“ਬੁੜ੍ਹਾਪੇ ਵਿੱਚ ਕਨੇਡਾ ਆ ਵੜੇ ਤੇ ਵੀਰਿਆ ਮਾੜੀ ਕਿਸਮਤ ਕਹੋ ਜਾਂ ਚੰਗੀ ...”
(31 ਅਕਤੂਬਰ 2019)
ਅਜੋਕੀ ਜੰਗ ਦੀ ਭਿਆਨਕਤਾ ਪ੍ਰਤੀ ਸੁਚੇਤ ਹੋਣ ਦੀ ਲੋੜ --- ਹਰਨੰਦ ਸਿੰਘ ਭੁੱਲਰ
“ਜਿਹੜੀ ਸਰਕਾਰ ਲੋਕਾਂ ਨੂੰ ਖੁਸ਼ਹਾਲ ਜ਼ਿੰਦਗੀ ਦੀ ਥਾਂ ਜੰਗ ਵਰਗਾ ਮਾਹੌਲ ...”
(31 ਅਕਤੂਬਰ 2019)
ਜੋ ਸੁਣਿਆ, ਸੋਈ ਸੁਣਾਇਆ: ਉਸਦੀਆਂ ਆਸਾਂ ਨੂੰ ਬੂਰ ਪਵੇ --- ਸ਼ਵਿੰਦਰ ਕੌਰ
“... ਘਰ ਦਾ ਚਿਰਾਗ ਸਦਾ ਲਈ ਬੁਝ ਗਿਆ।ਪਿੱਛੇ ਮਾਂ ਅਤੇ ਜਵਾਨ ਪਤਨੀ ਨੂੰ ...”
(30 ਅਕਤੂਬਰ 2019)
ਜੋ ਸੁਣਿਆ, ਸੋਈ ਸੁਣਾਇਆ: ਫੀਸ ਦਾ ਫਰਕ --- ਮਨਦੀਪ ਸਿੰਘ ਸ਼ੇਰੋਂ
“ਮਾਸਟਰ ਜੀ, ਬਹੁਤਾ ਸੋਚੋ ਨਾ, ਬੱਸ ਹੀਲਾ ਕਰੋ। ਆਪਾਂ ਦਸਵੀਂ ...”
(29 ਅਕਤੂਬਰ 2019)
ਜੋਕਾਂ ਬਣ ਕੇ ਚੰਬੜੇ ਹੋਏ ਹਨ ਜੋਤਸ਼ੀ, ਤਾਂਤਰਿਕ ਤੇ ਵਾਸਤੂਕਲਾ ਵਾਲੇ ਸਾਡੇ ਸਮਾਜ ਨੂੰ --- ਬਲਰਾਜ ਸਿੰਘ ਸਿੱਧੂ
“ਅਸੀਂ ਪੂਛੋਂ ਪਕੜ ਕੇ ਹਾਥੀ ਅਸਮਾਨ ਵਿੱਚ ਉਡਾ ਦਿੱਤੇ ਜੋ ਅੱਜ ਤੱਕ ...”
(29 ਅਕਤੂਬਰ 2019)
ਜਿੱਤਾਂ ਹਾਰਾਂ ਵਿੱਚ ਪਿਸ ਰਹੀ ਮਾਸੂਮੀਅਤ --- ਸੁਖਵੰਤ ਸਿੰਘ ਧੀਮਾਨ
“ਮੇਰੇ ਮੰਮੀ ਪਾਪਾ ਆਪਸ ਵਿੱਚ ਬਹੁਤ ਲੜਦੇ ਹਨ ਤੇ ਜਦੋਂ ਉਹ ਲੜਦੇ ਹੁੰਦੇ ਹਨ ਤਾਂ ਮੈਂ ...”
(28 ਅਕਤੂਬਰ 2019)
ਆਓ ਪਰਾਲੀ ਦਾ ਸਦਉਪਯੋਗ ਕਰਕੇ ਇਸ ਨੂੰ ਸਰਾਪ ਦੀ ਥਾਂ ਵਰਦਾਨ ਬਣਾਈਏ --- ਮੁਹੰਮਦ ਅੱਬਾਸ ਧਾਲੀਵਾਲ
“ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਕੁਝ ਕੁ ਕਿਸਾਨ ...”
(27 ਅਕਤੂਬਰ 2019)
ਨੇਕ ਨੀਅਤੀ ਦੀ ਕਮਾਈ --- ਸੁਰਜੀਤ ਭਗਤ
“ਅੱਡ ਹੋਣ ਤੋਂ ਪਹਿਲਾਂ ਉਸਨੇ ਵੱਡੇ ਭਰਾ ਨੂੰ ਨੰਗ ਹੀ ਨਹੀਂ, ਸਗੋਂ ਕਰਜ਼ਾਈ ਵੀ ...”
(27 ਅਕਤੂਬਰ 2019)
ਪੰਜਾਬ ਸਿਆਂ ਤੇਰਾ ਕੌਣ ਬੇਲੀ! --- ਦਰਸ਼ਨ ਸਿੰਘ ਰਿਆੜ
“ਇੰਨੀ ਮਹਿੰਗਾਈ ਵਿੱਚ ਇੰਨੀ ਕੁ ਰਕਮ ਨਾਲ ਪਰਿਵਾਰ ਪਾਲਣੇ ...”
(26 ਅਕਤੂਬਰ 2019)
ਕੀ ਵੀਰ ਸਾਵਰਕਰ ਭਾਰਤ ਰਤਨ ਲੈਣ ਦਾ ਹੱਕਦਾਰ ਹੈ? --- ਵਿਸ਼ਵਾ ਮਿੱਤਰ
“ਸਾਵਰਕਰ, ਜਿਸ ਨੂੰ ਸੰਘ ਪਰਿਵਾਰ ਵੀਰ ਕਹਿੰਦਾ ਹੈ, ਸੱਤ ਵਾਰ ਮੁਆਫ਼ੀ ਮੰਗ ਕੇ ਜੇਲ ਵਿੱਚੋਂ ਬਾਹਰ ...”
(26 ਅਕਤੂਬਰ 2019)
ਮਾਲ ਮਹਿਕਮੇ ਦੇ ਮਾਲਦਾਰ ਕੰਮ --- ਸਤਪਾਲ ਸਿੰਘ ਦਿਉਲ
“ਪਰ ਸੋਚਣ ਵਾਲੀ ਗੱਲ ਇਹ ਹੈ ਕਿ ਧੱਕੇ ਨਾਲ ਗੱਲ ਪਈ ਮੁਸੀਬਤ ਦਾ ਕਾਨੂੰਨੀ ਹੱਲ ...”
(25 ਅਕਤੂਬਰ 2019)
ਜੋ ਸੁਣਿਆ, ਸੋ ਸੁਣਾਇਆ: ਵਿਰਲਾਪ ਕਰ ਰਹੀ ਜਵਾਨੀ --- ਮੋਹਨ ਸ਼ਰਮਾ
“ਇਸ ਵੇਲੇ ਤਾਂ ਜੀ ਕੁੱਤੀ ਚੋਰਾਂ ਨਾਲ ਰਲੀ ਹੋਈ ਐ। ਭਲਾਂ ਜੀ, ਜੇ ਵਾੜ ਹੀ ਖੇਤ ਨੂੰ ...”
(25 ਅਕਤੂਬਰ 2019)
ਪੰਜਾਬੀ ਇੱਕ ਵਾਰ ਫਿਰ ਕੈਨੇਡਾ ਦੀ ਸਰਕਾਰ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਰੌਂਅ ਵਿੱਚ --- ਮੁਹੰਮਦ ਅੱਬਾਸ ਧਾਲੀਵਾਲ
“ਵੈਸੇ ਬਹੁਮਤ ਲਈ ਘੱਟੋ-ਘੱਟ 170 ਸੀਟਾਂ ਦੀ ਲੋੜ ਹੁੰਦੀ ਹੈ। ਐਲਾਨੇ ਗਏ ਨਤੀਜਿਆਂ ...”
(23 ਅਕਤੂਬਰ 2019)
ਸਰਕਾਰੀ ਪ੍ਰਾਹੁਣਾ --- ਪਰਮਜੀਤ ਸਿੰਘ ਕੁਠਾਲਾ
“ਨੌਵੀਂ ਤੋਂ ਬਾਅਦ ਇਹੀ ਵਜ਼ੀਫਾ ਕਈ ਬਾਰ ਘਰ ਦਾ ਚੁੱਲ੍ਹਾ ਚੌਂਕਾ ਚਲਾਉਣ ...”
(23 ਅਕਤੂਬਰ 2019)
ਅਸੂਲਾਂ ਦੀ ਜਿੱਤ --- ਰਾਜਵਿੰਦਰ ਰੌਂਤਾ
“ਲੈ ਭਾਈ ਤੇਜਾ ਸਿਆਂ, ਤੂੰ ਤੇ ਗੁੱਸਾ ਈ ਕਰ ਗਿਆ। ਇੰਨਾ ਥੋੜ੍ਹੋ ਗੁੱਸਾ ਕਰੀਦਾ ...”
(24 ਅਕਤੂਬਰ 2019)
ਕਸ਼ਮੀਰ ਬਾਰੇ ਚਾਰ ਕਵਿਤਾਵਾਂ --- ਗੁਰਨਾਮ ਢਿੱਲੋਂ
“ਸੱਤਾ ਦੇ ਸਮਰਾਟ ਨੇ ਹੁਕਮ ਚਾੜ੍ਹਿਆ ਹੈ ਕਿ ਅੱਜ ਤੋਂ ਬਾਦ ... ਤੇਰੀ ਕਿਸਮਤ ਦਾ ਸੂਰਜ ...”
(21 ਅਕਤੂਬਰ 2019)
ਬਰੈਕਸਿਟ (Brexit)!, ਬਰੈਕਸਿਟ!! ਬਰੈਕਸਿਟ!!! --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਇਸ ਸੰਬੰਧੀ ਹੋਰ ਸਮਾਂ ਲੈਣ ਵਾਸਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ...”
(20 ਅਕਤੂਬਰ 2019)
ਬੁਢਾਪੇ ਨੂੰ ਚੰਗਾ ਕਿਵੇਂ ਹੰਢਾਈਏ --- ਨਰਿੰਦਰ ਸਿੰਘ ਜ਼ੀਰਾ
“ਬੁਢਾਪੇ ਨੂੰ ਖੁਸ਼ਗਵਾਰ ਬਣਾਉਣ ਵਾਸਤੇ ਮਨੁੱਖ ਨੂੰ ਇਕੱਲੇਪਨ ਤੋਂ ...”
(18 ਅਕਤੂਬਰ 2019)
ਹਰਿਆਣੇ ਦੀ ਨਵੀਂ ਪੰਜਾਬੀ ਕਵਿਤਾ: ਸੀਮਾਵਾਂ ਤੇ ਸੰਭਾਵਨਾਵਾਂ --- ਡਾ. ਨਿਸ਼ਾਨ ਸਿੰਘ ਰਾਠੌਰ
“ਨਵੇਂ ਸ਼ਾਇਰ ਜਿੱਥੇ ਗੁਣਾਤਮਕ ਪੱਖੋਂ ਵਧੀਆ ਕਾਰਗੁਜਾਰੀ ...”
(17 ਅਕਤੂਬਰ 2019)
... ਤੇ ਉਸ ਦਿਨ ਤੋਂ ਮੈਂ ਟਰੇਨ ਵਿੱਚ ਬੇਟਿਕਟੇ ਨਾ ਬੈਠਣ ਦੀ ਸਹੁੰ ਪਾ ਦਿੱਤੀ --- ਬਲਰਾਜ ਸਿੰਘ ਸਿੱਧੂ
“ਸ਼ਿਕਾਰ ਹੱਥੋਂ ਨਿਕਲਦਾ ਵੇਖ ਕੇ ਸਾਰੀ ਟੀਮ ਤੇ ਪੁਲਿਸ ਐਲੀ ਐਲੀ ਕਰਦੀ ਉਹਨਾਂ ਮਗਰ ...”
(16 ਅਕਤੂਬਰ 2019)
Page 85 of 122