ਕਿੱਸਾ ਕਹਾਣੀਕਾਰ ਅਜੀਤ ਕੌਰ ਦੀ ਅਸੀਸ ਦਾ! --- ਗੁਰਬਚਨ ਸਿੰਘ ਭੁੱਲਰ
“ਮੈਂ ਆਪਣਾ ਰੋਸ ਦਿਖਾਉਣ ਦੀ ਵਿਉਂਤ ਬਣਾ ਲਈ। ਕੁਝ ਸਮਾਂ ਪਿੱਛੇ ਖੜ੍ਹਾ ਰਹਿ ਕੇ ...”
(17 ਜਨਵਰੀ 2019)
ਅਟਾਰੀ ਬਾਰਡਰ ਦੀ ਪਰੇਡ ਕੀ ਸੰਦੇਸ਼ ਦਿੰਦੀ ਹੈ? --- ਬਲਰਾਜ ਸਿੰਘ ਸਿੱਧੂ
“ਇਹ ਇਹਨਾਂ ਦੀਆਂ ਹਰਕਤਾਂ ਵੇਖ ਕੇ ਘਬਰਾ ਰਿਹਾ ਹੈ ਤੇ ਇੱਥੋਂ ਬਾਹਰ ਜਾਣ ਲਈ ...”
(16 ਜਨਵਰੀ 2019)
ਆਪਣੇ ਮਨ ਅੰਦਰ ਝਾਤ --- ਜਗਤਾਰ ਸਹੋਤਾ
“ਪਰ ਜਦ ਹੁਣ ਮੈਂ ਆਪਣੇ ਆਲੇ ਦੁਆਲੇ ਝਾਤ ਮਾਰਦਾ ਹਾਂ ਤਾਂ ਨਿਰਾਸ਼ਾਵਾਦੀ ...”
(15 ਜਨਵਰੀ 2019)
ਮਜਬੂਰੀ, ਸਮਾਂ ਅਤੇ ਹਾਲਾਤ ਬੰਦੇ ਨੂੰ ਸਭ ਕੁਝ ਸਿਖਾ ਦਿੰਦੇ ਹਨ … --- ਸੁਖਵੰਤ ਸਿੰਘ ਧੀਮਾਨ
“ਉਹ ਇੱਕ ਦਮ ਖੜ੍ਹਾ ਹੋ ਗਿਆ ਅਤੇ ਝੱਟ ਚਾਕੂ ਕੱਢ ਕੇ ਮੇਰੇ ਸਾਹਮਣੇ ...”
(14 ਜਨਵਰੀ 2019)
ਤੁਰ ਗਿਆ ਪੰਜਾਬੀ ਤੇ ਹਿੰਦੀ ਸਾਹਿਤ ਦਾ ਮਹਿਰਮ ਬੀ.ਐੱਸ. ਬੀਰ --- ਨਿਰੰਜਣ ਬੋਹਾ
“ਪੰਜਾਬੀ ਕਵਿਤਾ ਦੇ ਖੇਤਰ ਵਿੱਚ ਛੇ ਤੇ ਹਿੰਦੀ ਕਵਿਤਾ ਦੇ ਖੇਤਰ ਵਿੱਚ ਦੋ ਪੁਸਤਕਾਂ ਦਾ ...”
(13 ਜਨਵਰੀ 2019)
ਗੋਹੇ ਕੂੜੇ ਦੀ ਮਹਿਕ --- ਪਰਮਜੀਤ ਸਿੰਘ ਕੁਠਾਲਾ
“ਬੇਬੇ ਜੀ ਗੁੱਸੇ ਨਾ ਹੋਵੋ, ਆਹ ਚੱਕੋ ਥੋਡੀ ਅਮਾਨਤ ...”
(12 ਜਨਵਰੀ 2019)
ਆ ਯਾਰ ਮੁਹੱਬਤਾਂ ਪਾ ਲਈਏ --- ਹਰਨੰਦ ਸਿੰਘ ਭੁੱਲਰ
“ਵੱਡੇ-ਵੱਡੇ ਹਥਿਆਰਾਂ ਦੇ ਜ਼ਖੀਰੇ ਕਾਇਮ ਕਰਨਾ, ਮਿਜ਼ਾਇਲਾਂ ਤਿਆਰ ਕਰਨਾ ...”
(11 ਜਨਵਰੀ 2019)
ਸਰਵ ਭਾਰਤੀ ਜੁਡੀਸ਼ੀਅਲ ਸਰਵਿਸ --- ਐੱਸ ਆਰ ਲੱਧੜ
“ਜਦੋਂ ਪੋਲੀਟੀਕਲ ਰਾਜਨੇਤਾ, ਸਰਕਾਰੀ ਪ੍ਰਸ਼ਾਸਨ, ਪੁਲਿਸ ਆਦਿ ਤੋਂ ਆਮ ਆਦਮੀ ਨਿਰਾਸ਼ ...”
(10 ਜਨਵਰੀ 2019)
ਆਪ ਬੀਤੀ: ਕੈਂਸਰ ਦੇ ਖਤਰੇ ਤੋਂ ਮੈਡਲ ਤੱਕ --- ਜਸਵਿੰਦਰ ਕੌਰ ਮਾਨਸਾ
“ਸ਼ਾਇਦ ਉਹਨੂੰ ਆਪਣੀ ਮਾਂ ਵਿਛੋੜਾ ਦਿੰਦੀ ਲੱਗੀ। ਉਹਦੀ ਬੇਚੈਨੀ ...”
(9 ਜਨਵਰੀ 2019)
ਪੰਚਾਇਤਾਂ ਦੀਆਂ ਚੋਣਾਂ ਦੇ ਪੰਜਾਬ ਦੀ ਭਵਿੱਖਤ ਰਾਜਨੀਤੀ ’ਤੇ ਪੈਣ ਵਾਲੇ ਪ੍ਰਭਾਵ --- ਨਿਰੰਜਣ ਬੋਹਾ
“ਪਹਿਲਾਂ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿੱਚਲਾ ਤਣਾਉ ਤੇ ਟਕਰਾਉ ਉੱਪਰਲੀਆ ਸਫਾਂ ਤੱਕ ...”
(8 ਜਨਵਰੀ 2019)
ਡਰਨਾ ਜ਼ਰੂਰੀ ਹੈ ... --- ਸੁਪਿੰਦਰ ਸਿੰਘ ਰਾਣਾ
“ਹੁਣ ਕੁਲਵੀਰ ਦਾ ਹਾਲ ਦੇਖਣ ਵਾਲਾ ਸੀ। ਉਸ ਨੇ ਅੱਖਾਂ ਬੰਦ ਕਰ ਲਈਆਂ ਤੇ ਉੱਚੀ ਉੱਚੀ ਰੋਣ ਲੱਗ ...”
(7 ਜਨਵਰੀ 2019)
ਨੋਟਬੰਦੀ ਦੀ ਮਾਰ --- ਤਰਸੇਮ ਲੰਡੇ
“ਕਈ ਵਾਰ ਕਿਸੇ ਕੁੰਢੀਆਂ ਮੁੱਛਾਂ ਤੇ ਪੋਚਵੀਂ ਪੱਗ ਵਾਲੇ ਭਾਈ ਨੇ ਸਿੱਧਾ ਹੀ ...”
(6 ਜਨਵਰੀ 2019)
ਨਾਵਲੀ ਕਹਾਣੀ ਬਣਨ ਦੇ ਅਭਿਆਸ ਵਿੱਚ ਰੁੱਝੀ ਪੰਜਾਬੀ ਕਹਾਣੀ --- ਡਾ. ਬਲਦੇਵ ਸਿੰਘ ਧਾਲੀਵਾਲ
“ਨਾਵਲੀ-ਕਹਾਣੀ ਜ਼ਰੂਰੀ ਨਹੀਂ ਲੰਮੀ ਵੀ ਹੋਵੇ। ਇਹ ਆਪਣੇ ਆਕਾਰ ਕਰਕੇ ਨਹੀਂ ਬਲਕਿ ...”
(5 ਜਨਵਰੀ 2019)
ਸੂਰਜ ਦਾ ਸਿਰਨਾਵਾਂ --- ਰਸ਼ਪਿੰਦਰ ਪਾਲ ਕੌਰ
“ਉਸ ਰਾਤ ਕੁੜੀ ਦਵਾਈ ਲੈ ਕੇ ਆਰਾਮ ਨਾਲ ਸੁੱਤੀ ਰਹੀ। ਇਹ ਵੇਖ ਸਾਨੂੰ ...”
(4 ਜਨਵਰੀ 2019)
ਅਫ਼ਜ਼ਲ ਤੌਸੀਫ਼: ਸੰਤਾਲ਼ੀ ਦੀ ਕਾਲ਼ੀ ਲਕੀਰ ਤੋਂ ਨਾਬਰ ਪੰਜਾਬਣ --- ਗੁਰਬਚਨ ਸਿੰਘ ਭੁੱਲਰ
“ਕਾਲ਼ੀ ਲਕੀਰ ਸਿਆਸਤਦਾਨਾਂ ਦੀ ਵਾਹੀ ਹੋਈ ਹੈ। ਅਸੀਂ ਤਾਂ ਅਦਬ ਤੇ ਕਲਚਰ ਦੇ ਲੋਕ ...”
(3 ਜਨਵਰੀ 2019)
ਪੰਜਾਬ ਦੇ ਰਾਜਨੀਤਕ ਧੁੰਦਲਕੇ ਨੇ ਲੋਕ ਮੁੱਦੇ ਨੁੱਕਰੇ ਲਾਏ --- ਸੁਰਿੰਦਰ ਮਚਾਕੀ
“ਕੱਚੇ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਸੰਘਰਸ਼ ਨਾਲ ਜੁੜਕੇ ਸਾਹਮਣੇ ਆਏ ...”
(2 ਜਨਵਰੀ 2019)
ਹਾਏ ਸਰਪੰਚੀ! --- ਬਲਰਾਜ ਸਿੰਘ ਸਿੱਧੂ
“ਪਿੰਡਾਂ ਦੀ ਹਾਲਤ ਅਜੇ ਵੀ ਸ਼ਹਿਰਾਂ ਦੀਆਂ ਗੰਦੀਆਂ ਬਸਤੀਆਂ ਵਰਗੀ ...”
(1 ਜਨਵਰੀ 2019)
ਅਲਵਿਦਾ ਪੁਰਾਣੇ ਸਾਲ 2018 ਨੂੰ --- ਦਰਸ਼ਨ ਸਿੰਘ ਰਿਆੜ
“ਨਵਾਂ ਸਾਲ ਫਿਰ ਲੋਕ ਸਭਾ ਦੀਆਂ ਚੋਣਾਂ ਨਾਲ ਚੋਣਾਂ ਦਾ ਸਾਲ ਬਣ ਕੇ ...”
(31 ਦਸੰਬਰ 2018)
ਬੜੀ ਟੇਢੀ ਖੀਰ ਹੁੰਦੀ ਹੈ ਪੰਚਾਇਤ ਚੋਣ ਡਿਊਟੀ --- ਜਗਮੀਤ ਸਿੰਘ ਪੰਧੇਰ
“ਬੱਸ ਤੁਸੀਂ ਸਾਡੇ ਬੰਦੇ ਨੂੰ ਸਰਪੰਚ ਅਨਾਊਂਸ ਕਰ ਦਿਓ, ਬਾਕੀ ਉਹ (ਮੰਤਰੀ) ਆਪੇ ਸੰਭਾਲ ਲੈਣਗੇ ...”
(29 ਦਸੰਬਰ 2018)
ਚਾਨਣ ਦਾ ਵਣਜਾਰਾ --- ਸ਼ਵਿੰਦਰ ਕੌਰ
“ਕੀ ਪਿੰਡਾਂ ਦੇ ਵਸਨੀਕ ਧੜੇਬੰਦੀ, ਪਾਰਟੀਬਾਜ਼ੀ ਅਤੇ ਖਹਿਬਾਜ਼ੀ ਤੋਂ ਉੱਪਰ ਉੱਠ ਕੇ ...”
(28 ਦਸੰਬਰ 2018)
ਉਰਦੂ ਸਾਹਿਤ ਦਾ ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ --- ਮੁਹੰਮਦ ਅੱਬਾਸ ਧਾਲੀਵਾਲ
“ਇਸੇ ਪ੍ਰਕਾਰ ਇਕ ਮੁਸ਼ਾਇਰੇ ਦੇ ਦੇਰ ਰਾਤ ਖਤਮ ਹੋਣ ਉਪਰੰਤ ਮਿਰਜ਼ਾ ਗ਼ਾਲਿਬ ...”
(27 ਦਸੰਬਰ 2018)
ਕਾਲੇ ਦਿਨਾਂ ਦੀ ਦਾਸਤਾਨ: ਤਿੰਨ ਜੱਗ ਬੀਤੀਆਂ --- ਬਲਰਾਜ ਸਿੰਘ ਸਿੱਧੂ
“(1) ਚੈਂਟੇ ਦੀ ਭੈਣ (2) ਛਿੰਦੇ ਦਾ ਟਰੈਕਟਰ (3) ਸਾਡੇ ਭਾਅ ਦਾ ਤਾਂ ਬਣ ਗਿਆ ਖਾਲਿਸਤਾਨ)
(26 ਦਸੰਬਰ 2018)
31 ਦਸੰਬਰ ਨੂੰ ਬਲਬੀਰ ਸਿੰਘ ਦਾ 96ਵਾਂ ਜਨਮ ਦਿਨ ਹੈ --- ਪ੍ਰਿੰ. ਸਰਵਣ ਸਿੰਘ
“ਇਹ ਤੱਥ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਵੀ ਤਸਲੀਮ ਕੀਤਾ ਹੈ ...”
(25 ਦਸੰਬਰ 2018)
ਬਹੁਤੇ ਲੋਕ ਡਰ ਬਾਰੇ ਬੇਮਤਲਬ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ --- ਗੁਰਅਵਤਾਰ ਸਿੰਘ ਔਲਖ
“ਸਾਨੂੰ ਉਹ ਕੰਮ ਪਹਿਲਾਂ ਕਰਨਾ ਚਾਹੀਦਾ ਹੈ, ਜਿਸ ਤੋਂ ਸਾਨੂੰ ...”
(24 ਦਸੰਬਰ 2018)
ਆਓ, ਪੰਚਾਇਤੀ ਚੋਣਾਂ ਵਿੱਚ ਪੰਚ, ਸਰਪੰਚ ਦੀ ਚੋਣ ਜ਼ਿੰਮੇਵਾਰੀ ਨਾਲ ਕਰੀਏ --- ਇੰਦਰਜੀਤ ਸਿੰਘ ਕੰਗ
“ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਸਬੰਧੀ ਸੋਚ ...”
(23 ਦਸੰਬਰ 2018)
ਭਾਨ ਵਾਂਗ ਖਿੱਲਰੀਆਂ ਸਿਆਸੀ ਪਾਰਟੀਆਂ --- ਸ਼ਾਮ ਸਿੰਘ ‘ਅੰਗ-ਸੰਗ’
“ਨੇੜੇ ਆ ਰਹੀਆਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ...”
(21 ਦਸੰਬਰ 2018)
ਆਧੁਨਿਕ ਸੱਭਿਆਚਾਰ: ਪੰਘੂੜਾ, ਬਿਰਧ ਆਸ਼ਰਮ ਅਤੇ ਸਮਲਿੰਗੀ ਸੰਬੰਧ --- ਸੁਖਮਿੰਦਰ ਬਾਗ਼ੀ
“ਭਾਰਤ ਵਰਗੇ ਦੇਸ਼ ਵਿੱਚ ਅਨੇਕਾਂ ਦਿਵਸ, ਤਿਉਹਾਰ ਮਨਾਏ ...”
(20 ਦਸੰਬਰ 2018)
ਜਦੋਂ ਦਾਦੀ ਪੋਤੀ ਨੇ ਦੀਵੇ ਨੂੰ ਅਲਵਿਦਾ ਕਹੀ --- ਪਰਮਜੀਤ ਭੁੱਲਰ
“ਉਸ ਨੇ ਕੰਮ ਰੁਕਵਾਉਣ ਲਈ ਬਿਜਲੀ ਮਹਿਕਮੇ ਦੇ ਦਫਤਰਾਂ ਵਿਚ ਫੋਨ ਖੜਕਾ ਦਿੱਤੇ ...”
(18 ਦਸੰਬਰ 2018)
ਹਿੰਸਾ ਬੁਰੀ ਕਿ ਚੰਗੀ? --- ਡਾ. ਹਰਪਾਲ ਸਿੰਘ ਪੰਨੂ
“ਹਿੰਸਾ ਹਿੰਸਾ ਹੈ, ਵੱਖਰਾ ਨਾਮ ਰੱਖਣ ਨਾਲ ਉਹ ਪਵਿੱਤਰ ...”
(16 ਦਸੰਬਰ 2018)
ਨਾਨਕ ਸਿੰਘ ਇਕ ਪੁਨਰ-ਮੁਲਾਂਕਣ ਪੁਸਤਕ: ਨਾਨਕ ਸਿੰਘ ਦੇ ਸਾਹਿਤਕ ਵਿਅਕਤਿਤਵ ਦਾ ਸ਼ੀਸ਼ਾ --- ਉਜਾਗਰ ਸਿੰਘ
“ਡਾ. ਕੁਲਦੀਪ ਸਿੰਘ ਧੀਰ ਨੇ ਨਾਨਕ ਸਿੰਘ ਦੇ ਨਾਵਲਾਂ ਵਿਚਲੀ ...”
(16 ਦਸੰਬਰ 2018)
ਪੰਜ ਸੂਬਿਆਂ ਦੇ ਨਤੀਜੇ ਬਣੇ ਭਾਰਤੀ ਤੇ ਵਿਦੇਸ਼ੀ ਅਖਬਾਰਾਂ ਵਿਚ ਚਰਚਾ ਦਾ ਵਿਸ਼ਾ --- ਮੁਹੰਮਦ ਅੱਬਾਸ ਧਾਲੀਵਾਲ
“ਹੁਣ “ਮੰਨ ਕੀ ਬਾਤ” ਦੀ ਥਾਂ ਲੋਕਾਂ ਦੇ ਦਿਲਾਂ ਦੀ ਆਵਾਜ਼ ਸੁਣਨੀ ਪਵੇਗੀ ...”
(15 ਦਸੰਬਰ 2018)
ਸਵੈਮਾਣ ਦੇ ਤਿੰਨ ਰੰਗ --- ਤਰਲੋਚਨ ਸਿੰਘ ਦੁਪਾਲਪੁਰ
“ਭਗਵਾਨ ਨੇ ਹਮੇਂ ਹਾਥ ਦੀਏ ਹੂਏ ਹੈਂ, ਔਰ ਹਮ ਕਾਮ ਕਰਤੇ ਹੈਂ। ਆਪ ਸੇ ਪੈਸੇ ਨਹੀਂ ਲੇਂਗੇ ...”
(14 ਦਸੰਬਰ 2018)
ਆਪ ਬੀਤੀ: ਫਰਿਸ਼ਤਿਆਂ ਵਰਗੇ ਲੋਕ --- ਪ੍ਰੀਤਮਾ ਦੋਮੇਲ
“ਫਿਰ ਮਿਸਿਜ਼ ਗੁਪਤਾ ਦੇ ਮਨ ਵਿਚ ਪਤਾ ਨਹੀਂ ਕੀ ਆਈ ਕਿ ਉਸ ਨੇ ਪੂਰਾ ਘਰ ਮੰਦਰ ਨੂੰ ਦਾਨ ...”
(12 ਦਸੰਬਰ 2018)
ਪੁਸਤਕ ਰੀਵੀਊ : ਭਾਸ਼ਾ ਦੀਆਂ ਪਰਤਾਂ ਫਰੋਲਦੀ ‘ਵਿਚਾਰਕੀ’ ---- ਡਾ. ਪਰਮਜੀਤ ਸਿੰਘ ਢੀਂਗਰਾ
“ਦੁਨੀਆ ਪਲ ਪਲ, ਛਿੰਨ ਛਿੰਨ ਤੇਜ਼ੀ ਨਾਲ ਬਦਲ ਰਹੀ ਹੈ ਪਰ ਕੀ ਇਹ ਬਦਲਾਓ ...”
(11 ਦਸੰਬਰ 2018)
ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ --- ਰਿਪੁਦਮਨ ਸਿੰਘ ਰੂਪ
“ਜਿੱਥੋਂ ਤੱਕ ਮੈਂ ਨਵਜੋਤ ਸਿੱਧੂ ਨੂੰ ਦੇਖਦਾ ਪਰਖਦਾ ਹਾਂ, ਉਹ ਇੱਕ ...”
(9 ਦਸੰਬਰ 2018)
ਮਾਂ ਦਾ ਖਜ਼ਾਨਾ ਹੈ ਸੁਪਿੰਦਰ ਰਾਣਾ ਦੀ ਕਿਤਾਬ ‘ਬੇਬੇ ਦਾ ਸੰਦੂਕ’ --- ਸ਼ੰਗਾਰਾ ਸਿੰਘ ਭੁੱਲਰ
“ਵੱਡੀ ਗੱਲ ਇਹ ਹੈ ਕਿ ਉਹ ਤੁਹਾਨੂੰ ਰਚਨਾ ਸੁਣਾਉਂਦਾ ਆਪਣੇ ਨਾਲ ਤੋਰ ...”
(8 ਦਸੰਬਰ 2018)
ਸਾਹਿਤ ਅਕਾਦਮੀ ਇਨਾਮ: ਕਿਤ ਕਿਤ ਵਰ੍ਹਿਆ ਮੇਘਲਾ, ਕਿਤ ਕਿਤ ਲੱਗੀ ਔੜ! --- ਗੁਰਬਚਨ ਸਿੰਘ ਭੁੱਲਰ
“ਇੰਨੇ ਅਸ਼ਲੀਲ ਨਾਵਲ ਨੂੰ ਸਾਹਿਤ ਅਕਾਦਮੀ ਨੇ ਇਨਾਮ ਕਿਵੇਂ ਤੇ ਕਿਉਂ ਦੇ ਦਿੱਤਾ ...”
(7 ਦਸੰਬਰ 2018)
ਸਿਨਮਾ ਦੀ ਸਾਹਿਤਕ ਭਾਸ਼ਾ --- ਜਤਿੰਦਰ ਸਿੰਘ
“ਨਿਰਦੇਸ਼ਕ ਇਨ੍ਹਾਂ ਫਿਲਮਾਂ ਵਿਚ ਆਏ ਦ੍ਰਿਸ਼ਾਂ ਵਿਚ ਕਿਰਦਾਰਾਂ ਦੇ ਸੰਵਾਦ ਅਤੇ ਹੋਰ ਸਥਿਤੀਆਂ ...”
(6 ਦਸੰਬਰ 2018)
ਸ਼ਰਧਾ ਅਧਾਰਤ ਸਮਾਗਮ ਦਾ ਰਾਜਸੀਕਰਣ --- ਜਸਵੰਤ ਸਿੰਘ ‘ਅਜੀਤ’
“ਚਾਹੀਦਾ ਤਾਂ ਇਹ ਸੀ ਕਿ ਉਹ ਮੌਕੇ-ਮਾਹੌਲ ਦੇ ਉਦੇਸ਼ ਨੂੰ ਸਮਝਦੇ ਅਤੇ ਇੱਕ-ਦੂਸਰੇ ਵਿਰੁੱਧ ਆਪਣੀ ...”
(5 ਦਸੰਬਰ 2018)
ਪ੍ਰਿੰ. ਸਰਵਣ ਸਿੰਘ ਨਾਲ ਖੁੱਲ੍ਹੀਆਂ ਗੱਲਾਂ --- ਭੁਪਿੰਦਰ ਸਿੰਘ ਮਾਨ
“ਨਾ ਦੁੱਖ ਸਦੀਵੀ ਰਹਿੰਦੇ ਨੇ ਤੇ ਨਾ ਸੁੱਖ ਸਦੀਵੀ ਹੁੰਦੇ ਨੇ। ਦੁੱਖ-ਸੁੱਖ ਨੂੰ ਸਮ ਕਰ ਜਾਨਣ ਵਾਲੇ ...”
(4 ਦਸੰਬਰ 2018)
Page 84 of 112