




“ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਉੱਤੇ ਕੀਤੇ ਗਏ ਫਿਰਕੂ ਹਮਲੇ ਅਤੇ ਹਿੰਸਾ ਦੀਆਂ ਵਾਰਦਾਤਾਂ ...”
(1 ਫਰਵਰੀ 2021)
(ਸ਼ਬਦ: 910)
“ਕਿਸਾਨਾਂ ਨੂੰ ਵੀ ਕਿਸੇ ਆਪਣੇ ਭਰੋਸੇਯੋਗ ਵਿਅਕਤੀ ਨੂੰ ਵਿੱਚ ਪਾ ਕੇ ਗੱਲਬਾਤ ਕਰਕੇ ...”
(31 ਜਨਵਰੀ 2021)
(ਸ਼ਬਦ: 1380)
“ਸਰਕਾਰ ਦੀ ਯੋਜਨਾ ਉਸ ਵੇਲੇ ਪੁੱਠੀ ਪੈ ਗਈ ਜਦ ਰਕੇਸ਼ ਟਿਕੈਟ ਨੇ ਮੌਕੇ ’ਤੇ ਛੱਕਾ ਮਾਰਦਿਆਂ ਆਪਣੀ ...”
(30 ਜਨਵਰੀ 2021)
(ਸ਼ਬਦ: 930)
“ਕਿਰਸਾਨ ਆਗੂਆਂ ਨੇ ਸ਼ਰਾਰਤੀ ਅਨਸਰਾਂ ਨੂੰ ਖ਼ਰੀਆਂ ਖ਼ਰੀਆਂ ਸੁਣਾਉਂਦਿਆਂ ਹਿੰਸਕ ...”
(29 ਜਨਵਰੀ 2021)
(ਸ਼ਬਦ: 790)
“ਜੇਕਰ ਇਤਿਹਾਸ ਵਿੱਚੋਂ ਔਰੰਗਜ਼ੇਬ ਨੂੰ ਹਟਾ ਕੇ ਉਸ ਦੀ ਥਾਂ ਦਾਰਾ ਸ਼ਿਕੋਹ ਨੂੰ”
(29 ਜਨਵਰੀ 2021)
(ਸ਼ਬਦ: 1360)
“ਕਹਾਣੀ ਵਿੱਚੋਂ ਸਮਿਆਂ ਦੇ ਸੰਘਰਸ਼ ਦੀ ਕਥਾ ਜਰੂਰ ਉੱਘੜ ਕੇ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ...”
(28 ਜਨਵਰੀ 2021)
(ਸ਼ਬਦ: 510)
“ਕਈ ਮਹੀਨਿਆਂ ਤੋਂ ਰਾਜਾਂ ਅੰਦਰ ਅਤੇ ਫਿਰ ਦਿੱਲੀ ਦੀਆਂ ਸਰਹੱਦਾਂ ’ਤੇ ਕੜਾਕੇ ਦੀ ਠੰਢ ਵਿੱਚ ...”
(28 ਜਨਵਰੀ 2021)
(ਸ਼ਬਦ: 610)
“ਜੀ.ਬੀ.ਐੱਸ. ਸਿੱਧੂ ਇਸ ਕਿਤਾਬ ਵਿੱਚ ਬਹੁਤ ਸਨਸਨੀਖੇਜ਼ ਖੁਲਾਸੇ ਕਰਦਾ ਹੈ ਅਤੇ ਸਬੂਤ ਵੀ ...”
(27 ਜਨਵਰੀ 2021)
(ਸ਼ਬਦ 4900)
“ਫਿਰ ਵੀ ਨਿਰਵੈਰ ਰੁਕੀ ਨਹੀਂ। ਉਸ ਨੇ ਡਾ. ਹਰਬੰਸ ਸਿੰਘ ਦੀ ਜਾਣਕਾਰੀ ਤੋਂ ਬਗੈਰ, ਚੁੱਪ ਚੁਪੀਤੇ ...”
(26 ਜਨਵਰੀ 2021)
“ਅੱਜ ਇੰਝ ਮਹਿਸੂਸ ਹੋ ਰਿਹਾ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ...”
(26 ਜਨਵਰੀ 2021)
(ਸ਼ਬਦ: 790)
“ਪਤੰਦਰਾ, ਤੂੰ ਆਪਦਾ ਵੰਸ਼ ਕਾਹਦੇ ਲਈ ਵਧਾਇਆ ਸੀ ਜੇ ਤੇਰਾ ...”
(26 ਜਨਵਰੀ 2021)
(ਸ਼ਬਦ: 1320)
“ਇਸ ਵੇਲੇ ਪੂਰੀ ਦੁਨੀਆ ਦਾ ਮੀਡੀਆ 26 ਜਨਵਰੀ ਦੀ ਕਵਰੇਜ ਕਰਨ ਵਾਸਤੇ ਦਿੱਲੀ ...”
(25 ਜਨਵਰੀ 2021)
“ਇਸ ਕਿਸਾਨ ਅੰਦੋਲਨ ਦੇ ਵਿਸ਼ਾਲ ਹੋ ਚੁੱਕੇ ਦਾਇਰੇ ਨੇ ਕੇਂਦਰ ਦੀ ਸਰਕਾਰ ਅਤੇ ਸਮੁੱਚੀ ..."
(25 ਜਨਵਰੀ 2021)
“ਕੁਛ ਤਾਂ ਮੇਰੇ ਧੌਲੇ ਝਾਟੇ ਦੀ ਸ਼ਰਮ ਕਰ ਲਈਂਦੀ, ਬੱਚਾ ਪਿੱਟੀਏ ...”
(24 ਜਨਵਰੀ 2021)
“ਹੁਣ ਕੁਝ ਦਿਨ ਹੋਏ ਕਿਸੇ ਪੁਰਾਣੇ ਦੋਸਤ ਤੋਂ ਪਤਾ ਲੱਗਿਆ ਕਿ ...”
(24 ਜਨਵਰੀ 2021)
“18 ਅਗਸਤ 1945 ਦੇ ਦਿਨ ਨੇਤਾ ਜੀ ਕਿੱਥੇ ਲਾਪਤਾ ਹੋ ਗਏ ਅਤੇ ਉਨ੍ਹਾਂ ਦਾ ...”
(23 ਜਨਵਰੀ 2021)
“ਸ਼ਰਮ ਆਉਂਦੀ ਹੈ ਸਾਡੇ ਭਾਰਤ ਦੀ ਜਨਤਾ ਨੇ ਕਿਹੋ ਜਿਹੇ ਨਿਰਦਈ ਹੱਥਾਂ ਵਿੱਚ ...”
(23 ਜਨਵਰੀ 2021)
“ਅੱਜ ਸਵੇਰੇ ... ਕਹਿੰਦੇ ਹਾਰਟ ਅਟੈਕ ਹੋਇਆ ਸੀ ... ਉਹ ਤਾਂ ਰੋਟੀ ਦਾ ਡੱਬਾ ਲੈ ਕੇ ...”
(22 ਜਨਵਰੀ 2021)
(ਸ਼ਬਦ: 2060)
“ਤੈਨੂੰ ਏ ਮੇਰਾ ਦਿਲੋਂ ਸਲਾਮ ਕਿਸਾਨ ਵੀਰਿਆ, ... ਝੂਲਦਾ ਰਹੇ ਜਿੱਤ ਦਾ ਨਿਸ਼ਾਨ ਵੀਰਿਆ ...”
(21 ਜਨਵਰੀ 2021)
“ਕਮਲਾ ਹੈਰਿਸ ਦਾ ਜਨਮ 20 ਅਕਤੂਬਰ 1964 ਕੈਲੇਫੋਰਨੀਆ ਦੇ ਓਕਲੈਂਡ ਸ਼ਹਿਰ ...”
(21 ਜਨਵਰੀ 2021)
“ਉਹਨਾਂ ਦੀ ਉਮਰ ਸਿਰਫ 29 ਸਾਲ ਸੀ ਜਦੋਂ ਉਹ ਡੈਲਾਵੇਅਰ ਤੋਂ ਅਮਰੀਕੀ ਸੈਨੇਟ ਲਈ ਚੁਣੇ ਗਏ ...”
(20 ਜਨਵਰੀ 2021)
“ਜਿੰਨਾ ਕੁ ਦਾਅ ਵੱਡੀ ਦਾ ਲੱਗਾ, ਉਹ ਲਾ ਗਈ। ਛੋਟਾ ਸਾਰੇ ਪਾਸਿਉਂ ...”
(20 ਜਨਵਰੀ 2021)
“ਸਰਕਾਰ ਇਸ ਅੰਦੋਲਨ ਨੂੰ ਜਿੰਨਾ ਲੰਬਾ ਖਿੱਚੇਗੀ, ਇਹ ਅੰਦੋਲਨ ਉੰਨਾ ਹੀ ਹੋਰ ਪ੍ਰਚੰਡ ...”
(19 ਜਨਵਰੀ 2021)
“ਅਭੈ ਚੌਟਾਲਾ ਵੀ ਹੁਣ ਆਪਣੇ ਹੱਥ ਆਈ ਬਾਜ਼ੀ ਨੂੰ ਵਿਅਰਥ ਨਹੀਂ ਗਵਾਉਣਾ ਚਾਹੁੰਦੇ। ਉਨ੍ਹਾਂ ਨੇ ਇੱਕ ਚਿੱਠੀ ...”
(19 ਜਨਵਰੀ 2021)
“ਸਰਕਾਰ ਜਿੱਥੇ ਅੰਦੋਲਨ ਨੂੰ ਲੰਮਾ ਖਿੱਚ ਕੇ ਕਿਰਤੀ ਕਿਸਾਨਾਂ ਨੂੰ ਥਕਾਉਣ ਦੀ ਕੋਸ਼ਿਸ਼ ਵਿੱਚ ਹੈ, ਉੱਥੇ ...”
(18 ਜਨਵਰੀ 2021)
“ਉਹਨਾਂ ਦਾ ਰੁੱਖਾਂ ਵਰਗਾ ਜੇਰਾ, ਸਿਰੜ ਤੇ ਮਨੋਬਲ ਨਵੀਂ ਸੋਚ ਵਾਲੀ ਨੌਜਵਾਨੀ ਨੂੰ ...”
(18 ਜਨਵਰੀ 2021)
“ਜੇ ਕੱਲ੍ਹ ਤੋਂ ਸਕੂਲੇ ਨਾ ਗਿਆ ਤਾਂ ਪਰਸੋਂ ਨੂੰ ਮੈਂ ਤੈਨੂੰ ...”
(17 ਜਨਵਰੀ 2021)
(ਸ਼ਬਦ: 3470)
“ਅਸਲ ਵਿੱਚ ਇਸ ਸਾਲ ਆ ਰਹੀ ਨਵੀਂ ਪੰਜਾਬੀ ਫਿਲਮ ‘ਕਿੱਕਲੀ’ ਵਿੱਚ ...”
(16 ਜਨਵਰੀ 2021)
“ਅਜੇ ਵੀ ਬਚਪਨ ਰੁਲਦਾ, ਬੁਢਾਪਾ ਝੁਰਦਾ ਤੇ ਜਵਾਨੀ ਭਟਕਣ ਵਿੱਚ ਹੈ ...”
(16 ਜਨਵਰੀ 2021)
“ਕਿਉਂਕਿ ‘ਸਿਆਣਪ’ ਉੱਤੇ ‘ਬਹਾਦਰੀ’ ਭਾਰੂ ਸੀ। ਮੋਦੀ ਦੇ ‘ਭਾਣੇ’ ਨੂੰ ਵਾਪਰਨ ਲਈ ਆਰ ਐੱਸ ਐਸ ਨੇ ...”
(15 ਜਨਵਰੀ 2021)
“ਚੋਣਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਆਮ ਲੋਕਾਂ ਨੂੰ ਵੀ ਇਹ ਗੱਲ ਹੁਣ ...”
(15 ਜਨਵਰੀ 2021)
“ਅੰਦੋਲਨ ਨੂੰ ਸ਼ਾਂਤਮਈ ਰੱਖੋਗੇ ਤਾਂ ਹਰ ਹਾਲਤ ਵਿੱਚ ਸਫ਼ਲ ਹੋਵੋਗੇ। ਭੜਕਾਊ ਨਾਅਰੇ ਅਤੇ ਗਰਮ ...”
(14 ਜਨਵਰੀ 2021)
“ਭਾਈਏ ਨੂੰ ਵਿੱਚੋਂ ਟੋਕਦਿਆਂ ਉਹਨੇ ਆਖਿਆ, ‘ਤੂੰ ਐਮੀਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਇਆ ਕਰ ...”
(14 ਜਨਵਰੀ 2021)
“ਫੈਸਲੇ ਵਿੱਚ ਇਹ ਵੀ ਕੋਰਟ ਨੇ ਆਸ ਕੀਤੀ ਹੈ ਕਿ ਹੁਣ ਕਿਸਾਨ ਨੇਤਾ ਆਪਣੇ ਸਮਰਥਕਾਂ ਨੂੰ ...”
(13 ਜਨਵਰੀ 2021)
“ਅਮਰੀਕਾ ਦਾ ਹੀ ਇੱਕ ਹੋਰ ਕਿੱਸਾ। ਮੇਰੇ ਇੱਕ ਮਿੱਤਰ ਦੇ ਪੁੱਤਰ ਨੇ ...”
(13 ਜਨਵਰੀ 2021)
“ਇੱਕ ਹੋਰ ਬਹੁਤ ਵੱਡਾ ਮਸਲਾ ਸੀ ਕਿ ਯੂਕੇ ਨਿਵਾਸੀਆਂ ਨੂੰ ਈਯੂ ਵਿੱਚ ਜਾਣ ਲਈ ...”
(12 ਜਨਵਰੀ 2021)
“ਜੇ ਮੌਜੂਦਾ ਕਿਸਾਨੀ ਸੰਘਰਸ਼ ਵੱਲ ਝਾਤ ਮਾਰੀਏ ਤਾਂ ਇੰਨ ਬਿੰਨ ਇਹੋ ਕੁਝ ...”
(12 ਜਨਵਰੀ 2021)
(ਹੇਠਾਂ ਪੜ੍ਹੋ - ਕਵਿਤਾ: ਅੱਜ ਦੀ ਅਰਦਾਸ --- ਡਾ. ਗੁਰਦੇਵ ਸਿੰਘ ਘਣਗਸ)
“ਇਸ ਘਟਨਾ ਨੇ ਅਮਰੀਕਾ ਦੀ ਲੋਕਤੰਤਰਿਕ ਛਵ੍ਹੀ ’ਤੇ ਜੋ ਦਾਗ ਲਾਏ ਹਨ, ਉਨ੍ਹਾਂ ਨੂੰ ...”
(11 ਜਨਵਰੀ 2021)
“ਉਨ੍ਹਾਂ ਨੇ ਪਿਘਲੇ ਜੁਮਲੇ ... ਪਾ ਦਿੱਤੇ ਅਸਾਡਿਆਂ ਕੰਨਾਂ ’ਚ ... ਅਸੀਂ ਸੁਣਨਾ ਭੁੱਲ ਗਏ ...”
(9 ਜਨਵਰੀ 2021)
“ਵਿਚਾਰ-ਚਰਚਾ ਕਰਨ ਦਾ ਇੱਕ ਸਲੀਕਾ ਹੁੰਦਾ ਹੈ, ਜੇ ਉਹ ਸਲੀਕਾ ਨਾ ਅਪਣਾਇਆ ਜਾਵੇ ਤਾਂ ...”
(9 ਜਨਵਰੀ 2020)
Page 78 of 130
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****