ਸਮਰਪਣ ਜਾਂ ਸੰਕਲਪ --- ਰੂਪੀ ਕਾਵਿਸ਼ਾ
“ਬੱਚੇ ’ਤੇ ਧਰਮ ਥੋਪਣ ਦੀ ਸਮਾਜ ਨੂੰ ਕਾਹਦੀ ਕਾਹਲ ਹੈ? ਕੀ ਹਰ ਇਨਸਾਨ ...”
(18 ਸਤੰਬਰ 2020)
ਸੱਚੋ ਸੱਚ: ਖਲਨਾਇਕ ਤੋਂ ਨਾਇਕ ਬਣਿਆ ਨੌਜਵਾਨ --- ਮੋਹਨ ਸ਼ਰਮਾ
“ਦਰਵਾਜਿਆਂ ਤੋਂ ਸੱਖਣੇ ਘਰ ਵਿੱਚ ਜਦੋਂ ਦਾਖ਼ਲ ਹੋਏ ਤਾਂ ਪਿੰਡ ਦੇ ਇੱਕ ਵਿਅਕਤੀ ਨੇ ...”
(17 ਸਤੰਬਰ 2020)
ਕਹਾਣੀ: ਸਤਿਕਾਰਯੋਗ --- ਰਿਪੁਦਮਨ ਸਿੰਘ ਰੂਪ
“ਇਹਨਾਂ ਨੂੰ ਕਿਉਂ ਤਕਲੀਫ਼ ਦੇਣੀ ਐਂ ਪ੍ਰਿੰਸੀਪਲ ਸਾਹਿਬ? ਅਸੀਂ ਦੋਵਾਂ ਨੇ ...”
(16 ਸਤੰਬਰ 2020)
ਤਾਇਆ ਦਿੱਲੀ ਵਾਲਾ --- ਅਵਤਾਰ ਗੋਂਦਾਰਾ
“ਪੰਜਾਬੀਆਂ ਨੂੰ ਅਜਿਹੀਆਂ ਚੱਜ-ਆਚਾਰ ਦੀਆਂ ਗੱਲਾਂ ਕਰਦਿਆਂ ਕਦੇ ...”
(14 ਸਤੰਬਰ 2020)
ਮੋਮ ਦਾ ਨੱਕ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਮਹਾਰਾਸ਼ਟਰ ਵਿੱਚ ਜਦੋਂ ਦੀ ਕੁਲੀਸ਼ਨ ਸਰਕਾਰ ਆਈ ਹੈ, ਜਿਸ ਵਿੱਚ ...”
(13 ਸਤੰਬਰ 2020)
ਸਾਹਿਤ ਦੇ ਪੱਜ ਸਰਕਾਰੀ ਪੈਸੇ ਦੀ ਦੁਰਵਰਤੋਂ --- ਮਿੱਤਰ ਸੈਨ ਮੀਤ
“ਪੁਸਤਕਾਂਲਿਖਣ, ਅਨੁਵਾਦਕਰਵਾਉਣਦਾਕੰਮਵੀਬੋਰਡਦੇਮੈਂਬਰਾਂਵੱਲੋਂਖ਼ੁਦ ...”
(12 ਸਤੰਬਰ 2020)
ਡਾ. ਹਰਿਭਜਨ ਸਿੰਘ ਦੀ ਕੈਨੇਡਾ ਫੇਰੀ --- ਡਾ. ਗੁਰੂਮੇਲ ਸਿੱਧੂ
“ਵਾਪਸ ਮੁੜਿਆ ਤਾਂ ਉਹ ਫਿਲਾਸਫ਼ਰਾਂ ਵਾਂਗ ਵਾਲ ਖਿਲਾਰੀ, ਚਿੱਟਾ ਕੁੜਤਾ-ਪਜਾਮਾ ...”
(11 ਸਤੰਬਰ)
ਡਾ. ਹਰਿਭਜਨ ਸਿੰਘ: ਸੁਹਜਵਾਦ ਦਾ ਝੰਡਾਬਰਦਾਰ --- ਡਾ. ਗੁਰੂਮੇਲ ਸਿੱਧੂ
“ਪੰਜਾਬੀ ਦੇ ਕੁਝ ਆਲੋਚਕਾਂ ਵਲੋਂ ਹਰਿਭਜਨ ਦੀ ਕਵਿਤਾ ’ਤੇ ਸੁਹਜਵਾਦੀ ...”
(10 ਸਤੰਬਰ 2020)
ਉਰਦੂ ਅਤੇ ਹਿੰਦੀ ਸਾਹਿਤ ਦੇ ਮਹਾਨ ਕਵੀ ਤੇ ਆਲੋਚਕ ਫਿਰਾਕ ਗੋਰਖਪੁਰੀ ਦੀ ਕਲਾ ਅਤੇ ਸ਼ਖਸੀਅਤ --- ਅੱਬਾਸ ਧਾਲੀਵਾਲ
“ਫਿਰਾਕ ਦੇ ਵਿਆਪਕ ਅਧਿਅਨ ਅਤੇ ਉਨ੍ਹਾਂ ਦੀ ਫਾਰਸੀ, ਹਿੰਦੀ, ਬ੍ਰਿਜਭਾਸ਼ਾ ਅਤੇ ਭਾਰਤੀ ...”
(9 ਸਤੰਬਰ 2020)
ਸਵੈਜੀਵਨੀ: ਛਾਂਗਿਆ ਰੁੱਖ (ਕਾਂਡ ਪਹਿਲਾ): ਸਵੈਜੀਵਨੀ ਲਿਖਣ ਦਾ ਸਬੱਬ --- ਬਲਬੀਰ ਮਾਧੋਪੁਰੀ
“ਮੈਂ ਆਪਣੇ-ਆਪੇ ਨੂੰ ਪਰਤ ਦਰ ਪਰਤ ਉਧੇੜਦਾ - ਸਵੈ ਨਾਲ ਸੰਵਾਦ ਰਚਾਉਂਦਾ ...”
(8 ਸਤੰਬਰ 2020)
ਕੋਵਿਡ-19 ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹਨ --- ਉਜਾਗਰ ਸਿੰਘ
“ਇੱਕ ਸਿਆਸੀ ਪਾਰਟੀ ਦੇ ਕਾਰਕੁਨ ਨੇ ਇੱਕ ਪੱਤਰਕਾਰ ਨੂੰ ਗ਼ਲਤ ਵੀਡੀਓ ...”
(7 ਸਤੰਬਰ 2020)
ਪ੍ਰਧਾਨ ਮੰਤਰੀ ਦਾ ਮੋਰ, ਜੀ ਡੀ ਪੀ ਮਾਂਗੇ ਹੋਰ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਦੇਸ਼ ਨੂੰ ਇਸ ਮੰਦਵਾੜੇ ਵਿੱਚੋਂ ਕਿਵੇਂ ਕੱਢਣਾ ਹੈ, ਕੋਈ ਠੋਸ ਸੁਝਾਅ ...”
(6 ਸਤੰਬਰ 2020)
ਮਾਨਸਿਕ ਰੋਗ ਹੈ ਪੀਰਾਂ ਨਾਲ ਪ੍ਰੇਮ --- ਸਤਪਾਲ ਸਿੰਘ ਦਿਓਲ
“ਬੜੇ ਲੋਕ ਅਜਿਹੇ ਆਉਂਦੇ ਜੋ ਕਹਿੰਦੇ, ਬਾਬੇ ਦੀ ਕਿਰਪਾ ਨਾਲ ...”
(6 ਸਤੰਬਰ 2020)
ਅਧਿਆਪਨ ਦੀ ਕਾਲੀ ਰਾਤ --- ਰਾਜੇਸ਼ ਸ਼ਰਮਾ
“ਖਾਸ ਤੌਰ ਉੱਪਰ ਪੰਜਾਬ ਵਿਚਲਾ ਸੱਚ ਇਹ ਹੈ ਕਿ ਅਧਿਆਪਕਾਂ ...”
(5 ਸਤੰਬਰ 2020)
ਭੂਸ਼ਣ ਧਿਆਨਪੁਰੀ --- ਡਾ. ਹਰਪਾਲ ਸਿੰਘ ਪੰਨੂ
“ਤਿੰਨ ਸਿੱਖ ਜਵਾਨ ਪਿੱਛੇ ਪਿੱਛੇ ਤੁਰੇ ਆਉਂਦੇ ਦੇਖੇ। ਦੋ ਤਿੰਨ ਵਾਰ ਗਰਦਣ ਘੁਮਾਈ ...”
(5 ਸਤੰਬਰ 2020)
ਪਾਵਰ ਵਾਲਾ --- ਅਮਰਜੀਤ ਸਿੰਘ ਮੀਨੀਆਂ
“ਜਦੋਂ ਘਰ ਵੇਚਣ ਦੀ ਗੱਲ ਚੱਲੀ ਤਾਂ ਖਰੀਦਣ ਵਾਲਿਆਂ ਨੇ ਰਜਿਸਟਰੀ ਦੀ ਗੱਲ ਕੀਤੀ ...”
(4 ਸਤੰਬਰ 2020)
ਸਾਹਿਤ ਅਕਾਦਮੀ ਦਿੱਲੀ ਦਾ ਪੰਜਾਬੀ ਸਾਹਿਤ ਨਾਲ ਪੱਖਪਾਤ --- ਮਿੱਤਰ ਸੈਨ ਮੀਤ
“ਇਨਾਮ ਪ੍ਰਾਪਤ ਪੁਸਤਕਾਂ ਦੇ ਅਨੁਵਾਦ ਵਿੱਚ ਕਿਸੇ ਵੀ ਭਾਸ਼ਾ ਦੇ ...”
(3 ਸਤੰਬਰ 2020)
ਟਿਕ-ਟਾਕ ਤੋਂ ਹੈਰਿਸ ਪਾਰਕ ਦੇ ਜੂਤ-ਪਤਾਣ ਤਕ --- ਮਿੰਟੂ ਬਰਾੜ
“ਸੁਣਿਆ ਹੈ ਕਿ ਇਸ ਕੇਸ ਵਿੱਚ ਜੋ ਧਾਰਾਵਾਂ ਲੱਗਣੀਆਂ ਹਨ, ਉਹ ਇਹਨਾਂ”
(2 ਸਤੰਬਰ 2020)
ਭਖਦੇ ਚਿਹਰਿਆਂ ਦਾ ਸੰਤਾਪ --- ਮੋਹਨ ਸ਼ਰਮਾ
“12 ਅਗਸਤ 2020 ਨੂੰ ... ... ਗੁਪਤ ਤੌਰ ’ਤੇ ਦੌਰਾ ਕਰਕੇ ਪ੍ਰਗਟਾਵਾ ਕੀਤਾ ਕਿ ...”
(1 ਸਤੰਬਰ 2020)
ਕਿਹੜੀ ਮਿੱਟੀ ਦਾ ਬਣਿਆ ਹੋਇਆ ਸੀ ਗੁਰਬਚਨ ਸਿਆਂ? --- ਮਨਦੀਪ ਖੁਰਮੀ
“ਬਰਨਾਲੇ ਲੈ ਕੇ ਗਏ ਤਾਂ ਮੁੜਦੇ ਹੋਏ ਦਿਲ ਦੇ ਦੌਰੇ ਕਾਰਨ ਨਿਰਜਿੰਦ ..."
(31 ਅਗਸਤ 2020)
ਧੀਆਂ ਨੂੰ ਬਰਾਬਰੀ ਦਾ ਹੱਕ ਮਿਲਣ ਤੋਂ ਬਾਅਦ --- ਐਡਵੋਕੇਟ ਗੁਰਮੀਤ ਸ਼ੁਗਲੀ
“ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ’ਤੇ ਕਈਆਂ ਨੇ ਇੱਕ ਨਵਾਂ ਤੌਖਲਾ ਵੀ ...”
(30 ਅਗਸਤ 2020)
ਕਿਤਿਓਂ ਰਾਵਣ ਨੂੰ ਹੀ ਲੱਭ ਲਿਆਓ --- ਡਾ. ਹਰਸ਼ਿੰਦਰ ਕੌਰ
“ਬੱਚੀ ਨੇ ਕੰਬਦੇ ਹੱਥਾਂ ਨਾਲ ਉਸ ਨੂੰ ਹੇਠਾਂ ਆਉਣ ਦਾ ਇਸ਼ਾਰਾ ਕੀਤਾ। ਜਿਉਂ ਹੀ ...”
(30 ਅਗਸਤ 2020)
ਰਮਜਾਨ ਕਦੇ ਭੁੱਲਦਾ ਨਹੀਂ --- ਕਰਨੈਲ ਸਿੰਘ ਸੋਮਲ
“ਰਮਜਾਨ ਨੇ ਆਪਣੀ ਉਮਰ ਦੇ ਅਖੀਰਲੇ ਦਿਨ ਪਿੰਡ ਵਿੱਚ ਆਪਣੇ ...”
(29 ਅਗਸਤ 2020)
ਜਦੋਂ ‘ਡਫੀਟਡ ਸਰਪੰਚ’ ਨੇ ਥਾਣੇਦਾਰ ਨੂੰ ਪੜ੍ਹਨੇ ਪਾਇਆ --- ਰਣਜੀਤ ਲਹਿਰਾ
“ਨਾ ਭਾਈ ਸਾਹਬ, ਤੁਸੀਂ ਸਾਡੇ ਕੰਮ ਵਿੱਚ ਲੱਤ ਅੜਾਉਣ ਵਾਲੇ ਹੋ ਕੌਣ? ...”
(28 ਅਗਸਤ 2020)
ਹਾੜ੍ਹਾ ਜੇ ਅਕਲਾਂ ਵਾਲਿਉ --- ਦੀਪ ਦੇਵਿੰਦਰ ਸਿੰਘ
“ਵਾਹਗੇ ਦੀ ਉਸੇ ਸਰਹੱਦ ’ਤੇ ਉਹਨਾਂ ਗੁਮਨਾਮ ਸ਼ਹੀਦਾਂ ਦੀ ਯਾਦ ਵਿੱਚ ...”
(27 ਅਗਸਤ 2020)
ਲਗਾਤਾਰ ਵਧ ਰਿਹਾ ‘ਰੋਜ਼ਗਾਰ ਸੰਕਟ’ ਗੰਭੀਰ ਚਿੰਤਾ ਦਾ ਵਿਸ਼ਾ --- ਰਣਜੀਤ ਸਿੰਘ ਹਿਟਲਰ
“ਜੇਕਰ ਸਮਾਂ ਰਹਿੰਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਨਾ ਕਰਵਾਇਆ ਗਿਆ ਤਾਂ ...”
(26 ਅਗਸਤ 2020)
ਉਹ ਸੱਚਮੁੱਚ ਕਾਲੋਨੀ ਦੀ ਰੂਹ ਸੀ --- ਨਵਦੀਪ ਭਾਟੀਆ
“ਹਸਪਤਾਲ ਪਹੁੰਚਣ ਤੋਂ ਥੋੜ੍ਹਾ ਚਿਰ ਪਹਿਲਾਂ ਉਨ੍ਹਾਂ ਨੇ ਇੱਕ ਵਾਰ ਫੇਰ ਅੱਖਾਂ ਖੋਲ੍ਹੀਆਂ ...”
(25 ਅਗਸਤ 2020)
ਆਓ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿੱਖੀਏ --- ਸੰਜੀਵ ਸਿੰਘ ਸੈਣੀ
“ਮਹੀਨੇ ਦੇ ਪਹਿਲੇ ਹਫ਼ਤੇ ਤਾਂ ਪਾਪਾ ਜੀ, ਮੰਮੀ ਜੀ ... ਫਿਰ ਬੁੱਢਾ ਬੁੱਢੀ ...”
(25 ਅਗਸਤ 2020)
ਤਿਲ ਤਿਲ ਕਰਕੇ ਮਰ ਰਹੇ ਹਨ ਬਜ਼ੁਰਗ ਮਾਪੇ --- ਮੋਹਨ ਸ਼ਰਮਾ
“ਕੁੱਲੀ ਵਿੱਚ ਲਿਆ ਕਿ ਜਦੋਂ ਮਾਈ ਦੀ ਪੱਥਰਾਂ ਨੂੰ ਰਵਾਉਣ ਵਾਲੀ ਕਹਾਣੀ ਸੁਣੀ ਤਾਂ ...”
(24 ਅਗਸਤ 2020)
ਸੁਪਰੀਮ ਕੋਰਟ ਵੱਲੋਂ ਧੀਆਂ ਨੂੰ ਹੱਕੀ ਅਸ਼ੀਰਵਾਦ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਕਾਨੂੰਨ ਦੇ ਨੱਕੇ ਵਿੱਚੋਂ ਹਰ ਇੱਕ ਨੂੰ ਲੰਘਣਾ ਪੈਣਾ ਹੈ। ਆਪਣੇ-ਆਪ ਨੂੰ ...”
(23 ਅਗਸਤ 2020)
ਕੀ ਮਾਂ ਨੂੰ ਇਹੋ ਜਿਹੀ ਸਜ਼ਾ ਦੇਣੀ ਬਣਦੀ ਹੈ? --- ਜਸਵਿੰਦਰ ਸਿੰਘ ਭੁਲੇਰੀਆ
“ਪੁੱਤਰ ਇਹ ਕਹਿਣ ਲੱਗ ਪਏ ਕਿ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਲਗਾ ਕਿ ...”
(23 ਅਗਸਤ 2020)
ਕੀ ਪਰਮਾਣੂ ਹਥਿਆਰ ‘ਸਾਂਭ ਕੇ ਰੱਖੀ ਮੌਤ’ ਹਨ? --- ਰਣਜੀਤ ਸਿੰਘ ਹਿਟਲਰ
“ਬੀਤੇ ਦਿਨੀਂ ਲੈਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਕੀ ਵਾਪਰਿਆ, ਇਹ ਸਭ ...”
(22 ਅਗਸਤ 2020)
ਆਪਣੀਆਂ ਚੰਗਿਆਈਆਂ ਕਦੇ ਨਾ ਛੱਡੋ --- ਨਵਦੀਪ ਭਾਟੀਆ
“ਬਾਰ੍ਹਵੀਂ ਜਮਾਤ ਦਾ ਨਤੀਜਾ ਨਿਕਲਿਆ ਤਾਂ ਜਸਦੇਵ ਨੇ ਆਪਣੇ ਵਿਸ਼ੇ ਵਿੱਚ ਧੰਨ ਧੰਨ ...”
(21 ਅਗਸਤ 2020)
ਗੁਰਬਚਨ ਸਿੰਘ ਭੁੱਲਰ ਦੀ ਪੁਸਤਕ: ਅਸਾਂ ਮਰਨਾ ਨਾਹੀਂ --- ਪ੍ਰਿੰ. ਸਰਵਣ ਸਿੰਘ
“ਕਹਾਣੀ ਦਾ ਨਾਂ ‘ਕਸਵੱਟੀ’ ਰੱਖ ਕੇ ਭੁੱਲਰ ਨੇ ‘ਪ੍ਰੀਤਲੜੀ’ ਨੂੰ ਭੇਜ ਦਿੱਤੀ। ਛਪੀ ਤਾਂ ਅੰਮ੍ਰਿਤਾ ਨੇ ਵੀ ...”
(20 ਅਗਸਤ 2020)
ਆਜ਼ਾਦੀ ਦਾ ਦੂਜਾ ਪੱਖ --- ਡਾ. ਹਰਸ਼ਿੰਦਰ ਕੌਰ
“ਆਓ ਸਾਰੇ ਰਲਮਿਲ ਕੇ ਰਹੀਏ ਅਤੇ ਨਫਰਤਾਂ ਫੈਲਾਉਣ ਵਾਲੇ ਅਨਸਰਾਂ ਤੋਂ ਆਜ਼ਾਦੀ ਪਾਈਏ ...”
(19 ਅਗਸਤ 2020)
ਅਦਬ ਦਾ ਵਗਦਾ ਦਰਿਆ ਡਾ. ਹਰਿਭਜਨ ਸਿੰਘ --- ਉਜਾਗਰ ਸਿੰਘ
“ਪ੍ਰੰਤੂ ਜਦੋਂ ਚਾਰ ਸਾਲ ਦਾ ਹਰਿਭਜਨ ਸਿੰਘ ਹੋਇਆ ਤਾਂ ਆਪਦੀ ਮਾਤਾ ਅਤੇ ਦੋ ਭੈਣਾਂ ਵੀ ...”
(18 ਅਗਸਤ 2020)
ਰਾਹਤ ਇੰਦੌਰੀ: ਕਲਾ ਤੇ ਸ਼ਖਸੀਅਤ --- ਮੁਹੰਮਦ ਅੱਬਾਸ ਧਾਲੀਵਾਲ
“ਚੋਰ ਉਚੱਕੋਂ ਕੀ ਕਰੋ ਕਦਰ ਕਿ ਮਾਲੂਮ ਨਹੀਂ, ... ਕੌਣ ਕਬ ਕੌਨਸੀ ਸਰਕਾਰ ਮੇਂ ਆ ਜਾਏਗਾ ...”
(17 ਅਗਸਤ 2020)
ਗਧੇ ਅਤੇ ਵੋਟ ਦੀ ਕੀਮਤ --- ਮੋਹਨ ਸ਼ਰਮਾ
“ਬਲੇ ਓ ਤੇਰੇ, ਤੂੰ ਤਾਂ ਸਾਡੇ ਟੱਬਰ ਦੀ ਕੀਮਤ ਗਧੇ ਤੋਂ ਵੀ ਘੱਟ ਪਾ ਰਿਹਾ ਹੈਂ ...”
(16 ਅਗਸਤ 2020)
ਦੇਸ਼ ਅਜ਼ਾਦ ਹੋ ਗਿਆ? --- ਸੁਖਵੰਤ ਸਿੰਘ ਧੀਮਾਨ
“ਬਾਈ ਜੂਪੇ ਦੇਸ਼ ਤਾਂ ਉਦੋਂ ਅਜ਼ਾਦ ਹੋਣਾ ਜਦੋਂ ਇਹੋ ਜਹੇ ਡਾਕੂ, ਚੋਰ, ਲੁਟੇਰੇ ਤੇ ...”
(15 ਅਗਸਤ 2020)
ਕੀ ਅਸੀਂ ਸੱਚਮੁੱਚ ਸੁਤੰਤਰ ਹਾਂ? --- ਡਾ. ਮਨਮੀਤ ਕੱਕੜ
“ਅਸੀਂ ਉਹਨਾਂ ਦੇਸ਼ਾਂ ਵਿੱਚ ਵੀ ਮੋਹਰੀ ਹਾਂ ਜਿਨ੍ਹਾਂ ਦੀ ਕੁਲ ਅਬਾਦੀ ਦਾ ਵੱਡਾ ਹਿੱਸਾ ...”
(15 ਅਗਸਤ 2020)
Page 75 of 123