ਮੁਬਾਰਕ ਹੋਵੇ ਨਵਾਂ ਸਾਲ --- ਬੇਅੰਤ ਕੌਰ ਗਿੱਲ ਮੋਗਾ
“ਭਾਈ, ਜੇ ਸ਼ੀਸ਼ਾ ਸਾਫ਼ ਹੋਊ ਤਾਂ ਦੇਖਣ ਵਾਲੇ ਨੂੰ ਮੂੰਹ ਧੁੰਦਲਾ ਨਹੀਂ ਦਿਸਦਾ ...”
(1 ਜਨਵਰੀ 2020)
ਸਰਹੱਦ ਰਾਹੀਂ ਨਸ਼ਿਆਂ ਦੀ ਤਸਕਰੀ ਜਾਰੀ --- ਸਤਪਾਲ ਸਿੰਘ ਜੌਹਲ
“ਖੁਫੀਆ ਜਾਂਚ ਏਜੰਸੀਆਂ ਦੇ ਅਫਸਰਾਂ ਨੇ ਅਪਰਾਧੀਆਂ ਦਾ ਪਿੱਛਾ ਕਰਦਿਆਂ ...”
(31 ਦਸੰਬਰ 2019)
ਆਓ, ਨਵੇਂ ਵਰ੍ਹੇ ਦੀ ਦਹਿਲੀਜ਼ ’ਤੇ ਖੜੋ ਕੇ ਅਤੀਤ ਦਾ ਸ਼ੀਸ਼ਾ ਵੇਖੀਏ --- ਮੋਹਨ ਸ਼ਰਮਾ
“ਪਿਛਲੇ ਵਰ੍ਹੇ ’ਤੇ ਝਾਤ ਮਾਰਦਿਆਂ ਨਿੱਜੀ ਜ਼ਿੰਦਗੀ ਵਿੱਚ ...”
(31 ਦਸੰਬਰ 2019)
ਧਰਤੀ ਦੀ ਕਥਾ-ਪੈੜ: ਗੁਰਬਚਨ ਸਿੰਘ ਭੁੱਲਰ --- ਜਗਵਿੰਦਰ ਜੋਧਾ
“ਉਹ ਪੰਜਾਬੀ ਕਹਾਣੀ ਦੇ ਸਮੁੱਚ ਵਿਚ ਵੱਖਰਾ ਖੜ੍ਹਾ ਦਿੱਸਦਾ ਹੈ ...”
(30 ਦਸੰਬਰ 2019)
ਪ੍ਰਦੇਸਾਂ ਦਾ ਦਰਦ --- ਨਵਰੂਪ ਸਿੰਘ ਮੁੱਤੀ
“14 ਨਵੰਬਰ ਸੀ ਰਾਤ ਮੈਂ ਆਪਣੀ ਡਿਊਟੀ ਸ਼ੁਰੂ ਕਰਨ ਤੋਂ ਪਹਿਲਾਂ ਫੋਨ ਉੱਤੇ ...”
(29 ਦਸੰਬਰ 2019)
ਸਾਹਿਬਜ਼ਾਦਿਆਂ ਦੀ ਅਦੁੱਤੀ ਬਹਾਦਰੀ ਅਤੇ ਸ਼ਹਾਦਤ ਨੂੰ ਪ੍ਰਣਾਮ --- ਰਵੇਲ ਸਿੰਘ ਇਟਲੀ
“ਲੇਖਕ ਅੱਲਾ ਯਾਰ ਖਾਂ ਜੋਗੀ ਅਤੇ ਕੁਝ ਹੋਰ ਮਹਾਨ ਕਲਮਾਂ ਨੂੰ ਸਲਾਮ ...”
(28 ਦਸੰਬਰ 2019)
ਲੋਕ ਰਾਜ ਲਈ ਖਤਰੇ ਦੀ ਘੰਟੀ --- ਦਰਸ਼ਨ ਸਿੰਘ ਰਿਆੜ
“ਲਾਲਚ ਸਾਰੀਆਂ ਬੀਮਾਰੀਆਂ ਦੀ ਜੜ੍ਹ ਹੈ। ਜਿੱਥੇ ਲਾਲਚ ਹੁੰਦਾ ਹੈ. ਉੱਥੇ ...”
(28 ਦਸੰਬਰ 2019)
ਭਾਰਤ ਵਿੱਚ ਪਾਕਿਸਤਾਨ ਦੀ ਆਮਦ ਦਾ ਐਲਾਨ ਹੈ ‘ਨਾਗਰਿਕਤਾ ਸੋਧ ਬਿੱਲ’ --- ਅਮਨਦੀਪ ਸਿੰਘ ਸੇਖੋਂ
“ਸਾਡੇ ਦੇਸ਼ ਵਿੱਚ ਪੂੰਜੀ ਲਗਾਉਣ ਨੂੰ ਹੁਣ ਤੋਂ ਹੀ ਕੋਈ ਤਿਆਰ ਨਹੀਂ ਕਿਉਂਕਿ ...”
(27 ਦਸੰਬਰ 2019)
ਹੰਸ ਚੁਣੇਗਾ ਦਾਣਾ ਦੁਨਕਾ ਕਊਆ ਮੋਤੀ ਖਾਏਗਾ --- ਮੁਹੰਮਦ ਅੱਬਾਸ ਧਾਲੀਵਾਲ
“ਸਿਆਸੀ ਮਾਹਿਰਾਂ ਦਾ ਖਿਆਲ ਹੈ ਕਿ ਇਸ ਸਮੇਂ ਦੇਸ਼ ਨੂੰ ਜਿਸ ਤਰ੍ਹਾਂ ਬੇਰੁਜ਼ਗਾਰੀ ...”
(26 ਦਸੰਬਰ 2019)
ਵਿਆਪਕ ਇੰਮੀਗਰੇਸ਼ਨ ਫਰਾਡ ਦਾ ਇੱਕ ਹਿੱਸਾ ਹੀ ਹੈ ਐੱਲਐੱਮਆਈਏ ਫਰਾਡ --- ਬਲਰਾਜ ਦਿਓਲ
“ਕਾਗਜ਼ੀ ਕਾਲਜ ਅਤੇ ਸਕੂਲ ਖੋਲ੍ਹ ਕੇ ਵੀ ਬਹੁਤ ਪੈਸਾ ਕਮਾਇਆ ਜਾ ...”
(25 ਦਸੰਬਰ 2019)
ਸੰਤੋਖ ਸਿੰਘ ਧੀਰ ਨੂੰ ਯਾਦ ਕਰਦਿਆਂ! --- ਗੁਰਬਚਨ ਸਿੰਘ ਭੁੱਲਰ
“ਧੀਰ ਜੀ ਉਹ ਖ਼ੁਸ਼ਕਿਸਮਤ ਲੇਖਕ ਸਨ ਜਿਨ੍ਹਾਂ ਦਾ ਸਥਾਨ ਕਵੀਆਂ ਵਿੱਚ ਵੀ ...”
(25 ਦਸੰਬਰ 2019)
ਐੱਲ ਐੱਮ ਆਈ ਏ ਸਿਸਟਮ ਵਿੱਚ ਸੁਧਾਰ ਕਰਾਂਗੇ - ਨਵਦੀਪ ਸਿੰਘ ਬੈਂਸ --- ਸਤਪਾਲ ਸਿੰਘ ਜੌਹਲ
“ਐੱਲ.ਐੱਮ.ਆਈ.ਏ. ਦਾ ਫਰਾਡ ਪੰਜ ਕੁ ਹਜ਼ਾਰ ਡਾਲਰ ਤੋਂ ਸ਼ੁਰੂ ਹੋ ਕੇ ਇਸ ਸਮੇਂ ...”
(24 ਦਸੰਬਰ 2019)
ਕਨੇਡਾ ਵਿੱਚ ਵਾਪਰ ਰਹੀਆਂ ਘਟਨਾਵਾਂ ਮਾਪਿਆਂ ਲਈ ਦੋਹਰੀ ਸੱਟ --- ਨਰਿੰਦਰ ਕੌਰ ਸੋਹਲ
“ਇੱਕ ਨੌਜਵਾਨ ਕਿਸਾਨ ਦੇ ਕਹਿਣ ਅਨੁਸਾਰ ਜ਼ਮੀਨ ਗਿਰਵੀ ਕਰਨ ਮਗਰੋਂ ...”
(24 ਦਸੰਬਰ 2019)
ਸ਼ਬਦਾਂ ਦਾ ਜਾਦੂਗਰ: ਕਹਾਣੀਕਾਰ ਕ੍ਰਿਪਾਲ ਕਜ਼ਾਕ (ਪ੍ਰੋ.) --- ਉਜਾਗਰ ਸਿੰਘ
“ਉਸਦੀ ਨਿਮਰਤਾ, ਸਾਦਗੀ, ਸਲੀਕਾ, ਮਿਹਨਤ ਅਤੇ ਲੇਖਣੀ ਦਾ ...”
(23 ਦਸੰਬਰ 2019)
ਕੱਟ ਹੋ ਚੱਲੀ ਸੀ ਚੌਰਾਸੀ --- ਬਲਰਾਜ ਸਿੰਘ ਸਿੱਧੂ
“ਅਚਾਨਕ ਬੱਚਾ ਉੱਛਲਿਆ ਤੇ ਮਾਂ ਹੱਥੋਂ ਛੁੱਟ ਕੇ ...”
(23 ਦਸੰਬਰ 2019)
ਪੂਰੀ ਇੱਕ ਸਦੀ ਬਾਅਦ ਵਾਪਰਿਆ ਮੁੜ ਜਲਿਆਂਵਾਲਾ --- ਤਸਕੀਨ
“ਗੱਲ ਹੁਣ ਇਸ ਸਿਰੇ ਉੱਤੇ ਪਹੁੰਚ ਗਈ ਹੈ ਕਿ ਲੋਕਾਂ ਦੇ ਨਾਗਰਿਕਤਾ ਅਧਿਕਾਰ ਵੀ ...”
(22 ਦਸੰਬਰ 2019)
ਪੁਲਿਸ ਦਾ ਸਿਆਸੀਕਰਨ - ਸਹਾਰਾ ਅਦਾਲਤ ਦਾ --- ਸਤਪਾਲ ਸਿੰਘ ਦਿਓਲ
“ਐੱਸ ਐੱਚ ਓ ਨੂੰ ਕਿਸੇ ਲੀਡਰ ਦਾ ਫੋਨ ਆ ਗਿਆ ਕਿ ਸਾਰੇ ਭਰਾਵਾਂ ਨੂੰ ...”
(21 ਦਸੰਬਰ 2019)
ਬੀਬੀ ਆਲਮਾ --- ਇੰਦਰਜੀਤ ਸਿੰਘ ਬਾਜਵਾ
“ਅੱਜ ਵੀ ਜਦੋਂ ਕਦੇ ਮੈਂ ਆਪਣੇ ਪਿੰਡ ਹਰਪੁਰੇ ...”
(21 ਦਸੰਬਰ 2019)
ਬਦਲਦਾ ਸਮਾਂ --- ਭੁਪਿੰਦਰ ਸਿੰਘ ਮਾਨ
ਮੈਂ ਪੁੱਛਿਆ, “ਕਿੱਧਰ ਦੀਆਂ ਤਿਆਰੀਆਂ ਐਂ ਜੱਸਿਆ?” “ਬਾਈ ਤਿੰਨ ਵਾਲੀ ਗੱਡੀ ...”
(20 ਦਸੰਬਰ 2019)
ਜਿਹੋ ਜਿਹੀ ਸੋਚ, ਉਹੋ ਜਿਹੀ ਕਥਨੀ ਅਤੇ ਕਰਨੀ --- ਪ੍ਰਭਜੋਤ ਕੌਰ ਢਿੱਲੋਂ
“ਸੋਚ ਸਾਡੇ ਅੰਦਰ ਨੂੰ ਬਿਆਨ ਕਰਦੀ ਹੈ। ਸੋਚ ਉੱਚੀ ...”
(19 ਦਸੰਬਰ 2019)
ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ … (CAB ਅਤੇ NRC ਦੇ ਸੰਦਰਭ ਵਿੱਚ) --- ਮੁਹੰਮਦ ਅੱਬਾਸ ਧਾਲੀਵਾਲ
“ਇਹ ਆਧੁਨਿਕ ਹਨੂੰਮਾਨ ਜੀ ਤਾਂ ਪੂਰੇ ਦੇਸ਼ ਵਿੱਚ ਅੱਗ ਲਗਾ ਦੇਣਗੇ ...”
(18 ਦਸੰਬਰ 2019)
ਬਰਤਾਨੀਆ ਦੀਆਂ ਆਮ ਚੋਣਾਂ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਇਹਨਾਂ ਚੋਣਾਂ ਰਾਹੀਂ ਦੇਸ਼ ਦੇ ਲੋਕਾਂ ਨੇ ਦੇਸ਼ ਵਿੱਚ ਵਧ ਰਹੇ ਜੁਰਮ ...”
(16 ਦਸੰਬਰ 2019)
ਆਪ ਬੀਤੀ: ਬੜਾ ਖੌਫ਼ਨਾਕ ਹੁੰਦਾ ਹੈ ਮੌਤ ਦਾ ਡਰ --- ਤਰਸੇਮ ਸਿੰਘ ‘ਭੰਗੂ’
“ਅੱਧੀ ਕੁ ਰਾਤ ਦਾ ਵਕਤ ਹੋਵੇਗਾ, ਪਿੰਡ ਦੇ ਸ਼ਾਂਤ ਵਾਤਾਵਰਣ ਨੂੰ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਨੇ ...”
(16 ਦਸੰਬਰ 2019)
ਧੁਰੋਂ ਲਿਖੀ ਤਕਦੀਰ ਵਿੱਚ ਇਹੀ ਲਿਖਿਆ ਸੀ - ਇੱਕ ਮਿੱਥ --- ਜਸਵੰਤ ਜ਼ੀਰਖ
“ਆਮ ਮਨੁੱਖ ਅਜਿਹੇ ‘ਮਹਾਰਾਜਾਂ’ ਦੇ ਡੇਰਿਆਂ ਵਿੱਚ ਚੜ੍ਹਾਵੇ ਚੜ੍ਹਾ ਕੇ ...”
(15 ਦਸੰਬਰ 2019)
ਚਿੜੀਆਂ ਦੇ ਚੰਬੇ ਦਾ ਨੌਂਵਾਂ ਸਲਾਨਾ ਪ੍ਰੋਗਰਾਮ ਅਤਿਅੰਤ ਸਫ਼ਲ ਰਿਹਾ --- ਸੁਰਜੀਤ
“ਹਰ ਸਾਲ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀਆਂ ਸੁਆਣੀਆਂ ਨੂੰ ...”
(14 ਦਸੰਬਰ 2019)
ਔਰਤ ਨੂੰ ਵੀ ਆਜ਼ਾਦ ਜਿਊਣ ਦਾ ਹੱਕ ਹੈ --- ਹਰਨੰਦ ਸਿੰਘ ਬੱਲਿਆਂਵਾਲਾ
“ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਸਖ਼ਤ ਕਾਨੂੰਨ ਕੀ ਕਰਨਗੇ? ...”
(14 ਦਸੰਬਰ 2019)
ਕੁਲਜੀਤ ਮਾਨ ‘ਮਾਤਾ ਨਿਰੰਜਨ ਕੌਰ ਐਵਾਰਡ’ ਨਾਲ ਸਨਮਾਨਿਤ --- ਡਾ. ਸੁਖਦੇਵ ਸਿੰਘ ਝੰਡ
“ਕਹਾਣੀਕਾਰਾ ਮਿੰਨੀ ਗਰੇਵਾਲ ਉਸਦੇ ਪੰਜਾਬੀ ਸਾਹਿਤ ਵਿੱਚ ਪਾਏ ਗਏ ਯੋਗਦਾਨ ਲਈ ਸਨਮਾਨਿਤ”
(13 ਦਸੰਬਰ 2019)
ਸਮੁੱਚੇ ਪੰਜਾਬੀਆਂ ਦਾ ਮਾਣ --- ਸੁਰਜੀਤ ਭਗਤ
“ਸ਼ਰਾਬੀ ਕਬਾਬੀ ਤੇ ਜੁਆਰੀ ਦੇ ਫਿਕਰ ਵਿੱਚ ਉਨ੍ਹਾਂ ਦੇ ਘਰ ਜਾ ਕੇ ਬੱਚੀ ਨੂੰ ...”
(13 ਦਸੰਬਰ 2019)
ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਦਾ ਚਲਾਣਾ ਪੰਜਾਬੀ ਪੱਤਰਕਾਰੀ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਜਾਣ ਪਹਿਚਾਣ ਦਾ ਇਤਫ਼ਾਕ ਇੰਜ ਬਣਿਆ ਕਿ ਇੱਕ ਦਿਨ ...”
(12 ਦਸੰਬਰ 2019)
ਮੋਹ ਦੀਆਂ ਤੰਦਾਂ ਜੋੜਨ ਵਾਲਾ ਨਿੱਘਾ ਸ਼ਰੋਮਣੀ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਤੁਰ ਗਿਆ --- ਉਜਾਗਰ ਸਿੰਘ
“ਉਨ੍ਹਾਂ ਦੇ ਸੁਭਾਅ ਦੀ ਇੱਕ ਹੋਰ ਵਿਲੱਖਣਤਾ ਸੀ ਕਿ ਉਨ੍ਹਾਂ ਨੂੰ ...”
(12 ਦਸੰਬਰ 2019)
ਕਹਾਣੀ: ਮੈਂ ਨਹੀਂ ਜਾਣਾ ਹੁਣ ਅਮਰੀਕਾ --- ਵਰਿੰਦਰ ਮਹਿਤਾ
“ਕੋਈ ਗੱਲ ਨੀ, ਤੂੰ ਦਿਲ ਹੌਲਾ ਨਾ ਕਰ। ਆਪਾਂ ਇਹ ਘਰ ਤੇ ਦੁਕਾਨ ਵੇਚ ਕੇ ਤੇਰਾ ...”
(12 ਦਸੰਬਰ 2019)
ਸੱਚੋ ਸੱਚ: ਜੰਗਲ ਦੀ ਅੱਗ --- ਮੋਹਨ ਸ਼ਰਮਾ
“ਹੋਰਾਂ ਦੇ ਜਵਾਨ ਪੁੱਤਾਂ ਨੂੰ ਸਿਵਿਆਂ ਦੇ ਰਾਹ ਪਾ ਕੇ ਤੂੰ ਸੁਖੀ ਰਹੇਗਾਂ? ...”
(11 ਦਸੰਬਰ 2019)
ਆਪਣਿਆਂ ਦੀ ਉਡੀਕ ਵਿੱਚ ਬੰਜਰ ਧਰਤੀ ਵਾਂਗ ਯਤੀਮ ਹੋ ਰਿਹਾ ਪੰਜਾਬ --- ਲਕਸ਼ਮਣ ਸਿੰਘ
“ਸ਼ਹਿਰ ਤੋਂ ਲਗਭਗ 60-70 ਕਿਲੋਮੀਟਰ ਦੂਰ ਜੰਗਲੀ ਜਿਹੇ ਏਰੀਏ ਵਿੱਚ ...”
(10 ਦਸੰਬਰ 2019)
ਹੈਦਰਾਬਾਦ ਐਨਕਾਊਂਟਰ ਬੁੱਧੀਜੀਵੀ, ਰਾਜਨੀਤਕ ਤੇ ਨਿਆਇਕ ਪ੍ਰਣਾਲੀ ਨਾਲ ਜੁੜੇ ਲੋਕਾਂ ਦੀ ਨਜ਼ਰ ਵਿੱਚ --- ਮੁਹੰਮਦ ਅੱਬਾਸ ਧਾਲੀਵਾਲ
“ਸਾਡੀ ਨਿਆਇਕ ਪ੍ਰਕਿਰਿਆ ਇਸ ਕਦਰ ਨਰਮ ਅਤੇ ਧੀਮੀ ਹੈ ਕਿ ...”
(9 ਦਸੰਬਰ 2019)
ਭਾਰਤ ਮਾਤਾ ਦੇ ‘ਹਵਸੀ ਕੁੱਤੇ’ --- ਡਾ. ਹਰਸ਼ਿੰਦਰ ਕੌਰ
“ਆਖ਼ਰੀ ਸਵਾਲ ਅਣਖੀ, ਸਵੈਮਾਨ ਭਰਪੂਰ ਪਿਓਆਂ, ਭਰਾਵਾਂ ਅਤੇ ਪੁੱਤਰਾਂ ਨੂੰ ਇਹੋ ਹੈ ...”
(9 ਦਸੰਬਰ 2019)
ਦੇਸ ਵਿੱਚ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਵਾਧਾ ਚਿੰਤਾ ਦਾ ਵਿਸ਼ਾ --- ਉਜਾਗਰ ਸਿੰਘ
“ਦੇਸ ਨੂੰ ਆਜ਼ਾਦ ਹੋਇਆਂ 72 ਸਾਲ ਹੋ ਗਏ ਹਨ ਪ੍ਰੰਤੂ ਕਾਨੂੰਨ ...”
(8 ਦਸੰਬਰ 2019)
ਸਾਈਕਲ ਉੱਤੇ ਸਵਾਰ ਹੋ ਕੇ ਕਾਰ ਸਵਾਰਾਂ ਨੂੰ ਹਰਾਉਣ ਵਾਲਾ ਸੀ ਸਾਥੀ ਬੂਟਾ ਸਿੰਘ --- ਨਿਰੰਜਣ ਬੋਹਾ
“ਸ਼ਹਿਰ ਦੇ ਲੋਕਾਂ ਨੇ ਇੰਨਾ ਸਾਦਗੀ ਪਸੰਦ, ਸੱਚਾ ਤੇ ਇਮਾਨਦਾਰ ਐੱਮ. ਐੱਲ. ਏ. ...”
(8 ਦਸੰਬਰ 2019)
ਸੱਟੇ ਵਾਲਾ ਪਾਗਲ ਸਾਧ --- ਸਤਪਾਲ ਸਿੰਘ ਦਿਉਲ
“ਸਾਧਾਂ ਵੱਲੋਂ ਯਭਲੀਆਂ ਮਾਰ ਕੇ ਦੱਸੇ ਸੱਟੇ ਨੂੰ ਮਲਵਈ ਬੋਲੀ ਵਿੱਚ ...”
(7 ਦਸੰਬਰ 2019)
ਦੋਸ਼ ਹਮੇਸ਼ਾ ਸਹੁਰਿਆਂ ਉੱਤੇ ਹੀ ਕਿਉਂ? --- ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
“ਕੁੜੀਆਂ ਪੁਲਿਸ ਅਫਸਰ, ਮਿਲਟਰੀ ਅਫਸਰ, ਪਾਇਲਟ, ਡਾਕਟਰ, ਇੰਜੀਨੀਅਰ ...”
(7 ਦਸੰਬਰ 2019)
ਜੱਗੀ ਬਰਾੜ ਸਮਾਲਸਰ ਦੀ ‘ਵੰਝਲੀ’ ਦੇ ਰੂਬਰੂ --- ਸੁਰਜੀਤ
“ਆਪਣੇ ਆਲੇ-ਦੁਆਲੇ ਫੈਲੇ ਸੱਚ ਨੂੰ ਆਪਣੀ ਕਵਿਤਾ ਰਾਹੀਂ ਵੱਖਰੇ ਵੱਖਰੇ ...”
(6 ਦਸੰਬਰ 2019)
Page 72 of 110