sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 203 guests and no members online

1334212
ਅੱਜਅੱਜ6414
ਕੱਲ੍ਹਕੱਲ੍ਹ7925
ਇਸ ਹਫਤੇਇਸ ਹਫਤੇ8840
ਇਸ ਮਹੀਨੇਇਸ ਮਹੀਨੇ163278
7 ਜਨਵਰੀ 2025 ਤੋਂ7 ਜਨਵਰੀ 2025 ਤੋਂ1334212

ਟੁੱਟੇ ਵਾਅਦਿਆਂ ਦੀ ਦਾਸਤਾਨ ਵਿਸ਼ਵ ਭਰ ਦਾ ਕਿਸਾਨ ਅੰਦੋਲਨ --- ਗੁਰਮੀਤ ਸਿੰਘ ਪਲਾਹੀ

GurmitPalahi7“ਸਰਕਾਰਾਂ ਲਈ ਅੱਜ ਸਮਾਂ ਹੈ ਕਿ ਜਿਹੜੇ ਸ਼ਕਤੀਸ਼ਾਲੀ ਸਵਾਰਥੀ ਧੰਨ ਕੁਬੇਰ ਨਿਆਂ ਦੇ ਰਸਤਿਆਂ ਵਿੱਚ ਖੜ੍ਹੇ ਹਨ, ਉਹਨਾਂ ਨੂੰ ...”
(28 ਫਰਵਰੀ 2024)
ਇਸ ਸਮੇਂ ਪਾਠਕ: 405.

ਜੇ ਸਨਅਤ ਨਹੀਂ, ਤਾਂ ਰੁਜ਼ਗਾਰ ਵੀ ਨਹੀਂ --- ਅਮੀਰ ਸਿੰਘ ਜੋਸਨ

AmirSJosan7“ਬੇਰੁਜ਼ਗਾਰੀ ਕਾਰਨ ਹੀ ਬਹੁਤੀ ਜਨਤਾ ਪੱਛਮੀ ਮੁਲਕਾਂ ਵੱਲ ਨੂੰ ਹੋ ਨਿਕਲੀ ਹੈ। ਬਾਕੀ ਦੀ ਪੜ੍ਹੀ ਲਿਖੀ ਪੀੜ੍ਹੀ ...”
(28 ਫਰਵਰੀ 2024)

ਕੈਨੇਡਾ ਦੀ ਖੇਤੀਬਾੜੀ ’ਤੇ ਨਜ਼ਰ ਮਾਰਦਿਆਂ --- ਡਾ. ਨਿਰਮਲ ਸਿੰਘ ਹਰੀ

NirmalSHariDr7“ਗਰਮੀਆਂ ਵਾਲੀ ਕਣਕ ਅਪਰੈਲ-ਮਈ ਵਿੱਚ ਬੀਜ ਦਿੱਤੀ ਜਾਂਦੀ ਹੈ ਤੇ ਸਿਆਲੂ ਕਣਕ ਬਰਫ ਪੈਣ ਤੋਂ ਦੋ ਕੁ ਮਹੀਨੇ ਪਹਿਲਾਂ ...”
(27 ਫਰਵਰੀ 2024)
ਇਸ ਸਮੇਂ ਪਾਠਕ: 450.

‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ --- ਜਤਿੰਦਰ ਪਨੂੰ

JatinderPannu7“ਸੋਮ ਪ੍ਰਕਾਸ਼ ਨੇ ਜੱਫੀ ਵਿੱਚ ਲੈ ਕੇ ਕਿਹਾ ਸੀ, ਪੰਜਾਬ ਨੂੰ ਇਹੋ ਜਿਹੇ ਪੁੱਤਰਾਂ ਦੀ ਲੋੜ ਹੈ। ਅਗਲੇ ਸਾਲ ਜਦੋਂ ਉਹ ਤਿੰਨੇ ਜਣੇ ...”
(27 ਫਰਵਰੀ 2024)
ਇਸ ਸਮੇਂ ਪਾਠਕ: 715.

ਦੇਣਦਾਰ (ਜ਼ਿੰਦਗੀ ਦੇ ਰਾਹ ’ਤੇ ਚਲਦਿਆਂ) --- ਡਾ. ਜਸਵੰਤ ਰਾਏ ਸਾਹਰੀ

JaswantRaiSahriDr7“ਵਾਹ! ਬਹੁਤ ਵਧੀਆ ਕਾਕਾ ... ਫਿਰ ਤਾਂ ਤੂੰ ਸਮਝ ਲੈ ਅਧਿਆਪਕ ਬਣ ਗਿਆਂ। ਦੇਰ ਨਾ ਲਾ,ਅੱਖਾਂ ਮੀਟ ਕੇ ਦਾਖ਼ਲ ਹੋ ਜਾ ...”
(27 ਫਰਵਰੀ 2024)

“ਡੌਂਕੀ ਫਲਾਈਟ” --- ਜਗਰੂਪ ਸਿੰਘ

JagroopSingh3“ਉੱਥੇ ਕਿਵੇਂ ਦਿਨ ਕੱਢੇ? ਤੁਸੀਂ ਤਾਂ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਸੀ।” “ਯਾਰ ਇੱਕ ਵਾਰ ਘੁਸ ਜਾਓ, ਫਿਰ ਉੱਥੇ ...”
(26 ਫਰਵਰੀ 2024)
ਇਸ ਸਮੇਂ ਪਾਠਕ: 400.

ਸੰਬੰਧਤ ਧਿਰਾਂ ਹੋਰ ਡੁੰਘਾਈ ਤਕ ਸੋਚਣ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

GurmitShugli7“ਇੰਡੀਆ ਗਠਜੋੜ ਲਾਣੇ ਨੂੰ ਇਹ ਯਾਦ ਰੱਖਣਾ ਹੋਵੇਗਾ, ਜੇਕਰ ਤੁਸੀਂ ਇਕੱਠੇ ਹੋ ਕੇ ਲੋਕਾਂ ਦਾ ਦਿਲ ਜਿੱਤੋਗੇ ਤਾਂ ਹੀ ਤੁਸੀਂ ...”
(26 ਫਰਵਰੀ 2024)
ਇਸ ਸਮੇਂ ਪਾਠਕ: 230.

ਹੱਕਾਂ ਖਾਤਰ ਜੂਝਦੇ ਧਰਤੀ-ਪੁੱਤਰ ਤੇ ਹਕੂਮਤੀ ਜਬਰ ਦਾ ਕਹਿਰ --- ਗੁਰਬਿੰਦਰ ਸਿੰਘ ਮਾਣਕ

“ਖੇਤੀ ਲਾਗਤਾਂ ਲਗਾਤਾਰ ਵਧਣ ਕਾਰਨ ਅਤੇ ਫਸਲਾਂ ਦੇ ਭਾਅ ਵਿੱਚ ਮਾਮੂਲੀ ਵਾਧਾ ਹੋਣ ਦੇ ਸਿੱਟੇ ਵਜੋਂ ...”
(25 ਫਰਵਰੀ 2024)

ਜੇ ਹੱਸ ਕੇ ਬੁਲਾ ਲਵੇਂ ਕਿਧਰੇ … --- ਜਗਜੀਤ ਸਿੰਘ ਲੋਹਟਬੱਦੀ

JagjitSLohatbaddi7“ਮਸ਼ੀਨੀ ਜ਼ਿੰਦਗੀ ਵਿੱਚ ਮਨੁੱਖ ਹੱਸਣਾ ਹੀ ਭੁੱਲ ਗਿਆ ਹੈ। ਮਾਇਆ ਅਤੇ ਮੰਡੀ ਦੀ ਦੌੜ ਵਿੱਚ ਹਾਸਾ ਕਿਤੇ ਲੱਭਦਾ ...”JagjitSLohatbaddiBookRutt1
(25 ਫਰਵਰੀ 2024)
ਇਸ ਸਮੇਂ ਪਾਠਕ: 200.

ਤਾਏ ਕਾਮਰੇਡ ਕਰਮ ਚੰਦ ਦੀ ਲਾਲ ਸਲਾਮ --- ਪ੍ਰਿੰ. ਵਿਜੈ ਕੁਮਾਰ

VijayKumarPr7“ਤੁਸੀਂ ਇਹ ਗੱਲ ਕਿਵੇਂ ਸੋਚ ਲਈ ਕਿ ਮੈਂ ਸਰਪੰਚੀ ਲਈ ਆਪਣੀ ਪਾਰਟੀ ਛੱਡ ਦਿਆਂਗਾ? ਮੈਂ ਤਾਂ ਬਿਨਾਂ ਸਰਪੰਚੀ ਤੋਂ ਹੀ ...”
(24 ਫਰਵਰੀ 2024)
ਇਸ ਸਮੇਂ ਪਾਠਕ: 395.

ਭਾਰਤ ਰਤਨ ਅਵਾਰਡ ਵਾਦ-ਵਿਵਾਦ --- ਡਾ. ਸੰਦੀਪ ਘੰਡ

SandipGhandDr 7“ਬੇਸ਼ਕ ਕਿਹਾ ਜਾਂਦਾ ਕਿ ਇਹ ਅਵਾਰਡ ਬਿਨਾਂ ਕਿਸੇ ਭੇਦਭਾਵ ਤੋਂ ਦਿੱਤਾ ਜਾਂਦਾ ਹੈ ਪਰ ਜਿਵੇਂ ਹੀ ਸਰਕਾਰ ਵੱਲੋਂ ...”
(24 ਫਰਵਰੀ 2024)
ਇਸ ਸਮੇਂ ਪਾਠਕ: 310.

ਪੇਂਡੂ ਪੰਜਾਬ ਨੇ ਕੌਮਾਂਤਰੀ ਪਰਵਾਸ ਵਿੱਚੋਂ ਕੀ ਖੱਟਿਆ ਅਤੇ ਕੀ ਗੁਆਇਆ --- ਡਾ. ਗਿਆਨ ਸਿੰਘ

GianSinghDr7“ਵੱਖ-ਵੱਖ ਕਾਰਨਾਂ ਕਰ ਕੇ ਕੀਤਾ ਜਾ ਰਿਹਾ ਪਰਵਾਸ ਪੰਜਾਬ ਅਤੇ ਭਾਰਤ ਲਈ ‘ਬੌਧਿਕ ਹੂੰਝੇ’, ‘ਪੂੰਜੀ ਹੂੰਝੇ’ ਅਤੇ ...”
(24 ਫਰਵਰੀ 2024)
ਇਸ ਸਮੇਂ ਪਾਠਕ: 235.

2024 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਸ਼੍ਰੀ ਪ੍ਰਾਣ ਸੱਭਰਵਾਲ ਅਤੇ ਬੀਬੀ ਨਿਰਮਲ ਰਿਸ਼ੀ --- ਇੰਜ ਈਸ਼ਰ ਸਿੰਘ

IsherSinghEng7“ਆਪਣੇ ਦਫਤਰੀ ਰਸੂਖ਼ ਨੂੰ ਇਨ੍ਹਾਂ ਪ੍ਰਾਪਤੀਆਂ ਲਈ ਵਰਤਣ ਦੀ ਬਜਾਇ ਉਨ੍ਹਾਂ ਨੇ ਕਲਾ ਦੇ ਖੇਤਰ ਤੋਂ ਸਿੱਖੇ ਗੁਣਾਂ ਨੂੰ ...”
(23 ਫਰਵਰੀ 2024)
ਇਸ ਸਮੇਂ ਪਾਠਕ: 800.

ਭਾਰਤ ਦਾ ਲੋਕਤੰਤਰ ਬਣ ਗਿਆ ਚਿੱਟਾ ਹਾਥੀ --- ਤਰਲੋਚਨ ਸਿੰਘ ਭੱਟੀ

TarlochanSBhatti7“ਜਨਤਕ ਹੋਏ ਚੋਣ ਖਰਚਿਆਂ ਦੇ ਅੰਕੜਿਆਂ ਅਨੁਸਾਰ ਲੋਕ ਸਭਾ ਚੋਣਾਂ 1999 ਵਿੱਚ ਕੁੱਲ ਖਰਚਾ 9 ਹਜ਼ਾਰ ਕਰੋੜ, 2004 ਵਿੱਚ ...”
(23 ਫਰਵਰੀ 2024)
ਇਸ ਸਮੇਂ ਪਾਠਕ: 455.

ਸਿਹਤ ਦਾ ਪ੍ਰਸ਼ਨ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਜੇ ਤੁਸੀਂ ਕਹੋ ਕਿ ਗੱਲ ਮੁਕੰਮਲ ਹੋ ਗਈ ਹੈ, ਨਹੀਂ, ਗੱਲ ਸ਼ੁਰੂ ਹੋਈ ਹੈ, ਅਤੇ ਇਹ ਹੁੰਦੀ ਰਹਿਣੀ ਚਾਹੀਦੀ ਹੈ ...”
(23 ਫਰਵਰੀ 2024)
ਇਸ ਸਮੇਂ ਪਾਠਕ: 445.

ਲੋਕ ਲੁਭਾਊ ਹੀਲਿਆਂ ਦੀ ਜਗ੍ਹਾ ਲੋਕ ਮੁੱਦਿਆਂ ਦੀ ਹੋਵੇ ਰਾਜਨੀਤੀ --- ਡਾ. ਗੁਰਤੇਜ ਸਿੰਘ

GurtejSinghDr7“ਹੋਰ ਵਸਤਾਂ ਤੋਂ ਪਹਿਲਾਂ ਲੋਕਾਂ ਲਈ ਰੋਟੀ ਕੱਪੜੇ ਅਤੇ ਮਕਾਨ ਦੇ ਨਾਲ ਚੰਗੀਆਂ ਸਿੱਖਿਆ, ਸਿਹਤ ਸਹੂਲਤਾਂ ਅਤੇ ਰੁਜ਼ਗਾਰ ...”
(22 ਫਰਵਰੀ 2024)
ਇਸ ਸਮੇਂ ਪਾਠਕ: 445.

ਬੱਸ ਸਫ਼ਰ ਦੀਆਂ ਖੱਟੀਆਂ ਮਿੱਠੀਆਂ ਯਾਦਾਂ --- ਨਰਿੰਦਰ ਸੋਹਲ

NarinderKSohal7“ਕੁੜੀ ਜਦੋਂ ਵਾਪਸ ਆਈ ਤਾਂ ਮਾਂ ਨੂੰ ਉੱਥੇ ਖੜ੍ਹੀ ਨਾ ਵੇਖ, ਉੱਥੇ ਲੱਗੀ ਦੂਜੀ ਬੱਸ ਵਿੱਚ ਚੜ੍ਹ ਗਈ। ਉਸ ਬੱਸ ਵਿੱਚ ਮਾਂ ਨੂੰ ਨਾ ਵੇਖ ...”
(22 ਫਰਵਰੀ 2024)
ਇਸ ਸਮੇਂ ਪਾਠਕ: 410.

ਕੀ ਮੁੜ ਤੀਲਾ ਤੀਲਾ ਹੋ ਜਾਏਗਾ ਇੰਡੀਆ ਗਠਜੋੜ? --- ਗੁਰਮੀਤ ਸਿੰਘ ਪਲਾਹੀ

GurmitPalahi7“ਇਸ ਸਮੇਂ ਮੁੱਖ ਭੂਮਿਕਾ ਨਿਭਾਉਣ ਲਈ ਕਾਂਗਰਸ ਨੂੰ ਅੱਗੇ ਵਧਕੇ ਗਠਜੋੜ ਦੇ ਸਾਂਝੀਦਾਰਾਂ ਦਰਮਿਆਨ ...”
(21 ਫਰਵਰੀ 2024)
ਇਸ ਸਮੇਂ ਪਾਠਕ: 255.

ਕੌਮਾਂਤਰੀ ਮਾਤ ਭਾਸ਼ਾ ਦਿਵਸ --- ਰਜਵਿੰਦਰ ਪਾਲ ਸ਼ਰਮਾ

RajwinderPalSharma7“ਜਿਸ ਭਾਸ਼ਾ ਨੂੰ ਬੋਲਣ ਵਾਲੇ ਘਟ ਜਾਂਦੇ ਹਨ, ਉਹ ਭਾਸ਼ਾ ਹੌਲੀ ਹੌਲੀ ਅਲੋਪ ਹੋ ਜਾਂਦੀ ਹੈ। ਪੰਜਾਬੀ ...”
(21 ਫਰਵਰੀ 2024)

ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਚੰਗੀ ਗੱਲ ਹੈ ਪਰ ਮਾਂ-ਬੋਲੀ ਨੂੰ ਭੁੱਲ ਜਾਣਾ ਬੱਜਰ ਭੁੱਲ --- ਡਾ. ਸੰਦੀਪ ਘੰਡ

SandipGhandDr 7“ਪੰਜਾਬੀ ਭਾਸ਼ਾ ਵਿੱਚ ਵੱਡੇ ਭਾਸ਼ਾਈ ਸ੍ਰੋਤ ਤਿਆਰ ਕਰਨ ਲਈ ਵੀ ਹਿੰਦੀ ਦੀ ਚੋਣ ਅੰਗਰੇਜ਼ੀ ਨਾਲੋਂ ਵਧੇਰੇ ਲਾਹੇਵੰਦ ਹੈ। ਸ਼ਬਦ ...”
(20 ਫਰਵਰੀ 2024)
ਇਸ ਸਮੇਂ ਪਾਠਕ: 515.

ਮਾਂ ਬੋਲੀ ਕਿਸੇ ਧਰਮ, ਜਾਤ ਜਾਂ ਕੌਮ ਦੀ ਨਹੀਂ, ਇੱਕ ਖਿੱਤੇ ਦੀ ਹੁੰਦੀ ਹੈ ਤੇ ਸਾਂਝੀ ਹੁੰਦੀ ਹੈ --- ਬਲਵਿੰਦਰ ਸਿੰਘ ਭੁੱਲਰ

BalwinderSBhullar7“ਸਾਜ਼ਿਸ਼ਕਾਰੀਆਂ ਦੇ ਹਮਲਿਆਂ ਕਾਰਨ ਪੈਦਾ ਹੋਏ ਇਸ ਵੱਡੇ ਡਰ ਅਤੇ ਖਦਸ਼ੇ ਨੂੰ ਦੇਖਦਿਆਂ ਸਰਕਾਰਾਂ ਅਤੇ ਪੰਜਾਬੀਆਂ ਨੂੰ ...”
(20 ਫਰਵਰੀ 2024)
ਇਸ ਸਮੇਂ ਪਾਠਕ: 508.

ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! --- ਜਤਿੰਦਰ ਪਨੂੰ

JatinderPannu7“ਭਾਰਤ ਉਸ ਅਲੋਕਾਰ ਦੌਰ ਵਿੱਚ ਦਾਖਲ ਹੋ ਚੁੱਕਾ ਹੈ, ਜਿੱਥੇ ਵਗਦੇ ਵਹਿਣ ਨਾਲ ਵਗਣ ਲਈ ਤਾਂ ਸੈਂਕੜੇ ਜਾਂ ਹਜ਼ਾਰਾਂ ਨਹੀਂ ...”
(20 ਫਰਵਰੀ 2024)
ਇਸ ਸਮੇਂ ਪਾਠਕ: 535.

ਕੀ ਕਿਸਾਨਾਂ ਦੀਆਂ ਮੰਗਾਂ ਗੈਰ-ਵਾਜਬ ਹਨ?--- ਸੁਰਜੀਤ ਸਿੰਘ ਫਲੋਰਾ

SurjitSFlora8“ਸਿਰਫ਼ ਗੱਲਬਾਤ, ਸਹਿਯੋਗ ਅਤੇ ਆਪਸੀ ਸਨਮਾਨ ਰਾਹੀਂ ਹੀ ਅਸੀਂ ਭਾਰਤੀ ਖੇਤੀ ਅਤੇ ਕਿਸਾਨਾਂ ਲਈ ਵਧੇਰੇ ਖੁਸ਼ਹਾਲ ...”
(19 ਫਰਵਰੀ 2024)
ਇਸ ਸਮੇਂ ਪਾਠਕ: 1650.

ਇੰਨੀ ਕੁ ਗੱਲ --- ਦਰਸ਼ਨ ਸਿੰਘ (ਸ਼ਾਹਬਾਦ ਮਾਰਕੰਡਾ)

DarshanSinghShahbad7“ਸਲਾਹਾਂ, ਫ਼ੈਸਲੇ ਤੇ ਆਪਣੀ ਇੱਛਾ ਅਨੁਸਾਰ ਮੈਡੀਕਲ ਵਿਸ਼ਿਆਂ ਦੀ ਚੋਣ ਕਰ ਕੇ ਮੈਂ ਡਾਕਟਰੀ ਕਰਨ ਦੇ ਰਾਹ ...”
(19 ਫਰਵਰੀ 2024)

ਘਨੱਈਏ, ਬੁੱਚੜ ਤੇ ਫੇਲ ਗਰੰਟੀ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

GurmitShugli7“ਸਾਨੂੰ ਸਭ ਲੁੱਟ ਹੋਣ ਵਾਲਿਆਂ ਨੂੰ ਇਕੱਠੇ ਹੋਣਾ ਹੋਵੇਗਾ, ਹਰ ਤਰ੍ਹਾਂ ਦਾ ਸਹਿਯੋਗ ਕਰਨਾ ਹੋਵੇਗਾ ਤਾਂ ਕਿ ਵੀਹ ਸੌ ਚੌਵੀ ਦੀ ...”GurmitShugliBookSirnavan1
(19 ਫਰਵਰੀ 2024)
ਇਸ ਸਮੇਂ ਪਾਠਕ: 750.

ਨੌਜਵਾਨਾਂ ਦੇ ਸੁਪਨਿਆਂ ਦੀ ਧਰਤੀ ਕੈਨੇਡਾ --- ਡਾ. ਸੰਦੀਪ ਘੰਡ

SandipGhandDr 7“ਮੈਂ ਦੇਖਿਆ ਕਿ ਕੈਨੇਡਾ ਜਾਂ ਕੋਈ ਹੋਰ ਦੇਸ਼ ਵੀ ਹੋਵੇ, ਉੱਥੇ 8-9 ਸਾਲ ਵਿੱਚ ਹੀ ਇਹ ਸਾਰੀਆਂ ਸਹੂਲਤਾਂ ...”
(18 ਫਰਵਰੀ 2024)
ਇਸ ਸਮੇਂ ਪਾਠਕ: 185.

ਬੰਦ ਅਲਮਾਰੀਆਂ ਅਤੇ ਖੁੱਲ੍ਹੀ ਕਿਤਾਬ --- ਪ੍ਰਿੰ. ਗੁਰਦੀਪ ਸਿੰਘ ਢੁੱਡੀ

GurdipSDhuddi7“ਅਗਲੇ ਦੋ ਕੁ ਦਿਨ ਮੈਂ ਸੁਚੇਤ ਰੂਪ ਵਿੱਚ ਲਾਇਬਰੇਰੀ ਨਾ ਗਿਆ। ਆਪਣੇ ਅੰਦਰ ਮੈਂ ਖ਼ਲਾਅ ਜਿਹਾ ਮਹਿਸੂਸ ਕੀਤਾ। ਵਿਹਲੇ ...”
(18 ਫਰਵਰੀ 2024)
ਇਸ ਸਮੇਂ ਪਾਠਕ: 285.

ਕੀ ਅੰਧਵਿਸ਼ਵਾਸਾਂ ਅਤੇ ਫਿਰਕਾਪ੍ਰਸਤੀ ਦੇ ਸਾਏ ਹੇਠ ਆਤਮ ਨਿਰਭਤਾ ਵੱਲ ਵਧ ਸਕੇਗਾ ਭਾਰਤ? --- ਜਸਵੰਤ ਜ਼ੀਰਖ

JaswantZirakh7“ਧਰਮ ਨੂੰ ਅੰਧਵਿਸ਼ਵਾਸ ਅਤੇ ਫਿਰਕੂ ਨਫਰਤ ਫੈਲਾਉਣ ਲਈ ਵਰਤਕੇ ਆਪਣੇ ਰਾਜ ਦੀ ਉਮਰ ਲੰਮੀ ਕਰਨ ਹਿਤ ...”
(17 ਫਰਵਰੀ 2024)
ਇਸ ਸਮੇਂ ਪਾਠਕ: 385.

ਆਧੁਨਿਕ ਵਿਗਿਆਨਕ ਵਿਚਾਰਾਂ ਦਾ ਮੋਢੀ: ਜੌਰਡਾਨੋ ਬਰੂਨੋ --- ਬਲਵਿੰਦਰ ਸਿੰਘ ਭੁੱਲਰ

BalwinderSBhullar7“ਯੂਰਪ ਦੇ ਲੋਕ ਧਰਮ ਵਿੱਚ ਅੰਨ੍ਹਾ ਵਿਸ਼ਵਾਸ ਰੱਖਦੇ ਹੋਏ ਬ੍ਰਹਮੰਡ ਦਾ ਧੁਰਾ ਧਰਤੀ ਨੂੰ ਮੰਨਦੇ ਸਨ। ਬਰੂਨੋ ਦਾ ਵੀ ਵਿਰੋਧ ...”
(17 ਫਰਵਰੀ 2024)
ਇਸ ਸਮੇਂ ਪਾਠਕ: 370.

“ਹਮ ਲਾਏ ਹੈਂ ਤੂਫ਼ਾਨ ਸੇ ਕਿਸ਼ਤੀ ਨਿਕਾਲ ਕੇ ...” --- ਵਿਸ਼ਵਾ ਮਿੱਤਰ

VishvamitterBammi7“ਨਹਿਰੂ ਨੇ ਜਦੋਂ ਇਹ ਤਜਵੀਜ਼ ਸੰਸਦ ਵਿਚ ਰੱਖੀ ਤਾਂ ਜਨਸੰਘ ਦਾ ਇੱਕ ਮੈਂਬਰ ਪਾਰਲੀਮੈਂਟ ਭੜਕ ਉੱਠਿਆ। ਕਹਿੰਦਾ, “ਇਹ ...”
(17 ਫਰਵਰੀ 2024)
ਇਸ ਸਮੇਂ ਪਾਠਕ: 320.

ਜਦੋਂ ਡਾਕਟਰ ਭਾਵੁਕ ਹੋ ਗਿਆ --- ਪ੍ਰਿੰ. ਵਿਜੈ ਕੁਮਾਰ

VijayKumarPr7“ਡਾਕਟਰ ਦੀਆਂ ਗੱਲਾਂ ਸੁਣਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹੋਣ ਕਰਕੇ ...”
(16 ਫਰਵਰੀ 2024)
ਇਸ ਸਮੇਂ ਪਾਠਕ: 295.

ਬਿਹਾਰ - ਹਾਰ ਕੇ ਵੀ ਜਿੱਤ ਗਿਆ ਤੇਜਸਵੀ ਯਾਦਵ --- ਦਵਿੰਦਰ ਪਾਲ ਹੀਉਂ

DavinderHionBanga 7“ਕਹਿਣ ਨੂੰ ਭਾਵੇਂ ਵਿਧਾਨ ਸਭਾ ਦੇ ਵਿਧਾਇਕਾਂ ਦੀ ਗਿਣਤੀ ਵਿੱਚ ਤੇਜਸਵੀ ਗਰੁੱਪ ਦੀ ਹਾਰ ਹੋਈ ਹੈ ਪਰ ਉਸ ਦੇ ਵਿਚਾਰਾਂ ...”
(16 ਫਰਵਰੀ 2024)
ਇਸ ਸਮੇਂ ਪਾਠਕ: 975.

ਗੱਲ ਬਣੀ ਜਿਹੀ ਨਹੀਂ --- ਬਲਰਾਜ ਸਿੰਘ ਸਿੱਧੂ (ਏ. ਆਈ ਜੀ.)

BalrajSSidhu7“ਸਰ ਜੀ, ਬੀ.ਪੀ. ਹਾਈ ਨਾ ਕਰੋ ਤੇ ਠੰਢੇ ਮਤੇ ਨਾਲ ਮੇਰੀ ਗੱਲ ਸੁਣੋ। ਇਹ ਡਰਾਈਵਰ ਤਾਂ ...”
(16 ਫਰਵਰੀ 2024)

ਦੇਸ਼ ਤੇ ਲੋਕ ਹਿਤਾਂ ਲਈ ਭਾਜਪਾ ਨੂੰ ਤੀਜੀ ਵਾਰ ਸੱਤਾ ਤੋਂ ਰੋਕਣਾ ਜ਼ਰੂਰੀ --- ਬਲਵਿੰਦਰ ਸਿੰਘ ਭੁੱਲਰ

BalwinderSBhullar7“ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ, ਲੋਕਾਂ ਨੂੰ ਨਿਆਂ ਇਨਸਾਫ਼ ਦਿਵਾਉਣ ਲਈ, ਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਨ ਲਈ ...”
(15 ਫਰਵਰੀ 2024)
ਇਸ ਸਮੇਂ ਪਾਠਕ: 610.

ਕੀ ਇੰਡੀਆ ਗਠਜੋੜ ਮੋਦੀ ਲਹਿਰ ਦਾ ਮੁਕਾਬਲਾ ਕਰ ਸਕੇਗਾ? --- ਡਾ. ਰਣਜੀਤ ਸਿੰਘ

RanjitSingh Dr7“ਅਸਲ ਵਿੱਚ ਇਸ ਵੇਲੇ ਦੇਸ਼ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜਿਸਦਾ ਧਿਆਨ ਨਾਗਰਿਕਾਂ ਦੀਆਂ ਮੁਢਲੀਆਂ ਲੋੜਾਂ ...”
(15 ਫਰਵਰੀ 2024)
ਇਸ ਸਮੇਂ ਪਾਠਕ: 360.

ਕਾਬੇ ਕਿਸ ਮੂੰਹ ਸੇ ਜਾਊਗੇ ਗਾਲਿਬ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਮੇਰਾ ਮੰਨਣਾ ਹੈ ਜੇ ਕੋਈ ਨਾਸਤਿਕ ਹੈ ਤਾਂ ਉਹ ਆਪਣੇ ਕੰਮਾਂ, ਆਪਣੇ ਵਿਵਹਾਰ ਤੋਂ ਨਜ਼ਰ ਆਵੇ। ਉਸ ਦੇ ਨਾਲ ਰਹਿਣ ਅਤੇ ...”
(15 ਫਰਵਰੀ 2024)
ਇਸ ਸਮੇਂ ਪਾਠਕ: 570.

ਪੁਸਤਕ ਸਮੀਖਿਆ: ‘ਕੀਤੋਸੁ ਆਪਣਾ ਪੰਥ ਨਿਰਾਲਾ’ (ਲੇਖਕ: ਜਸਵਿੰਦਰ ਸਿੰਘ ਰੁਪਾਲ) --- ਸਮੀਖਿਆਕਾਰ: ਪ੍ਰਿੰ. ਕ੍ਰਿਸ਼ਨ ਸਿੰਘ

KrishanSinghPri7“ਮੈਨੂੰ ਪੂਰੀ ਉਮੀਦ ਹੈ ਕਿ ਉਸ ਦੀ ਕਲਮ ਅਤੇ ਸੋਚ ਦਾ ਇਹ ਅਨੂਠਾ ਸੰਗਮ ਅਥਵਾ ਪੱਤਰਕਾਰੀ-ਨੁਮਾ ...”JaswinderSRupal7
(14 ਫਰਵਰੀ 2024)
ਇਸ ਸਮੇਂ ਪਾਠਕ: 944.

ਰਿਸ਼ਤਿਆਂ ਲਈ ਜ਼ਰੂਰੀ ਹੈ ਵਫ਼ਾਦਾਰੀ ਦੀ ਨੀਂਹ --- ਹਰਕੀਰਤ ਕੌਰ

HarkeeratKaur7“ਮਨੁੱਖ ਨੂੰ ਇਸ ਧਰਤੀ ਉੱਪਰ ਸਿਰਫ਼ ਜਿਊਣ ਲਈ ਭੇਜਿਆ ਗਿਆ ਹੈ, ਨਾ ਤਾਂ ਕਿਸੇ ਤੋਂ ਅੱਗੇ ਨਿਕਲਣ ਲਈ ਭੇਜਿਆ ਗਿਆ ...”
(14 ਫਰਵਰੀ 2024)
ਇਸ ਸਮੇਂ ਪਾਠਕ: 920.

ਮੜਕ --- ਰਾਮ ਸਵਰਨ ਲੱਖੇਵਾਲੀ

RamSLakhewali8“ਮੂੰਹ ਹਨੇਰੇ ਥੱਕੇ ਟੁੱਟੇ ਮਿਹਨਕਸ਼ ਕੰਮਾਂ ਤੋਂ ਪਰਤਦੇ। ਦਰਾਂ ਤੋਂ ਲੰਘਦਿਆਂ ਪਰਿਵਾਰ ...”
(14 ਫਰਵਰੀ 2024)

ਕਾਰਪੋਰੇਟ ਲੋਕਤੰਤਰ ਦੇ ਅਮਾਨਵੀ ਸਰੋਕਾਰ --- ਦਰਬਾਰਾ ਸਿੰਘ ਕਾਹਲੋਂ

DarbaraSKahlon7“ਅਜੋਕੀ ਕਾਰਪੋਰੇਟ ਲੋਕਤੰਤਰੀ ਵਿਵਸਥਾ ਵਿੱਚ ਮੀਡੀਆ ਸਾਧਨ ਅਤੇ ਪੱਤਰਕਾਰਤਾ ਚੰਦ ਛਿੱਲੜਾਂ ਅਤੇ ਰੋਜ਼ੀ-ਰੋਟੀ ਖਾਤਰ ...”
(13 ਫਰਵਰੀ 2024)
ਇਸ ਸਮੇਂ ਪਾਠਕ: 250.

Page 45 of 140

  • 40
  • 41
  • 42
  • 43
  • 44
  • 45
  • 46
  • 47
  • 48
  • 49
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

SurjitBookZindagi


*   *   *

SurjitBookLavendar1

*   *   *

SurjitBookFlame


*   *   *

SohanSPooniBookMewa

*   *   *

SohanSPooniBookBanga

*   *   *

KulwinderBathBookSahit1

*   *   *

AmarjitKonkeBookDharti

*   *   *

HarnandSBWBookBhagat1

*    *    *

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

PavanKKaushalGulami1

                       *   *   *

RamRahim3

         *   *   *

Vegetarion 

            *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  * 

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca