sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 143 guests and no members online

1333903
ਅੱਜਅੱਜ6105
ਕੱਲ੍ਹਕੱਲ੍ਹ7925
ਇਸ ਹਫਤੇਇਸ ਹਫਤੇ8531
ਇਸ ਮਹੀਨੇਇਸ ਮਹੀਨੇ162969
7 ਜਨਵਰੀ 2025 ਤੋਂ7 ਜਨਵਰੀ 2025 ਤੋਂ1333903

ਜੀਵਨ ਜਿਊਣ ਦਾ ਪੁਰਾਤਨ ਕਾਰਗਰ ਨੁਕਤਾ --- ਨਿਸ਼ਾਨ ਸਿੰਘ ਰਾਠੌਰ

NishanSRathaur7“ਵਿਦਵਾਨਾਂ ਦਾ ਕਥਨ ਹੈ ਕਿ ਜੇਕਰ ਮਨੁੱਖ ਆਪਣੇ ਜੀਵਨ ਵਿੱਚ ਸਕੂਨ ਚਾਹੁੰਦਾ ਹੈ ਤਾਂ ਉਸ ਨੂੰ ਕੁਝ ਸਮਾਂ ...”
(29 ਅਪਰੈਲ 2024)
ਇਸ ਸਮੇਂ ਪਾਠਕ: 185.

ਨਿਵਾਣਾਂ ਛੋਹਣ ਵਾਲੀ ਰਾਜਨੀਤੀ ਅਤੇ ਵਿਵਾਦਤ ਕਿਹਾ ਜਾਂਦਾ ਭਾਰਤ ਦਾ ਚੋਣ ਕਮਿਸ਼ਨ --- ਜਤਿੰਦਰ ਪਨੂੰ

JatinderPannu7“ਗੱਲ ਫਿਰ ਪਹਿਲੇ ਨੁਕਤੇ ਉੱਤੇ ਆ ਜਾਂਦੀ ਹੈ ਕਿ ਚੋਣ ਕਮਿਸ਼ਨ ਵਿੱਚ ਕਈ ਜਾਇਜ਼ ਸ਼ਿਕਾਇਤਾਂ ਵੀ ਸਾਲਾਂ ਬੱਧੀ ...”
(29 ਅਪਰੈਲ 2024)
ਇਸ ਸਮੇਂ ਪਾਠਕ: 305.

ਕੈਨੇਡਾ ਵਿੱਚ ਜਾਨਵਰਾਂ ਦੀ ਸਾਂਭ ਸੰਭਾਲ ਲਈ ਬਣੇ ਕਾਨੂੰਨ ਲੋਕ ਜੀਵਨ ਲਈ ਵੱਡੀ ਸਹੂਲਤ --- ਪ੍ਰਿੰ. ਵਿਜੈ ਕੁਮਾਰ

VijayKumarPri 7“ਸਾਡੇ ਮੁਲਕ ਦੀਆਂ ਸਰਕਾਰਾਂ ਨੂੰ ਇਹ ਗੱਲ ਕਦੋਂ ਸਮਝ ਆਵੇਗੀ ਕਿ ਸਾਫ ਸਫਾਈ, ਸਖ਼ਤ ਕਾਨੂੰਨ ਅਤੇ ਜਾਨਵਰਾਂ ਦੀ ...”
(28 ਅਪਰੈਲ 2024)
ਇਸ ਸਮੇਂ ਪਾਠਕ: 245.

“ਬਾਏ ਬਾਏ ...” --- ਵਰਿੰਦਰ ਸਿੰਘ ਭੁੱਲਰ

VarinderSBhullar 7“ਜਿਵੇਂ ਬੱਚੀ ਨੂੰ ਹੁਣੇ ਹੀ ਪਤਾ ਲੱਗ ਗਿਆ ਹੋਵੇ ਕਿ ਹੁਣ ਭਵਿੱਖ ਬਣਾਉਣ ਲਈ ਪੰਜਾਬ ਦੀ ਜ਼ਰਖ਼ੇਜ ਧਰਤੀ ਨੂੰ ਅਲਵਿਦਾ ...”
(18 ਅਪਰੈਲ 2024)
ਇਸ ਸਮੇਂ ਪਾਠਕ: 250.

ਜ਼ਿੰਦਗੀ ਵਿੱਚ ਤਰਤੀਬ ਅਹਿਮ ਹੈ ਜਾਂ ਬੇਲਗਾਮੀ? --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਅਨੁਸ਼ਾਸਨ ਸਮਾਜ ਵਿੱਚ ਹਰ ਪੱਧਰ ’ਤੇ ਮੌਜੂਦ ਹੈ, ਭਾਵੇਂ ਘਰ ਹੋਵੇ ਤੇ ਭਾਵੇਂ ਸਕੂਲ ਜਾਂ ਕਾਲਜ। ਨਾ ਚਾਹੁੰਦੇ ਹੋਏ ਵੀ ...”
(28 ਅਪਰੈਲ 2024)
ਇਸ ਸਮੇਂ ਪਾਠਕ: 200.

ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ --- ਦਰਸ਼ਨ ਸਿੰਘ ਪ੍ਰੀਤੀਮਾਨ

DarshanSPreetiman7“ਸੰਤ ਰਾਮ ਉਦਾਸੀ ਬਾਰੇ ਜਦੋਂ ਪਤਾ ਲੱਗਦਾ ਸੀ ਕਿ ਉਸਨੇ ਫਲਾਣੀ ਜਗ੍ਹਾ ’ਤੇ ਆਉਣਾ ਹੈ ਤਾਂ ਉਸ ਦੇ ਪ੍ਰਸ਼ੰਸਕ ...”SantRamUdasi1
(27 ਅਪਰੈਲ 2024)
ਇਸ ਸਮੇਂ ਪਾਠਕ: 125.

ਕਹਾਣੀ: ਪੰਚਾਲੀ --- ਜਗਜੀਤ ਸਿੰਘ ਲੋਹਟਬੱਦੀ

JagjitSLohatbaddi7“ਇਉਂ ਲੱਗਦਾ ਸੀ ਕਿ ਕਾਰਜ ਸਿਰੇ ਚੜ੍ਹਨ ਵਾਲਾ ਹੈ। ਇੰਨੇ ਨੂੰ ਗੁਰਾ ਸਿਹੁੰ ਨੇ ਨਛੱਤਰ ਕੌਰ ਨੂੰ ...”
(27 ਅਪਰੈਲ 2024)

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ – ਇੱਕ ਘਟਨਾ ਵਿੱਚ ਇਕ ਪੰਜਾਬੀ ਨੌਜਵਾਨ ਦੀ ਮੌਤ --- ਹਰਦਮ ਮਾਨ

“ਸੋਸ਼ਲ ਮੀਡੀਆ ਰਿਪੋਰਟਾਂ ਮੁਤਾਬਿਕ ਉਸ ਨੌਜਵਾਨ ਦੀ ਪਛਾਣ 28 ਸਾਲਾ ਕੁਲਵਿੰਦਰ ਸਿੰਘ ਸੋਹੀ ਦੱਸੀ ਗਈ ਹੈ ...”26April2024
(26 ਅਪਰੈਲ 2024)

ਸਿੰਗਾਪੁਰ ਤੋਂ ਦੁਬਈ - ਵਾਇਆ ਹਿੰਦੁਸਤਾਨ --- ਮਲਕੀਅਤ ਸਿੰਘ ਧਾਮੀ

MalkiatSDhami 7“ਇਸ ਤੋਂ ਅੱਗੇ ਤਾਂ ਸਾਰੀ ਜ਼ਿੰਮੇਵਾਰੀ ਉਸ ਆਗੂ ਦੀ ਬਣ ਜਾਂਦੀ ਹੈ ਕਿ ਉਹ ਲੋਕਾਂ ਦੇ ਵਿਸ਼ਵਾਸ ਅਤੇ ਉਨ੍ਹਾਂ ਨਾਲ ...”
(26 ਅਪਰੈਲ 2024)
ਇਸ ਸਮੇਂ ਪਾਠਕ: 295.

ਉਹ ਮਜਮਾ ਲਾਉਂਦੇ ਤੇ ਝੋਲਾ ਉਠਾ ਕੇ ਚਲੇ ਜਾਂਦੇ ... --- ਰਣਜੀਤ ਲਹਿਰਾ

RanjitLehra7“ਦੇਸ਼ ਲੋਕਰਾਜ ਤੋਂ ਵਾਇਆ ਰਾਮਰਾਜ ਹੋ ਕੇ ਵਿਸ਼ਵ ਗੁਰੂ ਬਣਨ ਵੱਲ ਵਧ ਰਿਹਾ ਹੋਵੇ ਅਤੇ 80 ਕਰੋੜ ਲੋਕ ...”
(26 ਅਪਰੈਲ 2024)

ਚੱਲ ਮਨਾ ਵੇਈਂ ਨੂੰ ਮਿਲੀਏ --- ਡਾ. ਗੁਰਬਖ਼ਸ਼ ਸਿੰਘ ਭੰਡਾਲ

GurbakhashSBhandal7“ਵੇਈਂ ਇਹ ਪੁੱਛਣ ਦਾ ਜੇਰਾ ਕਰਦੀ ਹੈ ਕਿ ਸੁਲਤਾਨਪੁਰ ਲੋਧੀ ਜਾ ਕੇ ਗੁਰੂਘਰ ਵਿੱਚ ਨਤਮਸਤਕ ਹੋਣ ਵਾਲਿਆਂ ਕਦੇ ...”
(25 ਅਪਰੈਲ 2024)
ਇਸ ਸਮੇਂ ਪਾਠਕ: 540.

ਸਾਹਿਤ ਵਿੱਚ ਮੈਂ ‘ਮਿਨੀ ਕਹਾਣੀ’ ’ਤੇ ਕੰਮ ਕਰਦਾ ਹਾਂ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਸਿਰਫ਼ ਇਹ ਸਮਝ ਕਿ ਦਸ ਪੰਦਰਾਂ ਸ਼ਬਦ ਹੀ ਤਾਂ ਹਨ, ਇਹ ਕਿਹੜਾ ਕੋਈ ਮੁਸ਼ਕਲ ਕੰਮ ਹੈ, ਕੋਈ ਵੀ ‘ਝਰੀਟ’ ਸਕਦਾ ...”
(25 ਅਪਰੈਲ 2024)
ਇਸ ਸਮੇਂ ਪਾਠਕ: 480.

ਜਦੋਂ ਅਸੀਂ ਕਣਕ ਦੀਆਂ ਬੱਲੀਆਂ (ਸਿੱਟੇ) ਚੁਗਿਆ ਕਰਦੇ ਸੀ ... --- ਸਤਵਿੰਦਰ ਸਿੰਘ ਮੜੌਲਵੀ

SatwinderSMaraulvi 7“ਇੱਕ ਵਾਰ ਮੈਂ ਆਪਣੀ ਮਾਂ ਨਾਲ ਖੇਤਾਂ ਵਿੱਚ ਬੱਲੀਆਂ ਚੁਗ ਰਿਹਾ ਸੀ, ਧੁੱਪ ਵੀ ਉਦੋਂ ਕਹਿਰਾਂ ਦੀ ਸੀ। ਅਸੀਂ ਦੋਵਾਂ ਨੇ ...”
(24 ਅਪਰੈਲ 2024)
ਇਸ ਸਮੇਂ ਪਾਠਕ: 235.

ਦਲ ਬਦਲੂਆਂ ਅਤੇ ਦਲ ਬਦਲੀ ਵਿਰੋਧੀ ਕਾਨੂੰਨ --- ਗੁਰਮੀਤ ਸਿੰਘ ਪਲਾਹੀ

GurmitPalahi7“ਉਹਨਾਂ ਨੇ ਇੱਕ ਦਿਨ ਵਿੱਚ ਤਿੰਨ ਵਾਰ ਦਲ ਬਦਲਣ ਦਾ ਤਮਾਸ਼ਾ ਕੀਤਾ। ਕੁਝ ਦਿਨਾਂ ਬਾਅਦ ਫਿਰ ਉਹ ...”
(23 ਅਪਰੈਲ 2024)
ਇਸ ਸਮੇਂ ਪਾਠਕ: 295.

ਵੋਟ ਪ੍ਰਤੀਸ਼ਤ ਵਿੱਚ ਕਮੀ - ਲੋਕਾਂ ਦਾ ਲੋਕਤੰਤਰ ਵਿੱਚ ਮੋਹ ਭੰਗ ਹੋਣ ਦੀ ਨਿਸ਼ਾਨੀ---- ਅਜੀਤ ਖੰਨਾ ਲੈਕਚਰਾਰ

AjitKhannaLec7“ਪਾਰਟੀਆਂ ਅਤੇ ਲੀਡਰਾਂ ਵੱਲੋਂ ਵਾਆਦਿਆ ’ਤੇ ਖਰੇ ਨਾ ਉੱਤਰਨ ਅਤੇ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ’ਤੇ ਹੱਲ ...”
(23 ਅਪਰੈਲ 2024)
ਇਸ ਸਮੇਂ ਪਾਠਕ: 155.

“ਪਹੁੰਚੇ ਹੋਏ ਬਾਬੇ” --- ਜਗਰੂਪ ਸਿੰਘ

JagroopSingh3“ਵੀਰ ਜੀ, ਫੁੱਫੜ ਜੀ ਤਾਂ ਉਦੋਂ ਹੀ ਸਵਰਗਵਾਸ ਹੋ ਗਏ ਸਨ, ਜਦੋਂ ਤੂੰ ਅਜੇ ਦੋ ਕੁ ਸਾਲ ਦਾ ਸੀ। ਇਹ ਕਿਹੜੇ ‘ਪਿਤਾ ਜੀ’ ਦੀ ਗੱਲ ...”
(23 ਅਪਰੈਲ 2024)
ਇਸ ਸਮੇਂ ਪਾਠਕ: 185.

ਵਾਤਾਵਰਨ ਦਾ ਖਾਤਮਾ - ਮਨੁੱਖ ਦਾ ਖਾਤਮਾ --- ਕਸ਼ਮੀਰ ਸਿੰਘ ਕਾਦੀਆਂ

KashmirSKadian7“ਇਸ ਧਰਤੀ ਨੂੰ ਸਾਫ਼ ਅਤੇ ਸੁਰੱਖਿਅਤ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ...”
(22 ਅਪਰੈਲ 2024)
ਇਸ ਸਮੇਂ ਪਾਠਕ: 120.

ਵਿਦਿਆਰਥੀ, ਮਾਪੇ ਅਤੇ ਕੋਚਿੰਗ ਸੈਂਟਰ --- ਰਜਵਿੰਦਰ ਪਾਲ ਸ਼ਰਮਾ

RajwinderPalSharma7“ਸਾਨੂੰ ਯਤਨ ਆਖ਼ਰੀ ਸਾਹਾਂ ਤਕ ਕਰਨੇ ਚਾਹੀਦੇ ਹਨ। ਮੰਜ਼ਿਲ ਮਿਲੇ ਜਾਂ ਤਜਰਬਾ ਹਾਸਲ ਹੋਵੇ, ਦੋਵੇਂ ...”
(22 ਅਪਰੈਲ 2024)

ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ --- ਜਤਿੰਦਰ ਪਨੂੰ

JatinderPannu7“ਭਾਰਤ ਦੀ ਤਰੱਕੀ ਦੇ ਇਨ੍ਹਾਂ ਅੰਕੜਿਆਂ ਨਾਲ ਸਰਕਾਰਾਂ ਆਪਣਾ ਅਕਸ ਪੇਸ਼ ਕਰ ਲੈਂਦੀਆਂ ਹਨ, ਸਰਕਾਰਾਂ ਚਲਾਉਣ ਵਾਲੇ ...”
(22 ਅਪਰੈਲ 2024)
ਇਸ ਸਮੇਂ ਪਾਠਕ: 635.

ਅਸੀਂ ਸੱਚਮੁੱਚ ਚੜ੍ਹਦੀ ਕਲਾ ਵਿੱਚ ਹੁੰਦੇ ਹਾਂ ਜਾਂ ਸਿਰਫ ਵਿਖਾਵਾ ਕਰ ਰਹੇ ਹੁੰਦੇ ਹਾਂ ... --- ਡਾ. ਸੰਦੀਪ ਘੰਡ

SandipGhandDr 7“ਕੁਝ ਸਮਾਂ ਪਹਿਲਾਂ ਜਿਹੜਾ ਵਿਅਕਤੀ ਤੁਹਾਡੇ ਲਈ ਅਣਜਾਣ ਹੁੰਦਾ ਹੈ, ਪੰਜ ਸੱਤ ਮਿੰਟ ਗੱਲਾਂ ਕਰਨ ਤੋਂ ਬਾਅਦ ਉਹ ਤੁਹਾਨੂੰ ...”
(21 ਅਪਰੈਲ 2024)
ਇਸ ਸਮੇਂ ਪਾਠਕ: 240.

ਇੰਜ ਹੋਇਆ ਮੇਰੇ ਅਹਿਸਾਸਾਂ ਦਾ ਰੰਗ ਗੂੜ੍ਹਾ --- ਪ੍ਰਿੰ. ਗੁਰਦੀਪ ਸਿੰਘ ਢੁੱਡੀ

GurdipSDhuddi7“ਨਹੀਂ ਜੀ, ਸਾਨੂੰ ਤਾਂ ਉਸੇ ’ਤੇ ਭਰੋਸਾ ਹੈ। ਉਹ ਸਾਡੀਆਂ ਕੁੜੀਆਂ ਨੂੰ ਇੱਥੋਂ ਲੈ ਕੇ ਜਾਵੇਗਾ ਤੇ ਵਾਪਸ ਲੈ ਕੇ ਆਵੇਗਾ ...”
(21 ਅਪਰੈਲ 2024)

ਇਸ ਸਮੇਂ ਪਾਠਕ: 465.

“ਵਿਹਲਾ ਬੰਦਾ ਕਿਸੇ ਕੰਮ ਦਾ ਨਹੀਂ ਹੁੰਦਾ …” --- ਅਸ਼ੋਕ ਸੋਨੀ

AshokSoni8“ਪਿੰਡ ਵਿੱਚੋਂ ਨਿਕਲਦਿਆਂ ਹੀ ‘ਮਹਾਤਮਾ ਗਾਂਧੀ’ ਵਰਗਾ ਇੱਕ ‘ਬਾਪੂ’ ਇੰਨੇ ਸਾਲਾਂ ਤੋਂ ਮੈਨੂੰ ਲਗਭਗ ਨਿੱਤ ਹੀ ਬਲਦਾਂ ਵਾਲੇ ...”
(20 ਅਪਰੈਲ 2024)
ਇਸ ਸਮੇਂ ਪਾਠਕ: 360.

ਖਾਲਿਸਤਾਨੀ ਲਹਿਰ ਦੀ ਦਾਸਤਾਨ - ਖਾਲਿਸਤਾਨ ਕਮਾਂਡੋ ਫੋਰਸ ਦੇ ਸਾਬਕਾ ਆਗੂ ਵੱਸਣ ਸਿੰਘ ਜ਼ਫਰਵਾਲ ਦੀ ਜ਼ਬਾਨੀ --- ਡਾ. ਜਗਰੂਪ ਸਿੰਘ ਸੇਖੋਂ

JagrupSSekhonDr7“ਪਾਕਿਸਤਾਨ ਤੋਂ ਬਾਹਰ ਜਾਣ ਲਈ ਜ਼ਰੂਰੀ ਕਾਗ਼ਜ਼ਾਤ ਪਾਕਿਸਤਾਨ ਦੀ ਖੁਫੀਆ ਏਜੰਸੀ ਨੇ ਤਿਆਰ ਕੀਤੇ ਸਨ। ਇਨ੍ਹਾਂ ਵਿੱਚ ...”
(20 ਅਪਰੈਲ 2024)
ਇਸ ਸਮੇਂ ਪਾਠਕ: 450.

ਕਣਕਾਂ ਦਾ ਹੋ ਗਿਆ ਸੁਨਹਿਰੀ ਰੰਗ ਵੇ ... --- ਲਾਭ ਸਿੰਘ ਸ਼ੇਰਗਿੱਲ

LabhSinghShergill 7“ਅਸਲ ਵਿੱਚ ਹਕੂਮਤਾਂ ਦੀ ਨੀਅਤ ਵਿੱਚ ਕਿਤੇ ਨਾ ਕਿਤੇ ਖੋਟ ਛੁਪਿਆ ਹੋਇਆ ਹੈ। ਉਹ ਚਾਹੁੰਦੀਆਂ ਹੀ ਨਹੀਂ ਕਿ ...”
(19 ਅਪਰੈਲ 2024)
ਇਸ ਸਮੇਂ ਪਾਠਕ: 440.

ਰਾਜਨੀਤੀ ਸੇਵਾ ਨਹੀਂ ਰਹੀ ਸਗੋਂ ਹੁਣ ਇਹ ਇੱਕ ਧੰਦਾ ਬਣ ਚੁੱਕੀ ਹੈ --- ਕਸ਼ਮੀਰ ਸਿੰਘ ਕਾਦੀਆਂ

KashmirSKadian7“ਅਜੋਕੇ ਸਮੇਂ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਆਗੂ ਜਿਸ ਕਦਰ ਨਿਵਾਣਾਂ ਨੂੰ ਛੂਹ ਰਹੇ ਹਨ ਉਸ ਤੋਂ ਸਪਸ਼ਟ ...”
(19 ਅਪਰੈਲ 2024)
ਇਸ ਸਮੇਂ ਪਾਠਕ: 235.

ਸ਼ਰਾਬ ਕਾਰਨ ਕੱਖੋਂ ਹੌਲੇ ਹੋਏ ਪੰਜਾਬੀ --- ਮੋਹਨ ਸ਼ਰਮਾ

MohanSharma8“ਇਸੇ ਤਰ੍ਹਾਂ ਹੀ ਇੱਕ ਹੋਰ ਸਮਾਜ ਸੇਵਕ ਹਰਮਨ ਸਿੱਧੂ ਨੇ ਰਾਸ਼ਟਰੀ ਅਤੇ ਰਾਜ ਮਾਰਗਾਂ ’ਤੇ ਖੁੱਲ੍ਹੇ ਸ਼ਰਾਬ ਦੇ ਠੇਕਿਆਂ ...”
(19 ਅਪਰੈਲ 2024)
ਇਸ ਸਮੇਂ ਪਾਠਕ: 145.

ਚੁਣੌਤੀਆਂ ਨਜਿੱਠਣ ਨਾਲ ਜ਼ਿੰਦਗੀ ਬਣਦੀ ਹੈ ਖੂਬਸੂਰਤ --- ਹਰਪ੍ਰੀਤ ਸਿੰਘ ਉੱਪਲ

HarpreetSUppal7“ਕਹਿੰਦੇ ਹਨ ਕਿ ਜਿਸ ਇਨਸਾਨ ਨੂੰ ਸਭ ਕੁਝ ਸੌਖਾ ਮਿਲਿਆ ਹੋਵੇ, ਉਸ ਵਿੱਚ ਦ੍ਰਿੜਤਾ, ਲਗਨ ਅਤੇ ...”
(18 ਅਪਰੈਲ 2024)
ਇਸ ਸਮੇਂ ਪਾਠਕ: 275.

ਤਰਕਸ਼ੀਲਤਾ ਨਾਲ ਜਿਊਣ ਦੀ ਪਹਿਲ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਮੇਰਾ ਆਪਣਾ ਵਿਆਹ ਤਾਂ ਬਗੈਰ ਕਿਸੇ ਤਿਆਰੀ ਤੋਂ ਤੇ ਆਪਸੀ ਚਰਚਾ ਤੋਂ ਨੇਪਰੇ ਚੜ੍ਹ ਗਿਆ ਪਰ ਬੇਟੀ ਦੇ ਵਿਆਹ ...”
(18 ਅਪਰੈਲ 2024)
ਇਸ ਸਮੇਂ ਪਾਠਕ: 205.

ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚੋਂ ਹਰਿਆਣਾ ਮਨਫ਼ੀ ਹੈ – ਅਜਿਹਾ ਕਿਉਂ’? --- ਡਾ. ਨਿਸ਼ਾਨ ਸਿੰਘ ਰਾਠੌਰ

NishanSRathaur7“ਹਰਿਆਣਾ ਸੂਬਾ ਭਾਵੇਂ ਸਿਆਸੀ ਰੂਪ ਵਿੱਚ ਪੰਜਾਬ ਨਾਲੋਂ ਵੱਖ ਹੈ ਪ੍ਰੰਤੂ ਸਾਹਿਤਕ ਰੂਪ ਵਿੱਚ ਦੋਹਾਂ ਦੇ ਸਰੋਕਾਰ ...”
(17 ਅਪਰੈਲ 2024)
ਇਸ ਸਮੇਂ ਪਾਠਕ: 440.

ਟਿਕਟ ਲਈ ਪਾਰਟੀ ਛੱਡਣ ਵਾਲੇ ਪਾਰਟੀ ਅਤੇ ਲੋਕਾਂ ਦੇ ਗੱਦਾਰ ਹੁੰਦੇ ਹਨ --- ਬਲਵਿੰਦਰ ਸਿੰਘ ਭੁੱਲਰ

BalwinderSBhullar7“ਲੋਕਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਹਿਤਾਂ ਲਈ ਬੇਵਿਸ਼ਵਾਸੇ ਦਲਬਦਲੂਆਂ ਨੂੰ ਮੂੰਹ ਨਾ ਲਾਉਣ ...”
(17 ਅਪਰੈਲ 2024)
ਇਸ ਸਮੇਂ ਪਾਠਕ: 755
.

ਸਨਮਾਨਾਂ ਤੋਂ ਉੱਤੇ ... --- ਸਵਰਨ ਸਿੰਘ ਭੰਗੂ

SwarnSBhangu7“24 ਅਪਰੈਲ 2019 ਦੀ ਸਵੇਰ ਉਸਦਾ ਟੈਂਪੂ ਚਾਲਕ ਪਤੀ ਸਿਰ ਫੜਕੇ ਬੈਠ ਗਿਆ ਸੀ ਕਿ ਸਿਰ ਫਟਦਾ ਜਾਂਦਾ ਹੈ ...”
(17 ਅਪਰੈਲ 2024)
ਇਸ ਸਮੇਂ ਪਾਠਕ:: 715.

ਆਗੂਆਂ ਨੇ ਹੀ ਕੱਢਿਆ ਲੋਕਤੰਤਰ ਦਾ ਜਨਾਜ਼ਾ --- ਚੰਦਰਪਾਲ ਅੱਤਰੀ

ChandarpalAttari7“ਇਨ੍ਹਾਂ ਚੋਣਾਂ ਵਿੱਚ ਕੱਟੜ ਰਾਸ਼ਟਰਵਾਦ ਅਤੇ ਖੇਤਰਵਾਦ ਦੀਆਂ ਵਲਗਣਾਂ ਤੋਂ ਬਾਹਰ ਨਿਕਲ ਕੇ ਨਿਰੋਲ ਦੇਸ਼ ...”
(16 ਅਪਰੈਲ 2024)
ਇਸ ਸਮੇਂ ਪਾਠਕ: 325.

ਧਰਮ ਅਤੇ ਸਿਆਸਤ ਬਣੇ ਕਮਾਈ ਦਾ ਧੰਦਾ --- ਜਸਵੰਤ ਜ਼ੀਰਖ

JaswantZirakh7“ਜੇ ਇਸੇ ਜ਼ਿੰਦਗੀ ਵਿੱਚ ਇਸੇ ਧਰਤੀ ਨੂੰ ਸਵਰਗ ਬਣਾਉਣਾ ਚਾਹੁੰਦੇ ਹੋ ਤਾਂ ਦੇਸ਼ ਦੀ ਲੁੱਟ ਕਰਨ ਵਾਲੀ ਹਰ ...”
(15 ਅਪਰੈਲ 2024)
ਇਸ ਸਮੇਂ ਪਾਠਕ: 225.

‘ਸੁਭਾਗੀ ਜੋੜੀ’ ਅਤੇ ‘ਨਰੜ’ ਦਾ ਫ਼ਰਕ --- ਦੀਪ ਵਿਰਕ

DeepVirk7“ਬੀਤਦੇ ਵਕਤ ਨਾਲ ਬਹੁਤ ਕੁਝ ਬਦਲਿਆ। ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਵਿੱਚ ਉਲਝ ਕੇ ...”
(16 ਅਪਰੈਲ 2024)
ਇਸ ਸਮੇਂ ਪਾਠਕ: 230.

ਮਰੀ ਜ਼ਮੀਰ ਤੇ ਨੈਤਿਕਤਾ ਤੋਂ ਵਾਂਝੀ ਲੀਡਰਸ਼ਿੱਪ ਲੋਕਤੰਤਰ ਦਾ ਕਰ ਰਹੀ ਹੈ ਘਾਣ --- ਜੀਤ ਕੁਮਾਰ ਕੰਬੋਜ

JitKumarKamboj7“ਅਜਿਹੀ ਮਾਨਸਿਕਤਾ ਵਾਲੇ ਆਗੂਆਂ ਦਾ ਸਹੀ ਇਲਾਜ ਦੇਸ਼ ਦੇ ਵੋਟਰ ਹੀ ਕਰ ਸਕਦੇ ਹਨ ਪਰ ...”
(15 ਅਪਰੈਲ 2024)

ਆਈਲੈਟਸ ਕੇਂਦਰ ਪੰਜਾਬ ਦੀ ਬਰਬਾਦੀ ਦੇ ਅੱਡੇ --- ਜੰਗੀਰ ਸਿੰਘ ਦਿਲਬਰ

JangirSDilbar 7“ਹਾਲਾਤ ਉੱਪਰ ਕਾਬੂ ਪਾਉਣ ਲਈ ਮੌਕੇ ਦੀਆਂ ਸਰਕਾਰਾਂ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ ਅਤੇ ਬੱਚਿਆਂ ਨੂੰ ...”
(15 ਅਪਰੈਲ 2024)
ਇਸ ਸਮੇਂ ਪਾਠਕ: 160.

ਦੌਲਤਾਂ ਦੇ ਢੇਰ ਪੁਰਾਤਨ ਰਾਜੇ ਵੀ ਲਾਉਂਦੇ ਸਨ, ਲੋਕਤੰਤਰੀ ਰਾਜ ਦੀ ਸਰਪ੍ਰਸਤੀ ਵਾਲੇ ਲੋਕ ਵੀ … - -- ਜਤਿੰਦਰ ਪਨੂੰ

JatinderPannu7“ਕਹਾਵਤ ਸੁਣੀਦੀ ਹੈ ਕਿ ‘ਤੌੜੀ ਉੱਬਲੇਗੀ ਤਾਂ ਆਪਣੇ ਕੰਢੇ ਸਾੜ ਲਵੇਗੀ, ਕਿਸੇ ਦਾ ਕੀ ਵਿਗਾੜ ਲਵੇਗੀ’! ਲੋਕਤੰਤਰ ਵਿੱਚ ...”
(15 ਅਗਸਤ 2024)
ਇਸ ਸਮੇਂ ਪਾਠਕ: 595.

ਹਾਸ਼ੀਆਗਤ ਲੋਕਾਂ ਲਈ ਜੰਗ ਲੜਨ ਵਾਲਾ ਯੋਧਾ ਡਾ. ਭੀਮ ਰਾਓ ਅੰਬੇਡਕਰ --- ਡਾ. ਜਸਵੰਤ ਰਾਏ ਸਾਹਰੀ

JaswantRaiSahriDr7“ਅੱਜ ਜਦੋਂ ਸਾਰਾ ਸੰਸਾਰ ਉਹਨਾਂ ਦੀ 133 ਵੀਂ ਜਯੰਤੀ ਮਨਾ ਰਿਹਾ ਹੈ ਤਾਂ ਦੇਖਣ ਦੀ ਲੋੜ ਹੈ ਕਿ ਜੋ ਸੁਪਨੇ ਡਾ. ਅੰਬੇਡਕਰ ਨੇ ...”
(14 ਅਪਰੈਲ 2024)
ਇਸ ਸਮੇਂ ਪਾਠਕ: 535.

ਭਾਰਤ ਰਤਨ ਡਾ. ਬਾਬਾ ਸਾਹਿਬ ਅੰਬੇਡਕਰ --- ਜਗਰੂਪ ਸਿੰਘ

JagroopSingh3“ਡਾ. ਬੀ ਆਰ ਅੰਬੇਡਕਰ ਸਮਾਜ ਦੇ ਸਿਰਫ ਪਛੜੇ ਅਤੇ ਦੱਬੇ ਕੁਚਲੇ ਵਰਗਾਂ ਬਾਰੇ ਹੀ ਨਹੀਂ ਸੋਚਦੇ ਸਨ ਬਲਕਿ ਸਮੁੱਚੇ ...”
(14 ਅਪਰੈਲ 2024)
ਇਸ ਸਮੇਂ ਪਾਠਕ: 320.

ਪੁੱਤ ਦਾ ਸਾਕ --- ਰਣਜੀਤ ਲਹਿਰਾ

RanjitLehra7“‘ਜਦੋਂ ਧੀਆਂ ਮਾਰ ਮੁਕਾਓਗੇ, ਫਿਰ ਨੂੰਹਾਂ ਕਿੱਥੋਂ ਲਿਆਓਗੇ?’ ਵਾਲੀ ਗੱਲ ਤਾਂ ਕਿਸੇ ਨੇ ਸੋਚੀ ਹੀ ਨਾ ...”
(14 ਅਪ੍ਰੈਲ 2024)

Page 41 of 140

  • 36
  • 37
  • 38
  • 39
  • ...
  • 41
  • 42
  • 43
  • 44
  • ...
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

SurjitBookZindagi


*   *   *

SurjitBookLavendar1

*   *   *

SurjitBookFlame


*   *   *

SohanSPooniBookMewa

*   *   *

SohanSPooniBookBanga

*   *   *

KulwinderBathBookSahit1

*   *   *

AmarjitKonkeBookDharti

*   *   *

HarnandSBWBookBhagat1

*    *    *

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

PavanKKaushalGulami1

                       *   *   *

RamRahim3

         *   *   *

Vegetarion 

            *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  * 

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca