




“ਹੁਣ ਜਦੋਂ ਸਕੂਲੋਂ ਛੁੱਟੀ ਲੈ ਕੇ ਮੈਂ ਛੋਟੀ ਨਾਲ ਕਚਿਹਰੀ ਪੇਸ਼ੀ ’ਤੇ ਜਾਂਦੀ ਹਾਂ ਤਾਂ ਲੋਕ ...”
(21ਨਵੰਬਰ 2017)
“ਪਰ ਇਹ ਕੀ? ਜਿਨ੍ਹਾਂ ਦੇ ਹੱਥਾਂ ਵਿੱਚ ਸਾਡੇ ਦੇਸ਼ ਰੂਪੀ ਘਰ ਦੀ ਡੋਰ ਹੁੰਦੀ ਹੈ, ਉਹਨਾਂ ਦੀ ਅਕਲ ਤਾਂ ...”
(19 ਨਵੰਬਰ 2017)
“ਜਦੋਂ ਮੇਓ ਸਿੰਘ ਟਾਪੂ ’ਤੇ ਮਿੱਲ ਲਈ ਥਾਂ ਦੇਖਣ ਆਇਆ ਸੀ, ਉਸ ਰਾਤ ਉਸ ਨੂੰ ...”
(18 ਨਵੰਬਰ 2017)
“ਪਿਛਲੇ 5-6 ਸਾਲਾਂ ਦੌਰਾਨ ਝੋਨੇ ਹੇਠਲਾ ਰਕਬਾ 27-28 ਲੱਖ ਹੈਕਟੇਅਰ ਹੈ ਪਰ ਪ੍ਰਦੂਸ਼ਣ ਦੀ ਘਣਤਾ ਅਤੇ ਮਾਤਰਾ ਵਿਚ ਮਣਾਂ-ਮੂੰਹੀਂ ਵਾਧਾ ...”
(17 ਨਵੰਬਰ 2017)
“ਅੱਜ ਸਾਡੇ ਸਾਹਮਣੇ ਇਹ ਸਵਾਲ ਖੜ੍ਹੇ ਹਨ ਕਿ ਉਹਨਾਂ ਦੀ ਸ਼ਹੀਦੀ ਦਾ ...”
(16 ਨਵੰਬਰ 2017)
“ਪਰਵਾਸ ਵਿਚ ਜਾਣ ਸਮੇਂ ਜੋ ਨੌਜਵਾਨਾਂ ਨੂੰ ਭੱਠ ਝੋਕਣਾ ਪੈਂਦਾ ਹੈ, ਉਸਦੀ ਦ੍ਰਿਸ਼ਟਾਂਤਿਕ ਤਸਵੀਰ ਇਸ ਨਾਵਲ ਵਿੱਚ ...”
(15 ਨਵੰਬਰ 2017)
“ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਹੱਤਕ ਕੀਤੀ ਅਤੇ ਦਾਲ ਖੋਹੀ ...”
(15 ਨਵੰਬਰ 2017)
“ਜਿੰਨਾ ਵੱਡਾ ਸੁਪਨਾ ਮਨ ਵਿੱਚ ਹੋਵੇਗਾ, ਉੰਨੀ ਜ਼ਿਆਦਾ ਮਿਹਨਤ ਇਨਸਾਨ ... ”
(14 ਨਵੰਬਰ 2017)
“ਦੂਜਿਆਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਰਾਖੀ ਕਰਨ ਵਾਲੇ ਪੰਜਾਬੀ ਅੱਜ ...”
(13 ਨਵੰਬਰ 2017)
“ਕ੍ਰਿਸ਼ਨ ਵਾਹਵਾ ਭਾਵੁਕ ਹੋ ਗਿਆ। ਮੈਨੂੰ ਪਛਤਾਵਾ ਹੋਇਆ। ਮੈਂ ਕਿਹਾ ...”
(11 ਨਵੰਬਰ 2017)
“ਕੁਝ ਸਿਖ਼ਰਲੇ ਕਾਰੋਬਾਰੀ ਘਰਾਣਿਆਂ ਦੇ ਅਣਮੁੜੇ ਜਾਂ ਡੁੱਬੇ ਕਰਜ਼ਿਆਂ ਕਾਰਨ ਭਾਰਤੀ ਬੈਂਕਿੰਗ ਖੇਤਰ ਦਾ ਘਾਣ ...”
(11 ਨਵੰਬਰ 2017)
“ਪਿੱਛੇ ਜਿਹੇ ਚੰਡੀਗੜ੍ਹ ਬਠਿੰਡਾ ਰੋਡ ’ਤੇ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਉੱਪਰ ਲਿਖੇ ਵਾਲੇ ਬੋਰਡਾਂ ਉੱਤੇ ਪੰਜਾਬੀ ...”
(10 ਨਵੰਬਰ 2017)
“ਪਿਆਰਾ ਸਿਆਂ, ਖੁਦਾ ਨਾ ਖਾਸਤਾ ਜੇ ਕਿਤੇ ਤੇਰਾ ਕੀਰਤਨ ਸੋਹਿਲਾ ਪੜ੍ਹਿਆ ਜਾਵੇ ਤਾਂ ...”
(10 ਨਵੰਬਰ 2017)
“ਧਰਮ ਸਥਾਨਾਂ ਦੀ ਯਾਤਰਾ ਕਰਨ, ਸੁੱਖਣਾ ਸੁੱਖਣ ਜਾਂ ਝੋਟਿਆਂ ਵਰਗੇ ਫਿੱਟੇ ਹੋਏ ਸਾਧਾਂ ਦੇ ਗੋਡੇ ਘੁੱਟ ਕੇ ...”
(9 ਅਕਤੂਬਰ 2017)
“ਵੱਡੀ ਭੈਣ ਦੇ ਦਿਲਾਸਾ ਦੇਣ ’ਤੇ ਉਸ ਨੇ ਇਸ ਸਾਰੀ ਸਥਿਤੀ ਤੋਂ ਆਪਣੇ ਇਲਾਕੇ ਦੇ ਡੀ.ਐੱਸ.ਪੀ. ਸਾਹਿਬ ਨੂੰ ...”
(7 ਨਵੰਬਰ 2017)
“ਬੰਦ ਕਰ ਓਏ ਆਹ ਲੁੱਚ ਪੌਅ, ਨਹੀਂ ਤਾਂ ਇਕ ਖੂੰਡੇ ਨਾਲ ਟੇਪ ਰਕਾਟ ਤੇ ਦੂਜੇ ਨਾਲ ਤੇਰਾ ..."
(6 ਨਵੰਬਰ 2017)
“ਇਸ ਟੈਕਸਟ ਦੇ ਮੁੱਖ ਤੌਰ ਉੱਤੇ ਤਿੰਨ ਪਾਸਾਰ ਉੱਭਰਵੇਂ ਰੂਪ ਵਿੱਚ ਸਾਹਮਣੇ ਆਉਂਦੇ ਹਨ। ਇੱਕ ਆਰਥਿਕਤਾ ਨਾਲ ...”
(5 ਨਵੰਬਰ 2017)
“ਛੱਟਾ ਤਾਰਿਆਂ ਦਾ ਸੁੱਟਿਆ ਹਨੇਰਿਆਂ ਦੇ ਵਿਚ ਲੱਖਾਂ ਕਿਰਨਾਂ ਬਖੇਰੀਆਂ ਸਵੇਰਿਆਂ ਦੇ ਵਿਚ ....”
(4 ਨਵੰਬਰ 2017)
“ਹੁਣ ਪਟਾਕਾ ਸਨਅਤ ਅਤੇ ਕੱਟੜਪੰਥੀਆਂ ਵੱਲੋਂ ਅਜਿਹਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਖਾਸ ਵਰਗ ਨੂੰ ...”
(3 ਨਵੰਬਰ 2017)
“ਇਸਦੇ ਬਾਵਜੂਦ ਜੇ ਸਮੁੱਚੇ ਰੂਪ ਵਿੱਚ ਵੇਖਿਆ ਜਾਏ ਤਾਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ...”
(2 ਨਵੰਬਰ 2017)
“ਹਾਲੇ ਪਾਪਾ ਹੱਥ ਧੋ ਕੇ ਮੁੜੇ ਹੀ ਸਨ ਤੇ ਚਾਹ ਦਾ ਕੱਪ ਵੀ ਨਹੀਂ ਸੀ ਫੜਿਆ ਕਿ ਬਾਹਰ ...”
(1 ਨਵੰਬਰ 2017)
ਸ੍ਰੀ ਰੂਪ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ।
(31 ਅਕਤੂਬਰ 2017)
“ਬਾਬਾ ਲੱਗ ਪਿਆ ਚਾਚੇ ਦੇ ਆਲੇ-ਦੁਆਲੇ ਘੁੰਮਣ। ਉਸ ਦੇ ਸਾਹਮਣੇ ਧੂਫ-ਬੱਤੀ ਕਰਕੇ, ਡੰਡਾ ਫੜ ਕੇ ...”
(31 ਅਕਤੂਬਰ 2017)
“ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਕਹਾਣੀਕਾਰਾਂ ਲਈ ‘ਕਹਾਣੀ-ਪਾਠ ਤੇ ਚਰਚਾ’ ਲਈ ਇਕ ਸਾਂਝਾ ਮੰਚ ...”
(30 ਅਕਤੂਬਰ 2017)
“ਇਕੱਲੇ ਕਿਸਾਨ ਹੀ ਹਵਾ ਨੂੰ ਗੰਧਲਾ ਕਰਨ ਦੇ ਜ਼ਿੰਮੇਵਾਰ ਨਹੀਂ, ਸਨਅਤਕਾਰ ਵੀ ਬਰਾਬਰ ਦੇ ...”
(29 ਅਕਤੂਬਰ 2017)
“ਨਿਰਾਸ਼ਤਾ ਬੁਢਾਪੇ ਦੀ ਵੱਡੀ ਦੁਸ਼ਮਣ ਹੈ ਪਰ ਪਤਾ ਨਹੀਂ ਕਿਉਂ ...”
(28 ਅਕਤੂਬਰ 2017)
“ਅਜਿਹੇ ਹੀ ਤਰਕ ਨੇ ਸਾਡੇ ਆਪਣੇ ਵਿਹੜੇ ਵਿੱਚ ‘ਸੂਰਜ ਦੀ ਅੱਖ’ ਦੀ ਚਮਕ ਅਚਨਚੇਤ ...”
(27 ਅਕਤੂਬਰ 2017)
“ਰਿਪੁਦਮਨ ਸਿੰਘ ਰੂਪ ਨੇ ਆਪਣੀ ਲੇਖਣੀ ਅਤੇਜੀਵਨ ਸੰਘਰਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ...”
(26 ਅਕਤੂਬਰ 2017)
“ਸਮੱਸਿਆ ਕੋਈ ਵੀ ਹੋਵੇ, ਉਸ ਨੂੰ ਸਾਂਝੀ ਸਮੱਸਿਆ ਸਮਝ ਕੇ ਸਾਂਝੇ ਤੌਰ ’ਤੇ ...”
(26 ਅਕਤੂਬਰ 2017)
“‘ਲਉ ਜੀ’ ਕਹਿ ਕੇ ਐਸੀ ਪਾਣੀ ਵਿੱਚ ਮਧਾਣੀ ਪਾਉਣੀ ਕਿ ਆਪਣੀਆਂ ਡੀਂਗਾਂ ਨੂੰ ...”
(25 ਅਕਤੂਬਰ 2017)
“ਉਸ ਬੋਹੜ ਦੀ ਦਾਹੜੀ ਤੋਂ ਇੱਕ ਤੀਲਾ ਤੋੜ ਕੇ ਮੂੰਹ ਵਿੱਚ ਪਾ ਕੇ ਚੱਬਦੇ ਹੋਏ ਘਰ ਪਰਤਣਾ ਹੈ। ਪਰ ਖਬਰਦਾਰ! ਉਹ ਤੀਲਾ ...”
(23 ਅਕਤੂਬਰ 2017)
“ਭਲਾ ਸੋਚੋ, ਜੇਕਰ ਉਹ ਕਰੋੜਾਂ ਭਗਤ, ਜਿਹਨਾਂ ਨੂੰ ਇਨ੍ਹਾਂ ਬਾਬਿਆਂ ਨੇ ਆਪਣੇ ਪਿੱਛੇ ਲਾਇਆ ਹੋਇਆ ਹੈ ...”
(22 ਅਕਤੂਬਰ 2017)
“ਜਦੋਂ ਡਾਕਟਰ ਘਰ ਆਇਆ ਤਾਂ ਉਸ ਨੇ ਨਬਜ਼ ਦੇਖੀ ਤੇ ਮਗਰੋਂ ...”
(21 ਅਕਤੂਬਰ2017)
“ਮੈਂ ਉਹਨਾਂ ਤੋਂ ਆਪਣੀ ਨਜ਼ਰ ਚੁਰਾਵਾਂਗੀ ਕਿਉਂਕਿ ਮੈਨੂੰ ਪਤਾ ਹੈ ਕਿ ...”
(19 ਅਕਤੂਬਰ 2017)
“ਇਸ ਦੌਰ ਵਿੱਚ ਹਰ ਵਸਤ ਬੇਸ਼ੱਕ ਮਹਿੰਗੀ ਹੋ ਰਹੀ ਹੈ ਪਰ ਮਨੁੱਖੀ ਜਾਨਾਂ ਦੀ ਕੋਈ ਕੀਮਤ ਨਹੀਂ ਸਮਝੀ ਜਾ ਰਹੀ ...”
(17 ਅਕਤੂਬਰ 2017)
“ਜਦੋਂ ਤੱਕ ਅਸੀਂ ਸਿੱਖਿਅਤ ਹੋ ਕੇ ਸਹੀ-ਗਲਤ ਦੀ ਪਛਾਣ ਕਰਨਾ ਨਹੀਂ ਸਿੱਖਦੇ ਅਤੇ ਪਿਛਲਗੂ ਬਣਨ ਦੀ ਆਦਤ ਨਹੀਂ ਛੱਡਦੇ ...”
(16 ਅਕਤੂਬਰ 2017)
“ਤੁਹਾਡੀ ਲੜਕੀ ਇੱਕ ਬਹੁਤ ਵੱਡੇ ਫਰਾਡ ਵਿੱਚ ਅਰੈੱਸਟ ਕੀਤੀ ਗਈ ਹੈ। ਤੁਸੀਂ 4470 ਡਾਲਰ ਲੈ ਕੇ ...”
(14 ਅਕਤੂਬਰ 2017)
“ਇੱਥੇ ਹੀ ਬੱਸ ਨਹੀਂ, ਫਾਇਰਿੰਗ ਕਰਨ ਵਾਲੇ ਪੁਲਿਸ ਕਰਮੀਆਂ ਨੂੰ ਬਚਾਉਣ ਵਾਸਤੇ ..."
(14 ਅਕਤੂਬਰ 2017)
“ਸਰਕਾਰ ਆਪਣੀਆਂ ਆਰਥਕ ਆਪਹੁਦਰੀਆਂ ਲਈ ਜੋ ਮਰਜ਼ੀ ਢਕਵੰਜ ਬੁਣਦੀ ਫਿਰੇ, ਪਰ ਹਕੀਕਤ ਇਹ ਹੈ ਕਿ ...”
(13 ਅਕਤੂਬਰ 2017)
“ਉੱਚ-ਯੋਗਤਾ ਪ੍ਰਾਪਤ ਪੰਜਾਬ ਦੇ ਗੱਭਰੂ ਤੇ ਮੁਟਿਆਰਾਂ ਜਿਸ ਕੰਮ ਨੂੰ ਪੰਜਾਬ ਵਿਚ ਹੇਚ ਸਮਝਦੇ ਹਨ, ਉਸੇ ਨੂੰ ਵਿਦੇਸ਼ਾਂ ਵਿੱਚ ...”
(11 ਅਕਤੂਬਰ 2017)
Page 114 of 130
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****