sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 134 guests and no members online

1600012
ਅੱਜਅੱਜ3934
ਕੱਲ੍ਹਕੱਲ੍ਹ4452
ਇਸ ਹਫਤੇਇਸ ਹਫਤੇ27547
ਇਸ ਮਹੀਨੇਇਸ ਮਹੀਨੇ8386
7 ਜਨਵਰੀ 2025 ਤੋਂ7 ਜਨਵਰੀ 2025 ਤੋਂ1600012

ਇੰਜ ਬਣਦੇ ਨੇ ‘ਕਰਾਮਾਤੀ ਬਾਬੇ’ --- ਕੇ ਸੀ ਰੁਪਾਣਾ

K C Rupana 7“ਸਮਾਂ ਬੀਤਦਾ ਗਿਆ। ਹੌਲੀ ਹੌਲੀ ਭੋਲੇ ਨੇ ਕਿਸੇ ਨੂੰ ਫੂਕਾਂ ਮਾਰ ਕੇ ਧਾਗਾ ਅਤੇ ਕਿਸੇ ਨੂੰ ਸੁਆਹ ਦੀ ਚੂੰਢੀ ...”
(3 ਅਗਸਤ 2023)

ਮਨੀਪੁਰ ਹਿੰਸਾ: ਪ੍ਰਧਾਨ ਸੇਵਕ ਦੀ ਚੁੱਪ ਸਵਾਲਾਂ ਦੇ ਘੇਰੇ ਵਿੱਚ --- ਵਰਿੰਦਰ ਸਿੰਘ ਭੁੱਲਰ

VarinderSBhullar 7“ਸੰਵਿਧਾਨ ਨੂੰ ਜਿਉਂਦਿਆਂ ਰੱਖਣ ਲਈ ਅੱਜ ਹਰ ਇੱਕ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਲਈ ...”
(2 ਅਗਸਤ 2023)

ਪ੍ਰੇਮ ਨਾ ਬਾਗੀ ਉਪਜੇ ਪ੍ਰੇਮ ਨਾ ਹਾਟ ਬਿਕਾਏ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਗੱਡੀ ਵਿੱਚ ਬੈਠਦਿਆਂ ਹੀ ਕਾਮਨੀ ਦੇ ਬੋਲ ਚੇਤੇ ਆਏ, “ਅੰਮ੍ਰਿਤਸਰ ਚੱਲਿਆ ਹੈਂ ਤਾਂ ਵੀਰੇ, ਪਿੰਗਲਵਾੜੇ ਜ਼ਰੂਰ ...”
(2 ਅਗਸਤ 2023)

ਅੰਨ ਦਾਤਾ ਦੇ ਕਰਮਾਂ ਵਿੱਚ ਹੀ ਗਰੀਬੀ ਕਿਉਂ? --- ਜਗਦੇਵ ਸ਼ਰਮਾ ਬੁਗਰਾ

JagdevSharmaBugra7“ਜੇਕਰ ਕਿਸਾਨੀ ਨਾਲ ਸੰਬੰਧਿਤ ਉਪਰੋਕਤ ਸਮੱਸਿਆਵਾਂ ਦੇ ਹੱਲ ਲਈ ਸਰਕਾਰਾਂ ਸੰਜੀਦਾ ਹਨ ਤਾਂ ਉਚਿਤ ਕਦਮ ...”
(1 ਅਗਸਤ 2023)

ਸੜਕ ਕਿਨਾਰੇ ਡਿਗਿਆ ਸੇਬ --- ਜਗਰੂਪ ਸਿੰਘ

JagroopSingh3“ਮੁੰਡੇ ਨੋਟ ਚੁੱਕ ਕੇ ਮੋਟਰ ਸਾਈਕਲ ਨੂੰ ਕਿੱਕ ਮਾਰ ਕੇ ਔਹ ਗਏ।। ਉਹ ਬੰਦਾ ਕਹਿਣ ਲੱਗਾ, “ਦੇਖਿਆ ...”
(31 ਜੁਲਾਈ 2023)

ਪਾਖੰਡਵਾਦ ਦੀ ਦਲਦਲ ਵਿੱਚ ਉਲਝਿਆ ਅਜੋਕਾ ਮਨੁੱਖ --- ਡਾ.ਗੁਰਤੇਜ ਸਿੰਘ

GurtejSinghDr7“ਅਜੋਕੇ ਵਿਗਿਆਨਕ ਅਤੇ ਅਗਾਂਹਵਧੂ ਯੁੱਗ ਵਿੱਚ ਅਜਿਹੀਆਂ ਸ਼ਰਮਨਾਕ ਘਟਨਾਵਾਂ ਦਾ ਵਾਪਰਨਾ ਆਪਣੇ ਆਪ ਵਿੱਚ ...”
(30 ਜੁਲਾਈ 2023)

‘ਮਨਕੂਰਤ ਗੁਲਾਮ’ ਪੈਦਾ ਕਰਨ ਲੱਗੇ ਸਿੰਥੈਟਿਕ ਨਸ਼ੇ --- ਰਮੇਸ਼ ਰਤਨ

RameshRattan7“ਦੇਸ ਅਤੇ ਸਮਾਜ ਦੀ ਉੱਨਤੀ ਤੇ ਖੁਸ਼ਹਾਲੀ, ਸਮਰੱਥਾਵਾਨ ਸ਼ਾਨਦਾਰ ਨੌਜਵਾਨਾਂ ਨਾਲ ਹੈ। ਨੌਜਵਾਨਾਂ ਨੂੰ ...”
(30 ਜੁਲਾਈ 2023)

ਕੀ ਸਰਕਾਰਾਂ ਹੜ੍ਹਾਂ ਤੋਂ ਬਾਅਦ ਦੀਆਂ ਚੁਣੌਤੀਆਂ ਲਈ ਤਿਆਰ ਹਨ? --- ਸੁਰਜੀਤ ਸਿੰਘ ਫਲੋਰਾ

SurjitSFlora8“ਰਹਿਣ ਦੀਆਂ ਸਥਿਤੀਆਂ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਭੋਜਨ ਦੀ ਉਪਲਬਧਤਾ ਵਰਗੀਆਂ ਜ਼ਰੂਰੀ ਸੇਵਾਵਾਂ ਦੇ ਵਿਘਨ ...”
(29 ਜੁਲਾਈ 2023)

ਮਸ਼ਾਲਾਂ ਬਾਲ ਕੇ ਰੱਖਣਾ … --- ਮੋਹਨ ਸ਼ਰਮਾ

MohanSharma8“ਸਾਡਾ ਅਸਲੀ ਸਰਮਾਇਆ ਸਾਡੇ ਪੁੱਤ-ਧੀ ਹਨ, ਜੇ ਇਹ ਸਰਮਾਇਆ ਹੀ ਸਾਡੇ ਕੋਲ ਨਾ ਰਿਹਾ ਫਿਰ ਜਿਉਣ ...”
(29 ਜੁਲਾਈ 2023)

ਸਾਡੇ ਕਰਮਾਂ ਨਾਲ ਕਿਸੇ ਨੂੰ ਤਕਲੀਫ਼ ਨਾ ਪਹੁੰਚੇ --- ਡਾ. ਰਣਜੀਤ ਸਿੰਘ

RanjitSinghDr7“ਹਮਦਰਦੀ ਕੇਵਲ ਵਿਖਾਵੇ ਲਈ ਨਹੀਂ ਹੋਣੀ ਚਾਹੀਦੀ ਹੈ,ਇਹ ਤੁਹਾਡੀਆਂ ਅੱਖਾਂ ਅਤੇ ਸਰੀਰ ਵਿੱਚੋਂ ਝਲਕਣੀ ...”
(28 ਜੁਲਾਈ 2023)

ਮੋਦੀ ਵੱਲੋਂ ਸੰਵੇਦਨਸ਼ੀਲ ਮੁੱਦਿਆਂ ’ਤੇ ਚੁੱਪ ਧਾਰਨ ਦੀ ਭਾਜਪਾ ਨੂੰ ਸਿਆਸੀ ਕੀਮਤ ਤਾਰਨੀ ਪਵੇਗੀ --- ਪਰਮਜੀਤ ਸਿੰਘ ਬਾਗੜੀਆ

ParamjitSBagria7“ਭਾਵੇਂ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਨੇ ਲੋਕਾਂ ਦੇ ਮੁੱਦਿਆਂ ’ਤੇ ਚੁੱਪ ਧਾਰੀ ਰੱਖੀ ਹੈ ਪਰ ਦੇਸ਼ ਦੇ ਲੋਕ ...”
(28 ਜੁਲਾਈ 2023)

ਪੰਜਾਬੀਆਂ ਦੀ ਦਰਿਆਦਿਲੀ --- ਨਰਿੰਦਰ ਕੌਰ ਸੋਹਲ

NarinderKSohal7“ਆਪਣੇ ਛੋਟੇ ਭਰਾ ਹਰਿਆਣਾ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਵੀ ਪੰਜਾਬੀਆਂ ਨੇ ਪੂਰਾ ਸਹਿਯੋਗ ਦਿੱਤਾ। ਇਹ ਜਜ਼ਬਾ ...”
(27 ਜੁਲਾਈ 2023)
ਇਸ ਸਮੇਂ ਪਾਠਕ: 199.

ਫ਼ਰਕ ਤਾਂ ਹੁੰਦਾ ਹੈ (ਬਾਤਾਂ ਬੀਤੇ ਦੀਆਂ) --- ਡਾ. ਹਰਜਿੰਦਰ ਸਿੰਘ

HarjinderSinghDr8“ਉਸ ਨੇ ਫਿਰ ਕਈ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਕਿ 1965 ਅਤੇ 1971 ਦੀ ਜੰਗ ਵੇਲੇ ...”
(27 ਜੁਲਾਈ 2023)

ਪੰਜ ਗ਼ਜ਼ਲਾਂ (26 ਜੁਲਾਈ 2023) --- ਗੁਰਨਾਮ ਢਿੱਲੋਂ

GurnamDhillon7“ਲੋਕਾਂ ਦੀ ਸ਼ਕਤੀ ਦੇ ਸਾਹਵੇਂ ਮੁਸ਼ਕਿਲ ਕੰਮ! ... ਹੈ ਦੁਨੀਆਂ ਵਿਚ ਕਿਹੜਾ ਜਿਹੜਾ ਹੋਣਾ ਨਹੀਂ। ...”
(26 ਜੁਲਾਈ 2023)

(ਸਾਵਰਕਰ) ਵੀਰ! ਕਿੰਨਾ ਕੁ ਵੀਰ? ਕਿਨ੍ਹਾਂ ਲਈ ਵੀਰ? --- ਵਿਸ਼ਵਾ ਮਿੱਤਰ

VishvamitterBammi7“ਸ਼ਾਇਦ ਇਸੇ ਲਈ ਸਾਵਰਕਰ ਬ੍ਰਿਟਿਸ਼ ਸਰਕਾਰ ਲਈ ਵੀਰ ਸੀ ਅਤੇ ਉਸਦੀ ਮਾਸਿਕ ਪੈਨਸ਼ਨ ...”
(26 ਜੁਲਾਈ 2023)

ਬੈਂਕਾਂ ਦਾ ਨਿੱਜੀਕਰਨ ਦੇਸ਼ ਦੇ ਲੋਕਾਂ ਦੇ ਵਿਰੁੱਧ ਹੈ --- ਮਨਿੰਦਰ ਭਾਟੀਆ

ManinderBhatia7“ਹੁਣ ਇੱਕ ਸਾਜ਼ਿਸ਼ ਦੇ ਤਹਿਤ ਸਰਕਾਰੀ ਬੈਂਕਾਂ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਦਾਹਰਣ ਦੇ ਤੌਰ ’ਤੇ ...”
(25 ਜੁਲਾਈ 2023)

ਸਿਹਤ ਦਾ ਸ਼ਾਂਤੀ ਅਤੇ ਵਿਕਾਸ ਨਾਲ ਤਾਲਮੇਲ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਮੈਂ ਵਿਦਿਆਰਥੀਆਂ ਨੂੰ ਇੱਕ ਗੱਲ ਕਹੀ ਹੈ ਕਿ ਸਰਕਾਰ ਦੀਆਂ ਨੀਤੀਆਂ ਨੂੰ ਹੂਬਹੂ ਲਾਗੂ ਕਰਨ ਵੇਲੇ ...”
(25 ਜੁਲਾਈ 2023)

ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਇੱਕ ਨਵੇਕਲਾ ਸਨਮਾਨ --- ਗੁਰਬਚਨ ਸਿੰਘ ਭੁੱਲਰ

GurbachanSBhullar7“ਮੈਂ ਅਜੇ ਇਸੇ ਸੋਚ ਵਿੱਚ ਸੀ ਕਿ ਫੋਨ ਫੇਰ ਖੜਕਿਆ, ਨਾਂ ਤੋਂ ਬਿਨਾਂ ਅਣਜਾਣਿਆ ਨੰਬਰ। ਮੈਂ ਬੋਲਿਆ ...”
(24 ਜੁਲਾਈ 2023)

ਔਰਤਾਂ ਉੱਤੇ ਹੋ ਰਹੇ ਜ਼ੁਲਮਾਂ ਦੀ ਇੱਕ ਹੋਰ ਦਾਸਤਾਨ! ਮਨੀਪੁਰ ਕਾਂਡ --- ਇੰਜ ਜਗਜੀਤ ਸਿੰਘ ਕੰਡਾ

JagjitSkanda7“ਮੇਰੇ ਲਿਖਣ ਜਾਂ ਤੁਹਾਡੇ ਪੜ੍ਹਨ ਨਾਲ ਇਹ ਫਰਜ਼ ਪੂਰਾ ਨਹੀਂ ਹੁੰਦਾ। ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਤੇ ਰਾਜਨੀਤਕ ...”
(23 ਜੁਲਾਈ 2023)

ਕਹਾਣੀ: ਫਰਜ਼ --- ਲਾਭ ਸਿੰਘ ਸ਼ੇਰਗਿੱਲ

LabhSinghShergill 7“ਪਰ ਮੈਂ ਕੀ ਕਰਾਂ? ਮੈਂ ਚਾਹੁੰਨਾ ਉਹ ਬੱਚਿਆਂ ਨੂੰ ਪੜ੍ਹਾਉਣ। ਜਦੋਂ ਉਹ ਟਲਦੇ ਰਹਿੰਦੇ ਹਨ, ਮੈਥੋਂ ਜਰਿਆ ਨਹੀਂ ...”
(23 ਜੁਲਾਈ 2023)

ਸਭ ਤੋਂ ਵੱਧ ਆਬਾਦੀ ਵਾਲਾ ਦੇਸ਼: ਸੰਭਾਵਨਾਵਾਂ ਅਤੇ ਜ਼ਿੰਮੇਵਾਰੀਆਂ --- ਪ੍ਰੋ. ਕੰਵਲਜੀਤ ਕੌਰ ਗਿੱਲ

KanwaljitKGillDr7“ਦੂਜੇ ਲਫ਼ਜ਼ਾਂ ਵਿੱਚ ਕਹਿ ਲਓ ਕਿ ਮਨੁੱਖੀ ਪੂੰਜੀ ਵਿੱਚ ਨਿਵੇਸ਼ ਕਰਨਾ ਜ਼ਰੂਰੀ ਹੈ। ਇਸ ਪ੍ਰਕਾਰ ਦਾ ਨਿਵੇਸ਼ ...”
(22 ਜੁਲਾਈ 2023)

ਜਦੋਂ ਮੈਂ ਹੜ੍ਹ ਵਿੱਚ ਘਿਰ ਗਿਆ ਸੀ (ਯਾਦਾਂ ਦੀ ਪਟਾਰੀ) --- ਪ੍ਰੋ. ਨਵ ਸੰਗੀਤ ਸਿੰਘ

NavSangeetSingh7“ਉਨ੍ਹਾਂ ਨੇ ਜਿਵੇਂ ਕਿਵੇਂ ਕੋਠੇ ਤੋਂ ਹੀ ਹੇਠਾਂ ਪਾਣੀ ਵਿੱਚ ਛਾਲਾਂ ਮਾਰੀਆਂ ਤੇ ਤੈਰਦੇ ਹੋਏ ਉਸ ਕਮਰੇ ਵਿੱਚ ਆ ਗਏ, ਜਿੱਥੇ ਮੈਂ ਲਟਕਿਆ ...”
(22 ਜੁਲਾਈ 2023)

ਕਰ ਲਓ ਗੱਲ! ਕੈਨੇਡਾ ਵਿੱਚ ਗੱਡੀਆਂ ਅਤੇ ਸਮਾਨ ਨਾਲ ਭਰੇ ਟਰੱਕਾਂ ਦੀ ਚੋਰੀ ਵਿੱਚ 15 ਪੰਜਾਬੀ ਗ੍ਰਿਫਤਾਰ --- ਸੁਰਜੀਤ ਸਿੰਘ ਫਲੋਰਾ

SurjitSFlora7“ਇਸ ਸਮੇਂ ਇਕੱਲੇ ਬਰੈਂਪਟਨ ਵਿੱਚ ਬਹੁਗਿਣਤੀ ਆਬਾਦੀ ਭੂਰੇ ਰੰਗ ਦੇ ਲੋਕਾਂ ਦੀ ਹੈ, ਜੋ ਕੁੱਲ ਆਬਾਦੀ ਦਾ ਲਗਭਗ ...”
(21 ਜੁਲਾਈ 2023)

ਨਸ਼ਿਆਂ ਦੀ ਮਹਾਂਮਾਰੀ ਨਾਲ ਟੱਕਰ ਲੈਣ ਵਾਲਾ - ਪਰਵਿੰਦਰ ਸਿੰਘ ਝੋਟਾ --- ਮੋਹਨ ਸ਼ਰਮਾ

MohanSharma8“ਫਿਰ ਵੀ ਪਰਵਿੰਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਕਾਨੂੰਨ ਨਾ ਤੋੜਨ ...”
(21 ਜੁਲਾਈ 2023)

ਅਸਲੀ ਵਿਚੋਲਾ (ਵਿਚੋਲੇ ਹੋਣ ਤਾਂ ਹਰਪਾਲ ਸਿੰਘ ਵਰਗੇ ...) --- ਡਾ. ਹਰਜਿੰਦਰ ਸਿੰਘ

HarjinderSinghDr8“25 ਲੱਖ ਕੁੜੀ ਵਾਲਿਆਂ ਤੋਂ ਕੈਸ਼ ਲੈ ਕੇ ਬੈਂਕ ਵਿੱਚ ਜਮ੍ਹਾਂ ਕੀਤਾ ਅਤੇ 15 ਲੱਖ ਮੁੰਡੇ ਵਾਲਿਆਂ ਤੋਂ ...”
(20 ਜੁਲਾਈ 2023)

ਸ਼ਹੀਦੀ ਬਨਾਮ ਕਤਲ (ਕਾਲ਼ੇ ਦਿਨਾਂ ਦੀ ਦਾਸਤਾਨ) --- ਐਡਵੋਕੇਟ ਸਤਪਾਲ ਸਿੰਘ ਦਿਓਲ

SatpalSDeol7“ਇੱਕ ਦਿਨ ਉਹਨਾਂ ਦੇ ਪਰਿਵਾਰ ’ਤੇ ਪਹਾੜ ਟੁੱਟ ਪਿਆ ਜਦੋਂ ਪਤਾ ਲੱਗਾ ਕਿ ਭੋਲਾ ਚਾਰ ਅੱਤਵਾਦੀਆਂ ਨਾਲ ...”
(20 ਜੁਲਾਈ 2023)

ਨਸ਼ੇ ਨੂੰ ‘ਨਾਂਹ’ ਅਤੇ ਜ਼ਿੰਦਗੀ ਨੂੰ ‘ਹਾਂ’ ਆਖੋ --- ਅੰਮ੍ਰਿਤ ਕੌਰ ਬਡਰੁੱਖਾਂ

AmritKShergill7“ਆਮ ਕਰਕੇ ਇਹ ਗੱਲਾਂ ਸੁਣਨ ਵਿੱਚ ਆਉਂਦੀਆਂ ਹਨ ਕਿ ਨਸ਼ਿਆਂ ਵੱਲ ਉਹਨਾਂ ਘਰਾਂ ਦੇ ਬੱਚੇ ...”
(19 ਜੁਲਾਈ 2023)

ਧਾਰਮਿਕ ਵਿਸ਼ਵਾਸਾਂ ਦੇ ਸਹਾਰੇ ਵਧ ਰਹੀ ਹੈ ਦੇਸ਼ ਦੀ ਸਿਹਤ ---- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਜਿਸ ਸੰਸਦ ਵਿੱਚ ਇਸ ਬਿੱਲ ਦਾ ਮੁੱਦਾ ਪਾਸ ਹੋਇਆ, ਉਸ ਸੰਸਦ ਵਿੱਚ ਬੈਠੇ ਸੌ ਦੇ ਕਰੀਬ ਸਾਂਸਦਾਂ ਨੇ ਖੁਦ ਆਪ ...”
(19 ਜੁਲਾਈ 2023)

ਵਕਤ ਦਾ ਘੁੰਮਿਆ ਪਹੀਆ --- ਡਾ. ਬਿਹਾਰੀ ਮੰਡੇਰ

BihariManderDr7“ਪੁਰਾਣੀ ਪੀੜ੍ਹੀ, ਜਿਸਨੇ ਅੰਗਰੇਜ਼ਾਂ ਦੀ ਗੁਲਾਮੀ ਹੰਢਾਈ ਅਤੇ ਜਿਸ ਨੇ ਅੰਗਰੇਜ਼ਾਂ ਦੀ ਗੁਲਾਮੀ ਨੂੰ ਗਲੋਂ ਲਾਹੁਣ ਲਈ ਸੰਘਰਸ਼ ...”
(18 ਜੁਲਾਈ 2023)

ਨਸ਼ਿਆਂ ਕਾਰਨ ਸਿਸਕਦੇ ਰਿਸ਼ਤੇ --- ਬਰਜਿੰਦਰ ਕੌਰ ਬਿਸਰਾਓ

BarjinderKBisrao7“ਜੇ ਪੰਜਾਬ ਦੀ ਨੌਜਵਾਨੀ ਅਤੇ ਤਾਰ-ਤਾਰ ਹੋ ਰਹੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਬਚਾਉਣਾ ਹੈ ਤਾਂ ...”
(17 ਜੁਲਾਈ 2023)

ਕਰਮਾਂ ਨਾਲ ਮਿਲੀਆਂ ਚੀਜ਼ਾਂ ਪੰਜਾਬੀ ਵੇਚਣ ਲੱਗੇ? --- ਅਵਤਾਰ ਤਰਕਸ਼ੀਲ

AvtarTaraksheel7“ਇਸ ਤੋਂ ਬਾਅਦ ਕਿਸ਼ਤਾਂ ’ਤੇ ਚੀਜ਼ਾਂ ਖਰੀਦਣ ਦਾ ਦੌਰ ਸ਼ੁਰੂ ਹੋਇਆ। ਲੋਕ ਆਪਣੀ ਕੰਮ ਵਾਲੀ ਤਨਖਾਹ ਮਿਲਣ ਤੋਂ ...”
(16 ਜੁਲਾਈ 2023)

ਪਾਠਕ੍ਰਮ ਵਿੱਚ ਤਬਦੀਲੀ ਇਤਿਹਾਸ ਨੂੰ ਫਿਰਕੂ ਮੁਹਾਣੇ ਵੱਲ ਧੱਕਣ ਦੀ ਸਾਜ਼ਿਸ਼ --- ਨਰਭਿੰਦਰ

“ਦਰਅਸਲ ਉਹ ਚਾਹੁੰਦੇ ਹਨ ਕਿ ਭਾਰਤ ਦੇ ਇਤਿਹਾਸ ਨੂੰ ਇਵੇਂ ਪੇਸ਼ ਕੀਤਾ ਜਾਵੇ ਜਿਸ ਨਾਲ ਉਹਨਾਂ ਦੇ ਫਿਰਕੂ ਰਾਜਸੀ ਮੰਤਵ ...”
(16 ਜੁਲਾਈ 2023)

(1) ਨੌਜਵਾਨ, ਪ੍ਰਵਾਸ ਅਤੇ ਧੋਖਾਧੜੀ, (2) ਸਮਾਜਿਕ ਕਾਰਕੁਨਾਂ ਖ਼ਿਲਾਫ਼ ਸਖ਼ਤੀ ਕਿਉਂ? --- ਰਜਵਿੰਦਰ ਪਾਲ ਸ਼ਰਮਾ

RajwinderPalSharma7“ਸਰਕਾਰਾਂ ਨੂੰ ਨੌਜਵਾਨ ਦੇ ਵਧ ਰਹੇ ਪ੍ਰਵਾਸ ਪ੍ਰਤੀ ਗੰਭੀਰਤਾ ਨਾਲ ਸੋਚਦੇ ਹੋਏ ਉਹਨਾਂ ਦੇ ਰੁਜ਼ਗਾਰ ...”
(15 ਜੁਲਾਈ 2023)

ਪੁਰਖਿਆਂ ਦੀਆਂ ਪੈੜਾਂ ਤਲਾਸ਼ਦਿਆਂ --- ਸੁਕੀਰਤ

Sukirat7“ਆਪਣੇ ਹੱਥਾਂ ਵਿੱਚ ਮੇਰੇ ਹੱਥ ਨੂੰ ਲਈ ਰਾਏ ਅਬਦੁਲ ਹਮੀਦ ਚੋਪੜਾ ਆਪਣੀ ਕਹਾਣੀ ਸੁਣਾਉਂਦੇ ਹਨ, ਜਲੰਧਰ ਨਾਲ ...”
(15 ਜੁਲਾਈ 2023)

ਪੰਜਾਬ ਵਿੱਚ ਆਏ ਹੜ੍ਹ ਸਰਕਾਰਾਂ ਦੀ ਯੋਜਨਾਬੰਦੀ ਦੀ ਅਣਗਹਿਲੀ ਦਾ ਸਬੂਤ --- ਉਜਾਗਰ ਸਿੰਘ

UjagarSingh7“ਹੜ੍ਹਾਂ ਦੇ ਪਾਣੀ ਦੀ ਨਿਕਾਸੀ ਦੇ ਜਿਹੜੇ ਸਾਧਨ ਹਨ, ਉਨ੍ਹਾਂ ਉੱਤੇ ਗ਼ੈਰਕਾਨੂੰਨੀ ਕਬਜ਼ੇ ...”
(14 ਜੁਲਾਈ 2023)

ਹੜ੍ਹਾਂ ਦੀ ਤਬਾਹੀ ਅਤੇ ਫੋਟੋ ਸੈਸ਼ਨ --- ਮੋਹਨ ਸ਼ਰਮਾ

MohanSharma8“ਦੂਜੇ ਪਾਸੇ ਕੁਝ ਸੁਖਾਵੀਆਂ ਅਤੇ ਪ੍ਰੇਰਨਾਦਾਇਕ ਉਦਾਹਰਣਾਂ ਨੇ ਮਨ ਨੂੰ ਸਕੂਨ ਵੀ ਦਿੱਤਾ ਹੈ। ਧਰਮਕੋਟ ਇਲਾਕੇ ਦੀ ਮਹਿਲਾ ...”
(14 ਜੁਲਾਈ 2023)

ਧੀਆਂ ਤੇ ਕਵਿਤਾਵਾਂ --- ਇੰਦਰਜੀਤ ਚੁਗਾਵਾਂ

InderjitChugavan7“ਮੈਂ ਫੇਰ ਜਾਂਦਾ ... ਉਨ੍ਹਾਂ ਦੇ ਸਿਰ ਪਲੋਸ ਕੇ ਆਖਦਾ ... ਹੁਣ ਤਾਂ ਉੱਠਣਾ ਈ ਪੈਣਾ ਕਮਲ਼ੀਓ ...”
(13 ਜੁਲਾਈ 2023)

ਕਦੇ ਇਸ ਤਰ੍ਹਾਂ ਵੀ ਹੁੰਦਾ ਸੀ --- ਡਾ. ਹਰਜਿੰਦਰ ਸਿੰਘ

HarjinderSinghDr8“ਪਿੰਡ ਦੇ ਲੋਕ ਪਹਿਲਾਂ ਹੀ ਅੱਕੇ ਹੋਏ ਅਤੇ ਉਦਾਸ ਸਨ। ਬੱਸ ਫਿਰ ਬਰਾਤੀ ਗਲੀਆਂ ਵਿੱਚ ਭਜਾ-ਭਜਾ ਕੇ ...”
(13 ਜੁਲਾਈ 2023)

ਕੁਦਰਤ ਅੱਗੇ ਲਾਚਾਰ ਤੇ ਬੇਵੱਸ ਇਨਸਾਨ --- ਹਰਪ੍ਰੀਤ ਸਿੰਘ ਉੱਪਲ

HarpreetSUppal7“ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਬਿਲਡਰਾਂ ਨੇ ...”
(12 ਜੁਲਾਈ 2023)

ਗੋਆ ਵਿੱਚ ਪੜ੍ਹਿਆ ਅਨੇਕਤਾ ਦਾ ਪਾਠ --- ਪ੍ਰਿੰ. ਗੁਰਦੀਪ ਸਿੰਘ ਢੁੱਡੀ

GurdipSDhuddi7“ਸਾਡੇ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਅਨੇਕਤਾਵਾਂ ਅਤੇ ਭਿੰਨਤਾਵਾਂ ਦੇ ਬਾਵਜੂਦ ਵੀ ਅਸੀਂ ਭਾਰਤੀ ਹਾਂ ਅਤੇ ...”
(12 ਜੁਲਾਈ 2023)

Page 60 of 143

  • 55
  • 56
  • 57
  • 58
  • 59
  • 60
  • 61
  • 62
  • 63
  • 64
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

GurbachanSBhullarB Kramati

*   *   *

*   *   *

RavinderSSodhiBookRavan

*   *   *

SurjitBookZindagi


*   *   *

SurjitBookLavendar1

*   *   *

SurjitBookFlame


*   *   *

SohanSPooniBookMewa

*   *   *

SohanSPooniBookBanga

*   *   *

KulwinderBathBookSahit1

*   *   *

AmarjitKonkeBookDharti

*   *   *

HarnandSBWBookBhagat1

*    *    *

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

BaljitRandhawaBookLekh

*   *   *

PavanKKaushalGulami1

                       *   *   *

RamRahim3

         *   *   *

Vegetarion 

            *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  * 

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2026 sarokar.ca